Back
ਬਠਿੰਡਾ ਬੱਸ ਵਿੱਚ ਸੱਪ ਦੀ ਦਾਖਲਾਤ ਨੇ ਮਚਾਈ ਹਫੜਾ!
KBKulbir Beera
FollowJul 12, 2025 05:35:28
Bathinda, Punjab
ਜਦੋਂ ਪੀਆਰਟੀ ਦੀ ਬਠਿੰਡਾ ਬੱਸ ਅੱਡੇ ਤੇ ਖੜੀ ਬੱਸ ਵਿੱਚ ਵੜਿਆ ਸੱਪ ਪਈਆਂ ਭਾਜੜਾਂ
ਅੱਜ ਬਠਿੰਡਾ ਦੇ ਬੱਸ ਸਟੈਂਡ ਉੱਪਰ ਉਦੋਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਬਠਿੰਡਾ ਤੋਂ ਲੁਧਿਆਣਾ ਜਾਣ ਲਈ ਪੀਆਰਟੀਸੀ ਬਠਿੰਡਾ ਡੀਪੂ ਦੀ ਬੱਸ ਵਿੱਚ ਸੱਪ ਵੜ ਗਿਆ ਜੋ ਕਿ ਤਿੰਨ ਤੋਂ ਚਾਰ ਫੁੱਟ ਦਾ ਦੱਸਿਆ ਜਾ ਰਿਹਾ ਹੈ ਇਸ ਬੱਸ ਨੇ ਬਠਿੰਡਾ ਤੋਂ ਲੁਧਿਆਣਾ ਜਾਣਾ ਸੀ ਪਰ ਹਜੇ ਬਸ ਕਾਊਂਟਰ ਤੇ ਨਹੀਂ ਲੱਗੀ ਸੀ ਖਾਲੀ ਬਸ ਹੁਣ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਡਰਾਈਵਰ ਨੂੰ ਜਦ ਪਤਾ ਲੱਗਿਆ ਕਿ ਬੋਰਨਟ ਦੇ ਉੱਪਰ ਤਿੰਨ ਚਾਰ ਫੁੱਟ ਦਾ ਸੱਪ ਫਿਰ ਰਿਹਾ ਹੈ ਤਾਂ ਉਸ ਨੇ ਤੁਰੰਤ ਆਪਣੇ ਸਾਥੀਆਂ ਨੂੰ ਦੱਸਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੱਪ ਨੂੰ ਲੱਭਣ ਲੱਗੇ ਪਰ ਲੁੱਕ ਗਿਆ ਹੁਣ ਕਿਸੇ ਸੱਪ ਫੜਨ ਵਾਲੇ ਐਕਸਪਰਟ ਨੂੰ ਬੁਲਾਇਆ ਜਾ ਰਿਹਾ ਹੈ
ਬੱਸ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਬਸ ਬਠਿੰਡਾ ਤੋਂ ਲੁਧਿਆਣਾ ਲੈ ਕੇ ਜਾਣੀ ਸੀ ਹਜੇ ਸਵਾਰੀਆਂ ਨਹੀਂ ਬੈਠੀਆਂ ਸਨ ਤਾਂ ਅਚਾਨਕ ਮੈਨੂੰ ਦਿਸਿਆ ਕਿ ਬੋਰਨਟ ਦੇ ਉੱਪਰ ਤਿੰਨ ਚਾਰ ਫੁੱਟ ਦਾ ਸੱਪ ਫਿਰ ਰਿਹਾ ਹੈ ਅਸੀਂ ਲੱਭਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਅਗਰ ਰਸਤੇ ਵਿੱਚ ਇਹ ਸੱਪ ਕਿਸੇ ਸਵਾਰੀ ਨੂੰ ਡੰਸ ਜਾਂਦਾ ਤਾਂ ਜਾਨੀ ਨੁਕਸਾਨ ਹੋਣਾ ਸੀ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowJul 12, 2025 10:38:48Kot Kapura, Punjab:
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਪੀੜਿਤ ਪਰਿਵਾਰ ਮੈਂਬਰ ਅਤੇ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਗੋਲੀਕਾਂਡ ਮਾਮਲੇ ਦੀ ਅਜੇ ਤੱਕ ਜਾਂਚ ਨਾ ਮੁਕੰਮਲ ਕਰਨ ਲਈ ਸੂਬਾ ਸਰਕਾਰ ਨੂੰ ਘੇਰਿਆ ਅਤੇ ਇਲਜ਼ਾਮ ਲਾਏ ਕਿ ਇਸ ਮਾਮਲੇ ਵਿੱਚ ਸੂਬਾ ਸਰਕਾਰ ਸੰਜੀਦਗੀ ਨਾਲ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇੱਕ ਪਾਸੇ ਬੇਅਦਬੀ ਮਾਮਲੇ ਨੂੰ ਲੈ ਕੇ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਸੰਬੰਧਿਤ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਇਨਸਾਫ ਦਵਾਉਣ ਵਾਸਤੇ ਕੋਈ ਕਦਮ ਪੁੱਟਿਆ ਨਹੀਂ ਜਾ ਰਿਹਾ। ਉਹਨਾਂ ਰੋਜ਼ ਜਤਾਇਆ ਕਿ ਬਹਿਬਲ ਗੋਲੀ ਕਾਂਡ ਦਾ ਮਾਮਲਾ ਸਰਕਾਰ ਦੀ ਲਾਪਰਵਾਹੀ ਦੇ ਕਾਰਨ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਹੋ ਚੁੱਕਿਆ ਹੈ ਅਤੇ ਅਜੇ ਤੱਕ ਵੀ ਸਰਕਾਰ ਅਤੇ ਜਾਂਚ ਏਜੰਸੀ ਵੱਲੋਂ ਇਸ ਦੀ ਜਾਂਚ ਨੂੰ ਪੂਰਾ ਨਹੀਂ ਕੀਤਾ ਗਿਆ।
ਬਾਈਟ ਸੁਖਰਾਜ ਸਿੰਘ ਨਿਆਮੀਵਾਲਾ
0
Share
Report
SNSUNIL NAGPAL
FollowJul 12, 2025 10:38:08Fazilka, Punjab:
जलालाबाद में इंसाफ की मांग को लेकर लगाए गए धरने दौरान परिवार के लोगों की पुलिस के साथ हाथापाई होने के बाद पुलिस ने कार्रवाई की है l जलालाबाद सिटी थाना पुलिस ने हाइवे जाम करने के आरोप में एक व्यक्ति सहित करीब 10 से 15 अज्ञात लोगों के खिलाफ मुकदमा दर्ज किया है l और मामले में कार्यवाही की जा रही है l
बताया जा रहा है कि बीते समय गांव काठगढ़ में लड़ाई झगड़ा हुआ था l जिसमें आरोप लगे कि एक घर में कुछ लोगों द्वारा आग लगा दी गई और पीड़ित परिवार द्वारा लगातार कार्यवाही की मांग की जा रही थी l हालांकि पुलिस ने इस संबंध में थाना वैरोका में मुकदमा भी दर्ज किया था l पर कार्यवाही की मांग को लेकर पीड़ित परिवार द्वारा निहंग सिंह को अपने साथ लेकर कल जलालाबाद के रेड लाइट चौक में हाईवे जाम कर दिया और धरना प्रदर्शन किया गया था l जिस पर आम लोगों को काफी परेशानी हुई l हालांकि धरने की सूचना मिलने के बाद थाना सिटी के एसएचओ अमरजीत कौर और जलालाबाद सब डिवीजन के डीएसपी जितेंद्रपाल सिंह मौके पर पहुंचे l इस दौरान धरनाकारी और पुलिस के बीच हाथापाई भी हुई l इस मामले में कार्यवाही करते हुए थाना सिटी जलालाबाद पुलिस ने धरनाकारीयो के खिलाफ मुकदमा दर्ज कर कार्यवाही की जा रही है l
0
Share
Report
TBTarsem Bhardwaj
FollowJul 12, 2025 10:34:59Ludhiana, Punjab:
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਘਰੋਂ ਆਪਣੀ ਪਤਨੀ ਦੀ ਦਵਾਈ ਲੈ ਕੇ ਵਾਪਸ ਆ ਰਹੇ ਵਿਅਕਤੀ ਦੀ ਅਚਾਨਕ ਹੋਈ ਮੌਤ ਅਚਾਨਕ ਫੁੱਟ ਪਾ ਤੇ ਡਿੱਗੇ ਵਿਅਕਤੀ ਨੂੰ ਲੋਕਾਂ ਨੇ ਫਾਸਟ ਏਡ ਦਿੱਤੀ
ਮੌਤ ਕੱਦ ਅਤੇ ਕਿੱਥੇ ਆ ਜਾਵੇ ਕਿਸੇ ਨੂੰ ਕੋਈ ਪਤਾ ਨਹੀਂ ਕੁਝ ਇਸੇ ਤਰ੍ਹਾਂ ਨਾਲ ਵਾਪਰਿਆ ਲੁਧਿਆਣਾ ਸਮਰਾਲਾ ਚੌਂਕ ਦੇ ਨਜ਼ਦੀਕ ਰਹਿਣ ਵਾਲੇ ਵਿਅਕਤੀ ਨਾਲ ਜੋ ਕਿ ਆਪਣੇ ਘਰੋਂ ਆਪਣੀ ਪਤਨੀ ਦੀ ਦਵਾਈ ਲੈਣ ਲਈ ਸਮਰਾਲਾ ਚੌਂਕ ਵਿੱਚ ਗਿਆ ਅਤੇ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਅਤੇ ਅਚਾਨਕ ਫੁੱਟਪਾਥ ਦੇ ਉੱਤੇ ਉਸਨੂੰ ਚੱਕਰ ਆਇਆ ਤੇ ਥੱਲੇ ਡਿੱਗ ਗਿਆ ਜਦ ਉਥੇ ਆਲੇ ਦੁਆਲੇ ਦੇ ਲੋਕਾਂ ਨੇ ਦੇਖਿਆ ਤਾਂ ਉਸ ਨੂੰ ਫਸਟ ਏਡ ਦਿੱਤੀ ਪਰ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਪੁਲਿਸ ਵਾਲੇ ਪਹੁੰਚੇ ਅਤੇ ਉਸ ਦਾ ਮੋਬਾਈਲ ਲੈ ਕੇ ਪਰਿਵਾਰ ਨੂੰ ਫੋਨ ਕੀਤਾ ਪਰ ਮੌਕੇ ਤੇ ਹੀ ਕੁਝ ਲੋਕਾਂ ਨੇ ਪਹਿਚਾਣ ਲਿਆ ਕਿ ਇਹ ਵਿਕਤੀਤਾ ਸਮਰਾਲਾ ਚੌਂਕ ਦੇ ਵਿੱਚ ਆਟੋ ਰਿਕਸ਼ਾ ਚਲਾਉਂਦਾ ਹੈ ਪਰ ਕੁਝ ਮਿੰਟ ਪਹਿਲਾਂ ਬਿਲਕੁਲ ਸਹੀ ਸੀ ਪਰ ਅਚਾਨਕ ਹੀ ਉਸਦੀ ਮੌਤ ਹੋ ਗਈ ਮੁਢਲੀ ਜਾਂਚ ਤੋਂ ਇੰਜ ਆ ਰਿਹਾ ਸੀ ਜਿਸ ਤਰਾਂ ਨਾਲ ਉਸਨੂੰ ਦਿਲ ਦਾ ਦੌਰਾ ਪਿਆ ਹੋਵੇ ਪਰ ਪੁਲਿਸ ਨੇ ਤੁਰੰਤ ਪਰਿਵਾਰ ਨੂੰ ਬੁਲਾਇਆ ਅਤੇ ਉਸਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕੀਤਾ
Byte ਪੁਲਿਸ
Byte ਪ੍ਰਤੱਖ ਦਰਸ਼ੀ
0
Share
Report
CMChander Marhi
FollowJul 12, 2025 10:31:02Kapurthala, Punjab:
प्रधानमंत्री नरेंद्र मोदी की अध्यक्षता में आयोजित रोजगार मेले की कड़ी की तहत कपूरथला की रेल कोच फैक्ट्री में भी रोजगार मेले का आयोजन किया गया जिस में केंद्रीय मंत्री कृष्ण पाल गुज्जर विशेष रूप से शामिल हुए इस दौरान उन्हों ने रेलवे बैंकिंग और अन्य क्षेत्रों में नौकरी पाने वाले करीब 68 लोगो को नियुक्ति पत्र बांटे इस दौरान उन्हों ने कहा की आज देश भर में 47 स्थानों पर ऐसे मेलो का आयोजन कर करीब 51000 लोगो को नियुक्ति पत्र दिए गए उन्हों ने कहा की प्रधानमंत्री नरेंद्र मोदी के प्रयासों से भारत में आत्मनिर्भरता का दौर जारी है जिस का प्रमाण इतनी बड़ी तादाद में लोगों को नौकरियां मिलना है ।
उन्हों ने इस रोजगार मेले में बिहार से बड़ी गिनती में लोगो को नौकरी मिलने पर कहा की अब देश में पर्ची और खर्ची का दौर बंद हो गया है और योग्यता के आधार पर ही नौजवानों को नौकरी मिल रही है
उन्हों ने एस वाई एल के मुद्दे पर बोलते हुए कहा की बेशक यह मामला सुप्रीम कोर्ट में विचाराधीन है पर उनको उम्मीद है कि इस का समाधान जरूरी निकलेगा ।
बाइट कृष्ण पाल गुज्जर केंद्रीय मंत्री
0
Share
Report
ASAvtar Singh
FollowJul 12, 2025 10:08:18Gurdaspur, Punjab:
ਜਿਲ੍ਹਾ ਗੁਰਦਾਸਪੁਰ ਪੁਲਿਸ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਦ
ਸਾਂਝ ਕੇਂਦਰ ਦੇ ਕਰਮਚਾਰੀਆਂ ਨੇ ਐਸਐਸਪੀ ਨੂੰ ਕੀਤੀ ਸੀ ਸ਼ਿਕਾਇਤ
ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਜਿਲਾ ਗੁਰਦਾਸਪੁਰ ਦੇ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਇੰਦਰਬੀਰ ਕੌਰ ਸਾਂਝ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਉਹਨਾਂ ਦੀ ਡਿਊਟੀ ਸਾਂਝ ਕੇਂਦਰ ਵਿੱਚ ਰੱਖਣ ਅਤੇ ਛੁਟੀਆਂ ਆਦਿ ਦੇ ਬਦਲੇ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਿਸ਼ਵਤ ਦੇਣ ਲਈ ਮਜ਼ਬੂਰ ਕਰਦੀ ਸੀ ਅਤੇ ਕਈ ਕਰਮਚਾਰੀਆਂ ਤੋ ਕਾਫੀ ਸਮੇਂ ਤੋ ਗੁੱਗਲ-ਪੇ ਰਾਹੀਂ ਆਪਣੇ ਖ਼ਾਤੇ ਵਿੱਚ ਪੈਸੇ ਪਵਾਏ ਜਾ ਰਹੇ ਸਨ। ਜਿਸ ਨੂੰ ਲੈ ਕੇ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਐਸ.ਐਸ.ਪੀ ਗੁਰਦਾਸਪੁਰ ਨੂੰ ਦਿੱਤੀ ਗਈ। ਜਿਸ ਵਿੱਚ ਉਹਨਾਂ ਵੱਲੋਂ ਇਹ ਪੈਸੇ ਔਨਲਾਈਨ ਗੂਗਲ ਪੇ ਰਾਹੀਂ ਭੇਜਣ ਦੀ ਗੱਲ ਕਹੀ ਗਈ| ਸਾਰੇ ਸਬੂਤਾਂ ਨੂੰ ਚੰਗੀ ਤਰ੍ਹਾਂ ਘੋਖਦੇ ਹੋਏ ਸ਼ੁੱਕਰਵਾਰ ਦੀ ਰਾਤ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਇੰਸਪੈਕਟਰ ਇੰਦਰਬੀਰ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਦੀ ਪੁਲਿਸ ਅਧੀਨ ਆਉਂਦੇ 12 ਥਾਣਿਆਂ ਵਿੱਚ ਮੌਜੂਦ ਸਾਂਝ ਕੇਂਦਰਾਂ ਦੇ ਮੁਲਾਜ਼ਮ ਇੰਸਪੈਕਟਰ ਇੰਦਰਬੀਰ ਕੌਰ ਦੇ ਅਧੀਨ ਕੰਮ ਕਰਦੇ ਸਨ| 12 ਸਾਂਝ ਕੇਂਦਰਾਂ ਵਿੱਚ ਲਗਭਗ 40 ਤੋਂ 42 ਕਰਮਚਾਰੀ ਕੰਮ ਕਰਦੇ ਸਨ ਜਿਨਾਂ ਦੇ ਕੋਲੋਂ ਰਿਸ਼ਵਤ ਮੰਗੀ ਜਾਂਦੀ ਸੀ। ਇੰਸਪੈਕਟਰ ਇੰਦਰਬੀਰ ਕੌਰ ਸਾਲ 2007 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਤਰਸ ਕੋਟੇ ਦੇ ਅਧਾਰ ਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ ਅਤੇ ਤਿੰਨ ਸਾਲ ਬਾਅਦ 2028 ਵਿੱਚ ਇਸ ਨੇ ਮਹਿਕਮੇ ਵਿੱਚੋਂ ਸੇਵਾ ਮੁਕਤ ਹੋਣਾ ਸੀ ਅੱਜ ਬਾਅਦ ਦੁਪਹਿਰ ਇੰਸਪੈਕਟਰ ਇੰਦਰਬੀਰ ਕੌਰ ਨੂੰ ਸਿਟੀ ਪੁਲਿਸ ਦੇ ਵੱਲੋਂ ਮਾਨਯੋਗ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਸਿਟੀ ਪੁਲਿਸ ਵਲੋ ਇੰਸਪੈਕਟਰ ਇੰਦਰਬੀਰ ਕੌਰ ਦਾ ਪੁਲਿਸ ਰਿਮਾਂਡ ਹਾਸਿਲ ਕਰ ਉਸਦੇ ਕੋਲੋਂ ਹੋਰ ਪੁੱਛਗਿਚ ਕੀਤੀ ਜਾਵੇਗੀ
0
Share
Report
DVDEVENDER VERMA
FollowJul 12, 2025 10:06:55Nahan, Himachal Pradesh:
लोकेशन:नाहन
बिजली बोर्ड के फरमानों से नाराज सेवानिवृत कर्मचारी.....
बोले कार्यालय परिसरों में धरने प्रदर्शन पर रोक लगाना दुर्भाग्यपूर्ण,
गलत फैसले का विरोध जताना हर कर्मचारी का अधिकार,
समय पर मेडिकल बिलों के भुगतान न होने पर जताई नाराजगी,
महंगाई भते की किस्तें भी पड़ी है लंबित,
अपना इलाज करवाने से वंचित रह रहे है सेवानिवृत कर्मचारी,
बोले सिर्फ चहेते लोगो के वेतन बढ़ा रही है सरकार।
एंकर: हिमाचल प्रदेश बिजली बोर्ड से सेवानिवृत कर्मचारियों ने बिजली बोर्ड और सरकार के उस फरमान का कड़ा विरोध जताया जिसमें कहा गया है कि बिजली बोर्ड के कर्मचारी और सेवानिवृत कर्मचारी बोर्ड कार्यालय के परिसरों में अपनी मांगों को लेकर कोई भी धरना प्रदर्शन और हड़ताल नहीं कर पाएंगे । नाहन में आज बिजली बोर्ड पेंशनर वेलफेयर एसोसिएशन की बैठक आयोजित हुई इसमें कर्मचारियों और पेंशनरों से जुड़े विभिन्न मुद्दों पर चर्चा की गई।
वीओ 1 मीडिया से बात करते हुए एसोसिएशन के महासचिव कमलेश पुंडीर ने बताया कि हाल में धर्मशाला में आयोजित सेवानिवृत कर्मचारियों के राज्य स्तरीय कार्यक्रम में बड़ी संख्या में सेवानिवृत्त कर्मचारी मौजूद हुए थे और पेंशनरों की एकजुटता को देखते हुए बिजली बोर्ड ने अब इस तरह के फरमान जारी किए है जो बिल्कुल भी उचित नहीं है। उन्होंने कहा कि कर्मचारी और सेवानिवृत कर्मचारी अपने ही विभाग के सामने अपनी समस्याओं को उठा पाते है और मांगो को उठाना हर कर्मचारी का अधिकार है ऐसे में तुरंत प्रभाव से इन आदेशों वापस लिया जाना चाहिए ।
बाईट: कमलेश पुंडीर: महासचिव पेंशनर वेलफेयर एसोसिएशन
वीओ 2 सेवानिवृत कर्मचारियों ने यह भी आरोप लगाया कि सरकार लगातार पेंशनरों की अनदेखी कर रही है पेंशनरों को समय पर कभी भी मेडिकल बिलों का भुगतान भी हो पा रहा है । कमलेश पुंडीर ने कहा कि कई सेवानिवृत कर्मचारी गंभीर बीमारियों से जूझ रहे हैं और उन्हें समय पर पेंशन और मेडिकल बिलों के भुगतान की आवश्यकता रहती है जो नहीं मिल रहे है ऐसे में बोर्ड से मांग की जा रही है कि ऐसे सेवानिवृत्त कर्मियों को प्रमुखता के आधार पर मेडिकल बिलों का भुकतान सुनिश्चित हो।
पेंशनर्स वेलफेयर एसोसिएशन यह भी आरोप लगाया कि पेंशनरों को देने के लिए सरकार के पास पैसा नहीं है जबकि बोर्ड और निगमन में बैठे गए अपने चाहिए लोगों का वेतन सरकार ने 30 हजार से बढ़ाकर 80 से 90 हजार कर दिया ऐसे में लगता है कि सरकार जानबूझकर सेवानिवृत्त कर्मचारियों के अनदेखी कर रही है।
बाईट: कमलेश पुंडीर: महासचिव पेंशनर वेलफेयर एसोसिएशन
0
Share
Report
BSBHARAT SHARMA
FollowJul 12, 2025 09:35:45Jalandhar, Punjab:
*Jalandhar : 18 वर्षीय लड़की ने आत्महत्या कर जीवन लीला की समाप्त*
जालंधर के थाना डिवीजन नंबर 8 के अंतर्गत शंकर गार्डन कॉलोनी के घर में आया का काम करने वाली प्रवासी लड़की की मौत हो गई। मिली जानकारी के अनुसार 18 वर्षीय युवती ने आत्महत्या करके जीवनलीला समाप्त कर ली। मृतिका की पहचान शिवानी के रूप में हुई है। युवती कोठी में काम करती थी। घटना की सूचना लोगों द्वारा पुलिस को दी गई। वहीं मौके पर पहुंचे जांच अधिकारी ने बताया 18 वर्षीय लड़की शिवानी ने जीवनलीला समाप्त कर ली है।
घटना की सूचना मिलते ही मौके पर पहुंचे और शव को कब्जे में लेकर परिवार को घटना की सूचना दे दी गई। मृतक लड़की यहां पर कोठी में काम करती थी और यहीं रह रही थी। घटना की सूचना मिलते ही मौके पर पहुंचे परिवारिक सदस्यों ने जांच अधिकारी को बताया कि लड़की कुछ समय से परेशान रहती थी। परिवार ने मामले में कार्रवाई करवाने से मना कर दिया। लड़की का शव पोस्टमार्टम के लिए सिविल अस्पताल भेज दिया गया है।
बाइट : पुलिस अधिकारी
5
Share
Report
DKDevinder Kumar Kheepal
FollowJul 12, 2025 09:34:29Dhuri, Punjab:
ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੀਤੀ ਵਰਕਰ ਮੀਟਿੰਗ
ਇਸ ਵਰਕਰ ਮੀਟਿੰਗ ਦੇ ਵਿੱਚ ਕਈ ਪਿੰਡਾਂ ਤੋਂ ਕਾਂਗਰਸੀ ਵਰਕਰਾਂ ਨੇ ਲਿਆ ਭਾਗ
ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕੀਤੀ ਗਈ ਇਹ ਵਰਕਰ ਮੀਟਿੰਗ
ਇਸ ਮੀਟਿੰਗ ਵਿੱਚ ਧੂਰੀ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ।
2027 ਦੀਆ ਚੋਣਾ ਨੂੰ ਲੈ ਕੇ ਜਿਥੇ ਵੱਖ ਵੱਖ ਪਾਰਟੀਆ ਵੱਲੋਚੋਣ ਸਰਗਮੀਆ ਤੇਜ ਕਰ ਕੇਮੀਟਿੰਗਾ ਦਾ ਸਿਲਾ ਸੁ੍ਰੁ ਕੀਤਾ ਜਾ ਰਿਹਾ ਹੈ ਉਥੈ ਹੀ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੀ ਚੋਣ ਦੀ ਸਰਗਮੀਆ ਨੂੰ ਤੇਜ ਕਰਨਲਈ ਕਾਗਰਸ ਪਾਰਟੀ ਵੱਲੋ ਧੂਰੀ ਦੇ ਲਗਾਏ ਗਏ ਕੋਆਰਡੀਨੇਟਰ ਗੁਰਮੇਲ ਸਿੰਘ ਨੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੇ ਗ੍ਰਹਿ ਵਿਖੇ ਇਕ ਕਾਗਰਸ ਵਰਕਰਮੀਟਿੰਗ ਕੀਤੀ ਗਡਈ ਜਿਸ ਵਿੱਚ ਸੇਕੜੇ ਦੀ ਤੰਤਾਦ ਵਿੱਚ ਕਾਗਰਸੀ ਵਰਕਰਾ ਨੇਭਾਗ ਲਿਆਂ
ਇਸ ਮੋਕੇ ਤੇ ਸਾਬਕਾ ਵਿਧਾੲਕ ਦਲਵੀਰ ਗੋਲਡੀ ਨੇ ਮੁੱਖ ਮੰਤਰੀ ਤੇ ਗਰਜਦੇ ਹੋਏ ਕਿਹਾ ਕਿ ਆਉਣ ਵਾਲੀਆ 2027 ਦੀਆ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਵਿੱਚ ਚੋਣ ਲੜੀ ਜਾਵੇਗੀ ਅਤੇ ਵਰਕਰਾ ਵਿੱਚ ਭਾਰੀ ਉਤਸ਼ਾਹਪਾਇਆ ਜਾ ਰਿਹਾ ਹੈ : ਉਹਨਾ ਕਿਹਾ ਕਿ ਆਉਣਵਾਲੇ ਸਮੇ ਵਿੱਚ ਇੱਕ ਇੱਕ ਗਲ ਦਾ ਪੁਰਾ ਹਿਸਾਲ ਲਿਆ ਜਾਵੇਗਾ :
ਇਸ ਮੋਕੇ ਤੇ ਕੋਆਰਡੀਨੇਟਰ ਗੁਰਮੇਲ ਸਿੰਘ ਨੇ ਕਿਹਾ ਕਿ 2027 ਦੀਆ ਚੋਣਾ ਨੂੰ ਲੈ ਕੇ ਪੁਰੀਆ ਤਿਆਰੀਆ ਕੀਤੀ ਜਾ ਰਹੀਆ ਹਨ ੳਤੇ ਵਰਕਰਾ ਨਾਲ ਮੀਟਿੰਗਾ ਰਾਹੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ :
ਦਵਿੰਦਰ ਖੀਪਲ ਧੂਰੀ
0
Share
Report
VBVIJAY BHARDWAJ
FollowJul 12, 2025 09:32:11Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर जिला के घुमारवीं शहर में नेशनल हाइवे के किनारे खड़े वाहनों से जाम की बनी समस्या, बीते दो वर्षों से पार्किंग प्लान को धरातल पर उतार पाने में नाकाम रहा प्रशासन तो जाम के चलते हमीरपुर व धर्मशाला जाने वाले लोगों को हो रही परेशानी, एसडीएम घुमारवीं का कहना पार्किंग जोन में टाइल्स लगाने को लेकर दुबारा किया गया है टेंडर तो जल्द जाम से निजात दिलाने के लिए बनाई जाएगी पार्किंग.
रिपोर्ट- विजय भारद्वाज
टॉप- बिलासपुर, हिमाचल प्रदेश.
एंकर- तेजी से विकसित हो रहे घुमारवीं शहर में वर्षों से वाहन पार्किंग एक बड़ी समस्या बनी हुई है। वहीं घुमारवीं शहर के लिए पार्किंग प्लान को करीब दो वर्ष पहले उपायुक्त कार्यालय बिलासपुर द्वारा मंजूरी दे दी गई थी बावजूद इसके प्रशासन अभी भी इस प्लान को धरातल पर नहीं उतार पाया है और यह प्लान केवल कागजों तक ही सीमित रह गया हैं. वहीं घुमारवीं शहर में पार्किंग की उचित व्यवस्था ना होने के चलते शहर में अकसर जाम लगा रहता है, जिसका मुख्य कारण पार्किंग के अभाव के चलते लोगों द्वारा मजबूरी में सड़क के किनारे अपने वाहनों को खड़ा करना है। बता दें कि पर्किंग प्लान के तहत शहर की सड़क के बाहर के कच्चे हिस्से पर व्यवस्थित ढंग से टाइल्स लगाने का भी प्रस्ताव था, ताकि पार्किंग व्यवस्था को स्थायी और सुविधा जनक बनाया जा सके। वहीं लोगों को उम्मीद थी कि नई पार्किग व्यवस्था बनने से शहर में अकसर लगने वाले जाम से छुटकारा मिल जाएगा, मगर विभागों की लेट लतीफी के कारण स्थानीय दुकानदार तथा यहां से गुजरने वाले वाहन चालकों को आज भी जाम की समस्या से जूझना पड़ रहा हैं। गौरतलब है कि किरतपुर-नेरचौक फोरलेन मार्ग बनने के बाद से हमीरपुर, धर्मशाला व चंबा जाने वाले पर्यटक व स्थानीय लोग अब ऊना के बजाए घुमारवीं से होकर जाते हैं, साथ ही शिमला-मटौर राष्ट्रीय राजमार्ग 103 भी घुमारवीं