Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
ICC-PCB बैठक के बाद भारत-पाकिस्तान टी20 विश्व कप मैच की घोषणा संभव
SSSanjay Sharma
Feb 09, 2026 15:30:12
Noida, Uttar Pradesh
15 फरवरी को भारत पाकिस्तान का मैच होगा -सूत्र T 20 वर्ल्ड कप में भारत के साथ खेलेगा पाकिस्तान -सूत्र आईसीसी और पीसीबी की बैठक के बाद फैसला हुआ -सूत्र कल हो सकता है औपचारिक एलान- सूत्र ICC से पाकिस्तान की तीनों माँग ख़ारिज हुई-सूत्र
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Feb 09, 2026 16:46:04
Anandpur Sahib, Punjab:ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਓਪਰੇਸ਼ਨ ਪ੍ਰਹਾਰ–2 ਦੇ ਤਹਿਤ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਦੇਰ ਰਾਤ ਨਾਕਾਬੰਦੀ ਕੀਤੀ ਗਈ । ਪੂਰੇ ਰੋਪੜ ਜ਼ਿਲ੍ਹੇ ਵਿੱਚ 15 ਥਾਵਾਂ ਤੇ ਪੁਲਿਸ ਵੱਲੋਂ ਨਾਕਾਬਾਬੰਦੀ ਕਰਕੇ ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ।ਇਸ ਵਿਸ਼ੇਸ਼ ਮੁਹਿੰਮ ਦੀ ਨਿਗਰਾਨੀ ਲਈ ਰੂਪਨਗਰ ਰੇਂਜ ਦੇ ਡੀਆਈਜੀ ਸ੍ਰੀ ਨਾਨਕ ਸਿੰਘ ਖੁਦ ਮੌਕੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਾਕਿਆਂ ਦੀ ਜਾਂਚ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਪੁਲਿਸ ਵੱਲੋਂ ਵਾਹਨਾਂ ਦੀ ਗਹਿਰੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਹਰ ਆਉਣ-ਜਾਣ ਵਾਲੀ ਗਤੀਵਿਧੀ ‘ਤੇ ਪੁਲਿਸ ਦੀ ਤਿੱਖੀ ਨਜ਼ਰ ਬਣੀ ਰਹੀ।ਇਹ ਚੈਕਿੰਗ ਅਭਿਆਨ ਅੱਗੇ ਵੀ ਲੱਗਾਤਾਰ ਜਾਰੀ ਰਹੇਗਾ। ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਵੇ, ਤਾਂ ਉਸ ਦੀ ਜਾਣਕਾਰੀ ਤੁਰੰਤ ਨੇੜਲੇ ਪੁਲਿਸ ਥਾਣੇ ਜਾਂ ਹੈਲਪਲਾਈਨ ‘ਤੇ ਦਿੱਤੀ ਜਾਵੇ।
0
comment0
Report
SSSanjay Sharma
Feb 09, 2026 16:30:19
Noida, Uttar Pradesh:विदेश में बैठे गैंगस्टर्स रोहित गोदारा-अमरजीत बिश्नोई की राजस्थान में कर्फ्यू लगाने की धमकी सोशल मीडिया पोस्ट जारी कर दी धमकी धमकी में लिखा है— राम-राम सभी भाईयों को, गुरु जंभेश्वर भगवान की जय, मां अमृता देवी के चरणों में नमन मैं रोहित गोदारा, अमरजीत बिश्नोई। भाईयों जैसा कि सोशल मीडिया के माध्यम से हमें पता लगा है。 (राजस्थान-बीकानेर) में खेजड़ी कटाई की रोकथाम के लिये हमारे बिश्नोई समाज के पूज्य संत, हमारी मातृशक्ति, (बहन-बेटियां), और हमारे बड़े और छोटे भाई जो महापड़ाव पर बैठे है। उन सभी को हमारा कोटि कोटि प्रणाम है। और उनको हमारा पूर्ण रूप से समर्थन है! हमारी खुद की उपस्थिति तो किसी कारणवश आपके साथ नहीं है। लेकिन फिर भी हमारे जीतने भी भाई है। सब आपके साथ मौजूद है। मैं आपको बता दूं। अगर राजस्थान सरकार हमको न्याय देती है। हमारी सारी मांगे मान लेती है तो ठीक है। नहीं फिर इतना आपसे हमारा वादा रहेगा। की राजस्थान में कर्फ्यू की स्थिति ला देंगे। देश की मीटी की लाज बचाने और पर्यावरण की रक्षा के लिये हमे किसी भी हद तक जाना पड़ा। तो हम पीछे नहीं हटेंगे।
0
comment0
Report
DSDharmindr Singh
Feb 09, 2026 15:19:51
Khanna, Punjab:ਖੰਨਾ–ਮਲੇਰਕੋਟਲਾ ਸੜਕ ਦੇ ਨਵੀਨੀਕਰਨ ਦਾ ਕੰਮ ਆਖਿਰਕਾਰ ਸ਼ੁਰੂ ਹੋ ਗਿਆ ਹੈ। ਇਹ ਸੜਕ ਖੰਨਾ ਤੋਂ ਵਾਇਆ ਮਲੇਰਕੋਟਲਾ, ਸੰਗਰੂਰ ਅਤੇ ਬਠਿੰਡਾ ਹੋ ਕੇ ਰਾਜਸਥਾਨ ਨੂੰ ਜੋੜਦੀ ਮੁੱਖ ਆਵਾਜਾਈ ਮਾਰਗ ਹੈ, جس ’ਤੇ ਰੋਜ਼ਾਨਾ ਹਜ਼ਾਰਾਂ ਵਾਹਨ ਗੁਜ਼ਰਦੇ ਹਨ। ਖੰਨਾ ਤੋਂ ਜੋੜੇਪੁਲ ਤੱਕ ਕਰੀਬ 23.91 ਕਿਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ 19 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ。 ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਸੜਕ ਤਿਆਰ ਹੋਣ ਨਾਲ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦਾ ਆਪਸੀ ਸੰਪਰਕ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਠੇਕੇਦਾਰ ਵੱਲੋਂ ਪੰਜ ਸਾਲਾਂ ਤੱਕ ਸੜਕ ਦੀ ਮੁਰੰਮਤ ਅਤੇ ਦੇਖਭਾਲ ਵੀ ਕੀਤੀ ਜਾਵੇਗੀ, ਤਾਂ ਜੋ ਗੁਣਵੱਤਾ ਕਾਇਮ ਰਹੇ。 ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਅਤੇ ਸ਼ਹਿਰੀ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮਜ਼ਬੂਤ sੜਕਾਂ ਖੇਤੀਬਾੜੀ, ਵਪਾਰ ਅਤੇ ਉਦਯੋਗ ਲਈ ਰੀੜ੍ਹ ਦੀ ਹੱਢੀ ਹਨ, ਜੋ ਇਲਾਕੇ ਦੀ ਤਰੱਕੀ ਵਿੱਚ ਅਹੰਕਾਰਪੂਰਕ ਭੂਮਿਕਾ ਨਿਭਾਉਂਦੀਆਂ ਹਨ。 ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਪ੍ਰੋਜੈਕਟ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਆਮ ਘਰਾਂ ਦੇ ਲੋਕਾਂ ਦੇ ਉੱਚ ਅਹੁਦਿਆਂ ’ਤੇ ਪਹੁੰਚਣ ਨੂੰ ਸਹਿਣ ਨਹੀਂ ਕਰ ਪਾ ਰਹੀ, ਜਿਸ ਕਰਕੇ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤੇ ਜਾ ਰਹੇ ਹਨ。
0
comment0
Report
SKSanjeev Kumar
Feb 09, 2026 15:06:17
Bhikhi, Punjab:एंकर जिला मानसा के कस्बा भिखी में हनुमान मंदिर में एक नौजवान की तरफ से मंदिर में घुसकर मूर्ति से कपड़े उतार दिए गए और मुकुट उतार कर भागने की कोशिश की तो मंदिर के पुजारी ने उस नौजवान को पकड़ लिया वहीं पर इकट्ठे हुए लोगों की तरफ से पुलिस प्रशासन से सख्त कार्रवाई करने की मांग की है पगड़ी बांधे हुए नौजवान ने हनुमान मंदिर में घुसकर मूर्ति से कपड़े उतारे और मूर्ति पर लगे मुकुट को उतार कर भागने की कोशिश करने लगा तभी वहां पर मौजूद पुजारी की तरफ से गेट बंद कर लिया गया और उस नौजवान को मंदिर में ही बांध दिया गया इसी दौरान वहां पर लोग इकट्ठे होना शुरू हो गए लोगों ने बताया कि इस नौजवान की तरफ मूर्ति से कपड़े उतार कर भगवान की बेअदबी की गई है ऐसे शख्स पर सख्त से सख्त कार्रवाई होनी चाहिए सभी भक्तों में इस घटना को लेकर रोस पाया जा रहा है वहीं दूसरी और पुलिस प्रशासन ने मौके पर पहुंचकर उसे नौजवान को काबू कर लिया और लोगों को भरोसा दिलाया कि इस नौजवान पर सख्त से सख्त कार्रवाई की जाएगी
0
comment0
Report
SBSANJEEV BHANDARI
Feb 09, 2026 14:03:03
0
comment0
Report
RBRohit Bansal
Feb 09, 2026 13:50:05
Chandigarh, Chandigarh:ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਖ਼ਿਲਾਫ਼ 4 ਦਿਨਾਂ ਦੀ ਜਾਗਰੂਕਤਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਵਿਖੇ ਮੱਥਾ ਟੇਕਿਆ ਗਿਆ।ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਕਿ ਮੁੜ ਤੋਂ ਪੰਜਾਬ ਜਲਦ ਤੋਂ ਜਲਦ ਰੰਗਲਾ ਪੰਜਾਬ ਬਣੇ, ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਾਣਤ ਤੋਂ ਮੁਕਤ ਹੋਵੇ ਅਤੇ ਸਮਾਜ ਵਿੱਚ ਖੁਸ਼ਹਾਲੀ, sਾਂਝ ਅਤੇ ਚੜ੍ਹਦੀ ਕਲਾ ਦਾ ਮਾਹੌਲ ਬਣੇ। ਇਸ ਪਵਿੱਤਰ ਧਰਤੀ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਦੇ ਖ਼ਿਲਾਫ਼ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਗਿਆ ਅਤੇ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਵਿੱਖ—ਸਾਡੇ ਨੌਜਵਾਨਾਂ—ਨੂੰ ਸਹੀ ਦਿਸ਼ਾ ਦੇਣ ਲਈ ਸਾਂਝੀ ਜ਼ਿੰਮੇਵਾਰੀ ਨਿਭਾਏ। ਇਹ ਯਾਤਰਾ ਇਕ ਮੁਹਿੰਮ ਤੋਂ ਵੱਧ, ਰੰਗਲੇ ਪੰਜਾਬ ਵੱਲ ਵਾਪਸੀ ਦਾ ਸੱਦਾ ਹੈ।
0
comment0
Report
TBTarsem Bhardwaj
Feb 09, 2026 13:48:27
Ludhiana, Punjab:लुधियाना नगर निगम हाउस की गुरुनानक देव भवन की बैठक में जबर्दस्त हंगामा हो गया। तीन बजे शुरू होते ही हंगामा शुरू हो गया। कांग्रेस और आप के पार्षद आपस में भिड़ गए। नगर निगम हाउस की बैठक से पहले कांग्रेस पार्षदों और पुलिस में बहस। कांग्रेस पार्षद गौरव भट्ट पर FIR के विरोध में नारे बाजी होने लगी। गौरव भट्ट पर FIR का विरोध कांग्रेस पार्षद कर रहे थे। गौरव भट्ट हथकड़ी और मिठाई का डिब्बा लेकर आए। इसके बाद विरोध शुरू हुआ। काफी देर तक हंगामे के बाद मीटिंग शुरू हुई तो PPP और Solid Waste Management को लेकर हंगामा शुरू हो गया। विपक्ष ने bunun विरोध में गड़बड़ी का आरोप लगाया है। इसके साथ ही रोजगार खत्म करने की बात कही है। विपक्ष का ऐलान सफाई सेवकों के साथ खड़े होने का था। भाजपा पार्षद रुचि गुलाटी टॉफियां लेकर आईं। काफी देर हंगामे के बाद मुद्दों पर चर्चा शुरू हुई। Solid Waste Management प्रोजेक्ट को लेकर विपक्ष ने विरोध किया। विपक्ष का आरोप है कि 925 रुपये प्रति टन था, अब 3300 रुपये प्रति टन की जा रही है। विपक्ष ने माइक बंद कर दिया। बीजेपी की नेता सदन पूनम रात्रा का कहना है कि Solid Waste प्रोजेक्ट खत्म करो, लोगों के रोजगार खत्म न हों। आज तीन बजे प्रस्तावित बैठक में कांग्रेस पार्षद गौरव भट्टी हथकढ़ी के पहन कर आए। साथ में लड्डू का डिब्बा भी लाए। पुलिस ने जाँच की तो बहस शुरू हुई। आप पार्षद अश्वनी शर्मा ने विरोध किया। फिर दोनों गुट आमने सामने हो गए। आप पार्षद अमरजीत सिंह की भी कांग्रेस पार्षदों के साथ बहस हुई। काफी देर हंगाम चलता रहा। इस दौरान दोनों पार्टियों के पार्षदों को संभालने के लिए पुलिस उतरना पड़ा। पुलिस और मेयर के बीच बचाव के बाद बैठक शुरू हुई। General House बैठक में Integrated Solid Waste Management (ठोस कचरा प्रबंधन) प्रोजेक्ट को लेकर हंगामा की संभावना है। Public Private Partnership (PPP) मॉडल पर लागू किए जाने वाले इस प्रस्ताव का सफाई कर्मचारी संगठनों और विपक्षी दलों ने विरोध किया है।
0
comment0
Report
VKVipan Kumar
Feb 09, 2026 13:36:52
Dharamshala, Himachal Pradesh:सीयू में अखिल भारतीय इंटर जोनल महिला कबड्डी चार दिवसीय प्रतियोगिता शुरू नेता प्रतिपक्ष जयराम ठाकुर ने किया शुभारंभ, अर्जुन अवार्डी दीपक हुडडा भी रहे मौजूद एंकर : भारतीय विश्वविद्यालय संघ एवं हिमाचल प्रदेश केंद्रीय विश्वविद्यालय के संयुक्त तत्वावधान में आयोजित अखिल भारतीय इंटरJoनल महिला कबड्डी चार दिवसीय प्रतियोगिता का उद्घाटन पूर्व मुख्यमंत्री एवं नेता प्रतिपक्ष जयराम ठाकुर तथा विश्वविद्यालय के कुलपति प्रो. सत प्रकाश बंसल ने सरस्वती प्रतिमा के समक्ष दीप प्रज्वलन एवं ध्वजारोहण कर किया। इसके उपरांत मुख्य अतिथि एवं कुलपति द्वारा मशाल प्रज्वलित कर प्रतियोगिता का विधिवत शुभारम्भ किया गया। इस दौरान पत्रकारों से बातचीत में नेता प्रतिपक्ष जयराम ठाकुर ने कहा कि आल इंडिया जोनल महिला कबडडी प्रतियोगिता का आयोजन धर्मशाला में सेंट्रल यूनिवर्सिटी हिमाचल प्रदेश की मेजबानी में किया जा रहा है। यहां खेलने आई बेटियों का देश के खेल क्षेत्र में आगामी समय में बहुत बड़ा योगदान रहने वाला है। मुझे खुशी है कि वल्र्ड कप जीतने वाली देश की महिला कबडडी टीम में हिमाचली खिलाड़ी भी शामिल रही हैं। खेल के क्षेत्र में भारत लगातार आगे बढ़ता जा रहा है और अपनी पहचान बना रहा है। बजट सत्र में उठाएंगे सीयू कैंपस धर्मशाला का मुद्दा धर्मशाला में बनने वाले सीयू के कैंपस का कार्य जल्द शुरू हो, इसके लिए सरकार से लगातार आग्रह किया जा रहा है। आगामी बजट सत्र में भी सीयू के धर्मशाला कैंपस निर्माण के मामले को सरकार के समक्ष उठाया जाएगा। सरकार द्वारा जो 32 करोड़ रुपये जमा करवाने हैं, उसे सरकार जल्द जमा करवाएं, इसके लिए सरकार से आग्रह किया जाएगा। बिना आधारभूत ढांचे के बावजूद सीयू लगातार इस तरह के बड़े आयोजन करवा रहा है, इसके लिए सीयू प्रशासन बधाई का पात्र है। हिमाचल ने पहले ही कबडडी में परचम लहराया : हुडडा हरियाणा के कबडडी खिलाड़ी और अर्जुन अवार्डी दीपक हुडडा ने कहा कि धर्मशाला में खेलने आई बेटियां, देश का भविष्य हैं। वर्ष 2036 की ओलंपिक गेम्स की मेजबानी भारत को मिल चुकी है, उम्मीद है कि कॉमनवेल्थ गेम्स की भी मेजबानी भारत को मिलेगी। हिमाचल प्रदेश ने पहले ही कबडडी में परचम लहराया है, लगातार तीन नेशनल गेम्स, लगातार गोल्ड मैडल, फेडरेशन कप गोल्ड मैडल, हिमाचल की बेटियां लगातार एशियन कप व वल्र्ड कप जीत रही हैं। देश की सर्वश्रेष्ठ खिलाड़ी हिमाचल प्रदेश तैयार कर रहा है, लेकिन पीड़ा का विषय है कि प्रदेश सरकार द्वारा खिलाडिय़ों का सम्मान नहीं किया जा रहा। बाईट : जयराम ठाकुर , पूर्व मुख्यमंत्री, हिमाचल प्रदेश बाईट : दीपक हुडडा , हरियाणा के कबडडी खिलाड़ी और अर्जुन अवार्डी
0
comment0
Report
BSBHARAT SHARMA
Feb 09, 2026 13:36:09
Ajnala, Punjab:ਪਾਕਿਸਤਾਨ ਤੋਂ ਆਈ 25 ਕਿਲੋ ਹੈਰੋਇਨ ਨਾਲ ਕਾਬੂ ਦਰਾਣੀ ਜੇਠਾਣੀ ਨੂੰ ਥਾਣਾ ਭਿੰਡੀਸੈਦਾ ਪੁਲਿਸ ਨੇ ਅਦਾਲਤ ਚ ਕੀਤਾ ਪੇਸ਼ ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ ਬੀਤੇ ਦਿਨੀ ਪਿੰਡ ਘੋਗਾ ਚੋਂ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ دੌਰਾਨ 25 ਕਿਲੋ ਹੈਰੋਇਨ,2 ਪਿਸਤੌਲ ਕੀਤੇ ਸੀ ਬਰਾਮਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਭਿੰਡੀਸੈਦਾ ਵੱਲੋਂ ਪਿੰਡ ਘੋਗਾ ਵਿਖੇ ਗੁਪਤ ਸੂਚਨਾ ਦੇ ਅਧਾਰ ਤੇ ਬੀਐਸਐਫ ਦੀ ਮਦਦ ਦੇ ਨਾਲ ਇੱਕ ਘਰ ਵਿੱਚ ਰੇਡ ਕਰਕੇ ਕਰੀਬ 25 ਕਿਲੋ ਹੈਰੋਇਨ 2 ਪਿਸਤੌਲ, ਜਿੰਦਾ ਕਾਰਤੂਸ, ਮੈਗਜ਼ੀਨ ਅਤੇ ਹੋਰ ਸਮਗਰੀ ਬਰਾਮਦ ਕੀਤੀ ਸੀ, ਇਸ ਮਾਮਲੇ ਚ ਦਰਾਣੀ ਜਠਾਣੀ ਨੂੰ ਕਾਬੂ ਕੀਤਾ ਸੀ ਜਿਨਾਂ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਭਿੰਡੀ ਸੈਦਾਂ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦੋਵਾਂ ਔਰਤਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ。
0
comment0
Report
Advertisement
Back to top