Back
406 एकड़ उपजाऊ जमीन पर सोलर प्लांट: किसान क्यों भड़क रहे हैं
ASAvtar Singh
Sept 25, 2025 07:49:02
Gurdaspur, Punjab
ਸਟੋਰੀ --- ਸਰਹੱਦੀ ਕਸਬਾ ਕਲਾਨੌਰ ਦੀ 406 ਏਕੜ ਪੰਚਾਇਤੀ ਉਪਜਾਊ ਜਮੀਨ ਸੋਲਰ ਪਲਾਂਟ ਦੇ ਲਈ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਰੋਸ਼ ਵਜੋਂ ਸ਼ਹਿਰ ਵਾਸੀਆਂ ਨੇ ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ,,, ਕਿਹਾ ਉਪਜਾਊ ਜਮੀਨ ਵਿੱਚ ਨਾ ਲਗਾਇਆ ਜਾਵੇ ਪ੍ਰੋਜੈਕਟ ਕਈ ਕਿਸਾਨਾਂ ਨੂੰ ਪੰਚਾਇਤੀ ਜਮੀਨ ਤੋਂ ਧੋਣਾ ਪਵੇਗਾ ਹੱਥ
ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ
ਐਂਕਰ -- ਸਰਹੱਦੀ ਕਸਬਾ ਕਲਾਨੌਰ ਦੀ 406 ਏਕੜ ਪੰਚਾਇਤੀ ਉਪਜਾਊ ਜਮੀਨ ਸੋਲਰ ਪਲਾਂਟ ਦੇ ਲਈ ਪ੍ਰਾਈਵੇਟ ਕੰਪਨੀ ਪੇਡਾ ਨੂੰ ਦੇਣ ਦੇ ਰੋਸ਼ ਵਜੋਂ ਅੱਜ ਕਲਾਨੌਰ ਸ਼ਹਿਰ ਵਾਸੀ ਅਤੇ ਕਿਸਾਨਾਂ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਉਹਨਾਂ ਕਿਹਾ ਕਿ 406 ਏਕੜ ਜਮੀਨ ਕਸਬੇ ਦੇ ਕਈ ਕਿਸਾਨਾਂ ਨੇ ਠੇਕੇ ਤੇ ਲੈਕੇ ਆਪਣਾ ਪਰਿਵਾਰ ਪਾਲ ਰਹੇ ਹਨ ਪਰ ਸਰਕਾਰ ਇਹ ਜਮੀਨ ਕਿਸੇ ਪ੍ਰੋਜੈਕਟ ਦੇ ਲਈ ਕਾਰਪੋਰੇਟ ਘਰਾਣਿਆਂ ਨੂੰ ਦੇਕੇ ਕਿਸਾਨਾਂ ਤੋਂ ਉਪਜਾਊ ਜਮੀਨਾਂ ਖੋਹ ਰਹੀ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਜੇਕਰ ਇਹ ਪ੍ਰੋਜੈਕਟ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਹੋਣਗੇ
ਵੀ ਓ --- ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਕਲਾਨੌਰ ਕਸਬੇ ਵਿੱਚ 406 ਏਕੜ ਪੰਚਾਇਤੀ ਉਪਜਾਊ ਜਮੀਨ ਸੋਲਰ ਪਲਾਂਟ ਦੇ ਲਈ ਪ੍ਰਾਈਵੇਟ ਕੰਪਨੀ ਪੇਡਾ ਨੂੰ ਦਿੱਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਇਸ ਸਬੰਧੀ ਪੰਚਾਇਤ ਦਫਤਰ ਨੇ ਸ਼ਹਿਰ ਵਾਸੀਆਂ ਜਾਂ ਫਿਰ ਕਿਸਾਨਾਂ ਦੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਸਬੇ ਦੀ ਪੰਚਾਇਤ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਕਲਾਨੌਰ ਵਾਸੀਆਂ ਨੂੰ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਜੇਕਰ ਪੰਚਾਇਤੀ ਜਮੀਨ ਵਿੱਚ ਇਹ ਪ੍ਰੋਜੈਕਟ ਲੱਗਦਾ ਹੈ ਤਾਂ ਕਈ ਕਿਸਾਨਾਂ ਨੂੰ ਉਪਜਾਊ ਜਮੀਨ ਤੋਂ ਹੱਥ ਧੋਣਾ ਪਵੇਗਾ ਕਈ ਕਿਸਾਨ ਜ਼ਮੀਨ ਨੂੰ ਠੇਕੇ ਤੇ ਲੈਕੇ ਆਪਣਾ ਪਰਿਵਾਰ ਪਾਲ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਇਹ ਪ੍ਰੋਜੈਕਟ ਲਗਾਉਣਾ ਹੈ ਤਾਂ ਕਿਸੇ ਬੰਜਰ ਜਾਂ ਫਿਰ ਸ਼ੰਭ ਏਰੀਏ ਵਿੱਚ ਇਹ ਪ੍ਰੋਜੈਕਟ ਲਗਾਇਆ ਜਾਵੇ ਅਤੇ ਇੱਸ ਉਪਜਾਊ ਜਮੀਨ ਨਸ਼ਟ ਨਾ ਕੀਤਾ ਜਾਵੇ ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਇਹ ਪੰਚਾਇਤੀ ਜਮੀਨ ਪੰਚਾਇਤ ਦੇ ਕੋਲੋਂ ਖੁੱਸ ਜਾਵੇਗੀ। ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ। ਜੇਕਰ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ
ਬਾਈਟ --- ਸ਼ਹਿਰ ਵਾਸੀ
ਬਾਈਟ --- ਕਿਸਾਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RMRakesh Malhi
FollowSept 25, 2025 10:39:542
Report
KBKulbir Beera
FollowSept 25, 2025 10:37:380
Report
ATAkashdeep Thind
FollowSept 25, 2025 10:35:420
Report
SSSanjay Sharma
FollowSept 25, 2025 10:35:150
Report
NRNARINDER RATTU
FollowSept 25, 2025 10:34:360
Report
KBKulbir Beera
FollowSept 25, 2025 10:32:570
Report
SSSanjay Sharma
FollowSept 25, 2025 10:31:180
Report
SGSatpal Garg
FollowSept 25, 2025 10:16:360
Report
DSDEVINDER SHARMA
FollowSept 25, 2025 10:04:080
Report
RMRakesh Malhi
FollowSept 25, 2025 10:00:440
Report
KDKuldeep Dhaliwal
FollowSept 25, 2025 09:47:040
Report
AAAsrar Ahmad
FollowSept 25, 2025 09:36:143
Report
AAAsrar Ahmad
FollowSept 25, 2025 09:34:290
Report
BSBALINDER SINGH
FollowSept 25, 2025 09:33:240
Report
KSKuldeep Singh
FollowSept 25, 2025 09:32:070
Report