Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਸ਼ਹਿਰ ਵਿੱਚ ਬਾਰਿਸ਼ ਤੋਂ ਬਾਅਦ ਪਾਣੀ ਨੇ ਕਿਉਂ ਪੈਦਾ ਕੀਤਾ ਜਾਮ?

Kuldeep Dhaliwal
Jun 27, 2025 08:38:25
Mansa, Punjab
ਮਾਨਸਾ ਸ਼ਹਿਰ ਵਿੱਚ ਬਾਰਿਸ਼ ਦੇ ਦੂਸਰੇ ਦਿਨ ਵੀ ਭਰਿਆ ਪਾਣੀ ਲੋਕ ਪਰੇਸ਼ਾਨ ਐਂਕਰ : ਮਾਨਸਾ ਵਿੱਚ ਬੀਤੇ ਕੱਲ ਹੋਈ ਬਾਰਿਸ਼ ਤੋਂ ਬਾਅਦ ਵੀ ਮਾਨਸਾ ਦੇ ਵਿੱਚੋਂ ਪਾਣੀ ਦੀ ਨਿਕਾਸੀ ਨਹੀਂ ਹੋਈ ਜਿਸ ਕਾਰਨ ਵਹੀਕਲ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਜਾਮ ਲੱਗ ਰਹੇ ਨੇ ਤੇ ਮਾਨਸਾ ਸ਼ਹਿਰ ਦੇ ਵਿੱਚ ਵੀ ਜਾਮ ਦੇ ਵਿੱਚ ਫਸੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।  ਵੀਓ_ ਮਾਨਸਾ ਸ਼ਹਿਰ ਦੇ ਵਿੱਚ ਅੱਜ ਕੋਈ ਬਾਰਿਸ਼ ਨਹੀਂ ਹੋਈ ਬੀਤੇ ਕੱਲ ਹੋਈ ਬਾਰਿਸ਼ ਦਾ ਪਾਣੀ ਹੀ ਮਾਨਸਾ ਦੀਆਂ ਸੜਕਾਂ ਤੇ ਛੱਪੜ ਦੇ ਵਾਂਗ ਭਰਿਆ ਹੋਇਆ ਹੈ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਦੇ ਵਿੱਚ ਫਸੇ ਵਾਹਨ ਬੰਦ ਹੋ ਰਹੇ ਨੇ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਧਰ ਦੂਜੇ ਪਾਸੇ ਸ਼ਹਿਰ ਦੇ ਵਿੱਚ ਅੰਡਰ ਬ੍ਰਿਜ ਚੋਂ ਪਾਣੀ ਭਰ ਜਾਣ ਕਾਰਨ ਇੱਕੋ ਇੱਕ ਮੇਨ ਰਸਤੇ ਫਾਟਕ ਦੇ ਉੱਪਰ ਲੰਬੇ ਜਾਮਾਂ ਦੇ ਵਿੱਚ ਫਸੇ ਲੋਕ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਤੇ ਸਵਾਲ ਖੜੇ ਕਰ ਰਹੇ ਨੇ ਤੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਮਾਨਸਾ ਸ਼ਹਿਰ ਦੇ ਵਿਕਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਕਿ ਮਾਨਸਾ ਸ਼ਹਿਰ ਦੇ ਹਾਲਾਤ ਸੁਧਰ ਸਕਣ ਅਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।  ਬਾਈਟ ਗੁਰਪ੍ਰੀਤ ਸਿੰਘ ਰਾਹਗੀਰ ਬਾਈਟ ਸੁਖਦੇਵ ਸਿੰਘ ਬਾਈਟ ਲਖਵਿੰਦਰ ਸਿੰਘ ਮੂਸਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement