Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਮਿਰਚੀ ਗੈਂਗ ਦੀਆਂ ਸਨੈਚਿੰਗ ਵਾਰਦਾਤਾਂ ਦਾ ਖੁਲਾਸਾ!

Manish Shanker
Jul 01, 2025 12:04:20
Sahibzada Ajit Singh Nagar, Punjab
Manish Shanker Mohali ਪਿਛਲੇ ਕਈ ਦਿਨਾਂ ਤੋਂ ਮੋਹਾਲੀ ਵਿੱਚ ਮਿਰਚੀ ਗੈਂਗ ਵੱਲੋਂ ਸਨੈਚਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਨੂੰ ਮੋਹਾਲੀ ਦੇ ਥਾਣਾ ਫੇਜ ਇੱਕ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ। ਗ੍ਰਫਤਾਰੀ ਦੌਰਾਨ ਉਕਤ ਆਰੋਪੀਆਂ ਤੋਂ ਲੁੱਟ ਦੀ ਵਾਰਦਾਤ ਵਿੱਚ ਵਰਤੇ ਗਏ ਵਾਹਣ ਅਤੇ ਲੁੱਟੇ ਹੋਏ ਇੱਕ ਲੱਖ 60 ਹਜਾਰ ਰੁਪਏ ਨਗਦ ਬਰਾਮਦ ਕਰ ਲਏ। ਇਸੇ ਦੌਰਾਨ ਦੂਸਰੀ ਵੱਡੀ ਕਾਰਵਾਈ ਮੋਹਾਲੀ ਪੁਲਿਸ ਵੱਲੋਂ 112 ਤੇ ਫਰਜ਼ੀ ਕਾਲਾਂ ਕਰਨ ਵਾਲਿਆਂ ਤੇ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਪ੍ਰਿਥਵੀ ਚਹਿਲ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ 112 ਤੇ ਫਰਜ਼ੀ ਕਾਲ ਕਰਕੇ ਕਿਹਾ ਸੀ ਕਿ ਉਸ ਨਾਲ ਲੁੱਟ ਹੋ ਗਈ ਹੈ ਜਦੋਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਉਹਨਾਂ ਵੱਲੋਂ ਜਾਂਚ ਦੌਰਾਨ ਪਾਇਆ ਗਿਆ ਕਿ ਵਿਅਕਤੀ ਵੱਲੋਂ ਝੂਠੀ ਕਾਲ 112 ਹੈਲਪਲਾਈਨ ਤੇ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਬੀਐਨਸੀ ਧਾਰਾਵਾਂ ਹੇਠ ਉਕਤ ਆਰੋਪੀ ਖਿਲਾਫ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ Shorts of Accused 1-2-1 DSP Prithvi Singh
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement