Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

नाहन में रेणुकाजी मेला: क्या इस बार बदलेगा महोत्सव का रंग?

DVDEVENDER VERMA
Sept 16, 2025 11:03:18
Nahan, Himachal Pradesh
लोकेशन : नाहन अंतर्राष्ट्रीय श्री रेणुका जी मेले के आयोजन को लेकर बैठक, हिमाचल विधानसभा उपाध्यक्ष विनय कुमार रहे मौजूद, 31 अक्टूबर से 5 नवंबर तक आयोजित होगा मेला, विधानसभा उपाध्यक्ष ने मेले के घटते स्तर पर जताई चिंता एंकर: तीर्थस्थली श्री रेणुका जी में मनाया जाने वाला अंतरराष्ट्रीय श्री रेणुका जी मेला इस बार 31 अक्टूबर से 5 नवंबर तक आयोजित होगा । मेले के आयोजन को लेकर आज जिला मुख्यालय नाहन में बैठक आयोजित हुई जिसकी अध्यक्षता हिमाचल विधानसभा उपाध्यक्ष व रेणुका के विधायक विनय कुमार ने की। वीओ 1 मीडिया से बात करते  हुए विधानसभा उपाध्यक्ष विनय कुमार ने कहा कि मेले के आयोजन को लेकर अभी से तैयारी शुरू हो चुकी है ताकि बेहतर तरीके से मेले का आयोजन हो सके उन्होंने कहा कि पिछले कुछ सालों से यह देखने को मिला है कि मेले का स्तर लगातार घट रहा है और इसे लेकर लोगों ने भी अपने आवश्यक सुझाव दिए है।  विनय कुमार ने कहा कि बैठक में मौजूद विभिन्न विभागों के अधिकारियों को निर्देश दिए गए की समय से पहले तमाम तैयारियां पूरी की जाए ताकि इस बार अन्य वर्षो के मुकाबले इस बार मेले का और बेहतर तरीके से आयोज हो सके । विधानसभा उपाध्यक्ष ने यह भी कहा की परंपरा अनुसार इस मेले का शुभारंभ मुख्यमंत्री द्वारा जबकि समापन महामहिम राज्यपाल द्वारा किया जाएगा। बाईट: विनय कुमार उपाध्यक्ष हिमाचल विधानसभा
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Sept 16, 2025 12:50:26
Barnala, Punjab:Approval by.......Assignment Desk   Date......16-09-2023  Send  2C app File..  ....4. File   Station .....Barnala  Story slug..... 1609ZP_BNL_RESOLUTION_R REPORTER....Devinder Sharma A/L--- बरनाला के कट्टू गाँव की पंचायत ने प्रवासियों के संबंध में प्रस्ताव पारित किया,गाँव में प्रवासियों का प्रवेश वर्जित, शेष प्रवासियों की जानकारी भी एकत्रित की जाएगी,, होशियारपुर और बरनाला के शहर तपा मंडी में प्रवासियों द्वारा की गई हत्या की घटना के बाद पूरे गाँव ने लिया फैसला, कट्टू गाँव निवासियों का रोष की इन प्रवासियों की कोई आइडेंटिफिकेशन नहीं होती और गांव में बड़े तौर पर लूटपाट मारपीट चोरियों की वारदात अंजाम देते हैं और यह पकड़े भी नहीं जाते अगर इनका आइडेंटिफिकेशन होगी तो बड़े घटनाओं को रोका जा सकता है गाँव के लोग अपनी कोई भी संपत्ति प्रवासियों को नहीं बेचेंगे गाँव में रहने वाले किसी भी लड़के-लड़की की शादी होने पर उस परिवार का पूर्ण बहिष्कार किया जाएगा जो व्यक्ति ग्राम पंचायत के फैसले को नहीं मानेगा, उसका गाँव द्वारा बहिष्कार किया जाएगा भरे गाँव की सभा में ग्राम पंचायत ने लिया बड़ा फैसला, ELEMENTS....Visual Byte details....प्रस्ताव पारित करते हुए ग्राम पंचायत के विभिन्न वीडियो शॉट, गाँव के सरपंच, पंचायत सदस्यों और ग्रामीणों के बाइटस, Vo- पंजाब में प्रवासियों के संबंध में विभिन्न ग्राम पंचायतों द्वारा लगातार फैसले लिए जा रहे हैं। इसी क्रम में बरनाला जिले के कट्टू गाँव की पंचायत ने गांवनिवासियों की सहमति से प्रवासियों के पूर्ण बहिष्कार का प्रस्ताव पारित किया है। इस अवसर पर, गाँव की सरपंच के पति करनैल सिंह सहित पंचायत सदस्यों और ग्रामीणों की एक बड़ी सभा में यह प्रस्ताव पारित किया गया। गाँव में प्रवासियों को लेकर ज़ोरदार प्रस्ताव उठाए गए हैं। उन्होंने बताया कि होशियारपुर में एक प्रवासी द्वारा छोटे बच्चे की हत्या और बरनाला के तपा मंडी में एक प्रवासी द्वारा अपने ही प्रवासी साथी की हत्या के बाद, गाँव कट्टू पंचायत द्वारा यह प्रस्ताव पारित किया गया है ताकि उनके गाँव में ऐसी घटनाएँ न हों। उन्होंने बताया कि गाँव में रह रहे प्रवासियों की सारी जानकारी एकत्रित की जा रही है और गाँव में कई प्रस्ताव पारित किए गए हैं। ****पारित प्रस्तावों की जानकारी***** गाँव में प्रवासियों का कोई भी पहचान पत्र और आधार कार्ड नहीं बनाया जाएगा और गाँव में प्रवासियों के प्रवेश पर रोक लगा दी गई है। इस गाँव में पहले से रह रहे प्रवासियों की सारी जानकारी एकत्रित की जाएगी। गाँव में कुछ प्रवासियों के पास गाँव और अपने बिहार के दो-दो आधार कार्ड हैं, जिनकी भी जाँच की जाएगी और प्रशासन को सूचित किया जाएगा। 1.... - उन्होंने कहा कि अगर सीज़न के दौरान गाँव में प्रवासी आते हैं, तो जो भी प्रवासी गाँव में लाएगा, वह इसके लिए ज़िम्मेदार होगा। 2....- उन्होंने एक प्रस्ताव भी पारित किया जिसमें कहा गया कि अगर गाँव में रहने वाले लड़के-लड़कियाँ शादी करते हैं या पति-पत्नी की तरह रहते हैं, तो गाँव द्वारा उनका पूर्ण बहिष्कार किया जाएगा। 3....- उन्होंने नशे के खिलाफ प्रस्ताव पारित किया और कहा कि गाँव की पंचायत गाँव में नशा बेचने वाले व्यक्ति का समर्थन नहीं करेगी। 4....- उन्होंने यह भी प्रस्ताव पारित किया कि अगर कोई व्यक्ति गाँव के साझे पंचायत स्थल, स्कूल, कॉलेज, अस्पताल, गुरु घर, पंचायत घर, खेल मैदान या किसी अन्य पंचायत स्थल को नुकसान पहुँचाता है, तो उसका भी बहिष्कार किया जाएगा और उसके खिलाफ कानूनी कार्रवाई की जाएगी। उन्होंने कहा कि ये प्रस्ताव पूरे गाँव की सहमति से ग्राम पंचायत और ग्रामीणों द्वारा पारित किए गए हैं ताकि गाँव के लोगों को किसी भी तरह की परेशानी का सामना न करना पड़े। Byte....  करनैल सिंह (सरपंच के पति) Byte....पंचायत सदस्य दर्शन सिंह Byte.....गुरचरण सिंह
0
comment0
Report
KDKuldeep Dhaliwal
Sept 16, 2025 12:34:43
Mansa, Punjab:ਪਰਵਾਸੀਆਂ ਦੇ ਖਿਲਾਫ ਝੁਨੀਰ ਦੀ ਪੰਚਾਇਤ ਵੱਲੋਂ ਪਾਇਆ ਮਤਾ ਐਂਕਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਾਬਾਲਗ ਬੱਚੇ ਹਰਸ਼ ਵੀਰ ਦੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੀ ਗਈ ਘਿਨੋਣੀ ਹਰਕਤ ਅਤੇ ਉਸ ਨੂੰ ਕਤਲ ਕਰ ਦੇਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਪੰਚਾਇਤ ਵੱਲੋਂ ਵੀ ਪ੍ਰਵਾਸੀਆਂ ਦੇ ਖਿਲਾਫ ਅੱਜ ਮਤਾ ਪਾਇਆ ਗਿਆ ਜਿਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਲੱਗੀਆਂ ਰੇੜੀਆਂ ਵਾਲੇ ਪ੍ਰਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਕਦੇ ਬਾਜ਼ਾਰ ਦੇ ਵਿੱਚ ਕੋਈ ਵਾਰਦਾਤ ਕਰਦਾ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਤੋਂ ਬਾਅਦ ਪੰਚਾਇਤ ਵੱਲੋਂ ਮਤੇ ਦੇ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਵਿੱਚ ਬਿਨਾਂ ਸ਼ਨਾਖਤ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਕਿਰਾਏ ਤੇ ਮਕਾਨ ਨਹੀਂ ਦੇਵੇਗਾ ਅਤੇ ਜੋ ਇਸ ਫੈਸਲੇ ਦੇ ਉਲਟ ਜਾਵੇਗਾ ਉਸਦਾ ਬਾਈਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਲੱਗਣ ਵਾਲੀਆਂ ਰੇੜੀਆਂ ਤੇ ਵੀ ਨਗਰ ਪੰਚਾਇਤ ਵੱਲੋਂ ਰੋਕ ਲਗਾਈ ਗਈ ਹੈ ਅਤੇ ਪੈਸੇ ਲੈ ਕੇ ਦੁਕਾਨਦਾਰਾਂ ਵੱਲੋਂ ਜੋ ਆਪਣੀ ਦੁਕਾਨ ਦੇ ਅੱਗੇ ਰੇੜੀਆਂ ਲਗਵਾਈਆਂ ਜਾਂਦੀਆਂ ਹਨ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਜੇਕਰ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਵਾਰਦਾਤ ਕਰਦਾ ਹੈ ਤਾਂ ਉਸ ਦਾ ਜਿੰਮੇਵਾਰ ਉਸ ਨੂੰ ਬਿਠਾਉਣ ਵਾਲਾ ਹੋਵੇਗਾ
0
comment0
Report
VSVARUN SHARMA
Sept 16, 2025 12:17:29
Kapurthala, Punjab:ਸੁਲਤਾਨਪੁਰ ਲੋਧੀ ਵਿਖੇ ਨੌਜਵਾਨਾਂ ਵੱਲੋਂ ਪ੍ਰਵਾਸੀਆਂ ਦੀਆਂ ਰੇਹੜੀਆਂ ਹਟਾਉਣ ਲਈ ਆਈਆਂ ਅੱਗੇ ਪੁਲਿਸ ਨੇ ਮੌਕੇ ਤੇ ਪਹੁੰਚੇ ਕੇ ਰੋਕਿਆ, ਤਲਵੰਡੀ ਚੌਧਰੀਆਂ ਰੋਡ ਉਤੇ ਹੋਇਆ ਹੰਗਾਮਾਂ ਹੁਸ਼ਿਆਰਪੁਰ 'ਚ ਵਾਪਰੀ ਪੰਜ ਸਾਲਾ ਬੱਚੇ ਦੇ ਨਾਲ ਦਰਿੰਦਗੀ ਦੀ ਘਟਨਾ ਨੇ ਪੂਰੇ ਪੰਜਾਬੀਆਂ ਨੂੰ ਝੰਝੋੜ ਕੇ ਰੱਖ ਦਿੱਤਾ। ਗੁੱਸਾ ਏ ਪੰਜਾਬੀ ਨੌਜਵਾਨ ਹੁਣ ਸੜਕਾਂ ਤੇ ਹਨ ਤੇ ਹੁਣ ਪ੍ਰਵਾਸੀ ਮਜ਼ਦੂਰਾਂ ਦੀਆਂ ਰੇੜੀਆਂ ਨੂੰ ਹਟਾਉਣ ਦੀ ਮੰਗ ਉੱਠ ਰਹੀ ਹੈ। ਅੱਜ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁੱਲ ਚੌਂਕ ਦੇ ਨੇੜੇ ਵੀ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਕੁਝ ਨੌਜਵਾਨਾਂ ਨੇ ਆਪ ਮੁਹਾਰੇ ਹੋ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਰੇੜੀਆਂ ਹਟਾਉਣ ਲਈ ਕਹਿ ਦਿੱਤਾ। ਗਨੀਮਤ ਰਹੀ ਕਿ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ ਪਰੰਤੂ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਹਾਲਾਂਕਿ ਨੌਜਵਾਨਾਂ ਵੱਲੋਂ ਪੁਲਿਸ ਦੇ ਨਾਲ ਵੀ ਵਾਧੂ ਬਹਿਸ ਕੀਤੀ ਗਈ ਪਰ ਥੋੜੇ ਸਮੇਂ ਬਾਅਦ ਮਾਮਲਾ ਸ਼ਾਂਤ ਕਰ ਲਿਆ ਗਿਆ।
0
comment0
Report
KBKulbir Beera
Sept 16, 2025 12:16:34
0
comment0
Report
VKVarun Kaushal
Sept 16, 2025 12:07:18
Samrala, Punjab:ਮਾਛੀਵਾਡ਼ਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਮਾਛੀਵਾਡ਼ਾ ਦਾ ਨੌਜਵਾਨ ਰਮਨਦੀਪ ਸਿੰਘ ਗਿੱਲ (40) ਜੋ ਕਿ ਆਪਣੇ ਚੰਗੇ ਭਵਿੱਖ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਉੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ ਜਿੱਥੇ ਉਸਦਾ ਆਪਣਾ ਕਾਰੋਬਾਰ ਸੀ। ਲੰਘੀ 12 ਸਤੰਬਰ ਨੂੰ ਉਸ ਨੂੰ ਛਾਤੀ ਵਿਚ ਦਰਦ ਹੋਣ ਲੱਗਾ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੇ ਦਿਲ ਦਾ ਆਪ੍ਰੇਸ਼ਨ ਕਰ ਦਿੱਤਾ। ਇਲਾਜ ਦੌਰਾਨ ਹੀ 2 ਦਿਨ ਬਾਅਦ ਉਸ ਨੂੰ ਫਿਰ ਛਾਤੀ ਵਿਚ ਸਮੱਸਿਆ ਆਈ ਅਤੇ ਦੁਬਾਰਾ ਆਇਆ ਅਟੈਕ ਉਸ ਲਈ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਰਮਨਦੀਪ ਸਿੰਘ ਗਿੱਲ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ। ਬੇਸ਼ੱਕ ਉਸਦਾ ਭਰਾ ਤਰਨ ਗਿੱਲ ਅਤੇ ਹੋਰ ਪਰਿਵਾਰਕ ਮੈਂਬਰ ਕੈਨੇਡਾ ਵਿਖੇ ਹੀ ਰਹਿੰਦੇ ਹਨ ਪਰ ਮਾਛੀਵਾਡ਼ਾ ਇਲਾਕੇ ਵਿਚ ਇਹ ਨੌਜਵਾਨ ਨੇਕ ਦਿਲ ਸਖ਼ਸ਼ੀਅਤ ਵਜੋਂ ਜਾਣਿਆ ਜਾਂਦਾ ਸੀ ਜਿਸ ਦਾ ਆਪਣੇ ਦੋਸਤਾਂ, ਮਿੱਤਰਾਂ ਨਾਲ ਕਾਫ਼ੀ ਪਿਆਰ ਅਤੇ ਵਿਦੇਸ਼ ਵਿਚ ਰਹਿੰਦਾ ਹੋਇਆ ਉਹ ਆਪਣੇ ਜਨਮ ਭੂਮੀ ਨਾਲ ਜੁਡ਼ਿਆ ਹੋਇਆ ਸੀ। ਨੌਜਵਾਨ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
4
comment0
Report
BKBIMAL KUMAR
Sept 16, 2025 12:06:48
Anandpur Sahib, Punjab:Story Assigned By Desk  Reporter - Bimal Sharma  Location - Nangal File Folder - 1609ZP_APS_HARJOT_R ਕੀਰਤਪੁਰ ਸਾਹਿਬ, ਸੂਰੇਵਾਲ, ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸ਼ੈਡ ਪਾਏ ਜਾਣਗੇ- ਬੈਂਸ ਸ੍ਰੀ ਅਨੰਦਪੁਰ ਸਾਹਿਬ ਸਮੇਤ 4 ਅਨਾਜ ਮੰਡੀਆਂ ਵਿੱਚ ਨਿਰਮਾਣ ਸੁਰੂ Anchor - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਅਨਾਜ ਮੰਡੀਆਂ ਵਿੱਚ ਹਰ ਲੋੜੀਦੀ ਸਹੂਲਤ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਵਿੱਚ ਪਿਛਲੇ ਸਾਲ 87. 21 ਲੱਖ ਰੁਪਏ ਦੀ ਲਾਗਤ ਨਾਲ ਇੱਕ ਵੱਡਾ ਸ਼ੈਡ ਤਿਆਰ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਹਲਕੇ ਦੀਆ 4 ਅਨਾਜ ਮੰਡੀਆਂ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸੂਰੇਵਾਲ ਅਤੇ ਨੰਗਲ ਵਿੱਚ ਚਾਰ ਸ਼ੈਡਾਂ ਦਾ ਨਿਰਮਾਣ ਸੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨੰਗਲ ਦੀ ਅਨਾਜ ਮੰਡੀ ਦੇ ਲਈ 150 ਤੋਂ ਵੱਧ ਪਿੰਡ ਹਨ ਮਗਰ ਜਿਆਦਾਤਰ ਕਿਸਾਨ ਸ਼੍ਰੀ ਅਨੰਦਪੁਰ ਸਾਹਿਬ ਜਾਂ ਹੋਰ ਮੰਡੀਆਂ ਵਿੱਚ ਜਾਂਦੇ ਸਨ ਕਿਉਂਕਿ ਅਨਾਜ ਮੰਡੀ ਹੋਣ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਸੀ ਅਦਰ ਬਰਸਾਤ ਹੋ ਜਾਵੇ ਤਾਂ ਸ਼ੈਡ ਨਾ ਹੋਣ ਕਾਰਨ ਬਾਹਰ ਪਈ ਖਰਾਬ ਹੋ ਜਾਂਦੇ ਸੀ । VO1 - ਅੱਜ ਅਨਾਜ ਮੰਡੀ ਨੰਗਲ ਵਿੱਚ ਨਵੇ ਉਸਾਰੇ ਜਾਣ ਵਾਲੇ ਸ਼ੈਡ ਦਾ ਨਿਰਮਾਣ ਸੁਰੂ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਤੋ ਪਹਿਲਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਭੰਡਾਰਨ ਕਿਸਾਨਾ ਦੇ ਬੈਠਣ ਅਤੇ ਮੌਸਮ ਦੀ ਖਰਾਬੀ ਦੌਰਾਨ ਫਸਲਾਂ ਅਤੇ ਬਾਰਦਾਨੇ ਦੀ ਸਾਂਭ ਸੰਭਾਲ ਲਈ ਕੋਈ ਸ਼ੈਡ ਨਹੀ ਸੀ। ਪਿਛਲੇ ਸਾਲ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿੱਚ ਇੱਕ ਵੱਡਾ ਸ਼ੈਡ ਦਾ ਨਿਰਮਾਣ ਕਰਵਾਇਆ ਗਿਆ ਅਤੇ ਪੱਕੇ ਫੜ੍ਹ ਬਣਾਏ ਗਏ। ਉਸੇ ਦੌਰਾਨ ਇਸ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾ ਨੇ ਇੱਕ ਹੋਰ ਵੱਡੇ ਸ਼ੈਡ ਦੇ ਨਿਰਮਾਣ ਦੀ ਮੰਗ ਕੀਤੀ ਸੀ।