Back
ਪੋਸਟਮਾਰਟਮ ਦੇ ਬਾਅਦ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲੇਗਾ ਇਨਸਾਫ!
Batala, Punjab
121
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਨਾਂ ਮ੍ਰਿਤਕਾਂ ਦਾ ਅੱਜ ਹੀ ਪੋਸਟਮਾਰਟਮ ਹੋਵੇਗਾ ਪੋਸਟਮਾਰਟਮ ਕਰਵਾ ਕੇ ਅਸੀਂ ਮ੍ਰਿਤਕ ਦੇ ਹਾਂ ਵਾਰਸਾਂ ਦੇ ਹਵਾਲੇ ਕਰ ਦਵਾਂਗੇ। ਮੈਂ ਤੁਹਾਨੂੰ ਸਾਰੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਚੱਲ ਰਹੀ ਹੈ ਜਿੱਦਾਂ ਦੀ ਕੋਈ ਸਾਹਮਣੇ ਆਏਗਾ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਏਗੀ ਇਸ ਤੋਂ ਇਲਾਵਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Amritsar, Punjab:
ਜਗਤਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਦੁਰਗਿਆਣਾ ਮੰਦਿਰ ਚ ਸੋਸ਼ਲ ਮੀਡੀਆ ਤੇ ਲੜਕੀ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਨਿੰਦਣ ਯੋਗ ਉਹਨਾਂ ਆਖਿਆ ਕਿ ਇਸ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਉਹਨਾਂ ਆਖਿਆ ਕੀ ਇਸ ਸਬੰਧ ਵਿੱਚ ਉਹਨਾਂ ਨੂੰ ਦੁਰਗਿਆਨਾ ਕਮੇਟੀ ਦੇ ਸ਼ ਪ੍ਰਧਾਨ, ਜਨਰਲ ਸੈਕਟਰੀ ਅਤੇ ਹੋਰ ਉਦੇ ਦਰਾਂ ਤੇ ਏਦੀ ਸੂਚਨਾ ਦਿੱਤੀ ਗਈ ਹੈ ਪਰ ਦੁਰਗਿਆਨਾ ਕਮੇਟੀ ਵੱਲੋਂ ਕੋਈ ਵੀ ਐਕਸ਼ਨ ਅਜੇ ਤੱਕ ਨਹੀਂ ਲਿਆ ਗਿਆ ਉਹਨਾਂ ਆਖਿਆ ਕਿ ਦੁਰਗਿਆਨਾ ਕਮੇਟੀ ਵੱਲੋਂ ਅਗਰ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਉਹਨਾਂ ਵੱਲੋਂ ਪੁਲਿਸ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਕੀਤੀ ਜਾਵੇਗੀ। , ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਦੁਰਗਿਆਨਾ ਕਮੇਟੀ ਆਪਣੇ ਹੀ ਝਗੜਿਆ ਵਿੱਚ ਉਲਝੀ ਹੋਈ ਹੈ ਉਹਨਾਂ ਨੂੰ ਮੰਦਿਰ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ ਉਹਨਾਂ ਉੱਪਰ ਕਾਰਵਾਈ ਕਰਵਾਉਣੀ ਚਾਹੀਦੀ ਹੈ।
0
Share
Report
Hoshiarpur, Punjab:
विदेश से लौटे नौजवान ने पंखे से फांसी लगाकर की खुदकुशी।
परिवार का कहना विदेश से आने के बाद रहता था परेशान।
होशियारपुर मुकेरियां के गांव संधवाल में आज एक 22 साला नौजवान ने अपने कमरे में पंखे से फांसी लगाकर आत्महत्या कर ली। मृतक नौजवान की पहचान राहुल कुमार पुत्र कुलदीप सिंह निवासी गांव संघवाल के रूप में हुई है। जानकारी देते हुए राहुल के परिवार ने बताया कि राहुल अपनी पढ़ाई पूरी करने के बाद साइप्रस देश चला गया था। पिछले महीने ही वह विदेश से लौटा था। विदेश से लौटने के बाद से वह गुमसुम और परेशान रहने लगा। पुलिस को दिए बयानों में राहुल की माता जी ने बताया कि राहुल का हमने कई हस्पतालों में इलाज करवाया । आज सुबह 7 बजे के करीब राहुल उठा और सैर करके अपने कमरे में चला गया। 9 बजे के करीब जब मैने राहुल को दवाई देने के लिए उसके कमरे का दरवाजा खटखटाया तो उसने कोई जवाब नहीं दिया। फिर पड़ोसियों की मदद से दरवाजा तोड़ा तो राहुल पंखे से लटक रहा था। उसे तुरंत नीचे उतारा और हाजीपुर के सरकारी हस्पताल पहुंचाया जहां डाक्टरों ने उसे मृत घोषित कर दिया। हाजीपुर पुलिस द्वारा मामला दर्ज कर अगली कारवाही शुरू कर दी गई है।
Byte: सरपंच टिंकू।
Byte: डाक्टर हरमिंदर सिंह ( एसएमओ हाजीपुर)
Byte: एएसआई राकेश कुमार।( जांच अधिकारी)
0
Share
Report
Ludhiana, Punjab:
ਲੁਧਿਆਣਾ ਪੁਲਿਸ ਨੇ ਨੀਲੇ ਰੰਗ ਦੇ ਡ੍ਰੰਰਮ ਵਿੱਚੋਂ ਮਿਲੀ ਲਾਸ਼ ਮਾਮਲੇ ਦੇ ਕਤਲ ਦੀ ਗੁੱਥੀ 36 ਘੰਟੇ ਵਿੱਚ ਸੁਲਝਾਈ ਇੱਕ ਔਰਤ ਸਮੇਤ ਛੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਖਾਲੀ ਪਲਾਟ ਇੱਕ ਨੀਲੇ ਰੰਗ ਦੇ ਡਰਮ ਵਿੱਚ ਰਸੀਆਂ ਨਾਲ ਬੰਨੀ ਹੋਈ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਇਸ ਮਾਮਲੇ ਦੇ ਵਿੱਚ ਜਦ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੁਚਿਤ ਕੀਤਾ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਅਤੇ 36 ਘੰਟੇ ਦੇ ਵਿੱਚ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਛੇ ਆਰੋਪੀਆਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਏਡੀਸੀਪੀ ਕਰਨਵੀਰ ਸਿੰਘ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਮਨੋਜ ਨਾਮਕ ਵਿਅਕਤੀ ਦਾ ਉਸਦੇ ਹੀ ਸਾਥੀਆਂ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਛਪਾਉਣ ਲਈ ਪਹਿਲਾਂ ਲਾਸ਼ ਨੂੰ ਰੱਸੀਆਂ ਨਾਲ ਬੰਨਿਆ ਉਸ ਤੋਂ ਬਾਅਦ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਅਤੇ ਇੱਕ ਨੀਲੇ ਡਰਮ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਅਤੇ ਕੁਝ ਘੰਟਿਆਂ ਬਾਅਦ ਉਸ ਲਾਸ਼ ਨੂੰ ਟਿਕਾਉਣੇ ਲਗਾਉਣ ਲਈ ਇਕ ਈ ਰਿਕਸ਼ਾ ਕਿਰਾਏ ਤੇ ਲਿਆ ਅਤੇ ਕੁਛ ਈ ਰਿਕਸ਼ਾ ਵਿੱਚ ਨੀਲੇ ਡਰਮ ਨੂੰ ਰੱਖ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਪੁਲਿਸ ਨੇ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਪੁਲਿਸ ਵੱਲੋਂ ਡਿਵੀਜ਼ਨ ਨੰਬਰ ਛੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਘਰ ਖਾਣ ਪੀਣ ਗਿਆ ਸੀ ਜਿੱਥੇ ਕਿ ਸਰਾਬ ਦੇ ਨਸੇ ਵਿੱਚ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਉਸਦੇ ਸੱਟਾਂ ਮਾਰੀਆਂ ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ ਇਸ ਮਾਮਲੇ ਵਿੱਚ ਪੁਲਿਸ ਨੇ ਛੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
Byte ਕਰਨਵੀਰ ਸਿੰਘ ਏਡੀਸੀਪੀ
0
Share
Report
Amritsar, Punjab:
ਥਾਣਾ ਕੰਟੋਨਮੈਂਟ ਵੱਲੋਂ ਪਤਨੀ ਦਾ ਨਜ਼ਾਇਜ਼ ਸਬੰਧਾ ਬਾਰੇ ਸ਼ੱਕ ਹੋਣ ਤੇ ਪਤੀ ਵੱਲੋਂ ਲੋਹਾਰਕਾ ਰੋਡ ਵਿੱਖੇ ਸਕਿਉਰਟੀ ਗਾਰਡ ਦੇ ਕਤਲੇ ਦੇ ਮਾਮਲੇ ਨੂੰ 12 ਘੰਟਿਆ ਅੰਦਰ ਕੀਤਾ ਟਰੇਸ:, ਦੋਨੋਂ ਦੋਸ਼ੀ ਕਾਬੂ।
ਫੜੇ ਗਏ ਮੁਲਜ਼ਮ ਸਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜਾਇਜ਼ ਸਬੰਧ ਹਨ।
ਅੰਮ੍ਰਿਤਸਰ/27 ਜੂਨ,
ਮੁਕੱਦਮਾਂ ਨੰਬਰ 127 ਮਿਤੀ 26-06-2025 ਜ਼ੁਰਮ 103, 3(5) ਬੀ.ਐਨ.ਐਸ, ਥਾਣਾ ਕੰਟੋਨਮੈਂਟ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ।ਉਮਰ 37 ਸਾਲ, ਪੜਾਈ 10ਵੀ ਪਾਸ, ਕੰਮ ਆਟੋ ਚਾਲਕ, ਪੁਰਾਣੇ ਮੁਕੱਦਮੇ ਕੋਈ ਨਹੀਂ
2. ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।
ਉਮਰ 33 ਸਾਲ, ਪੜਾਈ 4 ਕਲਾਸਾ ਪਾਸ, ਕੰਮ ਚਿਕਨ ਦੀ ਦੁਕਾਨ ਤੇ ਕੰਮ ਬਟਾਲਾ ਵਿਖੇ, ਪੁਰਾਣੇ ਮੁਕੱਦਮੇ ਕੋਈ ਨਹੀਂ।
ਬ੍ਰਾਮਦਗੀ:- ਹੱਤਿਆ ਦੌਰਾਨ ਵਰਤਿਆ ਦਾਤਰ ਅਤੇ ਮੋਟਰਸਾਈਕਲ .
ਮ੍ਰਿਤਕ ਦਾ ਨਾਮ:- ਵਰਿੰਦਰ ਸਿੰਘ ਉਮਰ 40 ਸਾਲ, ਕੰਮ ਸਕਿਉਰਟੀ ਗਾਰਡ (ਸਿਲਵਰ ਔਕ ਕਲੋਨੀ)
ਇਹ ਮੁਕੱਦਮਾਂ ਮ੍ਰਿਤਕ ਦੇ ਲੜਕੇ ਗੁਰਸੇਵਕ ਸਿੰਘ ਵਾਸੀ ਗੁੰਮਟਾਲਾ ਕਲੋਨੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਵਰਿੰਦਰ ਸਿੰਘ ਦਾ ਮਿਤੀ 26-06-2025 ਦੀ ਸ਼ਾਮ ਤੇਜਧਾਰ ਹਥਿਆਰ ਨਾਲ ਸਿਲਵਰ ਔਕ ਕਲੋਨੀ, ਲੋਹਾਰਕਾ ਰੋਡ,ਅੰਮ੍ਰਿਤਸਰ ਵਿੱਖੇ ਕਤਲ ਹੋ ਗਿਆ ਹੈ। ਜਿਸਤੇ ਥਾਣਾ ਕੰਟੋਨਮੈਂਟ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-੨,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਨਦੀਪ ਕੌਰ, ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਨਾਂ ਦੋਸ਼ੀਆਂ ਨੂੰ 12 ਘੰਟਿਆ ਅੰਦਰ ਕਾਬੂ ਕਰਕੇ ਮੁਕੱਦਮਾਂ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁੰਮਟਾਲਾ ਕਲੋਨੀ, ਲੋਹਾਰਕਾ ਰੋਡ ਹਾਲ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 37 ਸਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤਲਵੰਡੀ, ਜਿਲ੍ਹਾ ਗੁਰਦਾਸਪੁਰ।ਉਮਰ 33 ਸਾਲ ਵਜੋਂ ਹੋਈ ਹੈ।
ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਦੱਸਿਆ ਕਿ ਵਾਰਦਾਤ ਤੋਂ ਬਾਅਦ ਦੋਨੋਂ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਪੀ ਦੇ ਪਿੰਡ ਤਲਵੰਡੀ ਚੀਰ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਵਿੱਖੇ ਚਲੇ ਗਏ। ਜੋ ਗੋਪੀ, ਆਪਣੇ ਪਿੰਡ ਹੀ ਰੁੱਕ ਗਿਆ ਤੇ ਮੋਟਰਸਾਈਕਲ ਵੀ ਰੱਖ ਲਿਆ ਅਤੇ ਸਖਜਿੰਦਰ ਸਿੰਘ ਬੱਸ ਰਾਂਹੀ ਜੰਮੂ ਵੱਲ ਚਲਾ ਗਿਆ। ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ, ਸੁਖਜਿੰਦਰ ਸਿੰਘ ਨੂੰ ਜੰਮੂ ਤੋਂ ਕਾਬੂ ਕੀਤਾ ਅਤੇ ਗੋਪੀ ਨੂੰ ਉਸਦੇ ਪਿੰਡ ਤਲਵੰਡੀ ਚੀਰ ਤੋਂ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ। ਇਹ ਮੋਟਰਸਾਈਕਲ ਸੁਖਜਿੰਦਰ ਸਿੰਘ ਦਾ ਸੀ। ਇਹ ਦੋਨੋ ਆਪਸ ਵਿੱਚ ਮਤਰਏ ਭਰਾ ਲੱਗਦੇ ਹੈ । ਵਜ੍ਹਾ ਰੰਜਿਸ਼:- ਦੋਸ਼ੀ ਸੁਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਜ਼ਾਇਜ਼ ਸਬੰਧ ਹਨ।
ਗ੍ਰਿਫ਼ਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
0
Share
Report
Nabha, Punjab:
ਨਾਭਾ ਦੇ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ , ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮਨਾਈ ਗਈ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਗੁਰੂ ਘਰ ਪਹੁੰਚੀਆਂ ਅਤੇ ਗੁਰਬਾਣੀ ਦਾ ਆਨੰਦ ਮਾਣ,
ਧਾਰਮਿਕ ਸਮਾਗਮ ਦੌਰਾਨ ਸਿੱਖ ਪ੍ਰਚਾਰਕ ਕਬੀਰਸਰੀ ਢਾਡੀ ਜਥਿਆਂ ਤੋਂ ਇਲਾਵਾ ਦੀਵਾਨ ਸਜਾਏ ਗਏ, ਅਤੇ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਵੀ ਪਹੁੰਚੇ
ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ,, ਡੀਆਈ ਜੀ ਰੇਂਜ ਪਟਿਆਲਾ ਨਾਨਕ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਵੀ ਪਹੁੰਚੇ।
ਅਤੇ ਗੁਰੂ ਜਿਹਦਾ ਅਤੁੱਟ ਲੰਗਰ ਵਰਤਾਇਆ ਗਿਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ
ਇਹ ਸਮਾਗਮ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਵਿੱਚ ਹੋਇਆ,।
0
Share
Report
Fatehgarh Sahib, Punjab:
Anchor - ਜੀਟੀ ਰੋਡ ਤੇ ਰਿਮਟ ਕਾਲਜ ਨੇੜੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਜਿਸਦੀ ਪਛਾਣ 19 ਸਾਲਾ ਅਰਜੁਨ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਇਸ ਸਬੰਧੀ ਥਾਣਾ ਸਰਹਿੰਦ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਾਲਾ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਦਾ ਪੁੱਤਰ ਆਪਣੀ ਬਾਈਕ ਤੇ ਸਰਹਿੰਦ ਵੱਲ ਜਾ ਰਿਹਾ ਸੀ ਜਿਵੇਂ ਹੀ ਉਹ ਰਿਮਟ ਕਾਲਜ ਨੇੜੇ ਪਹੁੰਚਿਆ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਪੁੱਤਰ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਸਰਹਿੰਦ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
Byte - ਥਾਣਾ ਸਰਹਿੰਦ ਦੇ ਇੰਚਾਰਜ ਪਵਨ ਕੁਮਾਰ
0
Share
Report
Amritsar, Punjab:
ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਹੋਈ ਮੀਟਿੰਗ
ਆਉਣ ਵਾਲੇ ਸਮੇਂ 'ਚ ਬਣ ਸਕਦਾ ਹੈ *ਇੱਕ ਸਾਂਝਾ ਪੰਥਕ ਪਲੇਟਫਾਰਮ*
ਸ੍ਰੀ ਅਮ੍ਰਿਤਸਰ ਸਾਹਿਬ: 27 ਜੂਨ ( ) ਅੱਜ ਭਾਈ ਅਮ੍ਰਿਤਪਾਲ ਸਿੰਘ ਐਮਪੀ ਖਡੂਰ ਸਾਹਿਬ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਣੀ ਭਰਤੀ ਕਮੇਟੀ ਜਿੰਨਾਂ ਵਿੱਚ ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਪੰਥਕ ਏਕੇ ਦਾ ਸੱਦਾ ਲੈ ਕੈ ਪਹੁੰਚੇ। ਵਿਸ਼ੇਸ਼ ਤੌਰ ਤੇ ਭਾਈ ਦਇਆ ਸਿੰਘ ਲਹੌਰੀਆ ਵੀ ਹਾਜ਼ਰ ਸਨ।
ਅਕਾਲੀ ਦਲ ਵਾਰਿਸ ਪੰਜਾਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਵੱਲੋਂ ਪੰਥਕ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪੁਨਰ-ਸੁਰਜੀਤੀ ਲਈ ਬਣਾਈ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਧਿਰਾਂ ਨਾਲ ਤਾਲਮੇਲ ਕਰਕੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਾਂਝੇ ਤੌਰ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ਚੋਂ ਕੱਢ ਕੇ ਚੜਦੀ ਕਲਾ ਵੱਲ ਲਿਜਾਇਆ ਜਾ ਸਕੇ।
ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ਤਰਸੇਮ ਸਿੰਘ, ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ, ਸਰਦਾਰ ਅਮਰਜੀਤ ਸਿੰਘ ਬਨਚਿੜੀ, ਸਰਦਾਰ ਹਰਭਜਨ ਸਿੰਘ ਤੁੜ, ਸਰਦਾਰ ਸੁਰਜੀਤ ਸਿੰਘ ਦੌਲਤਪੁਰ ਹਾਜਰ ਸਨ।
ਬਾਈਟ... ਬੀਬੀ ਸਤਵੰਤ ਕੌਰ
ਬਾਈਟ... ਬਾਪੂ ਤਰਸੇਮ ਸਿੰਘ
ਬਾਈਟ... ਸਰਬਜੀਤ ਸਿੰਘ ਖਾਲਸਾ ਸਾਂਸਦ ਫਰੀਦਕੋਟ
0
Share
Report
Barnala, Punjab:
Approval by..Assignment Desk
Date...27-06-2023
Send 2C app
File.. 8 File
Station ..Barnala
Story slug..... 2706ZP_BNL_CAN_DEATH_R
REPORTER....Devinder Sharma
A/L--- बरनाला के युवक की कनाडा में मौत
बरनाला के गांव भैणी जस्सा के 24 वर्षीय अर्शदीप सिंह की कनाडा के ब्रिटिश कोलम्बिया में मौत
करीब डेढ़ साल पहले कनाडा में स्टडी बेस पर गया था युवक
मृतक की मौत का कारण अभी पता नहीं चल पाया है
घटना के बाद परिवार का रो-रोकर बुरा हाल है
मृतक के परिवार और गांव के लोग पंजाब, भारत और कनाडा सरकार से उसके शव को पंजाब लाने में मदद की अपील कर रहे हैं
