Back
संगरूर हादसे में दो नजवानों की दर्दनाक मौत, ट्राला ड्राइवर फरार
KKKIRTIPAL KUMAR
Sept 12, 2025 14:20:24
Sangrur, Punjab
*Sangrur Breaking..*
*ਸੰਗਰੂਰ ਵਿੱਚ ਹੋਇਆ ਭਿਆਨਕ ਸੜਕ ਹਾਦਸਾ,, ਮੌਕੇ ਉੱਪਰ ਦੋ ਨੌਜਵਾਨਾਂ ਦੀ ਹੋਈ ਮੌਤ*
*ਮੌਕੇ ਤੇ ਹੀ ਸਕੂਟੀ ਸਵਾਰ ਦੋ ਨੌਜਵਾਨਾਂ ਦੀ ਭਿਆਨਕ ਮੌਤ,, ਵੱਡੇ ਟਰਾਲੇ ਨੇ ਦਰੜੇ ਦੋ ਨੌਜਵਾਨ*
*ਹਾਦਸਾ ਬੇਹਦ ਦਰਦਨਾਕ,,ਟਰਾਲੇ ਦੇ ਟਾਇਰ ਵਿੱਚ ਫਸ ਕੇ ਇੱਕ ਨੌਜਵਾਨ ਦੇ ਸਰੀਰ ਦੇ ਹੋਏ ਦੋ ਟੁਕੜੇ,, ਇੱਕ ਟੁਕੜੇ ਨੂੰ 30 ਮੀਟਰ ਤੱਕ ਲੈ ਗਿਆ ਟਰਾਲਾ ਚਾਲਕ*
*ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ,, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ*
ਸੰਗਰੂਰ ਦੇ ਵਿੱਚ ਦਰਦਨਾਕ ਭਿਆਨਕ ਸੜਕ ਹਾਦਸਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਤੋਂ ਧੂਰੀ ਰੋਡ ਦੇ ਉੱਪਰ ਫਲਾਈ ਓਵਰ ਦੇ ਉੱਪਰ ਸੰਗਰੂਰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਦੋ ਨੌਜਵਾਨ ਜੋ ਕਿ ਸਕੂਟੀ ਦੇ ਉੱਪਰ ਜਾ ਰਹੇ ਸੀ ਇੱਕ ਟਰਾਲੇ ਦੇ ਨਾਲ ਭਿਆਨਕ ਸੜਕ ਹਾਦਸੇ ਵਿੱਚ ਦੋਨਾਂ ਦੀ ਮੌਤ ਹੋ ਗਈ
ਹਾਦਸਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਟਰਾਲੇ ਨੇ ਦੋਵੇਂ ਨੌਜਵਾਨਾਂ ਨੂੰ ਦਰੜ ਦਿੱਤਾ ਇਸ ਭਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਘੜੀਸ ਕੇ ਲੈ ਗਿਆ
ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈ ਓਵਰ ਦੇ ਉੱਪਰ ਹੀ ਖੜਾ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਦੋ ਬੱਚੇ ਅਤੇ ਪਤਨੀ ਨੂੰ ਉਹ ਪਿੱਛੇ ਛੱਡ ਗਿਆ
ਦੂਸਰੇ ਨੌਜਵਾਨ ਦਾ ਨਾਮ ਸੰਦੀਪ ਸੀ ਅਤੇ ਉਹ ਨਾਭੇ ਦੇ ਨਜ਼ਦੀਕੀ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ
ਬਾਈਟ,, ਮ੍ਰਿਤਕ ਸੁਨੀਲ ਕੁਮਾਰ ਦੇ ਪਰਿਵਾਰ ਵਾਲੇ
ਬਾਈਟ,, ਕਸ਼ਮੀਰ ਸਿੰਘ ਮੌਕੇ ਉੱਪਰ ਪੁਲਿਸ ਕਰਮੀ
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 12, 2025 18:01:320
Report
SSSanjay Sharma
FollowSept 12, 2025 18:01:230
Report
SSSanjay Sharma
FollowSept 12, 2025 18:00:560
Report
SSSanjay Sharma
FollowSept 12, 2025 18:00:490
Report
SSSanjay Sharma
FollowSept 12, 2025 17:49:106
Report
AKAjay Kashyap
FollowSept 12, 2025 17:49:004
Report
SSSanjay Sharma
FollowSept 12, 2025 17:47:021
Report
TBTarsem Bhardwaj
FollowSept 12, 2025 17:46:534
Report
ASAvtar Singh
FollowSept 12, 2025 17:31:064
Report
ADAnkush Dhobal
FollowSept 12, 2025 17:18:536
Report
SSSanjay Sharma
FollowSept 12, 2025 17:02:055
Report
SSSanjay Sharma
FollowSept 12, 2025 16:45:228
Report
VKVipan Kumar
FollowSept 12, 2025 16:31:017
Report
SSSanjay Sharma
FollowSept 12, 2025 16:30:189
Report
SSSanjay Sharma
FollowSept 12, 2025 16:01:0011
Report