Back
CM मान से मिली मुलाकात: अजनाला आपदा की पूरी रिपोर्ट सामने
SSSanjay Sharma
Sept 25, 2025 10:31:18
Noida, Uttar Pradesh
ਮੈਂ ਅੱਜ ਮੁੱਖ ਮੰਤਰੀ, ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲਿਆ। ਮੈਂ ਉਨ੍ਹਾਂ ਨੂੰ ਅਜਨਾਲੇ ਦੀ ਗਰਾਊਂਡ ਜ਼ੀਰੋ ਦੀ ਸਾਰੀ ਰਿਪੋਰਟ ਦਿੱਤੀ, ਜਿਸ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦੀ ਸਾਰੀ ਜਾਣਕਾਰੀ ਦਿੱਤੀ । ਕਾਫੀ ਚਰਚਾ ਹੋਈ, ਅਤੇ ਸੀ.ਐੱਮ. ਸਾਹਿਬ ਨੇ ਕਿਹਾ ਕਿ ਉਹ ਅਜਨਾਲੇ ਦੀ ਹਰ ਪੱਖੋਂ ਬਾਂਹ ਫੜਨਗੇ ਅਤੇ ਘਬਰਾਉਣ ਦੀ ਲੋੜ ਨਹੀਂ। ਮੈਨੂੰ ਆਪਣੇ ਮੁੱਖ ਮੰਤਰੀ 'ਤੇ ਮਾਣ ਹੈ ਕਿ ਜਿੱਥੇ ਉਹ ਬਾਕੀ ਪੰਜਾਬ ਦਾ ਧਿਆਨ ਰੱਖਣਗੇ, ਉੱਥੇ ਹੀ ਅਜਨਾਲਾ ਹੜ੍ਹਾਂ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ, ਉਹ ਇਸ ਵੱਲ ਕੁਝ ਵਿਸ਼ੇਸ਼ ਧਿਆਨ ਦੇਣਗੇ।
ਅੱਜ ਬੜੇ ਚਿਰ ਬਾਅਦ ਮੁੱਖ ਮੰਤਰੀ ਜੀ ਨੂੰ ਮਿਲ ਕੇ ਉਨ੍ਹਾਂ ਦੀ ਤੰਦਰੁਸਤ ਸਿਹਤ ਦੇਖ ਕੇ ਬਹੁਤ ਚੰਗਾ ਲੱਗਾ। ਅੱਜ ਹੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਸਮਾਂ ਮਿਲ ਗਿਆ ਸੀ। ਮੈਂ ਅੱਜ ਇੱਕ ਮਹੀਨੇ ਬਾਅਦ ਚੰਡੀਗੜ੍ਹ ਵਾਪਸ ਆਇਆ ਹਾਂ। ਮੈਂ ਪਿਛਲੀ 26 ਅਗਸਤ ਨੂੰ ਵਾਪਿਸ ਗਿਆ ਸੀ ਅਤੇ ਇੱਕ ਮਹੀਨਾ ਆਪਣੇ ਅਜਨਾਲਾ ਦੇ ਹੜ੍ਹ ਪੀੜਤਾਂ ਨਾਲ ਦੁਖਾਂਤਕ ਸਥਿਤੀਆ ਨਾਲ ਜੂਝਣ ਤੋਂ ਬਾਅਦ ਅੱਜ 25 ਸਤੰਬਰ ਨੂੰ ਵਿਧਾਨ ਸਭਾ ਦੇ ਸੈਸ਼ਨ ਕਾਰਨ ਚੰਡੀਗੜ੍ਹ ਵਾਪਸ ਆਇਆ ਹਾਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowSept 25, 2025 12:19:120
Report
SSSanjay Sharma
FollowSept 25, 2025 12:06:592
Report
MSManish Shanker
FollowSept 25, 2025 12:01:480
Report
MJManoj Joshi
FollowSept 25, 2025 11:37:050
Report
ATAkashdeep Thind
FollowSept 25, 2025 11:36:390
Report
ATAkashdeep Thind
FollowSept 25, 2025 11:36:060
Report
SNSUNIL NAGPAL
FollowSept 25, 2025 11:31:110
Report
SSSanjay Sharma
FollowSept 25, 2025 11:19:290
Report
PSParambir Singh Aulakh
FollowSept 25, 2025 11:04:150
Report
RBRohit Bansal
FollowSept 25, 2025 11:01:330
Report
RMRakesh Malhi
FollowSept 25, 2025 10:39:542
Report
KBKulbir Beera
FollowSept 25, 2025 10:37:380
Report
ATAkashdeep Thind
FollowSept 25, 2025 10:35:420
Report
SSSanjay Sharma
FollowSept 25, 2025 10:35:150
Report
NRNARINDER RATTU
FollowSept 25, 2025 10:34:360
Report