Become a News Creator

Your local stories, Your voice

Follow us on
Download App fromplay-storeapp-store
Advertisement
Back
Patiala140401

ਬੀਐਲਓਜ ਲਈ ਵੋਟਰ ਐਪ ਸੈਮੀਨਾਰ: ਜਾਣੋ ਕੀ ਹੋ ਰਿਹਾ ਹੈ ਰਾਜਪੁਰਾ ਵਿੱਚ!

Daya Singh
Jul 04, 2025 06:35:15
Rajpura, Punjab
ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਅੱਜ ਰਾਜਪੁਰਾ ਦੇ ਵਿੱਚ ਚਾਰ ਥਾਵਾਂ ਤੇ ਬੀਐਲਓਜ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਲਾਇਆ ਗਿਆ। ਇਸ ਮੌਕੇ ਐਨਟੀਸੀ ਸਰਕਾਰੀ ਸਕੂਲ ਵਿੱਚ ਪਹੁੰਚੇ ਐਸਡੀਐਮ ਅਭਿਕੇਸ਼ ਗੁਪਤਾ ਨੇ ਦੱਸਿਆ ਕਿ ਅੱਜ 50 50 ਬੀਐਲਓਜ ਦਾ ਸੈਮੀਨਾਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਡਿਪਾਰਟਮੈਂਟ ਤੋਂ ਬੀਐਲਓਜ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਲੋਕਾਂ ਦੇ ਨਾਲ ਵੋਟਰ ਐਪ ਰਾਹੀਂ ਵਿਚਰਨਾ ਹੈ ਉਹਨਾਂ ਕਿਹਾ ਕਿ ਵੋਟਰ ਆਈਡੀ ਬਣਾਉਣ ਦੇ ਲਈ ਅੱਜ ਬੀਐਲਓਜ ਨੂੰ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਚਾਰ ਸੈਮੀਨਾਰ ਲਾਏ ਜਾ ਰਹੇ ਹਨ ਜੋ ਕਿ ਪਟੇਲ ਮੈਮੋਰੀਅਲ ਕਾਲਜ, ਮਿਊਸਪਲ ਕਮੇਟੀ ਰਾਜਪੁਰਾ, ਗਰਲਜ ਕਾਲਜ ਅਤੇ ਐਨਟੀਸੀ ਸਰਕਾਰੀ ਕਾਲਜ ਵਿਖੇ ਲਾਇਆ ਜਾ ਰਿਹਾ ਹੈ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement