Back
माणसा मंडी में नरमे की आमद, सरकारी खरीद नहीं, किसान नाराज़
KDKuldeep Dhaliwal
Sept 25, 2025 09:47:04
Mansa, Punjab
ਮਾਨਸਾ ਮੰਡੀ ਵਿੱਚ ਨਰਮੇ ਦੀ ਆਮਦ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਨਿਰਾਸ਼
ਕਿਸਾਨਾਂ ਨੇ ਕਿਹਾ ਪ੍ਰਾਈਵੇਟ ਵਪਾਰੀ ਸਰਕਾਰੀ ਨਾ ਆਉਣ ਦਾ ਫਾਇਦਾ ਉਠਾ ਕਰ ਰਹੇ ਨੇ ਲੁੱਟ
ਐਂਕਰ : ਮੰਡੀਆਂ ਦੇ ਵਿੱਚ ਨਰਮੇ ਦੀ ਆਮਦ ਹੋ ਚੁੱਕੀ ਹੈ ਪਰ ਸਰਕਾਰੀ ਬੋਲੀ ਨਾ ਆਉਣ ਕਾਰਨ ਕਿਸਾਨ ਨਿਰਾਸ਼ ਨੇ ਮਾਨਸਾ ਦੀ ਮੰਡੀ ਚੋਂ ਅੱਜ 7400 ਦੇ ਕਰੀਬ ਨਰਮਾ ਵਿਕਿਆ ਤੇ ਕਿਸਾਨਾਂ ਨੇ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਚਿੱਟੇ ਸੋਨੇ ਨੂੰ ਕੌਡੀਆਂ ਦੇ ਭਾਅ ਖਰੀਦਿਆ ਜਾ ਰਿਹਾ ਕਿਸਾਨਾਂ ਨੇ ਤਰੁੰਤ ਸਰਕਾਰੀ ਬੋਲੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਵੀਓ :- ਕਾਟਨ ਬੈਲਟ ਕਹੇ ਜਾਣ ਵਾਲੇ ਮਾਨਸਾ ਦੀ ਮੰਡੀ ਵਿੱਚ ਨਰਮੇ ਦੀ ਬੇਸ਼ੱਕ ਆਮਦ ਸੁਰੂ ਹੋ ਚੁੱਕੀ ਹੈ ਪਰ ਸਰਕਾਰੀ ਖਰੀਦ ਏਜੰਸੀ ਵੱਲੋਂ ਨਰਮੇ ਦੀ ਖਰੀਦ ਨਾ ਕੀਤੇ ਜਾਣ ਕਾਰਨ ਪ੍ਰਾਈਵੇਟ ਵਪਾਰੀ ਕਿਸਾਨਾਂ ਦਾ ਨਰਮਾ ਮਨਮਰਜ਼ੀ ਦੇ ਰੇਟ ਲਗਾ ਕੇ ਖਰੀਦ ਰਹੇ ਮਾਨਸਾ ਮੰਡੀ ਵਿੱਚ ਨਰਮੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਮਹਿਜ ਦੋ ਤਿੰਨ ਮੰਡੀ ਦੇ ਵਿੱਚ ਪ੍ਰਾਈਵੇਟ ਵਪਾਰੀ ਨੇ ਜੋ ਆਪਣੀ ਮਰਜ਼ੀ ਦੇ ਰੇਟ ਅਨੁਸਾਰ ਨਰਮਾ ਖਰੀਦ ਰਹੇ ਨੇ ਉਨ੍ਹਾਂ ਕਿਹਾ ਕਿ ਕਿਸਾਨ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ 8200 ਰੁਪਏ ਸਰਕਾਰੀ ਖਰੀਦ ਨਿਰਧਾਰਿਤ ਕੀਤੀ ਗਈ ਹੈ ਪਰ ਮੰਡੀ ਦੇ ਵਿੱਚ 7000 ਤੋਂ 7400 ਰੁਪਏ ਤੱਕ ਨਰਮਾ ਖਰੀਦਿਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ 1000 ਹਜ਼ਾਰ ਰੁਪਏ ਤੱਕ ਸਿੱਧਾ ਲੁੱਟਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਫਸਲਾਂ ਬਾਰਿਸ਼ ਕਾਰਨ ਖਰਾਬ ਹੋ ਚੁੱਕੀਆਂ ਹਨ ਹੁਣ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਹੈ, ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਤਰੁੰਤ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸੁਰੂ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਤੇ ਹੋਏ ਖਰਚੇ ਦੀ ਭਰਪਾਈ ਹੋ ਸਕੇ। ਉਧਰ ਆੜਤੀਏ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਏ ਕਿਹਾ ਕਿ ਪਹਿਲਾਂ ਤਾਂ ਨਰਮੇ ਦੀ ਬਿਜਾਈ ਘਟੀ ਪਰ ਹੁਣ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਨਾ ਆਉਣ ਕਾਰਨ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ ਕਿਉਂ ਕਿ ਮੰਡੀ ਵਿੱਚ ਪ੍ਰਾਈਵੇਟ ਖਰੀਦ ਹੋ ਰਹੀ ਹੈ।
ਬਾਈਟ ਮਲਕੀਤ ਸਿੰਘ ਕਿਸਾਨ
ਬਾਈਟ ਰਘਵੀਰ ਸਿੰਘ ਕਿਸਾਨ
ਬਾਈਟ ਬੇਅੰਤ ਸਿੰਘ ਕਿਸਾਨ
ਬਾਈਟ ਤਰਸੇਮ ਕੁਮਾਰ ਆੜਤੀਆ
ਵੀਓ: ਉਧਰ ਜਿਲਾ ਮੰਡੀ ਅਫਸਰ ਅਮਨ ਮੰਗਲਾ ਨੇ ਮੰਨਿਆ ਕਿ ਮੰਡੀ ਵਿੱਚ ਅਜੇ ਤੱਕ ਸਰਕਾਰੀ ਖਰੀਦ ਸੁਰੂ ਨਹੀਂ ਹੋਈ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ 1704 ਕੁਇੰਟਲ ਨਰਮੇ ਦੀ ਖਰੀਦ ਹੋ ਚੁੱਕੀ ਹੈ ਤੇ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ।
ਬਾਈਟ ਅਮਨ ਮੰਗਲਾ ਜਿਲਾ ਮੰਡੀ ਅਫ਼ਸਰ ਮਾਨਸਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowSept 25, 2025 12:19:120
Report
SSSanjay Sharma
FollowSept 25, 2025 12:06:592
Report
MSManish Shanker
FollowSept 25, 2025 12:01:480
Report
MJManoj Joshi
FollowSept 25, 2025 11:37:050
Report
ATAkashdeep Thind
FollowSept 25, 2025 11:36:390
Report
ATAkashdeep Thind
FollowSept 25, 2025 11:36:060
Report
SNSUNIL NAGPAL
FollowSept 25, 2025 11:31:110
Report
SSSanjay Sharma
FollowSept 25, 2025 11:19:291
Report
PSParambir Singh Aulakh
FollowSept 25, 2025 11:04:150
Report
RBRohit Bansal
FollowSept 25, 2025 11:01:330
Report
RMRakesh Malhi
FollowSept 25, 2025 10:39:542
Report
KBKulbir Beera
FollowSept 25, 2025 10:37:380
Report
ATAkashdeep Thind
FollowSept 25, 2025 10:35:420
Report
SSSanjay Sharma
FollowSept 25, 2025 10:35:150
Report
NRNARINDER RATTU
FollowSept 25, 2025 10:34:360
Report