Back
ਅਜਨਾਲਾ ਵਿੱਚ ਸੜਕ ਹਾਦਸੇ ਨੇ ਦੋ ਦੀ ਜਾਨ ਲੈ ਲਈ!
Ajnala, Punjab
Ajnala
ਅਜਨਾਲਾ ਨੇੜੇ ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ,
ਦੋ ਨੌਜਵਾਨ ਜਖਮੀ
ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਦੋ ਮੋਟਰਸਾਇਕਲਾਂ ਦੀ ਹੋਈ ਆਮੋ ਸਾਹਮਣੇ ਟੱਕਰ ਵਿੱਚ ਇਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਝਾਂਵਾਲਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ,ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਰੂਪ ਜਖਮੀ ਹੋ ਗਏ ਜੋ ਇਸ ਸਮੇਂ ਜੇਰੇ ਇਲਾਜ ਹਨ I
ਇਸ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਆਕਾਸ਼ ਮਸੀਹ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਕੇ ਆ ਰਹੇ ਸਨ ਕਿ ਸਾਹਮਣੇ ਪਾਸਿਓਂ ਆਏ ਇੱਕ ਮੋਟਰਸਾਈਕਲ ਸਵਾਰ ਛੁੱਟੀ ਆਏ ਫੌਜੀ ਨੌਜਵਾਨ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋ ਦੀ ਮੌਤ ਹੋ ਗਈ ਅਤੇ ਦੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਬਾਈਟ : ਹਰਮਨਜੀਤ ਸਿੰਘ
Byte: ਸਤਪਾਲ ਮ੍ਰਿਤਕ ਦਾ ਰਿਸ਼ਤੇਦਾਰ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅਜਨਾਲ ਦੇ ਐਸਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Byte: ਮੁਖਤਿਆਰ ਸਿੰਘ ਐਸ.ਐਚ.ਓ ਅਜਨਾਲਾ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Fatehgarh Sahib, Punjab:
Anchor - ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੈਰੋਪੁਰ ਵਿੱਚ ਕੋਈ ਜ਼ਹਿਰੀਲੀ ਵਸਤੂ ਨਿਗਲ ਲੈਣ ਕਾਰਨ ਇੱਕ 17 ਸਾਲਾ ਲੜਕੀ ਖੁਸ਼ਪ੍ਰੀਤ ਕੌਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਜਾਂਚ ਅਧਿਕਾਰੀ ਰਘਬੀਰ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਉਸਦੀ ਲੜਕੀ ਖੁਸ਼ਪ੍ਰੀਤ ਕੌਰ ਆਪਣਾ ਦਾਖਲਾ ਕਰਵਾਉਣ ਲਈ ਆਪਣੀ ਇੱਕ ਸਹੇਲੀ ਦੇ ਨਾਲ ਘਰੋਂ ਯੂਨੀਵਰਸਿਟੀ ਗਈ ਸੀ।ਜਦੋਂ ਉਹ ਘਰ ਪਹੁੰਚਿਆ ਤਾਂ ਖੁਸ਼ਪ੍ਰੀਤ ਉਲਟੀਆਂ ਕਰ ਰਹੀ ਜਿਸ ਵਿੱਚੋਂ ਕਿਸੇ ਜ਼ਹਿਰੀਲੀ ਚੀਜ਼ ਖਾ ਲੈਣ ਦਾ ਮੁਸ਼ਕ ਆ ਰਿਹਾ ਸੀ।ਜਿਸ ਤੇ ਉਨਾਂ ਵੱਲੋਂ ਖੁਸ਼ਪ੍ਰੀਤ ਕੌਰ ਨੂੰ ਇਲਾਜ਼ ਲਈ ਦਾਖਲ ਕਰਵਾਇਆ ਗਿਆ।ਜਿੱਥੇ ਖੁਸ਼ਪ੍ਰੀਤ ਕੌਰ ਦੀ ਮੌਤ ਹੋ ਗਈ।ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
byte - ਸਹਾਇਕ ਥਾਣੇਦਾਰ ਰਘਬੀਰ ਸਿੰਘ
0
Share
Report
Khanna, Punjab:
ਪਿੰਗਲਵਾੜੇ ਦੇ ਬਾਨੀ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਨਾਮ ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੈ। ਭਗਤ ਪੂਰਨ ਸਿੰਘ ਜੀ ਦੇ ਜੱਦੀ ਪਿੰਡ ਰਾਜੇਵਾਲ ਰੋਹਣੋ ਨੂੰ ਜਾਂਦੀ ਸੜਕ ਦਾ ਨਾਮ ਵੀ ਭਗਤ ਪੂਰਨ ਸਿੰਘ ਮਾਰਗ ਰੱਖਿਆ ਹੋਇਆ ਹੈ। ਇਸ ਮਾਰਗ ਦੀ ਹਾਲਤ ਦਿਨੋਂ ਦਿਨ ਖਸਤਾ ਹੋ ਰਹੀ ਹੈ ਸੜਕ ਤੇ ਪਏ ਡੂੰਘੇ ਟੋਏ ਜਦੋਂ ਬਰਸਾਤੀ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਰਕੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਬਰਸਾਤਾਂ ਦੇ ਮੌਸਮ ਦੌਰਾਨ ਸੜਕ ਦੇ ਬਰਮਾਂ 'ਚ ਪਾੜ ਪੈਣ ਨਾਲ ਸੜਕ ਦਿਨੋਂ ਦਿਨ ਟੁੱਟਦੀ ਜਾ ਰਹੀ ਹੈ ਜਿਸ ਸਬੰਧੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੜਕ ਬਣੀ ਨੂੰ ਤਕਰੀਬਨ 6ਸਾਲ ਹੋ ਚੁੱਕੇ ਹਨ ਵਿਭਾਗ ਵੱਲੋਂ ਅੱਜ ਤੱਕ ਸੜਕ ਦੀ ਕਿਸੇ ਵੀ ਕਿਸਮ ਦੀ ਰਿਪੇਅਰ ਕਰਵਾਉਂਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਸੜਕ ਦੇ ਹਾਲਾਤ ਦਿਨੋਂ ਦਿਨ ਖਸਤਾ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਭਗਤ ਪੂਰਨ ਸਿੰਘ ਦੇ ਨਾਮ ਤੇ ਚੱਲ ਰਹੀ ਸੜਕ ਰਾਜੇਵਾਲ (ਰੋਹਣੋ) ਦੀ ਖ਼ਸਤਾ ਹਾਲਤ ਵੱਲ ਤੁਰੰਤ ਧਿਆਨ ਦੇ ਕੇ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ।
ਬਾਈਟ - ਇਲਾਕਾ ਵਾਸੀ
ਇਹ ਸੜਕ ਮੰਡੀਕਰਨ ਬੋਰਡ ਦੇ ਅਧੀਨ ਹੈ। ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਸੜਕ ਦਾ ਐਸਟੀਮੇਟ ਬਣ ਗਿਆ ਹੈ। ਇਸਦੀ ਮੁਰੰਮਤ ਲਈ 2 ਕਰੋੜ 36 ਲੱਖ ਦਾ ਟੈਂਡਰ ਛੇਤੀ ਲੱਗ ਰਿਹਾ ਹੈ। ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹਮੇਸ਼ਾਂ ਤਿਆਰ ਰਹਿੰਦੇ ਹਨ। ਬਾਕੀਆਂ ਦੀਆਂ ਸੜਕਾਂ ਵੀ ਛੇਤੀ ਬਣਨਗੀਆਂ।
ਬਾਈਟ - ਜਗਤਾਰ ਸਿੰਘ ਗਿੱਲ (ਚੇਅਰਮੈਨ)
0
Share
Report
Nurpur, Himachal Pradesh:
लोकेशन नूरपुर भूषण
.नूरपुर पीएमश्री बीटीसी कन्या विधालय की बिल्डिंग से टपक रहा पानी
स्कूली छात्राओं को करना पड़ रहा भारी परेशानियों का सामना
स्कूल प्रिंसिपल ने कहा 2015-16 में बनी थी बिल्डिंग
छत पर पानी रूकने के कारण कमरों में टपकता है पानी
एंकर -विधानसभा नूरपुर के अंतर्गत पीएमश्री बीटीसी कन्या विद्यालय नूरपुर की बिल्डिंग की छत पर बारिश में बहुत ज्यादा पानी रूक जाता है तथा यह छत से रिसाव हो कर कमरों में टपकता रहता है!
लगातार पानी टपकने के कारण जहां एक तरफ बच्चों की पढ़ाई पर गहरा असर पड़ता है तो दूसरी तरफ बिल्डिंग को खतरा उत्पन्न हो रहा है!
स्कूल प्रिंसिपल केसी दियोल ने बताया कि बीटीसी कन्या विधालय नूरपुर की बिल्डिंग लगभग 2015-16 में बनी थी!लेकिन बारिश के दौरान छत पर बहुत ज्यादा पानी रुक कर निचे बने कमरों में टपकता रहता है!
उन्होंने कहा कि हमने अपने स्तर पर कुछ रिपेयर करवाई थी मगर उससे भी पानी का रिसाव बंद नहीं हुआ!
उन्होंने कहा कि हमने इसकी जानकारी एक्सियन पी डब्ल्यू डी को लिखित रूप में दी है तथा इसकी एक कापी स्थानीय एसडीएम को भी दी है! ताकि चैक किया जा सके कि अभी हाल ही में बनी इस बिल्डिंग से रिसाव क्यों हो रहा है!
बाइट -केसी दियौल (प्रधानचार्य )
0
Share
Report
Dhar Chhiling Khola, Himachal Pradesh:
दुग्ध उत्पादक संघ के बैनर तले किया दुग्ध उत्पादकों ने धरना प्रदर्शन
0
Share
Report
0
Share
Report
Mansa, Punjab:
हरी सब्जियों के बड़े रेट आम व्यक्ति की पहुंच से हरी सब्जी दूर
हरी सब्जियों के रेट ₹100 से पार
एंकर : सब्जियों के दाम आसमान को छू रहे हैं और आम व्यक्ति की पहुंच से हरी सब्जियां दूर हो गई हैं मानसा की मंडी में सब्जी लेने के लिए आए लोगों का कहना है कि कोई भी सब्जी ₹100 किलो से कम नहीं वही सब्जी विक्रेताओं का कहना है कि गर्मी ज्यादा होने और बारिश के कारण सब्जियों खराब होने के कारण रेट ज्यादा हो गए हैं।
वीओ_ सब्जियों के रेट सुनकर एक बार तो आम व्यक्ति चौक जाता है क्योंकि इन दोनों हरी सब्जियों के रेट इतने ज्यादा बढ़ चुके हैं कि आम व्यक्ति सब्जी लेने से कतरा रहा है जिन लोगों ने अपने घर के लिए एक किलो सब्जी लेनी है वह महज आधा किलो सब्जी लेकर ही अपने घर को निकल जाते हैं मानसा की मंडी में आज कुदू, तोरी, भिंडी, करेला बैगन, चौले व पेठा 100 रुपये किलो मिल रहे हैं वही दूसरी सब्जियां गुआरे की फली ₹100 से ज्यादा बिक रही है वही मानसा की सब्जी मंडी में सब्जी लेने के लिए आई लोगों ने कहा कि हरी सब्जी आम व्यक्ति की पहुंच से दूर हो चुकी है क्योंकि रेट इतनी ज्यादा भर चुके हैं की कोई भी व्यक्ति हरी सब्जी लेने की इच्छा ही नहीं रख रहा उन्होंने कहा कि जो सब्जी कुछ दिन पहले 40 ₹50 बिक रही थी आज वह सब्जी ₹100 से अधिक दिख रही है जिसके चलते आम व्यक्ति हरी सब्जी लेने से दूर हो गया है।
बाइट शिंदरपाल सिंह
बाइट महिला राज कौर
बाइट बलविंदर सिंह
वही सब्जी विक्रेताओं का कहना है कि इन दोनों सारी सब्जियों के रेट ज्यादा बढ़ गए हैं उन्होंने कहा कि एक तो ज्यादा गर्मी होने के चलते हरी सब्जी कम हुई है वही बारिश होने के कारण भी हरी सब्जियां खराब हो चुकी हैं उन्होंने कहा कि जब वह अपने कस्टमर को सब्जियों का रेट बताते हैं तो उन्हें भी दुख लगता है क्योंकि सब्जी के रेट बहुत ही ज्यादा बढ़ चुके हैं।
बाइट गुरप्रीत सिंह सब्जी विक्रेता
0
Share
Report
Firozpur, Punjab:
ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਅਤੇ ਆਈਸ ਸਮੇਤ ਅਲੱਗ ਅਲੱਗ ਤਿੰਨ ਮਾਮਲਿਆਂ ਵਿੱਚ 5 ਲੋਕਾਂ ਨੂੰ ਕੀਤਾ ਗਿਰਫਤਾਰ
ਚਿੱਟੇ ਤੋਂ ਬਾਅਦ ਹੁਣ ਪੰਜਾਬ ਵਿੱਚ ਆਈਸ ਦੀ ਵੀ ਹੋਈ ਐਂਟਰੀ, ਪੁਲਿਸ ਨੇ 400 ਗ੍ਰਾਮ ਆਇਸ ਵੀ ਫੜੀ
ਪੁਲਿਸ ਨੇ 1 ਕਿਲੋ 774 ਗ੍ਰਾਮ ਹੈਰੋਇਨ ਅਤੇ 400 ਗ੍ਰਾਮ ਆਇਸ , 1 ਕਾਰ, 1 ਮੋਟਰਸਾਈਕਲ ਅਤੇ 5 ਮੋਬਾਈਲ ਫੌਨ ਕੀਤੇ ਬਰਾਮਦ
ਐਂਕਰ) ਫਿਰੋਜ਼ਪੁਰ ਪੁਲਿਸ ਵੱਲੋਂ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਿਥੇ ਭਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਉਥੇ ਹੀ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਾਣਕਾਰੀ ਦਿੰਦਿਆਂ ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੇ 3 ਵੱਖ-ਵੱਖ ਮਾਮਲਿਆ ਵਿੱਚ 5 ਦੋਸ਼ੀਆ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਚੋਂ ਪਹਿਲੇ ਮਾਮਲੇ ਵਿੱਚ 1 ਕਿਲੋ 774 ਗ੍ਰਾਮ ਹੈਰੋਇਨ, 1 ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਦੂਸਰੇ ਮਾਮਲੇ ਵਿੱਚ ਦੋ ਹੋਰ ਨੌਜਵਾਨਾਂ ਨੂੰ 400 ਗ੍ਰਾਮ ਆਈਸ ਇੱਕ ਸਵਿਫਟ ਕਾਰ ਅਤੇ 3 ਮੋਬਾਈਲ ਫੋਨਾਂ ਸਮੇਤ ਗਿਰਫਤਾਰ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ) ਭੁਪਿੰਦਰ ਸਿੰਘ ਐਸ ਐਸ ਪੀ
0
Share
Report
Dhar Chhiling Khola, Himachal Pradesh:
हिमाचल प्रदेश दुग्ध उत्पादक संघ के बैनर तले शिमला, कुल्लू और मंडी जिलों के छह ब्लाकों के दुग्ध उत्पादकों ने दत्तनगर मिल्क चिलिंग प्लांट के आगे किया धरना प्रदर्शन। प्रदर्शनकारियों का था आप ना तो दूध के दाम उचित मिल रहे है और ना ही समय पर दूध के पेसो का हो रहा है भुगतान। प्रदर्शनकारियों की अगुवाई कर रहे पूर्व विधायक राकेश सिंघा ने दी चेतावनी समस्याओं को जल्द दूर नहीं किया गया तो होगा बड़ा आंदोलन।
0
Share
Report
Sundar Nagar, Himachal Pradesh:
लोकेशन मंडी
स्लग-
जिला मंडी के करसोग में कुदरत का कहर, मलबे में दबे जीवन की तलाश में जुटी एनडीआरएफ
आपदा के बाद राहत और बचाव कार्य में जुटी टीमें, गांवों में पसरा मातम और उम्मीद की लौ
स्क्रिप्ट-
जिला मंडी के करसोग क्षेत्र में हाल ही में हुई भारी बारिश और भूस्खलन ने जनजीवन को बुरी तरह से प्रभावित किया है। कई घर जमींदोज हो गए हैं, सड़कें टूट गई हैं और संचार सेवाएं भी बाधित हो गई हैं। आपदा के कारण कई लोगों के लापता होने की खबर है, जिससे इलाके में दहशत का माहौल बना हुआ है। आपदा के तुरंत बाद मौके पर पहुंची राष्ट्रीय आपदा मोचन बल (एनडीआरएफ) की टीमें दिन-रात राहत और बचाव कार्य में जुटी हुई हैं। मलबे के नीचे दबे लोगों की तलाश के लिए जवान आधुनिक उपकरणों की मदद ले रहे हैं। हर पल उम्मीद और संघर्ष से भरा हुआ है। करसोग के कई गांवों में मातम पसरा हुआ है। जिनके परिजन मलबे में दबे हैं, उनके घरों में रोना-धोना मचा है। कई लोग अभी भी लापता हैं और उनके परिजन मलबे के ढेरों को टकटकी लगाए देख रहे हैं, शायद कोई चमत्कार हो जाए।
0
Share
Report
Dhar Chhiling Khola, Himachal Pradesh:
शिमला जिला के रामपुर के समीप दत्त। नगर स्थित दुग्ध अभिशितन केंद्र में आज रामपुर, ननखड़ी, कुमार सैन व निरमंड खंड के दुग्ध उत्पादकों ने धरना प्रदर्शन किया । प्रदर्शनकारियों का आरोप था कि मिल्क फेड की अभ्यवस्थाओं के कारण ना तो दूध उत्पादकों को समय पर दूध का भुगतान किया जा रहा है और ना ही उन्हें दूध के सही दाम मिल रहे है।इस दौरान दुग्ध उत्पादन से जुड़ी समितियो के सचिवों ने बताया कि मिल फेड के पास दत्तनगर में दूध लेकर आने वाली गाड़ियों को धूप में खड़े कर दिया जाता है। जिस कारण दूध खराब हो रहा है। इन सब बातों को लेकर के आज दुग्ध उत्पादकों ने माकपा नेता एवं पूर्व विधायक राकेश सिंघा की अगुवाई में धरना प्रदर्शन किया । और कहा अगर गरीब दुग्ध उत्पादकों को बचाना है तो व्यवस्थाओ को बदलना होगा। दूध खरीद के आधुनिक तरीकों को अपनाना होगा। वेटरनरी सिस्टम का सुधार करना होगा । वर्तमान में वेटरिनरी हॉस्पिटलो एवं डिस्पेंसरियो में बड़े पैमाने पर रिक्तियों है।बाइट। जोगनी की रहने वाली जावली देवी ने बताया कि उन्हें मिल्क फेड के माध्यम से दूध का पैसा समय पर नहीं मिल रहा। कई बार दो-दो महीने बाद मिलता है, और कितना पैसा दे रहे हैं यह भी उन्हें पता नहीं।
बाइट। शोलेश्वर दुग्ध उत्पादक सहकारी समिति के सचिव सुनील कुमार ने बताया कि वे गांव से दूध लेकर मिल्क फेड के मिल्क प्लांट दारानगर आते हैं। लेकिन वहां पर उन्हें धूप में गाड़ी खड़ी करनी पड़ती है, वैसे भी दूध चार घंटे के बाद खराब हो जाता है । जबकि उन्हें 4 घंटे गांव से आने में लगते हैं। मिल्क प्लांट में ज्यादा देर धूप में गाड़ी खड़ी रखने से दूध खराब हो जाता है और नुकसान दुग्ध उत्पादक का हो रहा है। उन्होंने बताया कि दूध भी 1 लीटर में 1000 एमएल लिया जा रहा है,जो सीधे उत्पादकों को नुकसान हो रहा है।
बाइट। दोफ्दा दुग्ध उत्पादक समिति के सचिव हेमराज ने बताया कि वे गांव से दूध एकत्रित कर प्रतिदिन दत्तनगर मिल्क प्लांट लाते हैं, लेकिन समस्या है कि दत्ता नगर में ज्यादा देर दूध की गाड़ी धूप में खड़ी होने के कारण हाई टेंपरेचर हो जाता है। जिससे दूध खराब हो रहा है। और इससे किसानों को दूध के दाम कब मिल रहे हैं।
बाइट पूर्व विधायक एवं माकपा नेता एवं राकेश सिंघा ने बताया कि जो आज प्रदर्शन हो रहा है इसमें छह ब्लॉकों के दुग्ध उत्पादक एकत्रित हुए हैं। सरकार दुग्ध उत्पादकों की समस्या को नहीं सुलझा रही है । ना तो मिल फेड को सरकार जवाबदेही बना रही है और ना ही पशु औषधालयों एवं पशु डिस्पेंसरीज में स्टाफ तैनात किया जा रहा है इस का सीधा नुकसान किसानों को हो रहा है। समय पर पशुओं का टीकाकरण एवं इलाज नहीं होता और ना ही दूध के दाम समय पर मिल रहे हैं।
0
Share
Report