Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

ਸੰਗਰੂਰ ਪੁਲਿਸ ਨੇ ਗੈਂਗਸਟਰ ਗੋਬਿੰਦੀ ਨੂੰ ਕੀਤਾ ਗ੍ਰਿਫਤਾਰ, ਮੁਠਭੇੜ ਦੌਰਾਨ ਜਖਮੀ!

KIRTIPAL KUMAR
Jul 01, 2025 06:05:24
Sangrur, Punjab
AL - ਸੰਗਰੂਰ ਪੁਲਿਸ ਵੱਲੋਂ ਨਾਮੀ ਗੈਂਗਸਟਰ ਨੂੰ ਕੀਤਾ ਗਿਆ ਗ੍ਰਿਫਤਾਰ ਨਾਮੀ ਗੈਂਗਸਟਰ ਗੋਵਿੰਦੀ ਵੱਲੋਂ ਪੁਲਿਸ ਨਾਲ ਹੋਈ ਮੁਠਭੇੜ ਦੇ ਵਿੱਚ ਪੁਲਿਸ ਤੇ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੋਬਿੰਦੀ ਨੂੰ ਕੀਤਾ ਜਖਮੀ ਅਪਰਾਧੀ ਦੇ ਉੱਪਰ ਦਰਜਣਾ ਮਾਮਲੇ ਹਨ ਦਰਜ। Vo ਸੰਗਰੂਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਸਾਹਮਣੇ ਆਈ ਹੈ ਜਿੱਥੇ ਕਿ ਵੱਖ-ਵੱਖ ਮਾਮਲਿਆਂ ਦੇ ਵਿੱਚ ਦਰਜਨਾਂ ਤੋਂ ਵੱਧ ਦਰਜ ਮਾਮਲਿਆਂ ਦੇ ਵਿੱਚ ਨਾਮੀ ਅਪਰਾਧੀ ਗੋਬਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਵਿਅਕਤੀ ਉੱਪਰ ਐਨਡੀਪੀਐਸ ਤੋਂ ਲੈ ਕੇ ਡਕੈਤੀ ਅਤੇ ਹੋਰ ਮਾਮਲੇ ਵੱਖ ਵੱਖ ਸਟੇਟਾਂ ਦੀ ਪੁਲਿਸ ਵੱਲੋਂ ਕੀਤੇ ਗਏ ਸਨ ਅਤੇ 2010 ਤੋਂ ਹੀ ਇਹ ਵਿਅਕਤੀ ਅਪਰਾਧ ਦੀ ਦੁਨੀਆਂ ਦੇ ਵਿੱਚ ਪਿਆ ਹੋਇਆ ਹੈ। ਜਿਸ ਦੀ ਪੁਲਿਸ ਨੂੰ ਭਾਲਵੀ ਸੀ ਪਿਛਲੇ ਦਿਨੀ ਇਸ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਸੂਲਰ ਘਰਾਟ ਲਾਗੇ ਨਾਗਰਾ ਪਿੰਡ ਦੇ ਕੋਲ ਨਹਿਰ ਦੇ ਨਾਲ ਗੋਬਿੰਦੀ ਨੂੰ ਮੋਟਰਸਾਈਕਲ ਤੇ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਇਹ ਭੱਜਿਆ ਭੱਜਣ ਤੋਂ ਬਾਅਦ ਹੀ ਜਦ ਪੁਲਿਸ ਨੇ ਇਸਦਾ ਪਿੱਛਾ ਕੀਤਾ ਤਾਂ ਇਸਨੇ ਆਪਣੀ ਡੱਬ ਚੋਂ 32 ਬੋਰ ਦੀ ਰਿਵਾਲਵਰ ਨਾਲ ਪੁਲਿਸ ਤੇ ਹਮਲਾ ਕੀਤਾ ਜੋ ਕਿ ਗੋਲੀਆਂ ਪੁਲਿਸ ਦੀ ਬੋਨਟ ਤੇ ਵੱਜੀਆਂ, ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਤੇ ਗੋਵਿੰਦੀ ਦੇ ਪੱਟ ਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਗੋਬਿੰਦੀ ਜੇਰੇ ਇਲਾਜ ਹੈ ਅਤੇ ਪੁਲਿਸ ਪੂਰੀ ਤਹਿਕੀਕਾਤ ਕਰ ਰਹੀ ਹੈ ਕਿ ਸੁਪਰ ਕਿਸ ਤਰ੍ਹਾਂ ਦੇ ਮਾਮਲੇ ਦਰਜ ਹਨ ਅਤੇ ਕਿੰਨੇ ਮਾਮਲੇ ਦਰਜ ਹਨ ਹਾਲਾਂਕਿ ਉਹਨਾਂ ਨੇ ਦੱਸਿਆ ਹੈ ਕਿ ਦਰਜਨ ਤੋਂ ਵੱਧ ਮਾਮਲੇ ਸੁਪਰ ਦਰਜ ਹਨ ਪਰ ਕਿਹੜੀ ਕਿਹੜੀ ਧਾਰਾਵਾਂ ਦੇ ਵਿੱਚ ਨੇ ਉਸਦੀ ਪੂਰੀ ਤਫਤੀਸ਼ ਕਰੇਗੀ। ਹਾਲਾਂਕਿ ਪੁਲਿਸ ਨੇ ਮੁਢਲੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਕੈਤੀ ਤੋਂ ਲੈ ਕੇ ਐਨਡੀਪੀਐਸ ਦੇ ਮਾਮਲੇ ਵੀ ਇਸ ਉੱਪਰ ਦਰਜ ਹਨ। ਵਾਈਟ ਦਵਿੰਦਰ ਅਤਰੀ ਐਸਪੀਡੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement