Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148031

ਬਰਿੰਦਰ ਗੋਇਲ ਦਾ ਵੱਡਾ ਬਿਆਨ: ਕਾਨੂੰਨ ਦਾ ਸਹੀ ਕਾਰਵਾਈ!

Anil Jain
Jun 27, 2025 08:33:40
Lehragaga, Punjab
ਲਹਿਰਾਗਾਗਾ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਹੋਏ ਮਾਮਲਾ ਦਰਜ ਤੇ ਮੰਤਰੀ ਬਰਿੰਦਰ ਗੋਇਲ ਦਾ ਬਿਆਨ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮੰਤਰੀ ਨੇ ਕਿਹਾ ਪੰਜਾਬ ਸਰਕਾਰ ਕੋਈ ਵੀ ਵਿਅਕਤੀ ਵੱਡਾ ਹੋਵੇ ਜਾਂ ਛੋਟਾ ਹੋਵੇ ਕਾਨੂੰਨ ਦੇ ਇਦਾਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ ਝੋਨੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਤੇ ਬਰਿੰਦਰ ਗੋਇਲ ਦਾ ਵੱਡਾ ਬਿਆਨ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਇਸ ਕਮੇਟੀ ਵਿੱਚ ਚਾਰ ਮੰਤਰੀ ਨੇ ਮੰਤਰੀ ਗੋਇਲ ਨੇ ਕਿਹਾ ਕਿ ਇਹ ਚਾਰ ਮੈਂਬਰੀ ਕਮੇਟੀ ਨਾਲ ਕਿਸਾਨ ,ਮਜ਼ਦੂਰ ,ਵਪਾਰੀ ਇਹਨਾਂ ਦੇ ਸਾਰਿਆਂ ਗੱਲਾਂ ਵੱਲ ਧਿਆਨ ਦੇਵੇਗੀ। ਮੰਤਰੀ ਗੋਇਲ ਨੇ ਕਿਹਾ117 ਲੱਖ ਮੈਟਰਿਕ ਟਨ ਚਾਵਲ ਬਣਨਾ ਹੈ 100 ਲੱਖ ਮੀਟਰਿਕ ਟਨ ਅਸੀਂ ਡਿਲੀਵਰ ਕਰ ਚੁੱਕੇ ਹਾਂ ਚਾਵਲ ਲਗਾਉਣ ਲਈ ਸਾਡੇ ਕੋਲੇ ਜਗ੍ਹਾ ਨਹੀਂ ਹੈ ਜਿਸ ਦਾ ਖਮਿਆਜਾ ਆੜਤੀਏ ਸੈਲਰ ਅਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ। ਕੇਂਦਰ ਸਰਕਾਰ ਨੇ ਹਰਿਆਣੇ ਵਿੱਚੋਂ ਸਾਰਾ ਚਾਵਲ ਚੁੱਕ ਲਿਆ ਤਾਂ ਪੰਜਾਬ ਨਾਲ ਵਿਤਕਰਾ ਕਿਉਂ? ਇਸ ਦੇ ਕਾਰਨ ਮਿੱਲਾਂ ਨੂੰ ਸਭ ਤੋਂ ਵੱਡਾ ਨੁਕਸਾਨ ਭੁਗਤਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਕੇਂਦਰ ਸਰਕਾਰ ਤੱਕ ਵੀ ਗੱਲ ਕਰਾਂਗਾ ਤਾਂ ਜੋ ਚਾਵਲ ਦੀ ਜੋ ਸਮੱਸਿਆ ਹੈ ਉਹ ਜਲਦ ਹੱਲ ਹੋਵੇ ਬਾਈਟ :- ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਅਨਿਲ ਜੈਨ ਲਹਿਰਾਗਾਗਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement