Back
ਅੰਮ੍ਰਿਤਸਰ ਦੇ ਮਾਡਲ ਟਾਊਨ ਵਿੱਚ ਚੋਰੀ: ਲੱਖਾਂ ਦਾ ਸੋਨਾ ਚੋਰੀ!
Amritsar, Punjab
ਅੰਮ੍ਰਿਤਸਰ ਦਾ ਪੋਸ਼ ਇਲਾਕਾ ਮਾਡਲ ਟਾਊਨ ਵਿਖੇ ਬੀਤੀ ਦੇਰ ਰਾਤ ਇੱਕ ਘਰ ਨੂੰ ਚੋਰਾਂ ਦੇ ਵੱਲੋਂ ਬਣਾਇਆ ਗਿਆ ਨਿਸ਼ਾਨਾ।
ਚੋਰਾਂ ਦੇ ਵੱਲੋਂ ਲੱਖਾਂ ਦਾ ਸੋਨਾ ਵਿਦੇਸ਼ੀ ਕਰੰਸੀ ਕੀਤੀ ਗਈ ਚੋਰੀ ।
ਚੋਰੀ ਦੇ ਵਕਤ ਘਰ ਦੇ ਵਿੱਚ ਹੀ ਮੌਜੂਦ ਸੀ ਘਰ ਵਿਚ ਰਹਿਣ ਵਾਲੇ।
ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਘਰ ਦੇ ਵਿੱਚ ਦਾਖਲ ਹੁੰਦੇ ਹੋਏ ਆਏ ਨਜਰ।
ਅੰਮ੍ਰਿਤਸਰ ਦਾ ਪੋਸ਼ ਇਲਾਕਾ ਮਾਡਲ ਟਾਊਨ ਵਿਖੇ ਦੇਰ ਰਾਤ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਬਣਾਇਆ ਗਿਆ ਨਿਸ਼ਾਨਾ, ਚੋਰ ਘਰ ਦੀ ਕੰਧ ਟੱਪ ਕੇ ਰਸੋਈ ਦੀ ਬਾਰੀ ਤੋਂ ਘਰ ਦੇ ਵਿੱਚ ਹੋਏ ਦਾਖਲ , ਚੋਰਾਂ ਦੇ ਵੱਲੋਂ ਲੱਖਾ ਦਾ ਸੋਨਾ, ਵਿਦੇਸ਼ੀ ਕਰੰਸੀ ਕੀਤੀ ਗਈ ਚੋਰੀ, ਚੋਰਾਂ ਨੂੰ ਕੋਈ ਵੀ ਪੁਲਿਸ ਅਤੇ ਸੀਸੀਟੀਵੀ ਕੈਮਰੇ ਦਾ ਨਹੀਂ ਰਿਹਾ ਡਰ, ਅੰਮ੍ਰਿਤਸਰ ਇਲਾਕੇ ਦੇ ਵਿੱਚ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਕੀਤੀ ਜਾ ਰਹੀ ਹਨ ਚੋਰੀਆਂ, ਜਾਂਚ ਅਧਿਕਾਰੀ ਪਹੁੰਚੇ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਦੇਰ ਰਾਤ ਇਸ ਘਰ ਦੇ ਵਿੱਚ ਚੋਰੀ ਹੋਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਸਾਰਾ ਮਾਮਲਾ ਸੁਲਝਾ ਲਿੱਤਾ ਜਾਵੇਗਾ ਤੇ ਚੋਰ ਨੂੰ ਫੜ ਲਿੱਤਾ ਜਾਵੇਗਾ।
ਬਾਈਟ.. ਜਾਂਚ ਅਧਿਕਾਰੀ
ਬਾਈਟ.. ਪਰਿਵਾਰਿਕ ਮੈਂਬਰ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Barnala, Punjab:
Approval by..Assignment Desk
Date...27-06-2023
Send 2C app
File.. 8 File
Station ..Barnala
Story slug..... 2706ZP_BNL_CAN_DEATH_R
REPORTER....Devinder Sharma
A/L--- बरनाला के युवक की कनाडा में मौत
बरनाला के गांव भैणी जस्सा के 24 वर्षीय अर्शदीप सिंह की कनाडा के ब्रिटिश कोलम्बिया में मौत
करीब डेढ़ साल पहले कनाडा में स्टडी बेस पर गया था युवक
मृतक की मौत का कारण अभी पता नहीं चल पाया है
घटना के बाद परिवार का रो-रोकर बुरा हाल है
मृतक के परिवार और गांव के लोग पंजाब, भारत और कनाडा सरकार से उसके शव को पंजाब लाने में मदद की अपील कर रहे हैं
Visual and Elements - मृतक नौजवान की फाईल फोटो, विरलाप कर रहे परिजनों के शाट, मृतक युवक के कनाडा जाने समय के पुराने शाट, परिवारक सदस्यों की बाईटें।
V/o - इस मौके पर बातचीत करते हुए मृतक युवक के परिजनों ने बताया कि उनका 24 वर्षीय बेटा अर्शदीप सिंह करीब डेढ़ साल पहले कनाडा गया था। वह कनाडा में स्टडी बेस पर गया था, जहां उसकी दुखद मौत हो गई। उन्होंने बताया कि युवक की मौत के कारणों के बारे में कुछ पता नहीं चल पाया है। उन्होंने बताया कि मृतक युवक के पिता सेना से रिटायर्ड आर्मी ऑफिसर हैं और अब पटवारी के पद पर काम करते हैं। भारत और कनाडा में उनकी आर्थिक स्थिति भी अच्छी थी। उन्हें किसी तरह की कोई परेशानी नहीं थी। लेकिन अचानक यह दुखद घटना घट गई। उन्होंने भारत और कनाडा सरकार से मांग की है कि उनके बेटे का शव भारत लाया जाए ताकि वे उसका अंतिम संस्कार खुद कर सकें।
बाइट - सुखदेव सिंह (मृतक का चचेरा भाई)
बाइट - चरनजीत कौर (मृतक की दादी)
बाइट - सतिंदरजीत कौर मृतक के पारिवारिक सदस्य नानी
बाइट - किरपाल सिंह भुल्लर (मृतक के मामा)
V/o - इस अवसर पर गांव भैणी जस्सा के सरपंच ने कहा कि यह उनके गांव के लिए बहुत दुखद समाचार है। उनके जवान बेटे की कनाडा में मौत हो गई। उन्होंने कहा कि इस घटना को हुए करीब पांच दिन हो गए हैं। मृतक युवक का शव कनाडा में पड़ा हुआ है। उन्होंने भारत पंजाब और कनाडा सरकार से मांग की है कि मृतक युवक के शव को पंजाब लाने में परिवार की मदद की जाए।
बाइट - गुरमुख सिंह गांव के पूर्ब सरपंच
0
Share
Report
Bathinda, Punjab:
ਸ਼ੋਰਟ ਅਤੇ ਬਾਈਟ
*ਏ.ਐਸ.ਆਈ. ਤੇ ਪੰਚਾਇਤ ਮੈਂਬਰ ਖਿਲਾਫ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ*
ਵਿਚੋਲਗੀ ਕਰਨ ਵਾਲਾ ਪੰਚਾਇਤ ਮੈਂਬਰ ਗ੍ਰਿਫਤਾਰ
ਬਠਿੰਡਾ 27 ਜੂਨ : ਪੰਜਾਬ ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਏ.ਐਸ.ਆਈ. (ਐਲ.ਆਰ) ਅਵਤਾਰ ਸਿੰਘ, ਥਾਣਾ ਸਿਟੀ ਰਾਮਪੁਰਾ, ਜਿਲ੍ਹਾ ਬਠਿੰਡਾ ਅਤੇ ਰਾਜਦੀਪ ਸਿੰਘ ਮੈਂਬਰ ਪੰਚਾਇਤ, ਪਿੰਡ ਰਾਮਪੁਰਾ ਵੱਲੋਂ 20,000 ਰੁਪਏ ਰਿਸ਼ਵਤ ਲੈਣ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਸਹਿ ਮੁਲਜ਼ਮ ਰਾਜਦੀਪ ਸਿੰਘ ਪੰਚਾਇਤ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਾਸੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਵੱਲੋਂ ਮੁੱਖ ਮੰਤਰੀ ਦੀ ਐਂਟੀ ਕੁਰੱਪਸ਼ਨ ਹੈਲਪਲਾਈਨ ਉਪਰ ਕੀਤੀ ਸ਼ਿਕਾਇਤ ਦੇ ਆਧਾਰ ਉਪਰ ਇਹ ਪਰਚਾ ਦਰਜ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਕਤ ਥਾਣੇ ਵਿੱਚ ਸ਼ਿਕਾਇਤਕਰਤਾ ਖਿਲਾਫ ਦਰਜ ਇੱਕ ਮੁਕੱਦਮੇ ਵਿੱਚ ਸ਼ਿਕਾਇਤਕਰਤਾ ਨੂੰ ਫਾਇਦਾ ਦੇਣ ਲਈ ਉਕਤ ਪੁਲਿਸ ਮੁਲਾਜ਼ਮ ਨੇ ਰਾਜਦੀਪ ਸਿੰਘ ਮੈਂਬਰ ਰਾਹੀ ਸ਼ਿਕਾਇਤਕਰਤਾ ਪਾਸੋਂ 40-50 ਹਜਾਰ ਰੁਪਏ ਦੀ ਮੰਗ ਕੀਤੀ ਅਤੇ 20,000 ਰੁਪਏ ਬਤੋਰ ਰਿਸ਼ਵਤ ਹਾਸਲ ਕੀਤੇ ਸਨ ਜਿਸ ਕਰਕੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਉੱਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ
ਸਹਿ-ਦੋਸ਼ੀ ਰਾਜਦੀਪ ਸਿੰਘ ਮੈਂਬਰ ਨੂੰ ਵਿਜੀਲੈਂਸ ਬਿਊਰੋ, ਯੂਨਿਟ ਬਠਿੰਡਾ ਵੱਲੋਂ ਗ੍ਰਿਫਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਏ.ਐਸ.ਆਈ. ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ ਇੰਸਪੈਕਟਰ ਅਮਨਦੀਪ ਸਿੰਘ ਵਿਜੀਲੈਂਸ ਬਿਊਰੋ ਬਠਿੰਡਾ ।
ਰਿਪੋਰਟ ਕੁਲਬੀਰ ਬੀਰਾ
0
Share
Report
Fazilka, Punjab:
फाजिल्का फिरोजपुर हाईवे पर गांव झुग्गे गुलाब सिंह के नजदीक एक सड़क हादसा हुआ है l हादसा इतना भयानक था कि स्कूटी और कार के बीच टक्कर हुई l जिस दौरान स्कूटी सवार दो बच्चों की मौत हो गई है l बताया जा रहा है कि बच्चे सैलून से हेयर कटिंग करवाकर वापिस लौट रहे थे l फिलहाल पुलिस ने गाड़ी चालक को अपनी हिरासत में लेकर कार्यवाही शुरू कर दी है l
जानकारी देते हुए जोगिंदर सिंह ने बताया कि वह मौके पर मौजूद था कि दो बच्चे स्कूटी पर सवार थे l जो गांव के पास सैलून से बाल कटवाने के बाद घर जा रहे थे कि अचानक जलालाबाद की ओर से आ रही गाड़ी की टक्कर स्कूटी से हो गई l हादसा इतना भयानक था कि इस हादसे में स्कूटी सवार दो बच्चे बुरी तरह से जख्मी हो गए l बताया जा रहा है कि एक बच्चा गाड़ी के नीचे फंस गया l जिसे बाहर निकाला गया l जिन्हें इलाज के लिए तुरंत अस्पताल लेजाया गया जिनकी मौत हो गई है l दोनों बच्चे गांव झुग्गे गुलाब सिंह के रहने वाले बताए जा रहे है l मृतक बच्चों की पहचान सरुप सिंह (15 वर्षीय) और इशांत कंबोज (14 वर्षीय) के रूप में हुई है l फिलहाल मामले में पुलिस ने गाड़ी चालक को अपनी हिरासत में ले लिया है l एसएचओ हरदेव सिंह बेदी का कहना है कि मामले में जांच पड़ताल जारी है l बनती कार्यवाही पुलिस द्वारा की जा रही है l
0
Share
Report
Firozpur, Punjab:
ਪੰਜਾਬ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਪਹੂੰਚੇ ਫਿਰੋਜ਼ਪੁਰ ਕੀਤੀ ਮੀਟਿੰਗ
ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਨੇ ਲੋਕ ਅਦਾਲਤ ਲਗਾ ਕੇ ਮਹਿਲਾਵਾਂ ਦੀਆਂ ਸੁਣੀਆਂ ਮੁਸ਼ਕਿਲਾਂ
ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ ਕਰਨ ਲਈ ਵਚਨਬੱਧ - ਰਾਜ ਲਾਲੀ ਗਿੱਲ
50 ਫ਼ੀਸਦੀ ਕੇਸਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਲੋਕ ਅਦਾਲਤ ਲਗਾ ਕੇ ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਲੋਕ ਅਦਾਲਤ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਕਮਿਸ਼ਨ ਕੋਲ ਚੱਲ ਰਹੇ 36 ਕੇਸਾਂ ਦੀ ਸੁਣਵਾਈ ਕੀਤੀ ਗਈ ਜਦਕਿ ਲਗਭਗ 15 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ, ਜਿਨ੍ਹਾਂ ਵਿੱਚੋਂ ਕਰੀਬ 50 ਵੀਸਦੀ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਕੇਸਾਂ ਲਈ ਸਬੰਧਤ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਉਚਿੱਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਚੇਅਰਪਰਸਨ ਨੇ ਕਿਹਾ ਕਿ ਮਹਿਲਾ ਕਮਿਸ਼ਨ ਹਰੇਕ ਜ਼ਿਲ੍ਹੇ ਅੰਦਰ ਜਾ ਕੇ ਔਰਤਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਨੂੰ ਤਵੱਜੋਂ ਦੇ ਰਿਹਾ ਹੈ, ਕਿਉਂਕਿ ਕਈ ਪੀੜਤ ਮਹਿਲਾਵਾਂ ਮੋਹਾਲੀ ਵਿਖੇ ਕਮਿਸ਼ਨ ਦਫ਼ਤਰ ਤੱਕ ਆਪਣੀ ਪਹੁੰਚ ਨਹੀਂ ਕਰ ਪਾਉਂਦੀਆਂ। ਇਸ ਲਈ ਕਮਿਸ਼ਨ ਵੱਲੋਂ ਜ਼ਿਲ੍ਹਿਆਂ ਅੰਦਰ ਹੀ ਲੋਕ ਅਦਾਲਤ ਲਗਾ ਕੇ ਮੁਸ਼ਕਿਲਾਂ ਨੂੰ ਸੁਣਿਆ ਜਾਂਦਾ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੌਕੇ 'ਤੇ ਹੀ ਨਿਪਟਾਰਾ ਹੋ ਸਕੇ।
ਉਨ੍ਹਾਂ ਆਖਿਆ ਕਿ ਕੋਈ ਵੀ ਪੀੜਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ। ਇਸ ਤੋਂ ਬਿਨਾਂ ਆਪਣੇ ਸਬੰਧਤ ਜ਼ਿਲ੍ਹੇ ਦੇ ਮਹਿਲਾ ਸੈੱਲ ਵਿੱਚ ਵੀ ਅਰਜੀ ਦਿੱਤੀ ਜਾਵੇ ਅਤੇ ਉਸਦੀ ਨਕਲ ਕਮਿਸ਼ਨ ਕੋਲ ਭੇਜ ਦਿੱਤੀ ਜਾਵੇ ਤਾਂ ਕਮਿਸ਼ਨ ਸ਼ਿਕਾਇਤ ’ਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ।
ਉਨ੍ਹਾਂ ਲਿਵ-ਇਨ-ਰਿਲੇਸ਼ਨ ਦੇ ਵੱਧ ਰਹੇ ਮਾਮਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੁੰਡੇ-ਕੁੜੀਆਂ ਹੀ ਨਹੀਂ ਸਗੋਂ ਵਿਆਹੇ ਮਰਦ ਤੇ ਔਰਤਾਂ ਵੀ ਲਿਵ-ਇਨ-ਰਿਲੇਸ਼ਨ ਵਿੱਚ ਰਹਿ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਹੀ ਨਹੀਂ ਸਗੋਂ ਬੱਚਿਆਂ ਦੇ ਭਵਿੱਖ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਨੂੰ ਇਸ ਬੁਰਾਈ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਵਿਆਹ ਸਬੰਧਾਂ, ਦਾਜ-ਦਹੇਜ, ਲੜਕੀਆਂ ਤੇ ਔਰਤਾਂ ਦਾ ਸੋਸ਼ਣ, ਲਿਵ ਇਨ ਰਿਲੇਸ਼ਨ, ਘਰੇਲੂ ਮਾਰਕੁੱਟ ਆਦਿ ਨਾਲ ਸਬੰਧਤ ਮਾਮਲੇ ਉਨ੍ਹਾਂ ਕੋਲ ਪੁੱਜੇ ਸਨ। ਇਸ ਮੌਕੇ ਉਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ ਅਤੇ ਪਰਿਵਾਰਿਕ ਇਕਾਈ ਦੇ ਮਹੱਤਵ ਨੂੰ ਸਮਝਦਿਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਉਨਾਂ ਨੇ ਇਸ ਦੌਰਾਨ ਸੁਣਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵਿਭਾਗ ਨੂੰ ਜਾਂਚ ਜਲਦ ਤੋਂ ਜਲਦ ਮੁਕੰਮਲ ਕਰਨ ਦੀਆਂ ਸਖਤ ਹਦਾਇਤਾਂ ਵੀ ਦਿੱਤੀਆਂ।
ਬਾਈਟ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ
0
Share
Report
Bathinda, Punjab:
ਜੇਲ ਵਿੱਚ ਬੈਠੇ ਵਿਅਕਤੀ ਨੇ ਮੱਧ ਪ੍ਰਦੇਸ਼ ਤੋਂ ਮੰਗਾਏ ਹਥਿਆਰ
ਪੁਲਿਸ ਨੇ ਪੰਜ ਪਿਸਟਲਾਂ ਸਣੇ ਨੌਜਵਾਨ ਨੂੰ ਕੀਤਾ ਗਿਫਤਾਰ
ਗਿਰਫਤਾਰ ਨੌਜਵਾਨ ਦਰਜ ਮਾਮਲੇ ਵਿੱਚ ਗਿਆ ਸੀ ਜੇਲ
ਪੰਜਾਬ ਵਿੱਚ ਨਜਾਇਜ਼ ਅਸਲੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ ਜੇਲ ਵਿੱਚ ਬੈਠੇ ਵਿਅਕਤੀਆਂ ਵੱਲੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਮੰਗਵਾਇਆ ਜਾ ਰਿਹਾ ਹੈ ਜਿਸ ਦਾ ਖੁਲਾਸਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਰਿੰਗ ਰੋਡ ਤੋਂ ਇੱਕ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਪੰਜ ਦੇਸੀ ਪਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੋਨੂ ਗੁੱਜਰ ਨਾਮਕ 21 ਸਾਲਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਪਿੱਠੂ ਬੈਗ ਵਿੱਚੋਂ ਪੁਲਿਸ ਨੇ ਪੰਜ ਪਿਸਤੌਲ ਬਰਾਮਦ ਕੀਤੇ ਹਨ। ਪੁੱਛਕਿਚ ਦੌਰਾਨ ਮੋਨੂ ਗੁਜਰ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਵਿੱਚ ਜੇਲ ਗਿਆ ਸੀ ਜੇਲ ਵਿੱਚ ਹੀ ਬੰਦ ਇੱਕ ਵਿਅਕਤੀ ਵੱਲੋਂ ਉਸ ਨ ਮੱਧ ਪ੍ਰਦੇਸ਼ ਜਾ ਕੇ ਉਸਦਾ ਸਮਾਨ ਲੈ ਕੇ ਆਉਣ ਲਈ ਕਿਹਾ ਗਿਆ ਸੀ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਮੱਧਪੁਰ ਦੇਸ਼ ਤੋਂ ਇਹ ਪੰਜ ਪਿਸਤੌਲ ਅਤੇ 11 ਕਾਰਤੂਸ ਲੈ ਕੇ ਆਇਆ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਨੂ ਗੁਜਰ ਵੱਲੋਂ ਸਿਰਫ ਕੋਰੀਅਰ ਦਾ ਕੰਮ ਕੀਤਾ ਜਾ ਰਿਹਾ ਸੀ ਇਹ ਅਸਲਾ ਕਿਸ ਨੂੰ ਡਿਲੀਵਰ ਕਰਨਾ ਸੀ ਇਹ ਹਦਾਇਤ ਹਲੇ ਮੋਨੂ ਗੁੱਜਰ ਨੂੰ ਦੇਣੀ ਬਾਕੀ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਨੂ ਗੁਜਰ ਨੂੰ ਨਜਾਇਜ਼ ਅਸਲੇ ਸਣੇ ਗਿਰਫਤਾਰ ਕਰ ਲਿਆ ਹੈ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਪੁਲਿਸ ਪਾਰਟੀ ਬਕਾਇਦਾ ਮੱਧ ਪ੍ਰਦੇਸ਼ ਭੇਜੀ ਜਾ ਰਹੀ ਹੈ ਜਿਸ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਮੋਨੂ ਗੁੱਜਰ ਵੱਲੋਂ ਖਰੀਦਿਆ ਗਿਆ ਅਸਲਾ ਕਿਸ ਵਿਅਕਤੀ ਤੋਂ ਲਿਆ ਗਿਆ ਸੀ
ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
0
Share
Report
Tarn Taran Sahib, Punjab:
लंबे समय से कैंसर से लड़ रहे थे
अमृतसर के निजी अस्पताल में ली अंतिम सांस
2022 में आप की टिकट पर लड़े थे विधानसभा के चुनाव
एंकर तरन तारन से आप विधायक डॉ कश्मीर सिंह सोहल का शुक्रवार की सुबह अमृतसर के एक निजी अस्पताल में निधन हो गया। वह लंबे समय से कैंसर से जंग लड़ रहे थे। बताया जा रहा है कि वीरवार को उनकी तबीयत अधिक खराब हो गई इसके बाद उन्हें अमृतसर के एक निजी अस्पताल में भर्ती करवाया गया था जहां शुक्रवार की सुबह उनका निधन हो गया। उनके निधन की खबर के बाद तरन तारन विधानसभा और आम आदमी पार्टी के बीच शो की लहर फैल गई। पंजाब के मुख्यमंत्री भगवान सिंह मान ने भी ट्वीट करके परिवार के साथ दुख सांझा किया। उनके परिवार में उनकी धर्मपत्नी नवजोत कौर मंडल के इलावा एक बेटा बेटी और बहू शामिल है। शनिवार को तरन तारन में उन्हें सरकारी सम्मान के साथ अंतिम विदाई दी जाएगी। इस दौरान उनके समर्थकों और साथियों ने बताया कि डॉक्टर कश्मीर सिंह सोहल शांत स्वभाव के व्यक्ति थे। साल 2022 में उन्होंने पहली बार आम आदमी की टिकट पर विधानसभा के चुनाव लड़े थे जिसमें वह विजायी रहे। चुनाव लड़ने से पहले वह यहां के सिविल अस्पताल में सीनियर मेडिकल ऑफिसर के पद पर भी अपनी सेवाएं दे चुके हैं।
wt
0
Share
Report
Kot Kapura, Punjab:
ਪਿੰਡ ਦਲ ਸਿੰਘ ਵਾਲਾ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 02 ਮੈਬਰ ਜੈਤੋ ਪੁਲਿਸ ਦੀ ਗ੍ਰਿਫਤ ਚ, ਦੋਸ਼ੀਆ ਪਾਸੋ ਚੋਰੀ ਕੀਤੀ ਨਕਦੀ ਅਤੇ ਗਹਿਣੇ ਵੀ ਕੀਤੇ ਬਰਾਮਦ
-- ਦੋਸ਼ੀਆਂ ਖਿਲਾਫ ਡਿਕੈਤੀ, ਚੋਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਦਰਜ ਹਨ ਮੁਕੱਦਮੇ
-
- ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਘਰਾਂ ਦੀ ਰੈਕੀ ਲਈ ਸਮਾਨ ਵੇਚਣ ਦੇ ਬਹਾਨੇ ਪਿੰਡਾਂ ਵਿੱਚ ਦਾਖਲ ਹੁੰਦੇ ਸਨ ਅਤੇ ਸੁਨਸਾਨ ਘਰ ਵੇਖ ਕੇ ਚੋਰੀ ਕਰਦੇ ਸਨ।
ਡਾ. ਪ੍ਰਗਿਆ ਜੈਨ, ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਅਤੇ ਨਿਰਦੇਸ਼ਾਂ ਅਨੁਸਾਰ ਜੈਤੋ ਪੁਲਿਸ ਵੱਲੋਂ ਮਾੜੇ ਅਨਸ਼ਰਾਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਵੱਡੀ ਸਫਲਤਾ ਮਿਲੀ ਹੈ। ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਪੁਲਿਸ ਟੀਮਾਂ ਨੇ ਪਿੰਡ ਦਲ ਸਿੰਘ ਵਾਲਾ ਵਿਖੇ ਹੋਈ ਚੋਰੀ ਦੀ ਵਾਰਦਾਤ ਵਿੱਚ ਸ਼ਾਮਿਲ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਡੀ.ਐਸ.ਪੀ ਜੈਤੋ ਮਨੋਜ ਕੁਮਾਰ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੋਬਿੰਦ ਪੁੱਤਰ ਕਾਲਾ ਸਿੰਘ ਵਾਸੀ ਮੁਹੱਲਾ ਪੰਜ ਪੀਰ ਸਮਾਣਾ (ਜਿਲਾ ਪਟਿਆਲਾ) ਅਤੇ ਸੰਨੀ ਪੁੱਤਰ ਮਾਘੀ ਰਾਮ ਵਾਸੀ ਸ਼ਾਹਬਾਦ (ਜਿਲਾ ਕੁਰੂਕਸ਼ੇਤਰ, ਹਰਿਆਣਾ) ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਵੱਲੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਉਹਨਾ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਕ੍ਰਿਮੀਨਲ ਪਿਛੋਕੜ ਦੇ ਹਨ, ਇਹਨਾ ਦੇ ਖਿਲਾਫ ਡਿਕੈਤੀ, ਚੋਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ (ਬਰਨਾਲਾ, ਸੰਗਰੂਰ ਅਤੇ ਐਸ.ਬੀ.ਐਸ ਨਗਰ) ਅੰਦਰ ਮੁਕੱਦਮੇ ਦਰਜ ਹਨ।
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਜੈਤੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਲ ਸਿੰਘ ਵਾਲਾ ਵਿਖੇ ਇੱਕ ਚੋਰ ਗਿਰੋਹ ਵੱਲੋਂ ਘਰ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਇਹਨਾ ਵੱਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਗਈ ਸੀ। ਜਿਸ ਤੇ ਜੈਤੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇਟੈਲੀਜੈਸ ਦੇ ਅਧਾਰ ਤੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਸਫਲਤਾ ਹਾਸਿਲ ਕਰਦੇ ਹੋਏ ਇਸ ਗਿਰੋਹ ਦੇ 02 ਮੈਬਰਾ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 85 ਮਿਤੀ 24.06.2025 ਅਧੀਨ ਧਾਰਾ 305/331(3) ਬੀ.ਐਨ.ਐਸ ਦਰਜ ਰਜਿਸਟਰ ਹੈ।
ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਮੈਂਬਰ ਪਿੰਡਾਂ ਵਿੱਚ ਸਮਾਨ ਵੇਚਣ ਦੇ ਬਹਾਨੇ ਦਾਖਲ ਹੋ ਕੇ ਘਰਾਂ ਦੀ ਰੈਕੀ ਕਰਦੇ ਸਨ, ਅਤੇ ਜਦੋਂ ਉਹਨਾਂ ਨੂੰ ਕਿਸੇ ਘਰ ਵਿੱਚ ਪਰਿਵਾਰਕ ਮੈਂਬਰ ਦੀ ਗੈਰਮੌਜੂਦਗੀ ਦਾ ਪਤਾ ਲੱਗਦਾ, ਤਾਂ ਇਹਨਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਸੀ।
ਮਨੋਜ ਕੁਮਾਰ ਡੀ.ਐਸ.ਪੀ (ਸ:ਡ) ਜੈਤੋ ਨੇ ਦੱਸਿਆ ਕਿ ਇਹਨਾ ਦੇ ਦੂਸਰੇ ਸਾਥੀਆਂ ਦੀ ਭਾਲ ਵੀ ਜਾਰੀ ਹੈ, ਉਹਨਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।
ਬਾਈਟ ਮਨੋਜ ਕੁਮਾਰ ਡੀ ਐਸ ਪੀ ਜੈਤੋ
ਬਾਈਟ ਘਰ ਦੇ ਮਾਲਿਕ
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर के मंडी भराड़ी के समीप किरतपुर की तरफ़ से आ रही On Govt. Duty प्लेट लगी बलैरो गाड़ी की चैकिंग के दौरान दो लोगों से 18.5 ग्राम चिट्टा हुआ बरामद, वन विभाग बिलासपुर में लगी थी यह गाड़ी तो 5 जून को विभाग ने हटाई थी यह गाड़ी, अतिरिक्त पुलिस अधीक्षक शिव चौधरी ने दी जानकारी कहा सरकारी प्लेट ड्रग तस्करी के लिए हो रहा गलत इस्तेमाल तो सभी विभागों के अधियकारियों से जल्द ही विभाग में लगी गाड़ियों की ली जाएगी डिटेल.
रिपोर्ट- विजय भारद्वाज
टॉप- बिलासपुर, हिमाचल प्रदेश.
एंकर- किरतपुर-नेरचौक फोरलेन मार्ग स्थित बिलासपुर के मंडी भराड़ी चौक के समीप पुलिस ने चैकिंग के दौरान On Govt. Duty प्लेट लगी एक बलैरो कार की चैकिंग के दौरान 18.5 ग्राम चिट्टा बरामद किया है. प्राप्त जानकारी के अनुसार एक HP01B1566 नंबर की बलैरो कार किरतपुर की तरफ से आ रही थी और जब चैकिंग के लिए सदर थाना पुलिस की टीम ने जब गाड़ी को रोका तो चालक घबरा गया. वहीं गाड़ी की चैकिंग की गयी तो चालक व दूसरी सीट के बीच आर्म रेस्ट के अंदर से एक पॉलीथिन में 18.5 ग्राम चिट्टा बरामद किया गया. वहीं गाड़ी में सवार चालक की पहचान टीपू सुलतान, निवासी गांव हतवाड, घुमारवीं व ल दूसरे व्यक्ति की पहचान देवराज निवासी देयोला, डाकघर हरनोड़ा बिलासपुर के रूप में हुई है. वहीं दोनों लोगों को ND&PS एक्ट की धारा 21 व 29 कर तहत सदर थाने में मामला दर्जकर गिरफ्तार कर लिया गया है. इस बात की जानकारी देते हुए अतिरिक्त पुलिस अधीक्षक बिलासपुर शिव चौधरी ने कहा कि बीती शाम करीब 6 बजे हेड कांस्टेबल अभिनन्द की अगुवाई में सदर थाना बिलासपुर की टीम जब मंडी भराड़ी चौक के समीप मौजूद थी तभी एक बलैरो कार किरतपुर की तरफ से आ रही थी और इस कार पर On Govt. Duty प्लेट लगी हुई थी जिसकी शक के आधार पर चैकिंग की गई तो कार से 18.5 ग्राम चिट्टा बरामद हुआ है. वहीं कार में सवार दोनों लोगों को गिरफ्तार कर आगामी कार्यवाही अमल में लायी जा रही है. साथ ही शिव चौधरी ने बताया की यह बलैरो कार पहले वन विभाग बिलासपुर में लगी हुई थी और 5 जून 2025 को इस गाड़ी को विभाग की तरफ से हटा दिया गया था बावजूद इसके On Govt. Duty की प्लेट का इस्तेमाल कर गाड़ी में सवार लोग चिट्टा लेकर जा रहे थे, जिससे इस प्लेट का गलत इस्तेमाल करना पाया गया है. साथ ही उन्होंने कहा कि पुलिस प्रशासन द्वारा जल्द ही सभी विभागों के अधिकारियों से जानकारी ली जाएगी कि विभाग द्वारा कौन-कौन से नंबर की गाड़ियां हायर की गई है और किन गाड़ियों को विभाग ने हटा दिया है ताकि इस तरह की प्लेटों का गलत इस्तेमाल ना हो सके और समय-समय पर इस तरह की गाड़ियों की भी पुलिस प्रशासन की टीम चैकिंग करती रहेगी ताकि इस तरह की घटनाओं पर रोक लग सके.
बाइट- शिव चौधरी, अतिरिक्त पुलिस अधीक्षक बिलासपुर.
0
Share
Report
Sahibzada Ajit Singh Nagar, Punjab:
Manish Shanker Mohali
ਕੈਬਿਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਅੱਜ ਮੋਹਾਲੀ ਆਰਟੀਏ ਦਫਤਰ ਅਤੇ ਸੈਕਟਰ 82 ਸਥਿਤ ਡਰਾਈਵਿੰਗ ਟੈਸਟ ਸੈਂਟਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦਾ ਪਹਿਲਾ ਹਾਈਟੈਕ ਟਰੈਕ ਮੋਹਾਲੀ ਵਿਖੇ ਬਣਾਇਆ ਹੈ ਜਿਸ ਵਿੱਚ 10 ਤੋਂ ਉੱਪਰ ਕੈਮਰੇ ਲਗਾਏ ਗਏ ਹਨ ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸੇ ਹੋਰ ਵਿਅਕਤੀ ਦਾ ਟੈਸਟ ਕੋਈ ਹੋਰ ਵਿਅਕਤੀ ਨਾ ਦੇ ਸਕੇ।
Shorts
Byte-Laljit Bhullar
0
Share
Report
Nahan, Himachal Pradesh:
लोकेशन: नाहन
मंत्री ने विभिन्न योजनाओं में हो रही धांधली को लेकर दिए जाँच के आदेश,
मंत्री बोले ब्लॉक स्तर पर पात्र लोगों को नहीं मिल रहा योजना का लाभ,
सम्बन्धित क्षेत्र के SDM को दिए जांच के आदेश,
मॉनसून सीजन को लेकर अधिकारियों को अलर्ट रहने के निर्देश,
नई 20 सूत्रीय कार्यक्रम की समीक्षा बैठक हुई आयोजित,
बैठक में मंत्री, सांसद और विधायक रहे मौजूद।
एंकर: हिमाचल सरकार में उद्योग मंत्री हर्षवर्धन चौहान ने सिरमौर जिला में ब्लॉक स्तर पर विभिन्न योजनाओं में हो रहे भ्रष्टाचार के मामलों पर चिंता जताते हुए अधिकारियों को जांच के निर्देश दिए हैं । मंत्री हर्षवर्धन चौहान ने नाहन में आज 20 सूत्रीय कार्यक्रम की समीक्षा बैठक की अध्यक्षता की।
वीओ 1 मीडिया से बात करते हुए मंत्री हर्षवर्धन चौहान ने कहा की बैठक के दौरान समिति से जुड़े कई गैर सरकारी सदस्यों ने ब्लॉक स्तर पर योजनाओं में धांधली का जिक्र किया है जिसमें सामने आया है कि पात्र लोगों को योजनाओं का लाभ नहीं मिल पा रहा है जिसे वह इन योजनाओं से वंचित है। हर्षवर्धन चौहान ने कहा कि ब्लॉक स्तर में भ्रष्टाचार की जांच के लिए संबंधित क्षेत्रों के SDM को जाँच के आदेश दिए गए है ताकि पात्र लोग योजनाओं का लाभ उठा सके। उन्होंने कहा कि बैठक में विस्तार से विभिन्न विकासात्मक योजनाओं पर चर्चा की गई है और सभी विभागों के अधिकारियों से फीडबैक भी लिया गया है जिसमें सभी विभागों का कार्य संतोषजनक पाया गया है।
उन्होंने यह भी कहा कि बैठक में फॉरेस्ट क्लीयरेंस से जुड़े मामलों में भी तेजी लाने के निर्देश संबंधित विभाग को दिए गए हैं क्योंकि क्लीयरेंस का मिलने के चलते कई कामकाज प्रभावित हो रहे है। वही एक सवाल के जवाब में मंत्री हर्षवर्धन चौहान यह भी कहा कि सिरमौर जिला में परिवहन विभाग द्वारा कुछ बस रूट को बंद करने का निर्णय लिया गया है जिनमें से महत्वपूर्ण रुट को बहाल करने का मामला सरकार के सामने उठाया जाएगा।
बाईट: हर्षवर्धन चौहान उद्योग मंत्री हिमाचल सरकार
वीओ 2 हर्षवर्धन चौहान ने कहा कि मानसून के मद्देनजर प्रशासन को आवश्यक दिशा निर्देश दिए गए हैं ताकि मानसून के दौरान सामने वाली परेशानियों से निपटा जा सके उन्होंने कहा कि खासकर लोक निर्माण विभाग और जल शक्ति विभाग के अधिकारियों को अलर्ट रहने के निर्देश दिए गए है।
बाईट: हर्षवर्धन चौहान उद्योग मंत्री हिमाचल सरकार
बैठक में विधानसभा उपाध्यक्ष विनय कुमार, सांसद सुरेश कश्यप समेत विधायक सुखराम चौधरी और अजय सोलंकी भी विशेष रूप से मौजूद रहे
0
Share
Report