Visual and Elements - मृतक नौजवान की फाईल फोटो, विरलाप कर रहे परिजनों के शाट, मृतक युवक के कनाडा जाने समय के पुराने शाट, परिवारक सदस्यों की बाईटें।
V/o - इस मौके पर बातचीत करते हुए मृतक युवक के परिजनों ने बताया कि उनका 24 वर्षीय बेटा अर्शदीप सिंह करीब डेढ़ साल पहले कनाडा गया था। वह कनाडा में स्टडी बेस पर गया था, जहां उसकी दुखद मौत हो गई। उन्होंने बताया कि युवक की मौत के कारणों के बारे में कुछ पता नहीं चल पाया है। उन्होंने बताया कि मृतक युवक के पिता सेना से रिटायर्ड आर्मी ऑफिसर हैं और अब पटवारी के पद पर काम करते हैं। भारत और कनाडा में उनकी आर्थिक स्थिति भी अच्छी थी। उन्हें किसी तरह की कोई परेशानी नहीं थी। लेकिन अचानक यह दुखद घटना घट गई। उन्होंने भारत और कनाडा सरकार से मांग की है कि उनके बेटे का शव भारत लाया जाए ताकि वे उसका अंतिम संस्कार खुद कर सकें।
बाइट - सुखदेव सिंह (मृतक का चचेरा भाई)
बाइट - चरनजीत कौर (मृतक की दादी)
बाइट - सतिंदरजीत कौर मृतक के पारिवारिक सदस्य नानी
बाइट - किरपाल सिंह भुल्लर (मृतक के मामा)
V/o - इस अवसर पर गांव भैणी जस्सा के सरपंच ने कहा कि यह उनके गांव के लिए बहुत दुखद समाचार है। उनके जवान बेटे की कनाडा में मौत हो गई। उन्होंने कहा कि इस घटना को हुए करीब पांच दिन हो गए हैं। मृतक युवक का शव कनाडा में पड़ा हुआ है। उन्होंने भारत पंजाब और कनाडा सरकार से मांग की है कि मृतक युवक के शव को पंजाब लाने में परिवार की मदद की जाए।
बाइट - गुरमुख सिंह गांव के पूर्ब सरपंच
0
Share
Report
Bathinda, Punjab:
ਸ਼ੋਰਟ ਅਤੇ ਬਾਈਟ
*ਏ.ਐਸ.ਆਈ. ਤੇ ਪੰਚਾਇਤ ਮੈਂਬਰ ਖਿਲਾਫ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ*
ਵਿਚੋਲਗੀ ਕਰਨ ਵਾਲਾ ਪੰਚਾਇਤ ਮੈਂਬਰ ਗ੍ਰਿਫਤਾਰ
ਬਠਿੰਡਾ 27 ਜੂਨ : ਪੰਜਾਬ ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਏ.ਐਸ.ਆਈ. (ਐਲ.ਆਰ) ਅਵਤਾਰ ਸਿੰਘ, ਥਾਣਾ ਸਿਟੀ ਰਾਮਪੁਰਾ, ਜਿਲ੍ਹਾ ਬਠਿੰਡਾ ਅਤੇ ਰਾਜਦੀਪ ਸਿੰਘ ਮੈਂਬਰ ਪੰਚਾਇਤ, ਪਿੰਡ ਰਾਮਪੁਰਾ ਵੱਲੋਂ 20,000 ਰੁਪਏ ਰਿਸ਼ਵਤ ਲੈਣ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਸਹਿ ਮੁਲਜ਼ਮ ਰਾਜਦੀਪ ਸਿੰਘ ਪੰਚਾਇਤ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਾਸੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਵੱਲੋਂ ਮੁੱਖ ਮੰਤਰੀ ਦੀ ਐਂਟੀ ਕੁਰੱਪਸ਼ਨ ਹੈਲਪਲਾਈਨ ਉਪਰ ਕੀਤੀ ਸ਼ਿਕਾਇਤ ਦੇ ਆਧਾਰ ਉਪਰ ਇਹ ਪਰਚਾ ਦਰਜ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਕਤ ਥਾਣੇ ਵਿੱਚ ਸ਼ਿਕਾਇਤਕਰਤਾ ਖਿਲਾਫ ਦਰਜ ਇੱਕ ਮੁਕੱਦਮੇ ਵਿੱਚ ਸ਼ਿਕਾਇਤਕਰਤਾ ਨੂੰ ਫਾਇਦਾ ਦੇਣ ਲਈ ਉਕਤ ਪੁਲਿਸ ਮੁਲਾਜ਼ਮ ਨੇ ਰਾਜਦੀਪ ਸਿੰਘ ਮੈਂਬਰ ਰਾਹੀ ਸ਼ਿਕਾਇਤਕਰਤਾ ਪਾਸੋਂ 40-50 ਹਜਾਰ ਰੁਪਏ ਦੀ ਮੰਗ ਕੀਤੀ ਅਤੇ 20,000 ਰੁਪਏ ਬਤੋਰ ਰਿਸ਼ਵਤ ਹਾਸਲ ਕੀਤੇ ਸਨ ਜਿਸ ਕਰਕੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
ਉੱਨਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ
ਸਹਿ-ਦੋਸ਼ੀ ਰਾਜਦੀਪ ਸਿੰਘ ਮੈਂਬਰ ਨੂੰ ਵਿਜੀਲੈਂਸ ਬਿਊਰੋ, ਯੂਨਿਟ ਬਠਿੰਡਾ ਵੱਲੋਂ ਗ੍ਰਿਫਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਏ.ਐਸ.ਆਈ. ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਈਟ ਇੰਸਪੈਕਟਰ ਅਮਨਦੀਪ ਸਿੰਘ ਵਿਜੀਲੈਂਸ ਬਿਊਰੋ ਬਠਿੰਡਾ ।
ਰਿਪੋਰਟ ਕੁਲਬੀਰ ਬੀਰਾ
0
Share
Report
Fazilka, Punjab:
फाजिल्का फिरोजपुर हाईवे पर गांव झुग्गे गुलाब सिंह के नजदीक एक सड़क हादसा हुआ है l हादसा इतना भयानक था कि स्कूटी और कार के बीच टक्कर हुई l जिस दौरान स्कूटी सवार दो बच्चों की मौत हो गई है l बताया जा रहा है कि बच्चे सैलून से हेयर कटिंग करवाकर वापिस लौट रहे थे l फिलहाल पुलिस ने गाड़ी चालक को अपनी हिरासत में लेकर कार्यवाही शुरू कर दी है l
जानकारी देते हुए जोगिंदर सिंह ने बताया कि वह मौके पर मौजूद था कि दो बच्चे स्कूटी पर सवार थे l जो गांव के पास सैलून से बाल कटवाने के बाद घर जा रहे थे कि अचानक जलालाबाद की ओर से आ रही गाड़ी की टक्कर स्कूटी से हो गई l हादसा इतना भयानक था कि इस हादसे में स्कूटी सवार दो बच्चे बुरी तरह से जख्मी हो गए l बताया जा रहा है कि एक बच्चा गाड़ी के नीचे फंस गया l जिसे बाहर निकाला गया l जिन्हें इलाज के लिए तुरंत अस्पताल लेजाया गया जिनकी मौत हो गई है l दोनों बच्चे गांव झुग्गे गुलाब सिंह के रहने वाले बताए जा रहे है l मृतक बच्चों की पहचान सरुप सिंह (15 वर्षीय) और इशांत कंबोज (14 वर्षीय) के रूप में हुई है l फिलहाल मामले में पुलिस ने गाड़ी चालक को अपनी हिरासत में ले लिया है l एसएचओ हरदेव सिंह बेदी का कहना है कि मामले में जांच पड़ताल जारी है l बनती कार्यवाही पुलिस द्वारा की जा रही है l
0
Share
Report