Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

सीएम सैनी की बैठक: आधारभूत इंफ्रास्ट्रक्चर पर बड़ा फैसला साफ-साफ

ATAkashdeep Thind
Sept 13, 2025 12:17:29
Noida, Uttar Pradesh
मुख्यमंत्री नायब सिंह सैनी की अध्यक्षता में महत्वपूर्ण बैठक शहरी स्थानीय निकाय ,लोक निर्माण विभाग ,HSVP और HSIIDC विभागों के कार्यों का रिव्यू कर रहें हैं मुख्यमंत्री प्रदेश में आधारभूत इन्फ्रास्ट्रक्चर और मज़बूत करना है बैठक का उद्देश्य अत्यधिक वर्षा और बरसाती पानी के बाद उत्पन्न स्थिति की भी होगी समीक्षा
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Sept 13, 2025 13:32:10
Hoshiarpur, Punjab:बढ़ का पानी उतरते ही लोग हुए बीमार पंजाब सरकार ने गांवों में लगाए मेडिकल कैंप। मेडिकल कैंप में मिलने वाली दवाईयों और सुविधाओं से लोग हुए खुश कहा कि पंजाब सरकार की बदौलत आज उनको हर सुविधा मिल रही है। बढ़ का पानी उतरने के बाद गांव में लोगों में बीमारियां देखने को मिल रही है जिसके चलते स्वास्थ विभाग द्वारा गांवों में लोगों को घर घर जा कर मेडिकल सुविधा दी जा रही है जिसके चलते लोगों को चेक किया जा रहा है और उनकी मौके पर दवाइयां दी जा रही है गांव शालोंवाल में चल रहे मेडिकल कैंप की टीम की मुखी डॉक्टर प्रतिभा संदल ने बताया कि बढ़ का पानी कम होने के चलते लोगों में खरीद एलर्जी के साथ डेंगू फ्लू जैसे रोग सामने आ रहे है जिसके चलते विभाग की तरफ से लोगों को मेडिसन दी जा रही है वहीं उन्होंने लोगों को अपील की वो पानी उबाल कर पीए और अपने आस पास गंदा पानी इकठ्ठा न होने दे जिस से डेंगू के लारवा न पैदा हो सके। वहीं मेडिकल के कैंप में मिलने वाली सुविधा से भी लोग खुश नजर आए और उन्होंने कहा कि सरकार लोगों के लिए उचित प्रबंध कर करेगी है जिसके वो खुश है। 121 डॉक्टर और पब्लिक।
0
comment0
Report
BKBIMAL KUMAR
Sept 13, 2025 13:31:12
Anandpur Sahib, Punjab: Story Assigned By Desk  Reporter - Bimal Sharma  Location - Shri Kiratpur Sahib  File Folder - 1309ZP_APS_SLUMS_R Anchor - ਨਜ਼ਦੀਕੀ ਪਿੰਡ ਬਰੂਵਾਲ ਅਤੇ ਦਬੂੜ ਦੇ ਕੋਲ ਨੈਸ਼ਨਲ ਹਾਈਵੇ ਦੇ ਦੋਨੋਂ ਪਾਸਿਆਂ ‘ਤੇ ਬੀਤੇ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਝੁੱਗੀਆਂ ਬਣਾਈਆਂ ਜਾ ਰਹੀਆਂ ਸਨ। ਅੱਜ ਇਸ ਮਾਮਲੇ ‘ਤੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕੀਤੀ। VO1 -  ਲੋਕਾਂ ਦਾ ਦੋਸ਼ ਹੈ ਕਿ ਪ੍ਰਵਾਸੀਆਂ ਵੱਲੋਂ ਆਪਣੇ ਪਤੇ ਬਾਰੇ ਗਲਤ ਜਾਣਕਾਰੀ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨੂਰਪੁਰ ਬੇਦੀ ਦੇ ਕਾਹਨਪੁਰ ਪਿੰਡ ਨਾਲ ਸੰਬੰਧਿਤ ਹੋਣ ਦਾ ਦਾਅਵਾ ਕੀਤਾ, ਪਰ ਕੋਈ ਦਸਤਾਵੇਜ਼ ਜਾਂ ਆਧਾਰ ਕਾਰਡ ਨਹੀਂ ਦਿਖਾਇਆ। ਮੌਕੇ ‘ਤੇ ਪਹੁੰਚੀ ਪੁਲੀਸ ਨੇ ਜਦੋਂ ਉਨ੍ਹਾਂ ਦੇ ਆਧਾਰ ਕਾਰਡ ਚੈੱਕ ਕੀਤੇ ਤਾਂ ਉਹਨਾਂ ‘ਤੇ ਹੁਸ਼ਿਆਰਪੁਰ ਦੇ ਪਤੇ ਦਰਜ ਸਨ। ਇਸ ਕਾਰਨ ਲੋਕਾਂ ਵਿੱਚ ਗੁੱਸਾ ਹੋਰ ਵੱਧ ਗਿਆ ਅਤੇ ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਪ੍ਰਵਾਸੀਆਂ ਨੂੰ ਮੌਕੇ ਤੋਂ ਹਟਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਪ੍ਰਵਾਸੀਆਂ ਨੇ ਖੁਦ ਕਬੂਲਿਆ ਕਿ ਹਾਲਾਂਕਿ ਇਸ ਵੇਲੇ ਉਹਨਾਂ ਦੀ ਗਿਣਤੀ ਲਗਭਗ 20 ਹੈ, ਪਰ ਉਹਨਾਂ ਦੇ ਨਾਲ ਜੁੜੇ ਹੋਰ ਕਰੀਬ 150 ਵਿਅਕਤੀ ਵੀ ਇੱਥੇ ਆ ਕੇ ਰਿਹਾਇਸ਼ ਬਣਾਉਣ ਵਾਲੇ ਸਨ। ਇਸ ਖੁਲਾਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਚਿੰਤਾ ਹੋਰ ਵੱਧ ਗਈ। ਗੌਰਤਲਬ ਹੈ ਕੇ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਵੱਲੋਂ ਬੱਚੇ ਨਾਲ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਵਿੱਚ ਪ੍ਰਵਾਸੀਆਂ ਦੇ ਖ਼ਿਲਾਫ਼ ਰੋਸ ਵੱਧ ਰਿਹਾ ਹੈ। VO2 - ਸਥਾਨਕ ਜ਼ਮੀਨ ਮਾਲਕਾਂ ਵੱਲੋਂ ਪੁਲੀਸ ਨੂੰ ਸੂਚਿਤ ਕਰਨ ‘ਤੇ ਪ੍ਰਵਾਸੀਆਂ ਦੀਆਂ ਝੁੱਗੀਆਂ ਹਟਵਾ ਦਿੱਤੀਆਂ ਗਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਪੰਚਾਇਤ ਵੱਲੋਂ ਮਤਾ ਪਾਸ ਕਰਵਾਉਣਗੇ ਤਾਂ ਜੋ ਬਿਨਾਂ ਕਿਸੇ ਪੁਖਤਾ ਜਾਣਕਾਰੀ ਵਾਲੇ ਲੋਕਾਂ ਨੂੰ ਖੁੱਲ੍ਹੇ ਇਲਾਕਿਆਂ ਵਿੱਚ ਵਸਣ ਨਾ ਦਿੱਤਾ ਜਾਵੇ।
0
comment0
Report
BNBISHESHWAR NEGI
Sept 13, 2025 13:22:33
4
comment0
Report
MTManish Thakur
Sept 13, 2025 13:19:32
Kullu, Himachal Pradesh:राज्य मंत्री बंदरगाह, नौवहन और जलमार्ग शांतनु ठाकुर ने तलाडा गांव की सुरक्षा के लिए लगाई जाने वाले दीवार के काम में देरी पर एनएचपीसी के अधिकारियों को फटकार लगाई और फोन करके इस कार्य को जल्द करने के आदेश उनकी ओर से दिए गए। दरअसल राज्य मंत्री आपदा से प्रभावित लोगों से मिलने के लिए बंजार पहुंचे हुए थे। जहां पर तलाडा पंचायत की बीडीसी कमलेश के नेतृत्व में एक ज्ञापन मंत्री को सौंपा गया और उन्हें यह जानकारी दी गई की एनएचपीसी की ओर से अभी तक कि यहां पर सुरक्षा दीवार नहीं लगाई गई है इससे यहां पर गांव को नुकसान हो रहा है सुरक्षा दीवार लगाई जाती है तो ग्रामीणों का नुकसान नहीं होता ऐसे में मंत्री ने एनएचपीसी अधिकारियों को फोन कर लताड़ लगाई और इस काम को जल्द करने के लिए आदेश जारी किए
6
comment0
Report
TBTarsem Bhardwaj
Sept 13, 2025 13:19:00