से होकर निकलता है ऐसे घुमारवीं में वाहनों की आवाजाही काफी बढ़ गयी है, बावजूद इसके पार्किंग व्यवस्था ना होने के चलते घुमारवीं शहर में सड़क के किनारे खड़े वाहनों से अकसर जाम जैसे हालात देखने को मिल जाते हैं. हालांकि यातायात पुलिसकर्मी दिन-रात शहर की यातायात व्यवस्था को सुधारने में लगे रहते हैं मगर शहर में पार्किंग ना होने चलते उन्हें भी परेशानियों का सामना करना पड़ता है और अकसर सड़क के किनारे वाहन खड़ा करने पर लोगों से भी जूझना पड़ता है। यही नहीं घुमारवीं शहर में जिन स्थानों को नो पार्किंग जोन घोषित किया गया था वहां आज भी वाहन खड़े दिखाई देते हैं इससे यह स्पष्ट होता है कि प्रशासन की ओर से बनाई गई योजना केवल कागजों तक ही सीमित रह गई है। वहीं पार्किंग प्लान के तहत दो मुख्य बातें रखी गयी थी जिसमें येलो लाइन या सफेद लाइन लगनी थी और पार्किंग स्थल चयनित किया जाना था, जहां कार्य होना था मगर इस दिशा में कोई ठोस कार्यवाही नहीं हो पाई है और इस दिशा में नगर परिषद घुमारवीं द्वारा रिटेंडर किया गया है. इस बात की जानकारी देते हुए एसडीएम घुमारवीं गौरव चौधरी ने कहा कि पार्किंग स्थल को लेकर नगर परिषद द्वारा रिटेंडर किया गया है और इसे जल्द ही पूरा कर पार्किंग का कार्य शुरू किया जाएगा ताकि वाहनों के लिए उचित पार्किंग की व्यवस्था हो सके. साथ ही उन्होंने लोगों से अपील की है कि प्रशासन द्वारा लोडिंग व अनलोडिंग पॉइंट पहले से ही चयनित किये गये हैं वहीं पर ही वाहनों की लोडिंग व अनलोडिंग करें, इसके अलावा आने वाले समय में पार्किंग स्थल बनने से लोगों को जहां वाहन खड़ा करने की सुविधा मिल जाएगी तो साथ ही घुमारवीं शहर के लोगों को जाम की समस्या से भी हमेशा के लिए निजात मिल जाएगी व शहर व्यवस्थित हो पाएगा.
बाइट- गौरव चौधरी, एसडीएम घुमारवीं, जिला बिलासपुर.
4
Share
Report
SNSUNIL NAGPAL
FollowJul 12, 2025 09:30:39Fazilka, Punjab:
ਅਬੋਹਰ ਵਿਖੇ ਸੀਤੋਂ ਰੋਡ ਤੇ ਹਾਦਸਾ ਵਾਪਰਿਆ ਹੈ l ਬੱਚਿਆਂ ਸਮੇਤ ਪਰਿਵਾਰ ਨੂੰ ਲੈ ਕੇ ਜਾ ਰਿਹਾ ਈ ਰਿਕਸ਼ਾ ਸੜਕ ਵਿਚਾਲੇ ਖੱਡੇ ਹੋਣ ਕਰਕੇ ਅਚਾਨਕ ਪਲਟ ਗਿਆ l ਮੌਕੇ ਤੇ ਪਹੁੰਚੇ ਲੋਕਾਂ ਨੇ ਬੱਚਿਆਂ ਤੇ ਈ ਰਿਕਸ਼ਾ ਵਚਾਲੇ ਫਸੀਆ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢਿਆ ਹੈ l ਹਾਲਾਂਕਿ ਕੁਝ ਲੋਕਾਂ ਨੂੰ ਥੋੜੀ ਬਹੁਤ ਸੱਟਾਂ ਆਈਆਂ ਜਿਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਪ੍ਰਾਥਮਿਕ ਇਲਾਜ ਦਿੱਤਾ ਗਿਆ ਹੈ l ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ l ਫਿਲਹਾਲ ਸਥਾਨਕ ਲੋਕਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਓਵਰਫਲੋ ਅਤੇ ਸੀਵਰੇਜ ਦੀ ਸਮੱਸਿਆ ਕਰਕੇ ਇਹ ਸੜਕ ਪਾਣੀ ਦੀ ਵਜਾ ਨਾਲ ਟੁੱਟੀ ਹੈ l ਜਿਸ ਕਰਕੇ ਹਾਦਸੇ ਹੋ ਰਹੇ ਨੇ l ਜਿਸ ਵੱਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਧਿਆਨ ਦੇਨ ਦੀ ਲੋੜ ਹੈ।
0
Share
Report
VKVarun Kaushal
FollowJul 12, 2025 09:08:36Samrala, Punjab:
Varun Kaushal
Samrala
ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰ ਹੋਣ ਤੋਂ ਰਾਹਤ ਦੇਣ ਲਈ ਅਤੇ ਉਨ੍ਹਾਂ ਦੇ ਕੰਮਾ ਨੂੰ ਮੌਕੇ ਤੇ ਹੀ ਹੱਲ ਕਰਵਾਉਣ ਲਈ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਵੀ ਜਨਤਾ ਦਰਬਾਰ ਲਗਾਏ ਜਾ ਰਹੇ ਹਨ। ਇਸੇ ਕੜੀ ਵਜੋਂ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪਿੰਡ ਕੋਟ ਗੰਗੂ ਰਾਏ ਵਿਖੇ ਆਯੋਜਿਤ ਕੀਤੇ ਜਨਤਾ ਦਰਬਾਰ ਵਿੱਚ 11 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾ ਨੂੰ ਮੌਕੇ ਤੇ ਹੀ ਹੱਲ ਕਰਵਾਇਆ ।
2 . ਹਰਦੀਪ ਸਿੰਘ ਮੁੰਡੀਆਂ ਨੇ ਆਨਲਾਈਨ ਰਜਿਸਟਰੀਆਂ ਬਾਰੇ ਵੀ ਗੱਲਬਾਤ ਕੀਤੀ ।
3 . ਹਰਦੀਪ ਸਿੰਘ ਮੁੰਡੀਆ ਨੇ ਹਾੜਾ ਨੂੰ ਲੈ ਕੇ ਸਰਕਾਰ ਵੱਲੋਂ ਕੀਤੀਆਂ ਤਿਆਰੀਆਂ ਬਾਰੇ ਵੀ ਗੱਲਬਾਤ ਕੀਤੀ ।
4. ਪੰਜਾਬ ਸਰਕਾਰ ਵੱਲੋਂ 10 ਲੱਖ ਦਾ ਹੈਲਥ ਕਾਰਡ ਸ਼ੁਰੂ ਕਰਨ ਬਾਰੇ ਵੀ ਗੱਲ ਕੀਤੀ ।
ਹਰਦੀਪ ਸਿੰਘ ਮੁੰਡੀਆਂ ਮਾਲ ਮੰਤਰੀ
one Two One
ਜਨਤਾ ਦਰਬਾਰ ਵਿੱਚ ਪਹੁੰਚੇ ਤਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਛੇ ਮਹੀਨੇ ਤੋਂ ਪੈਨਸ਼ਨ ਲਗਾਉਣ ਲਈ ਦਫਤਰਾਂ ਵਿੱਚ ਖੱਜਲ ਖੁਾਰ ਹੋ ਰਿਹਾ ਸੀ। ਪ੍ਰੰਤੂ ਅੱਜ ਉਹ ਜਨਤਾ ਦਰਬਾਰ ਵਿੱਚ ਪਹੁੰਚੇ ਤਾਂ ਮੰਤਰੀ ਸਾਹਿਬ ਨੇ ਉਹਨਾਂ ਦੀ ਤੁਰੰਤ ਹੀ ਪੈਨਸ਼ਨ ਲਗਵਾ ਦਿੱਤੀ ।
ਤਾਰਾ ਸਿੰਘ ਨੇ ਮੌਕੇ ਤੇ ਹੀ ਪੈਨਸ਼ਨ ਲੱਗਣ ਤੇ ਮੰਤਰੀ ਸਾਹਿਬ ਦਾ ਅਤੇ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੇ ਪੂਰਾ ਉਤਰ ਰਹੀ ਹੈ ਇੱਕ-ਇੱਕ ਕਰਕੇ ਵਾਅਦੇ ਪੂਰੇ ਕੀਤੇ ਜਾ ਰਹੇ।
Byte :- ਤਾਰਾ ਸਿੰਘ
ਜਨਤਾ ਦਰਬਾਰ ਵਿੱਚ ਪਹੁੰਚੀ ਸਵਰਨਜੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਪਤੀ ਇਸ ਬੁੜਾਪੇ ਦੀ ਉਮਰ ਵਿੱਚ ਇਕੱਲੇ ਹੀ ਰਹਿੰਦੇ ਹਨ ਅਤੇ ਉਹਨਾਂ ਦਾ ਨਾਂ ਹੀ ਕੋਈ ਬੱਚਾ ਹੈ ਉਨਾਂ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਉਹਨਾਂ ਨੂੰ ਖਰਚਾ ਪਾਣੀ ਲਗਾਇਆ ਜਾਵੇ ਤਾਂ ਜੋ ਆਪਣੇ ਬੁਢਾਪਾ ਆਸਾਨੀ ਨਾਲ ਕੱਟ ਸਕਣ ਉਹਨਾਂ 10 ਲੱਖ ਦੇ ਹੈਲਥ ਕਾਰਡ ਤੇ ਵੀ ਬੋਲਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਪਤੀ ਦਾ ਆਪਰੇਸ਼ਨ ਕਰਾਉਣਾ ਹੈ। ਜਿਸ ਕਾਰਨ ਉਹ ਸਰਕਾਰ ਦੀ ਇਸ ਨਵੀਂ ਸਕੀਮ ਦਾ ਵੀ ਧੰਨਵਾਦ ਕਰਦੇ ਹਨ ।
Byte :- ਸਵਰਨਜੀਤ ਕੌਰ
13
Share
Report
DSDharmindr Singh
FollowJul 12, 2025 09:07:55Khanna, Punjab:
ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਦਾਣਾ ਮੰਡੀ ਪਾਇਲ ਵਿਖੇ ਹਲਕੇ ਦੇ ਐਸ.ਸੀ. ਭਾਈਚਾਰੇ ਦੇ 28 ਲਾਭਪਾਤਰੀਆਂ ਨੂੰ 40.45 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਕਰਜ਼ੇ ਮੁਆਫ਼ ਕਰਕੇ ਗਰੀਬ ਪਰਿਵਾਰਾਂ ਦੀ ਬਾਂਹ ਫੜਨ ਦਾ ਵੱਡਾ ਉਪਰਾਲਾ ਕੀਤਾ ਹੈ, ਜਿਸ ਨਾਲ ਇਹ ਲਾਭਪਾਤਰੀ ਪਰਿਵਾਰ ਹੁਣ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ ਅਤੇ ਆਰਥਿਕ ਤੌਰ ‘ਤੇ ਖੁਦਮੁਖਤਾਰ ਬਣ ਸਕਣਗੇ।
ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅੰਦਰ 260 ਲਾਭਪਾਤਰੀਆਂ ਨੂੰ 5 ਕਰੋੜ 34 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦਾ ਲਾਭ ਮਿਲਿਆ ਹੈ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ, ਜਿਸ ਨੇ ਇਸ ਭਾਈਚਾਰੇ ਦੇ ਲੋਕਾਂ ਨਾਲ ਕੀਤਾ ਵਾਅਦਾ ਪੁਗਾਇਆ ਹੈ।
ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਐਸ.ਸੀ. ਭਾਈਚਾਰੇ ਨਾਲ ਸੰਬੰਧਤ ਪਰਿਵਾਰਾਂ ਵੱਲੋ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਲਏ ਗਏ ਕਰਜ਼ਿਆਂ ਨੂੰ ਮਾਫ ਕਰਕੇ ਇਕ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਦਿਆਂ ਕਿਹਾ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਲੋੜਵੰਦ ਲੋਕਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐਸ.ਸੀ ਭਾਈਚਾਰੇ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਕਰਜ਼ੇ ਮਾਫ ਕੀਤੇ ਜਾਣ, ਕਿਉਂਕਿ ਹੜਾਂ, ਬਿਮਾਰੀਆਂ ਅਤੇ ਆਰਥਿਕ ਕਮਜ਼ੋਰੀ ਕਾਰਨ ਬਹੁਤ ਸਾਰੇ ਪਰਿਵਾਰ ਉਕਤ ਕਰਜ਼ੇ ਅਦਾ ਕਰਨ ਵਿੱਚ ਅਸਮਰੱਥ ਸਨ।
ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ
ਲਾਭਪਾਤਰੀ
14
Share
Report
AMAjay Mahajan
FollowJul 12, 2025 09:03:32Pathankot, Punjab:
एंकर : 3 करोड़ 70 लाख रुपए की लागत से किया जाएगा गाओ गोविंदसर से गुरुद्वारा श्री बाठ साहिब तक जाने वाला 5.5 किलोमीटर सड़क का निर्माण, कैबिनेट मिनिस्टर लालचंद कट्टारु चक ने किया उद्घाटन, यह रोड 18 फीट चौड़ा बनाया जाएगा और सड़क के दोनों तरफ इंटरलॉक टाइल लगाई जाएगी, मीडिया से बातचीत करते हुए मंत्री लालचंद ने कहा कि उनके हल्का भोआ में करोड़ों रुपए की लागत से 74 सड़कों का निर्माण किया जा रहा है
