Back
रामगढ़ संधुओं में नशा तस्करों पर ग्रामवासियों का उग्र हमला, वीडियो वायरल
AJAnil Jain
Sept 13, 2025 11:00:33
Lehragaga, Punjab
ਲਹਿਰਾਗਾਗਾ ਦੇ ਰਾਮਗੜ੍ਹ ਸੰਧੂਆਂ ਨਸ਼ਾ ਤਸਕਰਾਂ 'ਤੇ ਪਿੰਡ ਵਾਸੀਆਂ ਨੇ ਚਾੜਿਆ ਕੁਟਾਪਾ
ਕੁਟਾਪੇ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤੇ ਨਸ਼ਾ ਤਸਕਰ
ਪੁਲਿਸ ਨੇ ਇੱਕ ਵਿਅਕਤੀ ਉੱਤੇ ਕੋਲੋ 10 ਗ੍ਰਾਮ ਚਿੱਟਾ ਦਾ ਕੀਤਾ ਬਰਮਦ ਅਤੇ ਮਾਮਲਾ ਕੀਤਾ ਦਰਜ ,ਇਕ ਨਾਬਾਲਗ ਨੂੰ ਨਸ਼ਾ ਛਡਾਊ ਕੇਂਦਰ ਤੋਂ ਕੋਰਸ ਕਰਵਾਇਆ ਸ਼ੁਰੂ
ਨਾਬਾਲਗ ਨੇ ਨਸ਼ਾ ਛੁੜਾਊ ਕੇਂਦਰ ਤੋਂ ਦਵਾਈ ਲੈਣ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋਈ
ਨਾ ਬਾਲਕ ਵਿਅਕਤੀ ਦੇ ਨਾਲ ਦੋ ਹੋਰ ਵਿਅਕਤੀਆਂ ਵੱਲੋਂ ਖੁੱਲੜਬਾਜੀ ਕਰਦੇ ਆਏ ਸਾਹਮਣੇ
ਲਹਿਰਾ ਪੁਲਿਸ ਵੱਲੋਂ ਹੁਲੜਬਾਜ਼ਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਭਾਲ ਕੀਤੀ ਸ਼ੁਰੂ
ਲਹਿਰਾ ਗਾਗਾ ਤੇ ਡੀਐਸਪੀ ਨੇ ਦੱਸਿਆ ਕਿ ਰਾਮਗੜ੍ਹ ਸੰਧੂਆਂ ਵਿਖੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੀ ਕਾਰਵਾਈ ਕਰਦੇ ਹਾਂ ਇੱਕ ਵਿਅਕਤੀ ਉੱਤੇ ਮਾਮਲਾ ਦਰਜ ਕਰ ਭੇਜਿਆ ਜੇਲ ਅਤੇ ਡੀਐਸਪੀ ਲਹਿਰਾਂ ਨੇ ਕਿਹਾ ਜੋ ਵਿਅਕਤੀ ਹੁਲੜਬਾਜੀ ਕਰ ਰਹੇ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਇਲਾਕੇ ਵਿੱਚ ਜੇ ਕੋਈ ਹੁਲੜਬਾਜੀ ਕਰਦਿਆ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਾਈਟ ਦੀਪਇੰਦਰ ਸਿੰਘ ਜੇਜੀ ਡੀਐਸਪੀ ਲਹਿਰਾ
anil jain Lehragaga
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowSept 13, 2025 12:50:070
Report
RBRohit Bansal
FollowSept 13, 2025 12:46:590
Report
RKRAJESH KATARIA
FollowSept 13, 2025 12:21:411
Report
BKBIMAL KUMAR
FollowSept 13, 2025 12:21:292
Report
TBTarsem Bhardwaj
FollowSept 13, 2025 12:21:142
Report
SNSUNIL NAGPAL
FollowSept 13, 2025 12:19:283
Report
ATAkashdeep Thind
FollowSept 13, 2025 12:18:341
Report
ATAkashdeep Thind
FollowSept 13, 2025 12:17:420
Report
ATAkashdeep Thind
FollowSept 13, 2025 12:17:290
Report
KPKomlata Punjabi
FollowSept 13, 2025 11:34:280
Report
SGSatpal Garg
FollowSept 13, 2025 11:34:180
Report
KSKamaldeep Singh
FollowSept 13, 2025 11:32:180
Report
SNSUNIL NAGPAL
FollowSept 13, 2025 11:32:070
Report
ATAkashdeep Thind
FollowSept 13, 2025 11:15:16Noida, Uttar Pradesh:CHANDIGARH: YOGRAJ SINGH (FORMER INDIAN CRICKETER) ON INDIA VS PAKISTAN ASIA CUP 2025 MATCH /WOMEN CRICKET MATCH
5
Report
AMAjay Mahajan
FollowSept 13, 2025 11:04:344
Report