ਬੈਂਸ ਨੇ ਕਿਹਾ ਕਿ ਅਸੀ ਹੁਣ 4 ਸ਼ੈਡ ਹੋਰ ਬਣਾ ਰਹੇ ਹਾਂ, ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸੇ ਤਰਾਂ ਕੀਰਤਪੁਰ ਸਾਹਿਬ ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਅਤੇ ਨੰਗਲ ਅਨਾਜ ਮੰਡੀ ਵਿੱਚ ਵਿਚ 7.82 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤੇ ਸੂਰੇਵਾਲ ਅਨਾਜ ਮੰਡੀ ਵਿੱਚ  8.19 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤਿਆਰ ਹੋਵੇਗਾ। ਇਹ ਸ਼ੈਡ ਇਸ ਇਲਾਕੇ ਦੇ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਲਈ ਬੇਹੱਦ ਲਾਹੇਵੰਦ ਹੋਣਗੇ।  Byte - Cabinet Minister Punjab Harjot Singh Bains  ਆੜ੍ਹਤੀ 
0
comment0
Report
ADAnkush Dhobal
Sept 16, 2025 12:05:40
Shimla, Himachal Pradesh:शिमला में बारिश ने मचाई तबाही! 24 घंटे में 141.0 मिलीमीटर बारिश दर्ज पहाड़ों पर बादल फटने की ज्यादातर घटनाएं, मैदानी इलाकों में होती है संभावना सोमवार और मंगलवार की दरम्यानी रात हिमाचल प्रदेश के अलग-अलग हिस्सों में बारिश ने जमकर तबाही मचाई. बीते 24 घंटों में शिमला में सबसे ज़्यादा 141.0 मिलीमीटर बारिश रिकॉर्ड की गई. इसी तरह ज़िला कांगड़ा के नगरोटा सूरियां में 135.2 मिलीमीटर और चंबा के भटियात में 80.0 मिलीमीटर रिकॉर्ड की गई है. मौसम विज्ञान केंद्र शिमला के वैज्ञानिक शोभित कटियार ने बताया कि बीते 24 घंटे में राज्य के शिमला, कांगड़ा और बिलासपुर जिला में बारिश रिपोर्ट की गई है. क्या सिर्फ पहाड़ों पर ही फटते हैं बादल? बीते कुछ सालों में बादल फटने की घटनाएंआम सी लगने लगी हैं. ज़्यादातर बादल फटने की ज़्यादातर घटनाएं पहाड़ों पर ही देखने को मिलती हैं. हालांकि यह ज़रूरी भी नहीं है कि बादल सिर्फ़ पहाड़ों पर ही फटे. बादल मैदानी इलाकों में भी फट सकते हैं. मौसम विज्ञान केंद्र शिमला के वैज्ञानिक शोभित कटियार ने बताया कि एक घंटे में दस सेंटीमीटर यानी 100 मिलीमीटर बारिश होने को बादल फटना कहा जाता है. भले ही बादल फटने की ज़्यादातर घटनाएं पहाड़ों पर होती हों, लेकिन मैदानी इलाकों में भी इसकी संभावना होती है. Elements TT—- शोभित कटियार, मौसम वैज्ञानिक, IMD शिमला Feed through Live U- 70 (HD)
0
comment0
Report
KCKhem Chand
Sept 16, 2025 12:02:53
Kot Kapura, Punjab:ਮਾਲਵੇ ਦਾ ਮਸ਼ਹੂਰ ਮੇਲਾ ਗੁਰੂ ਕੀ ਢਾਬ ਨਗਰ ਕੀਰਤਨ ਨਾਲ ਹੋਇਆ ਸ਼ੁਰੂ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਦੂਰੋਂ ਦੂਰੋਂ ਢਾਡੀ ਜੱਥੇ ਵੀ ਪਹੁੰਚਣਗੇ ਨਗਰ ਕੀਰਤਨ ਸਾਰੇ ਪਿੰਡਾਂ ਤੋ ਹੁੰਦਾ ਹੋਇਆ ਸ਼ਾਮ ਸਮੇ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹੋਵੇਗਾ ਸਮਾਪਤ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਰਦਾਸ ਕਰਨ ਮਗਰੋਂ ਨਗਰ ਕੀਰਤਨ ਹੋਇਆ ਆਰੰਭ ਕਿਸੇ ਸਮੇਂ ਵੱਡੀਆਂ ਵੱਡੀਆਂ ਪਾਰਟੀਆਂ ਆਪਣੀਆਂ ਸਟੇਜਾਂ ਲਗਾਉਦੀਆ ਸਨ ਇਸ ਮੇਲੇ ਤੇ ਮਾਲਵੇ ਦਾ ਮਸ਼ਹੂਰ ਮੇਲਾ ਗੁਰੂ ਕੀ ਢਾਬ ਦਾ ਅੱਜ ਨਗਰ ਕੀਰਤਨ ਨਾਲ ਆਰੰਭ ਹੋ ਗਿਆ ਇਹ ਨਗਰ ਕੀਰਤਨ ਵੱਖ ਵੱਖ ਜਗਾਵਾਂ ਤੋਂ ਹੁੰਦਾ ਹੋਇਆ ਸ਼ਾਮ ਸਮੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਪਿੰਡਾਂ ਦੇ ਵਿੱਚ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਤੇ ਲੰਗਰ ਆਦੀ ਲਗਾਏ ਗਏ ਹਨ । ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਣਗੇ । ਬਾਈਟ ਗੁਰਦੁਆਰਾ ਮੈਨੇਜਰ ਅਤੇ ਗ੍ਰੰਥੀ ਤੇ ਪਿੰਡ ਵਾਸੀ
0
comment0
Report
PSParambir Singh Aulakh
Sept 16, 2025 12:02:22
Amritsar, Punjab: ਅੱਜ ਤੋਂ ਅੰਮ੍ਰਿਤਸਰ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਝੋਨੇ ਦੀ ਖਰੀਦ ਲਈ ਵੇਚਣ ਲਈ ਪਹੁੰਚ ਰਹੇ ਹਨ ਇਸ ਮੌਕੇ ਜੀ ਮੀਡੀਆ ਦੀ ਟੀਮ ਨੇ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਚ ਜਾ ਕੇ ਰਿਐਲਟੀ ਚੈੱਕ ਕੀਤਾ ਜਿੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ, ਕਈ ਕਿਸਾਨਾਂ ਦਾ ਝੋਨਾ ਬਿਲਕੁਲ ਬਰਬਾਦ ਹੋ ਚੁੱਕਿਆ ਹੈ। ਹਰ ਕਾਰਨ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਜਿਨਾਂ ਦਾ ਝੋਨਾ ਬਚਿਆ ਹੈ ਉਹਨਾਂ ਵੱਲੋਂ ਅੱਜ ਆਪਣੀ ਫਸਲ ਵੇਚਣ ਲਈ ਮੰਡੀ ਪਹੁੰਚਿਆ ਗਿਆ... ਅੱਜ ਤੋਂ ਮੰਡੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਿਸਾਨਾਂ ਵੱਲੋਂ ਝੋਨੇ ਦੀਆਂ ਟਰਾਲੀਆਂ ਲੈਕੇ ਮੰਡੀ ਵਿੱਚ ਪਹੁੰਚਿਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਇਜ ਰੇਟ ਨਾਲ ਖਰੀਦ ਕੀਤੀ ਜਾਵੇ ਤਕਰੀਬਨ 3000 ਦੇ ਕਰੀਬ ਖਰੀਦ ਹੋਵੇ ਤੇ ਕਿਸਾਨ ਨੂੰ ਵਧੀਆ ਮੂਲ ਮਿਲੇਗਾ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਪ੍ਰਬੰਧ ਠੀਕ ਨੇ ਮੰਡੀ ਵਿੱਚ ਥੋੜੀ ਬਹੁਤ ਕਮੀ ਹੈ bytes:- ਕਿਸਾਨ ਪਲਵਿੰਦਰ ਸਿੰਘ ਨੇ ਕਿਹਾ ਕਿ 24 ਘੰਟੇ ਹੋ ਗਏ ਨੇ ਫ਼ਿਰ ਵੀ ਕਿਸਾਨਾਂ ਨੂੰ ਬਣਦਾ ਰੇਟ ਨਹੀਂ ਮਿਲ ਰਿਹਾ 3500 ਰੇਟ ਮਿਲੇ ਤੇ ਕਿਸਾਨ ਖੁਸ਼ ਹੋਵੇਗਾ ਪਰ ਰੇਟ 25 ਜਾ 26 ਮਿਲ ਰਿਹਾ ਹੈ bytes:- ਕਿਸਾਨ ਰੇਸ਼ਮ ਸਿੰਘ ਕੱਥੂਨੰਗਲ ਨੇ ਕਿਹਾ ਕਿ ਪ੍ਰਬੰਧ ਬਿਲਕੁਲ ਠੀਕ ਨਹੀਂ ਨੇ ਲੰਬਾ ਲੰਬਾ ਜਾਮ ਲੱਗਾ ਹੋਇਆ ਹੈ ਟਰਾਲੀਆਂ ਦਾ ਖੜੇ ਕਰਨ ਨੂੰ ਥਾਂ ਨਹੀਂ ਹੈ ਨਾ ਇੱਥੇ ਕੋਈ ਮੁਲਾਜ਼ਮ ਹੈ ਤੇ ਇੱਥੇ ਕਈ ਵਾਰ ਜਿਮੀਦਾਰ ਆਪਸ ਵਿੱਚ ਲੜ ਪਏ ਨੇ ਸਰਕਾਰ ਨੂੰ ਪੱਕੇ ਤਰੀਕੇ ਨਾਲ ਇੱਥੇ ਕੋਈ ਪ੍ਰਬੰਧਕ ਕਰਨਾ ਚਾਹੀਦਾ ਹੈ ਮੰਡੀ ਦੇ ਵਿੱਚ ਟਰਾਲੀ ਖੜੀ ਕਰਨ ਦੀ ਜਗ੍ਹਾ ਤੱਕ ਨਹੀਂ ਹੈ। ਕਿਸਾਨਾਂ ਨੂੰ ਬਣਦਾ ਰੇਟ ਮਿਲਣਾ ਚਾਹੀਦਾ ਹੈ ਤਕਰੀਬਨ 3000 ਤੋਂ 3500 ਰੁਪਏ ਦੇ ਵਿੱਚ ਜੇਕਰ ਕਿਸਾਨ ਦੀ ਫਸਲ ਵਿਕਦੀ ਹੈ ਤਾਂ ਉਸ ਨੂੰ ਮੁਨਾਫਾ ਹੋਵੇਗਾ ਲੇਕਿਨ ਕਿਸਾਨਾਂ ਨੂੰ 2400 ਤੋਂ 2500 ਰੁਪਆ ਰੇਟ ਮਿਲ ਰਿਹਾ ਹੈ। byte:- ਕਿਸਾਨ ਮਨੋਹਰ ਸਿੰਘ ਅਜੈਬ ਵਾਲੀ Narinder Singh Pind nagkalan। ਆੜ੍ਹਤੀ ਵਾਈਸ ਪ੍ਰਧਾਨ ਅੰਮ੍ਰਿਤਸਰ ਮਨੋਜ ਸ਼ਰਮਾ Gurmeet Singh Pind dala Atari Bikramjeet ਪਿੰਡ ਹਰਦੋਪੁਤਲੀ
0
comment0
Report
BSBHARAT SHARMA
Sept 16, 2025 11:48:03
Amritsar, Punjab: ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਆਈ ਸਾਹਮਣੇ ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਚੋਰੀ ਦੀ ਘਟਨਾ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਮੰਦਰ ਪ੍ਰਬੰਧਕਾਂ ਵੱਲੋਂ ਜਤਾਈ ਗਈ ਚਿੰਤਾ ਅਤੇ ਕੀਤੀ ਸੁਰੱਖਿਆ ਦੀ ਮੰਗ ਸਥਾਨਕ ਲੋਕਾਂ ਵਿੱਚ ਮੰਦਿਰ ਵਿੱਚ ਚੋਰੀ ਦੀ ਘਟਨਾ ਨੂੰ ਲੇਕੇ ਪਾਇਆ ਗਿਆ ਰੋਸ਼ ਅਤੇ ਪੁਲਿਸ ’ਤੇ ਜਲਦ ਕਾਰਵਾਈ ਕਰਨ ਲਈ ਕਿਹਾ ਅੰਮ੍ਰਿਤਸਰ ਦੇ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਚੌਂਕਾ ਦਿੱਤਾ। ਰਾਤ ਦੇ ਸਮੇਂ ਮੰਦਰ ਦੇ ਲਕਸ਼ਮੀ ਨਰਾਇਣ ਜੀ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰਾਂ ਨੇ ਗੋਲਕ ਚੁੱਕ ਲਿਆ ਅਤੇ ਛੱਤ ਤੇ ਲੈ ਜਾ ਕੇ ਉਸ ਵਿੱਚੋਂ ਪੈਸੇ ਕੱਢੇ। ਚੋਰਾਂ ਨੇ ਮਾਤਾ ਭੱਦਰਕਾਲੀ ਮੰਦਰ ਦਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੰਦਰ ਦੇ ਪੰਡਿਤ ਨਾਥੂ ਰਾਮ ਦੁਬੇ ਦੇ ਜਾਗ ਜਾਣ ਕਾਰਨ ਚੋਰ ਭੱਜ ਗਏ। ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪੂਰੀ ਚੋਰੀ ਦੀ ਘਟਨਾ ