Back
फाजिल्का में महिलाओं की समस्याओं का समाधान, राज लाली गिल की खास बैठक!
Fazilka, Punjab
पंजाब राज्य महिला कमिशन के चेयरपर्सन राज लाली गिल फाजिल्का के डिप्टी कमिश्नर दफ्तर में पहुंचे l जहां पर उनके द्वारा सिविल और पुलिस प्रशासन के अधिकारियों की मौजूदगी में विशेष बैठक की गई l इस दौरान उन्होंने मौके पर पहुंची महिलाओं की समस्याएं सुनी और उन्हें पहले के आधार पर समाधान करवाने का भरोसा दिया l
जानकारी देते हुए पंजाब राज्य महिला कमीशन के चेयरपर्सन राज लाली गिल ने बताया कि फाजिल्का आने का मुख्य उद्देश्य यह है कि उन्हे शिकायतें मिल रही थी कि महिलाएं कमीशन तक पहुंच नहीं कर पा रही हैं l जिसको लेकर उन्होंने फैसला लिया कि महिलाओं को चंडीगढ़ न जाना पड़े इसके लिए अब पंजाब के विभिन्न जिलों में जाकर वह बैठक कर महिलाओं की शिकायतें सुनेंगे l इसी के तहत फाजिल्का के डीसी दफ्तर मे वह पहुंचे है l जहां सिविल और पुलिस प्रशासन के अधिकारियों की मौजूदगी में महिलाओं की समस्याएं सुनी जा रही है l उन्होंने कहा कि कमीशन के पास करीब 35 केस आए हुए थे l और 15-20 केस उनके आने से पहले लगाए गए संदेश के दौरान आए है l जिसके चलते इन केसों की सुनवाई की गई है l उन्होंने कहा कि वह गांव-गांव जाकर महिलाओं से मुलाकात करेंगे और उनकी कोशिश है कि पहल के आधार पर महिलाओं की समस्याओं का समाधान किया जाए l
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Batala, Punjab:
121
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਨਾਂ ਮ੍ਰਿਤਕਾਂ ਦਾ ਅੱਜ ਹੀ ਪੋਸਟਮਾਰਟਮ ਹੋਵੇਗਾ ਪੋਸਟਮਾਰਟਮ ਕਰਵਾ ਕੇ ਅਸੀਂ ਮ੍ਰਿਤਕ ਦੇ ਹਾਂ ਵਾਰਸਾਂ ਦੇ ਹਵਾਲੇ ਕਰ ਦਵਾਂਗੇ। ਮੈਂ ਤੁਹਾਨੂੰ ਸਾਰੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਚੱਲ ਰਹੀ ਹੈ ਜਿੱਦਾਂ ਦੀ ਕੋਈ ਸਾਹਮਣੇ ਆਏਗਾ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਏਗੀ ਇਸ ਤੋਂ ਇਲਾਵਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ
0
Share
Report
Mansa, Punjab:
ਮਾਨਸਾ ਸ਼ਹਿਰ ਵਿੱਚ ਬਾਰਿਸ਼ ਦੇ ਦੂਸਰੇ ਦਿਨ ਵੀ ਭਰਿਆ ਪਾਣੀ ਲੋਕ ਪਰੇਸ਼ਾਨ
ਐਂਕਰ : ਮਾਨਸਾ ਵਿੱਚ ਬੀਤੇ ਕੱਲ ਹੋਈ ਬਾਰਿਸ਼ ਤੋਂ ਬਾਅਦ ਵੀ ਮਾਨਸਾ ਦੇ ਵਿੱਚੋਂ ਪਾਣੀ ਦੀ ਨਿਕਾਸੀ ਨਹੀਂ ਹੋਈ ਜਿਸ ਕਾਰਨ ਵਹੀਕਲ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਜਾਮ ਲੱਗ ਰਹੇ ਨੇ ਤੇ ਮਾਨਸਾ ਸ਼ਹਿਰ ਦੇ ਵਿੱਚ ਵੀ ਜਾਮ ਦੇ ਵਿੱਚ ਫਸੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।
ਵੀਓ_ ਮਾਨਸਾ ਸ਼ਹਿਰ ਦੇ ਵਿੱਚ ਅੱਜ ਕੋਈ ਬਾਰਿਸ਼ ਨਹੀਂ ਹੋਈ ਬੀਤੇ ਕੱਲ ਹੋਈ ਬਾਰਿਸ਼ ਦਾ ਪਾਣੀ ਹੀ ਮਾਨਸਾ ਦੀਆਂ ਸੜਕਾਂ ਤੇ ਛੱਪੜ ਦੇ ਵਾਂਗ ਭਰਿਆ ਹੋਇਆ ਹੈ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਦੇ ਵਿੱਚ ਫਸੇ ਵਾਹਨ ਬੰਦ ਹੋ ਰਹੇ ਨੇ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਧਰ ਦੂਜੇ ਪਾਸੇ ਸ਼ਹਿਰ ਦੇ ਵਿੱਚ ਅੰਡਰ ਬ੍ਰਿਜ ਚੋਂ ਪਾਣੀ ਭਰ ਜਾਣ ਕਾਰਨ ਇੱਕੋ ਇੱਕ ਮੇਨ ਰਸਤੇ ਫਾਟਕ ਦੇ ਉੱਪਰ ਲੰਬੇ ਜਾਮਾਂ ਦੇ ਵਿੱਚ ਫਸੇ ਲੋਕ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਤੇ ਸਵਾਲ ਖੜੇ ਕਰ ਰਹੇ ਨੇ ਤੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਮਾਨਸਾ ਸ਼ਹਿਰ ਦੇ ਵਿਕਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਕਿ ਮਾਨਸਾ ਸ਼ਹਿਰ ਦੇ ਹਾਲਾਤ ਸੁਧਰ ਸਕਣ ਅਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਬਾਈਟ ਗੁਰਪ੍ਰੀਤ ਸਿੰਘ ਰਾਹਗੀਰ
ਬਾਈਟ ਸੁਖਦੇਵ ਸਿੰਘ
ਬਾਈਟ ਲਖਵਿੰਦਰ ਸਿੰਘ ਮੂਸਾ
0
Share
Report
Lehragaga, Punjab:
ਲਹਿਰਾਗਾਗਾ
ਬਿਕਰਮਜੀਤ ਸਿੰਘ ਮਜੀਠੀਆ ਉੱਤੇ ਹੋਏ ਮਾਮਲਾ ਦਰਜ ਤੇ ਮੰਤਰੀ ਬਰਿੰਦਰ ਗੋਇਲ ਦਾ ਬਿਆਨ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਪੰਜਾਬ ਸਰਕਾਰ ਕੋਈ ਵੀ ਵਿਅਕਤੀ ਵੱਡਾ ਹੋਵੇ ਜਾਂ ਛੋਟਾ ਹੋਵੇ ਕਾਨੂੰਨ ਦੇ ਇਦਾਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ
ਝੋਨੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਤੇ ਬਰਿੰਦਰ ਗੋਇਲ ਦਾ ਵੱਡਾ ਬਿਆਨ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਇਸ ਕਮੇਟੀ ਵਿੱਚ ਚਾਰ ਮੰਤਰੀ ਨੇ
ਮੰਤਰੀ ਗੋਇਲ ਨੇ ਕਿਹਾ ਕਿ ਇਹ ਚਾਰ ਮੈਂਬਰੀ ਕਮੇਟੀ ਨਾਲ ਕਿਸਾਨ ,ਮਜ਼ਦੂਰ ,ਵਪਾਰੀ ਇਹਨਾਂ ਦੇ ਸਾਰਿਆਂ ਗੱਲਾਂ ਵੱਲ ਧਿਆਨ ਦੇਵੇਗੀ।
ਮੰਤਰੀ ਗੋਇਲ ਨੇ ਕਿਹਾ117 ਲੱਖ ਮੈਟਰਿਕ ਟਨ ਚਾਵਲ ਬਣਨਾ ਹੈ 100 ਲੱਖ ਮੀਟਰਿਕ ਟਨ ਅਸੀਂ ਡਿਲੀਵਰ ਕਰ ਚੁੱਕੇ ਹਾਂ ਚਾਵਲ ਲਗਾਉਣ ਲਈ ਸਾਡੇ ਕੋਲੇ ਜਗ੍ਹਾ ਨਹੀਂ ਹੈ
ਜਿਸ ਦਾ ਖਮਿਆਜਾ ਆੜਤੀਏ ਸੈਲਰ ਅਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ।
ਕੇਂਦਰ ਸਰਕਾਰ ਨੇ ਹਰਿਆਣੇ ਵਿੱਚੋਂ ਸਾਰਾ ਚਾਵਲ ਚੁੱਕ ਲਿਆ ਤਾਂ ਪੰਜਾਬ ਨਾਲ ਵਿਤਕਰਾ ਕਿਉਂ?
ਇਸ ਦੇ ਕਾਰਨ ਮਿੱਲਾਂ ਨੂੰ ਸਭ ਤੋਂ ਵੱਡਾ ਨੁਕਸਾਨ ਭੁਗਤਣਾ ਪੈ ਰਿਹਾ
ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਕੇਂਦਰ ਸਰਕਾਰ ਤੱਕ ਵੀ ਗੱਲ ਕਰਾਂਗਾ ਤਾਂ ਜੋ ਚਾਵਲ ਦੀ ਜੋ ਸਮੱਸਿਆ ਹੈ ਉਹ ਜਲਦ ਹੱਲ ਹੋਵੇ
ਬਾਈਟ :- ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ
ਅਨਿਲ ਜੈਨ ਲਹਿਰਾਗਾਗਾ
0
Share
Report
Chamba, Himachal Pradesh:
चंबा भरमौर मार्ग पर दडोग में एक दुकान में आग लगने से अफरा-तफरी
सिलेंडर फटने से पेश आया है यह हादसा
इस घटना में एक व्यक्ति भी झुलसा है
जिसे इलाज के लिए मेडिकल कॉलेज चंबा किया गया है रेफर
एंकर
चंबा। चंबा भरमौर मार्ग पर धरवाला के पास दडोग नामक स्थान पर उस वक्त अफरा तफरी मच गई जब एक दुकान में सिलेंडर फटने से आग लग गई ।इस घटना में एक व्यक्ति भी झुलसा है उसे इलाज के लिए मेडिकल कॉलेज चंबा लाया गया है। जानकारी अनुसार दडोग में अचानक एक दुकान में सिलेंडर फटने से आग लग गई। आग की लपटें बाहर दिखने पर वहां पर काफी तादाद में लोग आ पहुंचे और आग पर काबू पाने का प्रयास किया। आग बुझाते दुकान के मालिक पुन्नू राय उसमें झुलसे हैं उन्हें इलाज के लिए मेडिकल कॉलेज चंबा रेफर किया गया है। उधर, एसपी अभिषेक यादव ने हादसे की पुष्टि करते हुए कहा कि मामला दर्ज कर छानबीन शुरू कर दी गई है।
Element.... घटना से संबंधित शॉट
0
Share
Report
Amritsar, Punjab:
ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਚ ਹਾਰ ਤੇ ਬੋਲੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ
ਬਾਦਲ ਦਲ ਹੁਣ ਹਾਰਾਂ ਵਾਲਾ ਅਕਾਲੀ ਦਲ ਬਣ ਚੁੱਕਾ ਹੈ
ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ
ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਪੂਰੀ ਹੋ ਚੁੱਕੀ ਹੈ। ਲੋਕ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਹੀ ਮਾਨਤਾ ਦੇਣਗੇ
ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਵਧਾਉਣ ਨੂੰ ਲੈ ਕੇ ਬਣੀ 34 ਮੈਂਬਰੀ ਕਮੇਟੀ ਬਾਰੇ ਬੋਲਦੇ ਹੋਏ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਸੀ
ਭਾਈ ਮਨਜੀਤ ਸਿੰਘ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹੈ ਜੱਲੂਪੁਰ ਖੇੜਾ ਵਿੱਚ ਵੀ ਮੀਟਿੰਗ ਕੀਤੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਪੰਥਕ ਸ਼ਖਸ਼ੀਅਤਾਂ ਨੂੰ ਇੱਕ ਮੰਚ ਤੇ ਇਕੱਠਿਆਂ ਕੀਤਾ ਜਾਵੇ।
0
Share
Report
Kullu, Himachal Pradesh:
ब्यास नदी ने मोड़ा पुराना रूख, रिहाईश इलाक़ों में घुसने का ख़तरा,
ब्यास नदी मुड़ी तो मिट सकता है नक़्शा, UT लद्दाख़ की कॉनेटिविटी भी टूटेगी
एंकर-मनाली से महज 4 किलोमीटर की दूरी पर स्थित बाहंग गांव में 3000 से ज्यादा की आबादी आज भी डर के साए में जी रही है। मानसून की पहली दस्तक के साथ ही व्यास नदी ने अपना रुख बदल लिया है, और अब इस पूरे इलाके पर खतरा मंडरा रहा है। अगर नदी ने तांडव मचाया, तो न सिर्फ बाहंग गांव का अस्तित्व खतरे में पड़ जाएगा, बल्कि मनाली से लद्दाख तक की कनेक्टिविटी भी कट सकती है।
यह वही इलाका है जिसे 2023 और 2024 की बारिश और बाढ़ ने तबाह कर दिया था। मुख्यमंत्री सुखविंदर सिंह सुक्खू समेत राज्य सरकार के कई मंत्री और अफसर यहां पहुंचे थे। वादे किए गए थे—बड़ी-बड़ी घोषणाएं भी हुईं। लेकिन आज, 2025 में भी ज़मीनी हकीकत वही की वही है। हमारी टीम ने ग्राउंड ज़ीरो में जाकर ख़ास रेपोर्ट तैयार की है।
VO-बाहंग का यह इलाक़ा जिला डिजास्टर मैनेजमेंट अथॉरिटी की प्राथमिकता सूची में टॉप थ्री पर रखा गया है। इसके बावजूद सुरक्षा के नाम पर अब तक सिर्फ कागज़ी दावे हुए हैं। यहां के लोग सालों से सुरक्षा दीवार की मांग कर रहे हैं, लेकिन नतीजा सिर्फ काग़ज़ी वादों में हैं ।
VO-तीन लोकेशन, एक खतरा: नदी ने बदला रुख तो तबाही का मच जाएगा तांडव
हमारी टीम ने बाहंग गाँव के तीन सबसे संवेदनशील स्थानों से ग्राउंड रिपोर्टिंग की है—जहां से व्यास नदी कभी भी रुख बदल सकती है। और यदि ऐसा हुआ, तो पूरी आबादी बाढ़ की विनाशलीला की चपेट में आ सकती है। सिर्फ कल्पना भर से रूह कांप जाती है।जब सब कुछ पता है, तब इंतज़ार किसका है? आपदा के आने का या जनता के जाने का?
R-WT तीनों लोकेशन से, प्रभावित और स्थानीय लोगों से बातचीत व ज़रूरी दृश्य प्रभावित इलाक़े के और मार्केट के
स्टोरी बाई
संदीप सिंह
मनाली
0
Share
Report
Batala, Punjab:
https://we.tl/t-4EEjhQ1PBs
ਕੱਲ ਨੂੰ ਹੋਵੇਗਾ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਪੋਸਟਮਾਰਟਮ ਅਤੇ ਸੰਸਕਾਰ ਰਿਸ਼ਤੇਦਾਰ ਕਰਨਗੇ ਸੰਸਕਾਰ ਇਹ ਜਾਣਕਾਰੀ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਰਿਸ਼ਤੇਦਾਰ ਨ ਦਿੰਦੇ ਹੋਏ ਕਿਹਾ ਕਿ ਮੇਰੀ ਰਿਸ਼ਤੇਦਾਰੀ ਹੈ ਜੱਗੂ ਭਗਵਾਨਪੁਰੀਏ ਨਾ ਮੈਂ ਜੱਗੂ ਦਾ ਮਾਮਾ ਲੱਗਦਾ ਹਾਂ ਦੋ ਦਿਨ ਪਹਿਲਾਂ ਹੀ ਮੈਂ ਜੱਗੂ ਦੀ ਮਾਤਾ ਦੇ ਨਾਲ ਘਰੇ ਮਿਲ ਕੇ ਗਿਆ ਹਾਂ ਪਿਛਲੇ ਛੇ ਮਹੀਨੇ ਤੋਂ ਉਹ ਪਿੰਡ ਛੱਡ ਕੇ ਬਟਾਲੇ ਦੇ ਅਰਬਨ ਸਟੇਟ ਇਲਾਕੇ ਚ ਇੱਕ ਕੋਠੀ ਚ ਕਿਰਾਏ ਤੇ ਰਹਿ ਰਹੇ ਸੀ ਬਹੁਤ ਚੰਗੇ ਸੁਭਾਅ ਵੀ ਸੀ ਜੱਗੂ ਦੀ ਮਾਤਾ ਜੋ ਵੀ ਹੋਇਆ ਸਾਨੂੰ ਕੁਝ ਨਹੀਂ ਪਤਾ ਤਾਂ ਕੀ ਹੋਇਆ ਹੈ ਕਿਸ ਨੇ ਮਾਰਿਆ ਹੈ ਪਰ ਜੱਗੂ ਦਾ ਇੱਕ ਭਰਾ ਵਿਦੇਸ਼ ਵਿੱਚ ਹੈ ਤੇ ਜੱਗੂ ਜੇਲ ਵਿੱਚ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੱਗੂ ਨੂੰ ਪਰੋਲ ਤੇ ਭੇਜਿਆ ਜਾਵੇ ਤਾਂ ਕਿ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ
0
Share
Report
Amritsar, Punjab:
ਅੰਮ੍ਰਿਤਸਰ ਦੇ ਪੋਸ਼ ਏਰੀਆ ਗਰੀਨ ਐਵਨਿਊ ਦੇ ਵਿੱਚ ਅੱਜ ਸਵੇਰੇ ਹੋਇਆ ਭਿਆਨਕ ਐਕਸੀਡੈਂਟ ਜਿਸ ਦੀ ਸੀਸੀਟੀਵੀ ਦੀ ਆਈ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਟੋ ਰਿਕਸ਼ਾ ਨੂੰ ਓਵਰਟੇਕ ਕਰਦੀ ਹੋਈ ਇਨੋਵਾ ਗੱਡੀ ਔਰ ਦੂਸਰੀ ਤਰਫੋਂ ਸਾਹਮਣੇ ਆ ਰਹੀ ਕਾਰ ਨੇ ਈ ਰਿਕਸ਼ਾ ਨੂੰ ਮਾਰੀ ਟੱਕਰ ਜਿਸ ਦੇ ਵਿੱਚ ਤਿੰਨ ਲੋਕ ਹੋਏ ਗੰਭੀਰ ਰੂਪ ਦੇ ਵਿੱਚ ਜਖਮੀ ਦੱਸਿਆ ਜਾ ਰਿਹਾ ਕਿ ਜਿਹੜੀ ਗੱਡੀ ਸਾਹਮਣੇ ਤਰਫੋਂ ਆ ਰਹੀ ਸੀ ਉਸ ਦੀ ਸਪੀਡ ਕਾਫੀ ਜਿਆਦਾ ਸੀ ਜਿਹਦੇ ਕਰਕੇ ਉਹ ਆਪਣੀ ਕਾਰ ਤੇ ਨਿਰੰਤਰ ਖੋ ਬੈਠਾ ਤੇ ਭਿਆਨਕ ਹਾਦਸਾ ਹੋਇਆ
0
Share
Report
Lehragaga, Punjab:
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਤੋਂ 31ਵੇਂ ਅਮਰਨਾਥ ਦੀ ਚੰਦਨਵਾੜੀ ਘਾਟੀ ਲੰਗਰ ਦੀ ਰਸਦ ਦੇ ਟਰੱਕ ਕੀਤੇ ਰਵਾਨਾ
ਕੇਂਦਰ ਸਰਕਾਰ ਯਾਤਰੀਆਂ ਦੀ ਸੁਰੱਖਿਆ ਵੱਲ ਧਿਆਨ ਦੇਵੇ :- ਬਰਿੰਦਰ ਗੋਇਲ
ਸ਼ਿਵ ਭੋਲੇ ਲੰਗਰ ਕਮੇਟੀ ਲਹਿਰਾਗਾਗਾ ਵੱਲੋਂ ਰਾਕੇਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਅੱਜ 31ਵੇਂ ਲੰਗਰ ਦੀ ਰਸਦ ਦੇ ਟਰੱਕ ਲਜਾਏ ਗਏ। ਇੰਨਾਂ ਟਰੱਕਾਂ ਨੂੰ ਹਲਕਾ ਲਹਿਰਾ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਰਿਬਨ ਕੱਟ ਕੇ ਰਵਾਨਾ ਕੀਤਾ। ਇਸ ਸਮੇਂ ਨਾਰੀਅਲ ਤੋੜਨ ਦੀ ਰਸਮ ਵੀ ਅਦਾ ਕੀਤੀ ਗਈ।ਇਸ ਸਮੇਂ ਮੰਤਰੀ ਗੋਇਲ ਨੇ ਕਿਹਾ ਕਿ, ਸ਼ਿਵ ਭਗਤਾਂ ਲਈ ਲੰਗਰ ਲਾਉਣਾ ਵੱਡਾ ਅਤੇ ਮਹਾਨ ਕੰਮ ਹੈ। ਰਕੇਸ਼ ਕੁਮਾਰ ਦੀ ਅਗਵਾਈ ਵਿਚ ਸ਼ਿਵ ਭੋਲੇ ਲੰਗਰ ਕਮੇਟੀ ਉੱਥੇ ਲਗਾਤਾਰ ਦੋ ਮਹੀਨੇ ਪੂਰੀ ਠੰਡ ਵਿੱਚ ਰਹਿ ਕੇ ਸੇਵਾ ਕਰਦੀ ਹੈ। ਇਹ ਕਿਸੇ ਤਰ੍ਹਾਂ ਮੌਸਮ ਜਾਂ ਕਿਸੇ ਦੇਸ਼ ਵਿਰੋਧੀ ਤਾਕਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ, ਜੋ ਆਪਣੇ ਧਰਮ ਤੇ ਅੜਿੱਕੇ ਰਹਿ ਕੇ ਸੇਵਾ ਕਰ ਰਹੇ ਹਨ।
ਬਾਇਟ :- ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ
ਇਸ ਸਮੇਂ ਪ੍ਰਧਾਨ ਰਮੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਅਮਰਨਾਥ ਦੀ ਚੰਦਨਵਾੜੀ ਘਾਟੀ ਉੱਤੇ ਇਹ ਲੰਗਰ ਲਗਾਤਾਰ 2 ਮਹੀਨੇ ਚਲਾਇਆ ਜਾਂਦਾ ਹੈ। ਜਿਸ ਵਿੱਚ ਖਾਣਾ, ਗਰਮ ਪਾਣੀ,ਚਾਹ ਰਹਿਣ ਲਈ ਕਮਰੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ।
ਬਾਇਟ :- ਪ੍ਰਧਾਨ ਰਮੇਸ਼ ਕੁਮਾਰ ਸਿੰਗਲਾ
ਅਨਿਲ ਜੈਨ ਲਹਿਰਾਗਾਗਾ
0
Share
Report
Khanna, Punjab:
ਪੰਜਾਬ ਸਰਕਾਰ ਨੇ ਪਾਇਲ ਹਲਕੇ ਨੂੰ ਦਿੱਤੀ ਸੌਗਾਤ। ਬਲਾਕ ਦੋਰਾਹਾ ਅਧੀਨ 36 ਸੜਕਾਂ ਦੇ ਨਿਰਮਾਣ ਦੀ ਮਿਲੀ ਮਨਜੂਰੀ। ਵਿਧਾਇਕ ਗਿਆਸਪੁਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ। ਕਰੋੜਾਂ ਰੁਪਏ ਦੀ ਲਾਗਤ ਨਾਲ ਬਦਲੇਗੀ ਨੁਹਾਰ।
ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸੇ ਤਹਿਤ ਹਲਕਾ ਪਾਇਲ ਦੀਆ ਪ੍ਰਮੁੱਖ ਸੜਕਾਂ ਜਿਨ੍ਹਾਂ ਵੱਲ ਪਿਛਲੇ 10 ਸਾਲਾਂ ਤੋਂ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਜਿਨ੍ਹਾਂ ਵਿਚ ਬੀਜਾ ਤੋਂ ਰਾੜਾ ਸਾਹਿਬ ਜਗੇੜਾ, ਮਲੌਦ ਤੋਂ ਰਾੜਾ ਸਾਹਿਬ ਅਤੇ ਮਲੌਦ-ਪਾਇਲ ਆਦਿ ਤੋਂ ਇਲਾਵਾ ਹਲਕੇ ਦੀਆਂ ਲਿੰਕ ਸੜ੍ਹਕਾਂ ਦਾ ਵੀ ਵੱਡੀ ਪੱਧਰ ਤੇ ਨਿਰਮਾਣ ਕੀਤਾ ਗਿਆ ਹੈ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਹਲਕਾ ਪਾਇਲ ਦੇ ਬਲਾਕ ਦੋਰਾਹਾ ਅਧੀਨ ਪੈਂਦੇ ਪਿੰਡਾਂ ਦੀਆਂ 36 ਹੋਰ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੈਂ ਵਿਧਾਇਕ ਬਣਿਆ, ਹਲਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਸੀ। ਲੋਕ ਆਵਾਜਾਈ ਵਿੱਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਪਰ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਜਿਵੇਂ ਹੀ ਵਿਕਾਸਕਾਰੀ ਯਾਤਰਾ ਦੀ ਸ਼ੁਰੂਆਤ ਹੋਈ, ਹਲਕੇ ਦੀਆਂ ਸੜਕਾਂ ਨੂੰ ਨਵੀਂ ਜ਼ਿੰਦਗੀ ਮਿਲਣੀ ਸ਼ੁਰੂ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਸੜਕਾਂ ਨਾ ਸਿਰਫ਼ ਆਸ-ਪਾਸ ਦੇ ਪਿੰਡਾਂ ਨੂੰ ਭਾਰੀ ਰਾਹਤ ਮਿਲੇਗੀ ਸਗੋਂ ਆਰਥਿਕ, ਸਾਮਾਜਿਕ ਅਤੇ ਵਪਾਰਕ ਗਤੀਵਿਧੀਆਂ ਵਿਚ ਵੀ ਤੇਜੀ ਆਵੇਗੀ।
ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ
0
Share
Report