Ludhiana, Punjab:ਲੁਧਿਆਣਾ ਦੇ ਸਰਕਟ ਹਾਊਸ ਵਿੱਚ ਕੈਬਨਿਟ ਮੰਤਰੀ ਨੇ ਪੱਤਰਕਾਰ ਵਾਰਤਾ ਕਰਕੇ ਦਸਿਆ ਕੀਂ PSPCL ਪੰਜਾਬ ਭਰ ਵਿੱਚ ਪਾਵਰ ਲਾਈਨਾਂ ਦਾ “ਮੇਕ-ਓਵਰ” ਸ਼ੁਰੂ ਕਰੇਗਾ: ਪਾਵਰ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕੈਬਨਿਟ ਮੰਤਰੀ (ਪਾਵਰ) ਸੰਜੀਵ ਅਰੋੜਾ ਨੇ ਅੱਜ ਪੰਜਾਬ ਭਰ ਵਿੱਚ ਪਾਵਰ ਲਾਈਨਾਂ ਦੇ ਵਿਸਤਰੀਤ “ਮੇਕ-ਓਵਰ” ਦੀ ਘੋਸ਼ਣਾ ਕੀਤੀ। ਅਰੋੜਾ ਨੇ ਕਿਹਾ ਕਿ ਵੱਖ-ਵੱਖ ਚੋਣੀ ਮੀਟਿੰਗਾਂ ਦੌਰਾਨ ਇਹ ਲੋਕਾਂ ਦੀ ਮੁੱਖ ਮੰਗ ਰਹੀ ਹੈ। ਕੈਬਨਿਟ ਮੰਤਰੀ ਨੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸ ਤਰਾ ਨਾਲ ਪ੍ਰੋਜੈਕਟ ਦਾ ਖਾਕਾ ਤਿਆਰ ਕੀਤਾ ਗਿਆ Punjab State Power Corporation Limited (PSPCL) ਨੇ 13 ਪ੍ਰਮੁੱਖ ਮਿਊਨਿਸਿਪਲ ਕਾਰਪੋਰੇਸ਼ਨਾਂ ਦੇ 87 PSPCL ਸਬ-ਡਿਵਿਜ਼ਨਾਂ ਵਿੱਚ ਪਾਵਰ ਲਾਈਨਾਂ ਨੂੰ ਅੱਪਗ੍ਰੇਡ ਕਰਨ ਲਈ ਇਕ ਖਾਸ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸਦਾ ਲਕਸ਼ public safety ਵਧਾਉਣਾ, ਬਿਜਲੀ ਬੰਦੀਆਂ ਘਟਾਉਣਾ ਅਤੇ ਸ਼ਹਿਰਾਂ ਦੀ ਸਫ਼ਾਈ ਤੇ ਸੁੰਦਰਤਾ ਬਹਾਲ ਕਰਨੀ ਹੈ। ਮੁੱਖ ਹਿੱਸੇ 1. PSPCL ਪੋਲਾਂ ਤੋਂ ਗੈਰ-ਬਿਜਲੀ ਵਾਲੀਆਂ ਤਾਰਾਂ ਹਟਾਉਣਾ: ਸਾਰੇ ਡਿਸ਼ ਕੇਬਲ, ਇੰਟਰਨੈਟ ਫਾਈਬਰ ਅਤੇ ਹੋਰ ਗੈਰ-PSPCL ਤਾਰ ਪੋਲਾਂ ਤੋਂ ਹਟਾਏ ਜਾਣਗੇ ਤਾਂ ਜੋ ਜਨਤਕ ਸੁਰੱਖਿਆ ਵਧੇ ਅਤੇ ਲਾਈਨਾਂ ਦੀ ਨਿਗਰਾਨੀ ਤੇ ਫੌਲਟ ਪਛਾਣ ਤੇਜ਼ ਹੋਵੇ। 2. ਥੱਲੇ ਲਟਕ ਰਹੀਆਂ ਬਿਜਲੀ ਲਾਈਨਾਂ ਨੂੰ ਉੱਚਾ ਕਰਨਾ: ਖ਼ਾਸ ਕਰਕੇ ਭਾਰੀ ਵਾਹਨਾਂ ਨਾਲ ਵਾਪਰਨ ਵਾਲੀਆਂ ਹਾਦਸਿਆਂ ਤੋਂ ਬਚਾਉ ਲਈ ਤਾਰਾਂ ਨੂੰ ਸੁਰੱਖਿਅਤ ਉਚਾਈ ’ਤੇ ਲਿਆ ਜਾਵੇਗਾ। 3. ਕਈ ਕੇਬਲ ਜੋਇੰਟਾਂ ਦੀ ਬਦਲੀ: ਕਈ ਜੋਇੰਟਾਂ ਨੂੰ ਹਟਾ ਕਰ ਲਗਾਤਾਰ ਨਵੀਂ ਕੇਬਲ ਲਗਾਈ ਜਾਵੇਗੀ, ਜਿਸ ਨਾਲ ਆਊਟੇਜ, ਵੋਲਟੇਜ ਉਤਾਰ-ਚੜ੍ਹਾਵ ਅਤੇ ਅੱਗ ਦਾ ਖਤਰਾ ਘਟੇਗਾ। 4. ਖੁੱਲ੍ਹੇ ਮੀਟਰ ਬਾਕਸਾਂ ਨੂੰ ਸੀਲ ਕਰਨਾ: ਮੀਟਰ ਬਾਕਸਾਂ ਨੂੰ ਮਜ਼ਬੂਤੀ ਨਾਲ ਬੰਦ ਅਤੇ ਸੀਲ ਕਰਕੇ ਮੌਸਮੀ ਨੁਕਸਾਨ ਅਤੇ ਛੇੜਛਾੜ ਤੋਂ ਬਚਾਇਆ ਜਾਵੇਗਾ। ਖੇਤਰ ਤੇ ਰੋਲਆਊਟ - ਸ਼ਹਿਰੀ ਕਾਰਪੋਰੇਸ਼ਨਾਂ ਦੀ ਸੂਚੀ: Amritsar, Jalandhar, Ludhiana, Patiala, Bathinda, Phagwara, Mohali, Moga, Hoshiarpur, Pathankot, Abohar, Batala ਅਤੇ Kapurthala. - ਕੁੱਲ ਕਵਰੇਜ: ਉੱਪਰੋਕਤ 13 ਕਾਰਪੋਰੇਸ਼ਨਾਂ ਦੇ 87 PSPCL ਸਬ-ਡਿਵਿਜ਼ਨ। - ਪਾਇਲਟ ਪ੍ਰੋਜੈਕਟ: ਸਿਟੀ ਵੈਸਟ, ਲੁਧਿਆਣਾ ਸਬਡਿਵਿਜ਼ਨ ਵਿੱਚ 25 ਫੀਡਰਾਂ ’ਤੇ ਪਾਇਲਟ ਸ਼ੁਰੂ ਹੋਵੇਗਾ। PSPCL ਸਾਰੀ ਲੋੜੀਂਦੀ ਸਮੱਗਰੀ ਪ੍ਰਦਾਨ ਕਰੇਗਾ; ਪਾਇਲਟ ਲਈ ਮਜ਼ਦੂਰੀ (ਲਗਭਗ ₹1.2 ਕਰੋੜ) ਬਾਹਰੀ ਠੇਕੇ ’ਤੇ ਦਿੱਤੀ ਜਾਵੇਗੀ ਤਾਂ ਜੋ ਕੰਮ ਤੇਜ਼ੀ ਨਾਲ ਹੋ ਸਕੇ। ਪਾਇਲਟ ਨੂੰ ਦੋ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟਾਰਗਟ ਹੈ। ਪਾਇਲਟ ਵਿੱਚ ਲੁਧਿਆਣਾ ਵੈਸਟ ਅਤੇ ਨਾਰਥ ਦੇ ਚੁਣੇ ਹੋਏ ਖੇਤਰ ਸ਼ਾਮِل ਕੀਤੇ ਜਾਣਗੇ। - MLA ਵੈਸਟ ਖੇਤਰ ਵਿੱਚ ਮੁੱਖ ਥਾਵਾਂ: Aarti Chowk, Baba Balak Nath Road, Basant Road, Circuit House, College Road, CP Office, Dandi Swami Road, DC Office, Deewan Hospital Road, Dr. Hira Singh Road, Durga Mata Mandir, Dyal Nagar, Feroz Gandhi Market, Ferozepur Road, Friends Colony, Ghumar Mandi, Gobind Nagar, Green Field, Green Park, Guru Nanak Bhawan, Guru Nanak Stadium, Haibowal Chowk, Hero Bakery Chowk, Jagjit Nagar, Jaswant Nagar, Kitchlu Nagar, Kochar Market, Krishna Nagar, Lekhi Road, Loomba Street, Mall Enclave, Mall Road, Malerkotla House, Malwa School Road, Maya Nagar, Mayor House, Maharaj Nagar, Model Gram, National Road, New Courts Complex, New Lajpat Nagar, New Prem Nagar, Nihal Chand Road, Officers Colony, PAU Road, Pakhowal Road, Park Street, Partap Colony, Patel Nagar, Police Lines, Prince Hostel, Rani Jhansi Road, Rajpura Pind, Rakh Bagh, Rose Enclave, Rose Garden, Saggu Chowk, Sangat Road, Sant Isher Nagar, Sant Nagar, Sargodha Colony, Sham Singh Road, Shakti Nagar, Shivdev Marg, Tagore Nagar, Udham Singh Nagar ਅਤੇ Vishwamitter Street। - MLA ਨਾਰਥ ਖੇਤਰ ਵਿੱਚ ਮੁੱਖ ਥਾਵਾਂ: Damoria Bridge, New Kudanpuri, Shahi Mohalla, Guru Nanak Pura, Kudan Puri, Chander Nagar, Deep Nagar, New Deep Nagar, Vivek Nagar, Ram Nagar, Dushera Ground, Upkar Nagar, New Upkar Nagar, Bindraban Road, Women Cell, Satsang Road, Champa Street, United Street, Kailash Chowk, Rajinder Nagar, Akash Puri, Neem Chowk, Jandu Chowk, Park Lane Road, Shiv Mandir Chowk ਅਤੇ Prem Nagar। - ਮੁਕੰਮਲ ਰੋਲਆਊਟ: ਪਾਇਲਟ ਤੋਂ ਪ੍ਰਾਪਤ ਸਿੱਖਿਆਅਾਂ ਦੇ ਆਧਾਰ 'ਤੇ ਇਹ ਕਾਰਜ ਅੱਗੇ ਦੇ ਚਰਣਾਂ ਵਿੱਚ ਸਾਰੇ 87 ਸਬ-ਡਿਵਿਜ਼ਨਾਂ ਵਿੱਚ ਲਗਾਇਆ ਜਾਵੇਗਾ। ਟਾਰਗਟ ਮੁਕੰਮਲ ਕਰਨ ਦੀ ਮਿਤੀ: ਜੂਨ 2026। ਉਮੀਦ ਕੀਤੇ ਲਾਭ - ਥੱਲੇ ਲਟਕੀ ਲਾਈਨਾਂ ਅਤੇ ਗੈਰ-ਬਿਜਲੀ ਤਾਰਾਂ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਤੁਰੰਤ ਘਟੌਤਰੀ। - ਫੋਲਟ ਦੀ ਤੇਜ਼ ਪਛਾਣ ਅਤੇ ਤੁਰੰਤ ਰੀਸਪਾਂਸ ਕਾਰਨ ਬਿਜਲੀ ਆਊਟੇਜ ਘੱਟ ਹੋਣਗੇ। - ਕਈ ਜੋਇੰਟਾਂ ਦੇ ਹਟਾਏ ਜਾਣ ਨਾਲ ਵੋਲਟੇਜ ਸਥਿਰਤਾ ਅਤੇ ਅੱਗ ਦੇ ਖ਼ਤਰੇ ਵਿੱਚ ਕਮੀ। - ਮੀਟਰ ਉਪਕਰਣਾਂ ਦੀ ਬਿਹਤਰ ਸੁਰੱਖਿਆ ਅਤੇ ਛੇੜਛਾੜ ਵਿੱਚ ਕਮੀ, ਜਿਸ ਨਾਲ ਉਪਭੋਗਤਾ ਸੁਰੱਖਿਆ ਵਧੇਗੀ। - ਸੜਕਾਂ ਅਤੇ ਸ਼ਹਿਰੀ ਦ੍ਰਿਸ਼ਾਂ ਦੀ ਸੁੰਦਰਤਾ ਵਿੱਚ ਸੁਧਾਰ।
0
comment0
Report
BSBALINDER SINGH
Sept 13, 2025 13:17:49
Patiala, Punjab:l ਅੱਜ ਪਟਿਆਲਾ ਜ਼ਿਲੇ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰੇ ਦੇ ਉੱਪਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਦੁਆਰਾ ਦੁਪਹਿਰ ਪਟਿਆਲਾ ਐਡਮਿਨਿਸਟ੍ਰੇਸ਼ਨ ਦੇ ਨਾਲ ਸਰਕਿਟ ਹਾਊਸ ਵਿਖੇ ਮੀਟਿੰਗ ਕੀਤੀ ਗਈ ਅਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਵਾਰ ਘੱਗਰ ਦੇ ਦੁਆਰਾ ਵੀ ਕਾਫੀ ਤਬਾਹੀ ਮਚਾਈ ਗਈ, ਕਈ ਦਿਨ ਘੱਗਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਚੱਲਿਆ ਜਿਸ ਦੇ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ। ਉਹਨਾਂ ਕਿਹਾ ਕਿ ਘੱਗਰ ਨੂੰ ਸਹੀ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਆਪਸ ਦੇ ਵਿੱਚ ਮਿਲ ਕੇ ਇਸ ਉੱਪਰ ਕੰਮ ਕਰਨਾ ਚਾਹੀਦਾ ਹੈ। ਨਾਲ ਹੀ ਉਹਨਾਂ ਪੰਜਾਬ ਨੂੰ ਦਿੱਤੇ 1600 ਕਰੋੜ ਦੇ ਰਾਹਤ ਪੈਕਜ ਦੇ ਉੱਪਰ ਬੋਲਦਿਆਂ ਕਿਹਾ ਕਿ ਇਹ ਸਿਰਫ ਸ਼ੁਰੂਆਤੀ ਮਦਦ ਹੈ ਅਤੇ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਕਮੇਟੀ ਨੂੰ ਲੱਗੇਗਾ ਕਿ ਪੰਜਾਬ ਨੂੰ ਹੋਰ ਫੰਡਾਂ ਦੀ ਲੋੜ ਹੈ ਤਾਂ ਹੋਰ ਪੈਕੇਜ ਭੇਜੇ ਜਾਣਗੇ । ਇਸ ਦੇ ਨਾਲ ਹੀ ਗੁਲਾਬ ਚੰਦ ਕਟਾਰੀਆ ਨੇ ਤਿੰਨ ਡੈਮਾਂ ਦੀ ਖ਼ਸਤਾ ਹਾਲਤ ਦੇ ਉੱਪਰ ਸਵਾਲ ਦੇ ਉੱਪਰ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿਉਂਕਿ ਡੈਮ ਦੇ ਵਿੱਚ ਜੇਕਰ ਸੀਲਟ ਜੰਮੀ ਹੈ ਤਾਂ ਪਾਣੀ ਦਾ ਪੱਧਰ ਵੀ ਘਟਾਇਆ ਵੀ ਗਿਆ ਹੈ ਉਹਨਾਂ ਕਿਹਾ ਕਿ ਜਦ ਵੀ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਤਾਂ ਤੁਰੰਤ ਹੇਠਾਂ ਦੇ ਇਲਾਕਿਆਂ ਨੂੰ ਇਸਦੀ ਸੂਚਨਾ ਦਿੱਤੀ ਜਾਂਦੀ ਹੈ। ਦੱਸਦੀ ਹ ਕਿ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਦੁਆਰਾ ਹਲਕਾ ਸਨੌਰ ਅਤੇ ਹਲਕਾ ਘਨੌਰ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਦਾ ਜਾਇਜਾ ਲਿਆ ਜਾਵੇਗਾ PC governer punjab Gulab chand kataria
1
comment0
Report
SBSANJEEV BHANDARI
Sept 13, 2025 12:50:07
Dera Bassi, Punjab:ਡੇਰਾਬੱਸੀ ਡੇਰਾਬੱਸੀ ਤਹਿਸੀਲ ਰੋਡ ਤੇ ਮਾਮਲਾ ਸਾਹਮਣੇ ਆਇਆ ਜਿੱਥੇ ਡੇਰਾਬੱਸੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਕਾਰ ਜਿਸ ਤੇ ਫਰਜ਼ੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸੀ ਉਸਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਾਰ ਤੇ ਲੱਗੀ ਨੰਬਰ ਪਲੇਟਾਂ ਜਾਲੀ ਹਨ । ਕਾਰ ਮਾਲਿਕ ਤੋਂ ਗੱਡੀ ਦੇ ਕਾਗਜ਼ਾਤ ਮੰਗੇ ਗਏ ਤਾਂ ਗੱਡੀ ਦੇ ਮਾਲਕ ਵੱਲੋਂ ਕੋਈ ਵੀ ਕਾਗਜ਼ਾਤ ਪੇਸ਼ ਨਾ ਕਰਨ ਤੇ ਟਰੈਫਿਕ ਪੁਲਿਸ ਨੂੰ ਸਾਰੇ ਮਾਮਲੇ ਚ ਸ਼ੱਕ ਹੋਇਆ ਜਿਸ ਆਧਾਰ ਤੇ ਟਰੈਫਿਕ ਪੁਲਿਸ ਵੱਲੋਂ ਗੱਡੀ ਨੂੰ ਜਬਤ ਕਰ ਡੇਰਾ ਬਸੀ ਥਾਣੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਹੁਣ ਡੇਰਾਬਸੀ ਪੁਲਿਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । ਟਰੈਫਿਕ ਪੁਲਿਸ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਉਕਤ ਗੱਡੀ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਵਰਗੀ ਪਲੇਟ ਲੱਗੀ ਹੋਈ ਸੀ ਜਦਕਿ ਤਫਦੀਸ਼ ਕਰਨ ਦੇ ਸਾਹਮਣੇ ਆਇਆ ਕਿ ਉਕਤ ਨੰਬਰ ਪਲੇਟ ਫਰਜ਼ੀ ਹਨ ਜਿਸ ਤੋਂ ਬਾਅਦ ਮਾਲਿਕ ਤੋਂ ਕਾਗਜਾਤ ਦੀ ਮੰਗ ਕੀਤੀ ਗਈ ਜਦਕਿ ਮਾਲਿਕ ਵੱਲੋਂ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕੀਤਾ ਗਿਆ । ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੇ ਇੱਕ ਏਜੰਟ ਤੋਂ ਗੱਡੀ ਦਾ ਨੰਬਰ ਲਵਾਇਆ ਸੀ ਜਿਸ ਬਾਰੇ ਉਹਨੂੰ ਜਾਣਕਾਰੀ ਨਹੀਂ ਹੈ ਕਿ ਨੰਬਰ ਪਲੇਟ ਗਲਤ ਹੈ ਜਾਂ ਸਹੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟਰੈਫਿਕ ਪੁਲਿਸ ਵੱਲੋਂ ਡੇਰਾਬਸੀ ਥਾਣਾ ਪੁਲਿਸ ਨੂੰ ਮਾਮਲਾ ਸੌਂਪਿਆ ਗਿਆ ਜਿਸ ਤੋਂ ਬਾਅਦ ਥਾਣੇ ਵੱਲੋਂ ਗੱਡੀ ਨੂੰ ਜਬਤ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ । BYTE- TRAFFIC INCHARGE DERABASSI VISUALS
1
comment0
Report
RBRohit Bansal
Sept 13, 2025 12:46:59
DMC, Chandigarh:Delhi ਦੇ ਅਧੀਨ ਲਗ ਭਾਗ 50 ਹਜ਼ਾਰ ਹੈਕਟੇਅਰ ਜ਼ਮੀਨ ਸੀ ਅਤੇ ਉਸ ਸਮੇਂ ਕੇਜਰੀਵਾਲ ਨੇ ਕਿਹਾ ਸੀ ਅਸੀਂ ਉਸ ਸਮੇਂ 50 ਹਜ਼ਾਰ ਮੂਵਾਜ਼ੇ ਦਿੱਤੇ ਅਤੇ ਪੰਜਾਬ ਦੇ ਅੰਦਰ ਵੀ ਇਹੀ ਪੈਸੇ ਦਿੱਤੇ ਜਾਣਗੇ ਭਗਵੰਤ ਮਾਨ ਨੇ ਕਿਹਾ ਸੀ ਖੇਤ ਦੀ ਗਿਰਦਾਵਰੀ ਬਾਦ ਵਿੱਚ ਹੋਵੇਗੀ ਪਰ ਪੈਸੇ ਪਹਿਲਾ ਹੀ ਦੇ ਦਿੱਤੇ ਜਾਣਗੇ ਹੁਣ cm ਮਾਨ ਕਹਿ ਰਹੇ ਨੇ 20 ਹਜ਼ਾਰ ਪੈਸੇ ਦਿੱਤੇ ਜਾਣਗੇ ਅਜਿਹੇ ਵਿੱਚ CM ਪੰਜਾਬ ਅਤੇ ਕੇਜਰੀਵਾਲ ਨੂੰ ਆਪਣੇ ਬਿਆਨ ਤੇ ਕਾਇਮ ਰਹਿਣ ਦੀ ਜਰੂਰਤ ਹੈ 20 ਹਜ਼ਾਰ ਰੁਪਏ ਹੁਣੇ ਜਾਰੀ ਕੀਤੇ ਜਾਣ ਅਤੇ 30 ਹਜ਼ਾਰ ਜਦੋਂ ਗਿਰਦਾਵਰੀ ਪੂਰੀ ਹੋ ਜਾਵੇ ਤਾਂ ਉਸਤੋਂ ਬਾਦ ਦਿੱਤੇ ਜਾਨ ਕੈਗ ਦੀ ਰਿਪੋਰਟ ਦੇ ਅਨੁਸਾਰ 9 ਹਜ਼ਾਰ ਕਰੋੜ ਤੋਂ ਵੱਧ ਪੈਸੇ SDRF ਕੋਲ 31 ਮਈ 2023 ਵਿੱਚ ਪਿਆ ਸੀ ਸਾਨੂੰ ਲਗਦਾ ਇਹ ਪੈਸੇ ਕਿਸੇ ਹੋਰ ਪਾਸੇ ਭੇਜ ਦਿੱਤੇ ਗਏ ਨੇ ਜਿਸ ਤਰ੍ਹਾ ਨਾਲ ਜਾਨਵਰ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਉਸ ਤਰ੍ਹਾ 50,000 ਹਰ ਪਸ਼ੂ ਦੇ ਦਿੱਤੇ ਜਾਣ 250 ਕਰੋੜ ਰੁਪਏ ਇਰੀਗੇਸ਼ਨ ਡਿਪਾਰਮੈਟ ਨੇ ਕਿਹਾ ਸੀ 8000 KM ਦੀ ਸਫਾਈ ਕੀਤੀ 74 ਬੰਨ ਨੂੰ ਮਜ਼ਬੂਤ ਕੀਤਾ ਇਸ ਚੀਜ਼ ਦੀ ਗਰੰਟੀ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਇਸ ਵਾਰ ਹੜ ਨਹੀਂ ਆਉਣਗੇ,,,,,ਪਰ ਇਹ ਗੱਲ ਗ਼ਲਤ ਸਾਬਤ ਹੋਈ ਇਸ ਚੀਜ਼ ਦੀ ਜਾਂਚ ਹੋਵੇ ਇਸ ਵਿਚ CM, ਮੰਤਰੀ ਤੇ ਚੀਫ ਸੈਕਟਰੀ ਦੀ ਸਿੱਧੀ ਸਬੰਧ ਹੈ ਇਸ ਚੀਜ਼ ਦੀ ਜਾਂਚ ਹੋਵੇ 12 ਹਜ਼ਾਰ ਜੌ PM ਮੋਦੀ ਨੇ ਕਿਹਾ ਉਸ ਬਾਰੇ ਗੱਲ ਹੋਵੇ ਜਦੋਂ PM ਆਉਂਦੇ ਨੇ ਤਾਂ CM ਬਿਮਾਰ ਹੋ ਜਾਂਦੇ ਨੇ ਤੇ ਜਦੋਂ ਉਹ ਚਲੇ ਜਾਂਦੇ ਨੇ ਤਾਂ CM ਬਾਹਰ ਆ ਜਾਂਦੇ ਨੇ CM ਦੀ ਮੁਲਾਕਾਤ ਆਨਲਾਈਨ ਕਾਰਵਾਈ ਜਾ ਸਕਦੀ ਸੀ ਦੋ ਮੰਤਰੀ ਭੇਜੇ ਗਏ ਜਿਸ ਵਿੱਚੋ ਇਕ ਨੂੰ ਕਹਿ ਦਿੱਤਾ ਆਪ ਕੋ ਹਿੰਦੀ ਅਤੀ ਹੈ ਕਿਉ ਪੰਜਾਬ ਦਾ ਇਰੀਗੇਸ਼ਨ ਮੰਤਰੀ ਨਹੀਂ ਭੇਜਿਆ ਪੰਜਾਬ ਸਰਕਾਰ ਨੇ ਇਕ ਗੋਲਡਨ ਮੌਕਾ ਗਵਾ ਦਿੱਤਾ,,,,,ਮੁੱਖ ਮੰਤਰੀ ਏਨਾ ਬਿਮਾਰ ਨਹੀਂ ਸੀ ਕਿ ਮੁਲਾਕਾਤ ਨਾ ਕਰ ਸਕਦਾ,,,,,ਵਿਰੋਧੀ ਧਿਰ ਦੇ ਆਗੂ ਅਤੇ ਪਾਰਟੀ ਨੂੰ ਬੁਲਾਉਣ ਦੀ ਜਰੂਰਤ c4
2
comment0
Report
RKRAJESH KATARIA
Sept 13, 2025 12:21:41
Firozpur, Punjab:पंजाब कांग्रेस के प्रधान अमरिंदर सिंह राजा वेडिंग केंद्र द्वारा स्टेट आपदा रिलीफ फंड कम देने को लेकर केंद्र ओर प्रधानमंत्री नरेंद्र मोदी पर खूब बरसे उन्होंने कहा कि पंजाब का बहुत बड़ा नुकसान हुआ है और 1600 करोड रुपए राशि बहुत कमहै उन्होंने कहा कि हमें आज जरूरत है और फंड को बाद में रिलीज करने से हमें क्या फायदा होगा उन्होंने कहा कि अगर पंजाब सरकार ने एसडीआरएफ का पैसा कहीं गलत इस्तेमाल किया है तो उसे पर केंद्र जांच करवाएं ना के पंजाब को दी जाने वाली एसडीआरएफ को रोक लोगो से न इंसाफी करे पंजाब सरकार पर बोलते हुए पंजाब कांग्रेस प्रधान राजा वेडिंग ने कहा के पंजाब सरकार को जल्द दरियाव को लेकर कुछ बड़े कदम उठाने होंगे नहीं तो आने वाले समय में और बड़े नुकसान होंगे पंजाब कांग्रेस के प्रधान अमरिंदर सिंह राजा वेडिंग आज फिरोजपुर में बाढ़ से प्रभावित लोगों का हाल-चाल जानने के लिए अलग-अलग गांव में पहुंचे वहां लोगों से मिले और लोगों को कुछ जरूरी सामग्री भेंट की पंजाब प्रधान केंद्र सरकार और पंजाब सरकार पर खूब बरसे उन्होंने कहा कि केंद्र द्वारा सरकार द्वारा दिया गया 1600 करोड़ रूपया बहुत कम है पंजाब के लोगों को इस पैसे की आज जरूरत है और यह इसे पहली किस्त कह कर दें तो ओर पूरा मुआवजा न दे तो गलत बात है उन्होंने कहा कि अगर पंजाब सरकार ने साढ़े बाहरा हजार करोड रुपए कहीं गलत जगह पर अगर पंजाब सरकार ने इस्तेमाल किया है तो उसे पर केंद्र को जांच करवानी चाहिए ना कि लोगों का पैसा रोककर उनको परेशान करें पंजाब सरकार पर बात करते हुए प्रधान राजा वेडिंग ने कहा के पंजाब सरकार को लोगों को बचाने के लिए और दरियाओ को सही रास्ते पर बहने के लिए कोई ठोस कदम ठोस नीति बनानी होगी नहीं तो आने वाले समय में और बड़ा नुकसान होगा अभी जो हुआ नुकसान वह बहुत कम है और अगर सरकार ने समय रहते लोगों की खेती बचाने के लिए एम खत्म ना उठा तो और नुकसान होगा बाइट अमरिंदर सिंह राजा वेडिंग पंजाब कांग्रेस प्रधान
1
comment0
Report
BKBIMAL KUMAR
Sept 13, 2025 12:21:29
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 1309ZP_APS_UNION_MIN_R ਕੇਂਦਰੀ ਰਾਜ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਹੈ ਮਦਦ Anchor - ਕੇਂਦਰੀ ਰਾਜ ਮੰਤਰੀ ਸ੍ਰੀ ਐਲ ਮੂਰਗਨ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ , ਇਸ ਮੌਕੇ ਉਹਨਾਂ ਵੱਲੋਂ ਭਾਜਪਾ ਦੇ ਆਗੂਆਂ ਦੇ ਨਾਲ ਟਰੈਕਟਰ ਤੇ ਬੈਠ ਕੇ ਸਤਲੁਜ ਦਰਿਆ ਨਾਲ।ਲਗਦੇ ਬੇਲਿਆਂ ਦੇ ਪਿੰਡਾਂ ਹਰੀਵਾਲ, ਸ਼ਾਹਪੁਰ ਬੇਲਾ, ਬੇਲਾ ਧਿਆਨੀ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੇਂਦਰੀ ਰਾਜ ਮੰਤਰੀ ਹਰੀਵਾਲ ਵਿਖੇ ਸਤਲੁਜ ਦਰਿਆ ਦੇ ਟੁੱਟੇ ਡੰਗਿਆਂ ਨੂੰ ਦੇਖਣ ਲਈ ਵੀ ਗਏ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਹੜ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਹੜਾਂ ਦੇ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੀ ਫੌਰੀ ਰਾਹਤ ਹੜ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਗਈ ਹੈ, ਜਿੱਥੇ ਜਿੱਥੇ ਨੁਕਸਾਨ ਹੋਇਆ ਉੱਥੇ ਅਸੈਸਮੈਂਟ ਹੋਣੀ ਸ਼ੁਰੂ ਹੋ ਚੁੱਕੀ ਹੈਤੇ ਜਲਦ ਇਹ ਰਾਹਤ ਲੋਕਾਂ ਤੱਕ ਪੁੱਜਣੀ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ  ਡਿਜਾਸਟਰ ਮੈਨੇਜਮੈਂਟ 12 ਹਜਾਰ ਕਰੋੜ ਰੁਪਿਆ ਵੀ ਪਹਿਲਾਂ ਹੀ ਸੂਬਾ ਸਰਕਾਰ ਕੋਲ ਪਿਆ ਹੈ। ਉਹਨਾਂ ਆਖਿਆ ਕਿ ਇਹ ਸਮਾਂ ਕੇਂਦਰ ਨੂੰ ਭੰਡਣ ਦਾ ਨਹੀਂ ਸਗੋਂ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨਾਲ ਡੱਟ ਕੇ ਖੜੀ ਹੈ ਤੇ ਪੰਜਾਬ ਦੇ ਲੋਕਾਂ ਦੀ ਮਦਦ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ।
2
comment0
Report
TBTarsem Bhardwaj
Sept 13, 2025 12:21:14
Ludhiana, Punjab:ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਤੇ ਪਰਿਵਾਰਿਕ ਝਗੜੇ ਚਲਦੇ ਭਰਾ ਤੇ ਭਤੀਜੇ ਵੱਲੋਂ ਚਲਾਈ ਗੋਲੀ ਸਾਬਕਾ ਵਿਧਾਇਕ ਬਾਲ ਬਾਲ ਬਚੇ ਪੁਲਿਸ ਮੌਕੇ ਤੇ ਜਾਕ ਲਈ ਪਹੁੰਚੇ ਪਰ ਅਧਿਕਾਰਿਕ ਤੌਰ ਤੇ ਨਾ ਹੀ ਪਰਿਵਾਰ ਨਾ ਹੀ ਪੁਲਿਸ ਕਰ ਰਹੀ ਕੋਈ ਪੁਸ਼ਟੀ ਮਿਲੀ ਜਾਣਕਾਰੀ ਅਨੁਸਾਰ ਪ੍ਰੋਪਰਟੀ ਵਿਵਾਦ ਦੇ ਚਲਦੇ ਚੱਲੀ ਗੋਲੀ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਦੇ ਉਪਰ ਭਰਾ ਤੇ ਭਤੀਜੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਦਾ ਬਚਾਅ ਹੋਇਆ ਅਤੇ ਗੋਲੀ ਉਹਨਾਂ ਦੀ ਨਵੀਂ ਲਈ ਕਾਰ ਉੱਪਰ ਲੱਗੀ ਦੱਸਿਆ ਜਾ ਰਿਹਾ ਕਿ ਪ੍ਰੋਪਰਟੀ ਵਿਵਾਦ ਨੂੰ ਲੈ ਕੇ ਆਪਸੀ ਝਗੜਾ ਹੋਇਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਦਿੱਤੀ ਗਈ ਪਰ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਪੁਲਿਸ ਉਹਨਾਂ ਦੇ ਘਰ ਪਹੁੰਚੀ ਹੈ ਪਰ ਅਧਿਕਾਰਿਕ ਤੌਰ ਤੇ ਕੋਈ ਵੀ ਇਸਦੀ ਪੁਸ਼ਟੀ ਨਹੀਂ ਕਰ ਰਿਹਾ ਨਾ ਹੀ ਪਰਿਵਾਰ ਵੱਲੋਂ ਅਤੇ ਨਾ ਹੀ ਪੁਲਿਸ ਵੱਲੋਂ
2
comment0
Report
ATAkashdeep Thind
Sept 13, 2025 12:18:34
Noida, Uttar Pradesh:इंडोनेशिया के बाली में अंतर्राष्ट्रीय गीता जयंती महोत्सव का हुआ आग़ाज़ भगवान श्री कृष्ण द्वारा दिए गए गीता के पावन संदेश की गूंज इंडोनेशिया के बाली में भी सुनाई देगी प्रधानमंत्री नरेंद्र मोदी के नेतृत्व में हरियाणा सरकार के तत्वावधान में अंतर्राष्ट्रीय स्तर पर गीता जयंती समारोह मनाना हुआ था शुरू अंतर्राष्ट्रीय गीता महोत्सव अब तक मॉरीशस, लंदन, कनाडा, ऑस्ट्रेलिया, श्रीलंका और यूके में मनाया गया इसी श्रृंखला में बाली में तीन दिवसीय अंतर्राष्ट्रीय गीता महोत्सव का किया जा रहा है आयोजन हरियाणा सरकार और स्वामी ज्ञानानंद महाराज के द्वारा गीता जयंती महोत्सव को मिल रही है वैश्विक पहचान कैबिनेट मंत्री अरविंद शर्मा, सूचना जनसंपर्क एवं भाषा विभाग के सचिव अमित अग्रवाल, विदेश मंत्रालय से नीना मल्होत्रा और करनाल की मेयर रेनू बाला भी महोत्सव में उपस्थित पर्यटन मंत्री और स्वामी ज्ञानानंद महाराज ने किए गरुड़ भगवान की 121 मीटर लंबी प्रतिमा के दर्शन
2
comment0
Report
Advertisement
Back to top