Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਅਬੋਹਰ ਵਿਚ ਬੱਚਿਆਂ ਨਾਲ ਈ ਰਿਕਸ਼ਾ ਹਾਦਸਾ: ਲੋਕਾਂ ਨੇ ਕੀਤੀ ਸਹਾਇਤਾ!

SNSUNIL NAGPAL
Jul 12, 2025 09:30:39
Fazilka, Punjab
ਅਬੋਹਰ ਵਿਖੇ ਸੀਤੋਂ ਰੋਡ ਤੇ ਹਾਦਸਾ ਵਾਪਰਿਆ ਹੈ l ਬੱਚਿਆਂ ਸਮੇਤ ਪਰਿਵਾਰ ਨੂੰ ਲੈ ਕੇ ਜਾ ਰਿਹਾ ਈ ਰਿਕਸ਼ਾ ਸੜਕ ਵਿਚਾਲੇ ਖੱਡੇ ਹੋਣ ਕਰਕੇ ਅਚਾਨਕ ਪਲਟ ਗਿਆ l ਮੌਕੇ ਤੇ ਪਹੁੰਚੇ ਲੋਕਾਂ ਨੇ ਬੱਚਿਆਂ ਤੇ ਈ ਰਿਕਸ਼ਾ ਵਚਾਲੇ ਫਸੀਆ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢਿਆ ਹੈ l ਹਾਲਾਂਕਿ ਕੁਝ ਲੋਕਾਂ ਨੂੰ ਥੋੜੀ ਬਹੁਤ ਸੱਟਾਂ ਆਈਆਂ ਜਿਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਪ੍ਰਾਥਮਿਕ ਇਲਾਜ ਦਿੱਤਾ ਗਿਆ ਹੈ l ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ l ਫਿਲਹਾਲ ਸਥਾਨਕ ਲੋਕਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਓਵਰਫਲੋ ਅਤੇ ਸੀਵਰੇਜ ਦੀ ਸਮੱਸਿਆ ਕਰਕੇ ਇਹ ਸੜਕ ਪਾਣੀ ਦੀ ਵਜਾ ਨਾਲ ਟੁੱਟੀ ਹੈ l ਜਿਸ ਕਰਕੇ ਹਾਦਸੇ ਹੋ ਰਹੇ ਨੇ l ਜਿਸ ਵੱਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਧਿਆਨ ਦੇਨ ਦੀ ਲੋੜ ਹੈ।
4
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top