वीओ 1 : पठानकोट के हल्का भोआ में विकास कार्य लगातार जारी है इसी कड़ी के तहत आज कैबिनेट मिनिस्टर लालचंद कट्टारु चक द्वारा 3 करोड़ 70 लाख रुपए की लागत से बनाए जाने वाले गाओ गोविंदसर से गुरुद्वारा श्री बाठ साहिब तक जाने वाला 5.5 किलोमीटर सड़क निर्माण का उद्धघाटन किया गया मीडिया से बातचीत करते हुए मंत्री लालचंद ने कहा कि मुख्यमंत्री भगवान सिंह मान द्वारा उनके हलके में 74 सड़कों के निर्माण के लिए करोड़ों रुपए दिए गए हैं और पूरे हल्के की सड़के बनाई जाएगी जो काफी देर से नहीं बनी है उन्होंने कहा कि आम आदमी पार्टी की सरकार लगातार लोगों के हितों के लिए काम कर रही है नौजवानों के खेलने के लिए स्टेडियम और रोजगार के मौके मुहैया करवाए जा रहे हैं सरकार इसी तरह लोगों के हीतो में काम करती रहेगी
बाइट : लाल चंद कट्टारु चक (मंत्री)
6
Share
Report
KPKomlata Punjabi
FollowJul 12, 2025 09:02:32Mandi, Himachal Pradesh:
मंडी स्टोरी
हिमाचल के मंडी जिला में बारिश का कहर जारी है. बीती शाम से हो रही बारिश के चलते चंडीगढ़ मनाली नेशनल हाइवे पर एक बार फिर से जगह-जगह लैंडस्लाइड शुरू हो गया है. ताजा लैंडस्लाइड की बड़ी घटना पंडोह के डयोड़ के पास पेश आई है.जहाँ लैंडस्लाइड के चलते मार्ग 11 घंटे बंद रहा, फिलहाल मार्ग को बहाल कर दिया है, वहीं इसी मार्ग से बारात लेकर जा रहा दूल्हा और बाराती भी बीच रास्ते में फंस गए. भारी लैंडस्लाइड़ होने से जब गाड़ियां यहां से नहीं निकल पाई तो दूल्हे के लिए कुल्लू की ओर से टैक्सी मंगवाई गई, जिसमें दूल्हे को बैठाकर आगे भेजा गया. वहीं, अन्य बारातियों को जाम में फंसे अन्य वाहनों के साथ सड़क मार्ग खुलने का इंततार करना पड़ा, बारात सुबह तीन बजे दुदर से ज्वालापुर के लिए निकली थी. 4 बजे ये बारात कैंचीमोड़ पहुंची, यहां से जगह- जगह हुए लैंडस्लाइड से बचते बचाते हुए बारात डयोड़ के मगर नाला के पास पहुंची, जहां भारी मात्रा में सड़क पर मलबा गिरा हुआ था, जिसके बाद बारातयहीं रूक गई. सड़क मार्ग को जल्द खोलना संभव नहीं था, ऐसे में पंडोह पुलिस चौकी की टीम ने दूल्हे और उसके कुछ परिजनों को पैदल वहां से सुरक्षित निकाला और बाद में कुल्लू की ओर से टैक्सी बुलाकर उन्हें ज्वालापुर की ओर भेजा, ताकि शादी की रश्मों में देरी न हो.
Elements:
वीडियो
0
Share
Report
SNSUNIL NAGPAL
FollowJul 12, 2025 08:38:13Fazilka, Punjab:
फाजिल्का में आज जिला भाजपा द्वारा स्थानीय चौक घंटाघर में पंजाब के मुख्यमंत्री भगवंत मान का पुतला प्रदर्शन किया गया l आरोप लगाए जा रहे हैं कि पंजाब के मुख्यमंत्री द्वारा देश के गृहमंत्री के खिलाफ गलत शब्दावली का इस्तेमाल किया गया है l इसके चलते भाजपा कार्यकर्ताओं और नेताओं में रोष पाया जा रहा है l
जानकारी देते हुए फाजिल्का से भाजपा के जिला अध्यक्ष सुखविंदर सिंह काका कंबोज और फाजिल्का से पूर्व विधायक पंजाब के पूर्व स्वास्थ्य मंत्री भाजपा नेता सुरजीत जियानी ने बताया कि देश के प्रधान मंत्री नरेंद्र मोदी और गृहमंत्री अमित शाह के खिलाफ पंजाब के मुख्यमंत्री द्वारा गलत शब्दावली का इस्तेमाल किया गया है l जिसको लेकर भाजपा कार्यकर्ताओं और नेताओं में रोष पाया का रहा है l इसी के चलते आज फाजिल्का के चौंक घंटाघर में जिला भाजपा द्वारा मुख्यमंत्री मान का पुतला फूंक प्रदर्शन किया गया है l उन्होंने मांग की है कि पंजाब के मुख्यमंत्री इस मामले माफी मांगे l हालांकि उन्होंने पंजाब में कानून व्यवस्था को लेकर सवाल खड़े किए है l उन्होंने कहा कि आज के समय में पंजाब की कानून व्यवस्था के यह हालात हैं कि कोई पता नहीं कब किसको कौन गोली मार दे l वह खुद को भी असुरक्षित महसूस कर रहे हैं l और आम जनता सुरक्षित नहीं है l जिसको लेकर उन्होंने मान सरकार की कार्यशैली पर सवाल खड़े किए है l
11
Share
Report