Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

पुलिस ने आरोपी को पांच दिन के रिमांड पर भेजा; खुलासे अभी शेष

KBKulbir Beera
Sept 25, 2025 10:37:38
Bathinda, Punjab
ਮੁਲਜਮ ਦਾ ਪੁਲਿਸ ਨੂੰ ਮਿਲਿਆ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਇਸ ਵਿੱਚ ਬਹੁਤ ਕੁਝ ਸਾਹਮਣੇ ਆਇਆ ਹੈ ਪਰ ਹਜੇ ਅਸੀਂ ਕੁਝ ਵੀ ਮੀਡੀਆ ਨੂੰ ਨਹੀਂ ਦੱਸ ਸਕਦੇ ਜਲਦ ਹੀ ਇਹਦੇ ਬਾਰੇ ਦੱਸਾਂਗੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Sept 25, 2025 12:19:12
Firozpur, Punjab: फिरोजपुर पुलिस ने केंद्रीय जेल के पास से दो नौजवानों को पकड़ा उनके पास से दो पिस्तौल और नशीली गोलिया और सामान बरामद हुआ है केंद्रीय जेल में यह समान बाहर से थ्रो करते थे इन्हें जेल के पास से पकड़ा गया है दोनों नौजवानों को पुलिस को पहले गुप्त सूचना थी और इनके पीछे लगी हुई थी पुलिस इनके ऊपर पहले भी कई लूटपाट और चोरी के मामले दर्ज है एस एस पी फिरोजपुर भूपिंदर सिंह सिद्धू ने दी जानकारी एंकर फिरोजपुर पुलिस ने जेल में बाहर से समान थ्रो करने वाले दो नौजवानों को गिरफ्तार किया है यह केंद्रीय जेल में बाहर से थ्रो करते थे तो पुलिस को गुप्त सूचना थी तो इनके पीछे पुलिस लगी हुई थी और जेल के पास इन्हें पकड़ा गया है इनके पास से दो पिस्तौल और नशीली गोलिया और सामान बरामद हुआ है यह सारी जानकारी एस एस पी फिरोजपुर भूपिंदर सिंह सिद्धू ने दी उन्होंने कहा कि इनके ऊपर पहले भी कई लूटपाट और चोरी के मामले दर्ज है इनसे आगे जांच की जाएगी बाइट एस एस पी फिरोजपुर भूपिंदर सिंह सिद्धू
0
comment0
Report
SSSanjay Sharma
Sept 25, 2025 12:06:59
Noida, Uttar Pradesh: नील गर्ग ने मदन लाल जलालपुर की वीडियो दिखाई नील गर्ग ने कहा की मदन लाल जलालपुर ने इस वीडियो में कहा कि राहुल गांधी की दादी और पिता का कत्ल होने के बाद और किसी भी देश में जाकर रह सकते थे लेकिन वो इस घटिया देश में रह रहे है । बलतेज पन्नू ने सुखपाल खेरा और अमरिंदर सिंह राजा वड़िंग की वीडियो दिखाई। जिसमे सुखपाल खेरा कह रहे है कि बड़ी गिनती में प्रवासियों को पंजाब में रहने की अनुमति नही है दूसरी तरह राजा वड़िंग कह रहे है कि प्रवासियों को अधिकार है पंजाब में रहने का । अब दोनों वीडियो पर कांग्रेस अपना स्टैंड स्पष्ठ करे। भाजपा हरियाणा का 2100 महिलाओं को देना एक शगूफा है दिल्ली में जो जुमला दिया था वो अभी तक क्यो नही दिया
2
comment0
Report
MSManish Shanker
Sept 25, 2025 12:01:48
Sahibzada Ajit Singh Nagar, Punjab:(Assigned reaction on OTS Punjab Government) Manish Shanker Mohali Vineet Verma President Beopar Mandal Punjab/Member Traders Commission Punjab ਪੰਜਾਬ ਸਰਕਾਰ ਵੱਲੋਂ ਸੈਲਰ ਮਾਲਕਾਂ ਨੂੰ ਓਟੀ ਐਸ ਸਕੀਮ ਰਾਹੀ ਜੋ ਵੱਡੀ ਰਾਹਤ ਦਿੱਤੀ ਗਈ ਹੈ ਉਸ ਨੂੰ ਲੈ ਕੇ ਟਰੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਵਨੀਤ ਵਰਮਾ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਇੱਕ ਉਦੋਗਕ ਕ੍ਰਾਂਤੀ ਆਏਗੀ। ਬਹੁਤ ਹੀ ਵੱਡਾ ਅਤੇ ਸਲਾਂਘਾਯੋਗ ਕਦਮ ਹੈ ਜੋ ਪੰਜਾਬ ਸਰਕਾਰ ਵੱਲੋਂ ਵਪਾਰੀ ਭਰਾਵਾਂ ਨੂੰ ਦਿੱਤਾ ਗਿਆ ਹੈ। Nitish Vij president Phase-2 Market: ਪੰਜਾਬ ਸਰਕਾਰ ਵੱਲੋਂ ਜੋ ਵਪਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਓਟੀਐਸ ਸਕੀਮ ਲਾਗੂ ਕੀਤੀ ਹੈ ਉਸ ਨਾਲ ਸੈਲਰ ਮਾਲਕਾਂ ਨੂੰ ਵੱਡਾ ਫਾਇਦਾ ਹੋਏਗਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੁਕਦਮੇਬਾਜ਼ੀ 20 ਹਜਾਰ ਦੇ ਕਰੀਬ ਵਪਾਰੀਆਂ ਦੀ ਅਦਾਲਤਾਂ ਵਿੱਚ ਚੱਲ ਰਹੀ ਹੈ ਉਸ ਤੋਂ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਅਪਾਰਟਮੈਂਟ ਪ੍ਰਾਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਉਸ ਨਾਲ ਵੀ ਬਹੁਤ ਵੱਡੀ ਰਾਹਤ ਪੰਜਾਬ ਦੇ ਉਦਿੋਗਪਤੀਆਂ ਨੂੰ ਮਿਲੇਗੀ ਅਤੇ ਨਾਲ ਹੀ ਰੀਅਲ ਸਟੇਟ ਵਿੱਚ ਵੱਡਾ ਬੂਸਟ ਆਏਗਾ। ਕਿਉਂਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਦੇ ਬਾਹਰ ਵੀ ਲਗਾਏ ਜਾਣ ਵਾਲੇ ਉਦਿੋਗਾਂ ਵਿੱਚ ਜਿਵੇਂ ਕਿ ਗਰੀਨ ਇੰਡਸਟਰੀ ਨੂੰ ਪੰਜ ਦਿਨਾਂ ਵਿੱਚ ਮਨਜ਼ੂਰੀ ਅਤੇ ਔਰਜ ਇੰਡਸਟਰੀ ਨੂੰ 15 ਦਿਨਾਂ ਵਿੱਚ ਮਨਜ਼ੂਰੀ ਦੇਣ ਦੀ ਗੱਲ ਕਹੀ ਗਈ ਹੈ ਉਹ ਇੱਕ ਬਹੁਤ ਹੀ ਵੱਡਾ ਸ਼ਲਾਂਘਾਯੋਗ ਕਦਮ ਹੈ। Jyoti Singla Businessman: ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਕੀਤੇ ਗਏ ਵੱਡੇ ਉਪਰਾਲੇ ਸਬੰਧੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਵਪਾਰੀ ਜੋਤੀ ਸਿੰਘਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ ਜੋ ਜੀਐਸਟੀ, ਗਰੀਨ ਇੰਡਸਟਰੀ ਅਤੇ ਔਰਜ ਇੰਡਸਟਰੀ ਲਈ ਮਨਜੂਰੀਆਂ ਘੱਟ ਸਮੇਂ ਵਿੱਚ ਦੇਣ ਦਾ ਉਪਰਾਲਾ ਕੀਤਾ ਹੈ ਉਸ ਨਾਲ ਉਦਿੋਗ ਜਗਤ ਨੂੰ ਵੱਡਾ ਹੁੰਗਾਰਾ ਮਿਲੇ ਗਾ ਇਸ ਦੇ ਨਾਲ ਹੀ ਜੋ ਪੰਜਾਬ ਸਰਕਾਰ ਵੱਲੋਂ ਅਪਾਰਟਮੈਂਟ ਅਤੇ ਪ੍ਰੋਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਹੈ ਉਸ ਨਾਲ ਪੰਜਾਬ ਵਿੱਚ ਜੋ ਪ੍ਰੋਪਰਟੀ ਵਿੱਚ ਖੜੋਤ ਆ ਗਈ ਸੀ ਨੂੰ ਇੱਕ ਵਾਰ ਫੇਰ ਵੱਡਾ ਹੁਲਾਰਾ ਮਿਲੇਗਾ।
0
comment0
Report
SSSanjay Sharma
Sept 25, 2025 11:19:29
Noida, Uttar Pradesh:Bhagwant Mann X POST - 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਲੜੀਵਾਰ ਸਮਾਗਮ ਸ਼ੁਰੂ ਹੋਣ ਜਾ ਰਹੇ ਹਨ। ਸੂਬੇ ਭਰ 'ਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨਾਂ 'ਤੇ ਸਮਾਗਮ ਕਰਵਾਏ ਜਾਣਗੇ। ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਰਾਜ ਪੱਧਰੀ ਯਾਦਗਾਰੀ ਸਮਾਗਮਾਂ ਲਈ ਲੋਗੋ ਜਾਰੀ ਕੀਤਾ। ਸਮਾਗਮਾਂ ਦੀ ਲੜੀ ਦਾ ਮੁੱਖ ਉਦੇਸ਼ ਲੋਕਾਂ ਨੂੰ 'ਹਿੰਦ ਦੀ ਚਾਦਰ' ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦੱਸੇ ਗਏ ਧਰਮ ਨਿਰਪੱਖਤਾ, ਮਾਨਵਤਾ ਅਤੇ ਕੁਰਬਾਨੀ ਦੀ ਭਾਵਨਾ ਦੇ ਉੱਚ ਆਦਰਸ਼ਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ। --- 'हिंद दी चादर' श्री गुरु तेग बहादुर जी की शहादत शताब्दी को लेकर कार्यक्रमों की श्रृंखला शुरू होने जा रही है। पूरे राज्य में गुरु साहिब जी के चरण स्पर्श प्राप्त ऐतिहासिक स्थलों पर आयोजन किए जाएंगे। आज श्री गुरु तेग बहादुर साहिब जी के 350वें शहादत दिवस को मनाने के लिए राज्य स्तरीय स्मृति समारोहों का लोगो जारी किया। कार्यक्रमों की इस श्रृंखला का मुख्य उद्देश्य लोगों को 'हिंद दी चादर' नौवें पातशाह श्री गुरु तेग बहादुर जी द्वारा बताए गए धर्मनिरपेक्षता, मानवता और बलिदान की भावना जैसे उच्च आदर्शों का पालन करने के लिए प्रेरित करना होगा।
1
comment0
Report
PSParambir Singh Aulakh
Sept 25, 2025 11:04:15
Amritsar, Punjab: ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਇੱਕ ਕਾਰਵਾਈ ਵਿੱਚ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ। ਸਰਹੱਦ ਪਾਰ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਛੇ ਕਾਰਕੁਨਾਂ ਨੂੰ ਫੜਿਆ ਅਤੇ 4.03 ਕਿਲੋਗ੍ਰਾਮ ਹੈਰੋਇਨ ਅਤੇ 2 ਪਿਸਤੌਲ (1 ਗਲੋਕ 9 ਐਮਐਮ, 1 ਪਿਸਤੌਲ .30 ਬੋਰ) ਬਰਾਮਦ ਕੀਤੇ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ #ਪਾਕਿਸਤਾਨ-ਅਧਾਰਤ ਹੈਂਡਲਰ #ਸ਼ਾਹ ਦੇ ਸੰਪਰਕ ਵਿੱਚ ਸਨ। ਉਨ੍ਹਾਂ ਨੂੰ #ਖੇਮਕਰਨ ਅਤੇ #ਫਿਰੋਜ਼ਪੁਰ ਸੈਕਟਰ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮਿਲ ਰਹੀ ਸੀ, ਜਿਸਨੂੰ #ਪਾਕਿਸਤਾਨ ਤਸਕਰਾਂ ਦੁਆਰਾ #ਅੰਮ੍ਰਿਤਸਰ ਖੇਤਰ ਵਿੱਚ ਸਪਲਾਈ ਲਈ ਡਰੋਨ ਰਾਹੀਂ ਭੇਜਿਆ ਜਾ ਰਿਹਾ ਸੀ। ਪੀਐਸ ਗੇਟ ਇਸਲਾਮਾਬਾਦ, #ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਨੈੱਟਵਰਕ ਦੇ ਪਿੱਛੇ ਅਤੇ ਅੱਗੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
0
comment0
Report
RBRohit Bansal
Sept 25, 2025 11:01:33
Chandigarh, Chandigarh:ਅੱਜ ਚੰਡੀਗੜ੍ਹ ਵਿੱਚ 97 ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਗਈ ਹੈ ਇਸ ਦੇ ਨਾਲ ਚੰਡੀਗੜ੍ਹ ਦੇ ਅੰਦਰ ਟ੍ਰਾਂਸਪੋਰਟੇਸ਼ਨ ਦਾ ਕੰਮ ਹੋਰ ਵਧੀਆ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਬੱਸਾਂ ਦੇ ਰੂਟਾਂ ਦੀ ਗਿਣਤੀ ਵਧਾਈ ਜਾਏਗੀ। 2026-27 ਤੱਕ ਚੰਡੀਗੜ੍ਹ ਦੇ ਵਿੱਚ 100% ਇਲੈਕਟਰੀਕਲ ਬੱਸਾਂ ਹੋਣਗੀਆਂ ਅਤੇ ਚੰਡੀਗੜ੍ਹ ਦੇਸ਼ ਦਾ ਪਹਿਲਾ ਅਜਿਹਾ ਏਰੀਆ ਹੋਏਗਾ ਜਿਸ ਕੋਲ 100% ਇਲੈਕਟਰੀਕਲ ਬੱਸਾਂ ਹੋਣ 16 ਪਿੰਡਾਂ ਦੇ ਸਰਪੰਚਾਂ ਦੀ ਚਿੱਠੀ ਮੈਨੂੰ ਮਿਲੀ ਸੀ ਜਿਸ ਤੋਂ ਬਾਅਦ ਮੈਂ ਚੀਫ ਸੈਕਟਰੀ ਨਾਲ ਅਤੇ ਸੀਐਮ ਮਾਨ ਨਾਲ ਗੱਲਬਾਤ ਕੀਤੀ ਜਿਸ ਤੋਂ ਪਤਾ ਲੱਗਿਆ ਇਹਨਾਂ ਪਿੰਡਾਂ ਦੇ ਦੂਸਰੇ ਪਾਸੇ ਦੇ ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਨੇ ਕਿਉਂਕਿ ਕਿਸੇ ਨਾ ਕਿਸੇ ਦਾ ਨੁਕਸਾਨ ਹੋਏਗਾ ਇਸੇ ਵਜਹਾ ਦੇ ਕਰਕੇ ਦੋਨੋਂ ਧਿਰਾਂ ਨੂੰ ਬਿਠਾ ਕੇ ਮਸਲਾ ਹੱਲ ਕਰਨ ਦੀ ਜਰੂਰਤ ਹੈ ਇਸ ਏਰੀਏ ਵਿੱਚ ਮਾਈਨਿੰਗ ਹੋ ਰਹੀ ਹੈ ਅਤੇ ਜੇਕਰ ਕਾਨੂੰਨ ਵਿਵਸਥਾ ਤੇ ਮਾਈਨਿੰਗ ਠੀਕ ਨਹੀਂ ਹੁੰਦੀ ਤਾਂ ਆਰਮੀ ਵਰਗੀ ਚੀਜ਼ ਤੇ ਵੀ ਦੇਖਿਆ ਜਾ ਸਕਦਾ ਹੈ ਕਿਸਾਨ ਨੂੰ ਜਿੰਨੀ ਦੇਰ ਤੱਕ ਸੁਵਿਧਾ ਨਹੀਂ ਦੇ ਦਿੱਤੀ ਜਾਂਦੀ ਮਸ਼ੀਨਾਂ ਦੀ ਉਨੀ ਦੇਰ ਤੱਕ ਪਰਾਲੀ ਦੇ ਉੱਤੇ ਕੰਟਰੋਲ ਕਰਨਾ ਮੁਸ਼ਕਿਲ ਹੈ ਪਹਿਲਾਂ ਦੇ ਮੁਕਾਬਲੇ ਬਹੁਤ ਸਾਰੇ ਕੇਸ ਘਟੇ ਨੇ ਅਤੇ ਕਿਸਾਨਾਂ ਨੂੰ ਹੋਰ ਵਧਾਵਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਹੋਰ ਕਮੀ ਲਿਆਂਦੀ ਜਾ ਸਕੇ
0
comment0
Report
RMRakesh Malhi
Sept 25, 2025 10:39:54
Una, Himachal Pradesh:Slug: :दौलतपुर में भाजपा का GST बचत उत्सव जनजागरण अभियान,दोनों पूर्ब विधायक एक साथ दिखे पार्टी कार्यक्रम को लेकर लोगो के बीच GST बचत को लेकर फीड बैक लेते हुए, गगरेट से राजेश ठाकुर और चैतन्य शर्मा है पूर्व विधायक, दोनों ने कांग्रेस और बीजेपी में एक दूसरे के खिलाफ लड़ा था चुनाव,  V/01:भारतीय जनता पार्टी द्वारा GST बचत उत्सव के अवसर पर दौलतपुर बाजार में विशेष जनजागरण अभियान आयोजित किया गया। इस अभियान के माध्यम से आम जनता को केंद्र सरकार की जनहितैषी नीतियों एवं जीएसटी में हाल ही में दी गई राहतों की जानकारी दी गई।कार्यक्रम में प्रदेश उपाध्यक्ष श्री राजेश ठाकुर, पूर्व विधायक श्री चैतन्य शर्मा, जिला उपाध्यक्ष श्री राजीव राजू, तथा दौलतपुर मंडल अध्यक्ष श्री अजय ठाकुर, प्रदेश आई टी संयोजक अनिल डडवाल विशेष रूप से उपस्थित रहे। इनके साथ बड़ी संख्या में पार्टी के पदाधिकारी एवं कार्यकर्ता भी शामिल हुए और लोगों को सरकार की योजनाओं से अवगत कराया।नेताओं ने अपने संबोधन में कहा कि मोदी सरकार लगातार आमजन को राहत पहुँचाने और व्यापारियों के हितों को सुरक्षित रखने की दिशा में काम कर रही है। जीएसटी बचत उत्सव उसी कड़ी का हिस्सा है, जिसके तहत छोटे दुकानदारों, व्यापारियों और उपभोक्ताओं को सीधा लाभ मिलेगा। इस मौके पर भाजपा कार्यकर्ताओं ने पर्चे बाँटकर और आम लोगों से संवाद स्थापित कर उन्हें योजनाओं की जानकारी दी। बाजार क्षेत्र में माहौल उत्साहपूर्ण रहा और लोगों ने भी इस पहल की सराहना की।  वही आज के इस कार्यक्रम में राजनीतिक विरोधी रहे राजेश ठाकुर और चैतन्य शर्मा एक साथ इस कार्यक्रम में नजर आए दोनों नेता राजेश ठाकुर और चैतन्य शर्मा जब कांग्रेस और बीजेपी पार्टी में थे तो दोनों नेताओं ने कांग्रेस और बीजेपी से टिकट लेकर एक दूसरे के खिलाफ चुनाव लड़ा था हालांकि राजनीतिक उठा पटक के चलते चैतन्य शर्मा कांग्रेस छोड़ बीजेपी में शामिल हो गए और भाजपा द्वारा उन्हें टिकट देकर उपचुनाव में उतर गया लेकिन वह चुनाव  हार गए इसके बाद दोनों ही नेता भारतीय जनता पार्टी में है और पार्टी के लिए काम कर रहे हैं लेकिन आज के इस कार्यक्रम में दोनों नेताओं के एक साथ आने से राजनीतिक हल्के में चर्चाएं तेज हो गई है Byte: चैतन्य शर्मा, राजेश ठाकुर(दोनों पूर्व विधायक) Feed File :2509ZP_UNA_GST_UTSAV_R 4    Feed Sent BY 2C Feed File:2509ZP_UNA_GST_UTSAV_R 1--4 Assign BY:Assignment Desk   
2
comment0
Report
NRNARINDER RATTU
Sept 25, 2025 10:34:36
Nawanshahr, Punjab:Story idea --For Approval From -Nawanshahr Reporter --Narinder Rattu. ਐਂਕਰ ---ਥਾਣਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਜਾਪ ਰਹੀ ਹੈ। ਮਿ੍ਤਕ ਐੱਨ.ਆਰ.ਆਈ. ਦੀ ਪਛਾਣ ਘਰ ਦੇ ਮਾਲਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿੱਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮਿ੍ਤਕ ਔਰਤ ਦੀ ਪਛਾਣ ਮਨਜੀਤ ਕੌਰ (46) ਪਤਨੀ ਲਖਵਿੰਦਰ ਸਿੰਘ ਪਿੰਡ ਬਾਠ (ਨੂਰਮਹਿਲ) ਵਜੋਂ ਹੋਈ ਹੈ ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ। ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦੋਂ ਸਵੇਰ ਸਮੇਂ ਮਨਜੀਤ ਕੌਰ ਦੀਆਂ ਕੁੜੀਆਂ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ’ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾ ਪਈਆਂ ਸਨ ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਾ. ਮੁਕੇਸ਼ ਕੁਮਾਰ ਐੱਸ.ਪੀ. (ਡੀ), ਜਸਪ੍ਰੀਤ ਸਿੰਘ ਡੀ.ਐੱਸ.ਪੀ. ਗੜ੍ਹਸ਼ੰਕਰ, ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚਕੇ ਘਟਨਾ ਦੀ ਜਾਂਚ ਕਰ ਰਹੇ ਹਨ। ਬਾਈਟ 1:--ਪਰਿਵਾਰਕ ਮੈਂਬਰ ਬਾਈਟ 2:--ਅਮਨਦੀਪ ਸਿੰਘ ਰਾਏ ਸਰਪੰਚ ਬਾਈਟ 3:--ਮੁਕੇਸ਼ ਕੁਮਾਰ ਐਸ ਪੀ ਡੀ
0
comment0
Report
Navaratri 2025
Advertisement
Back to top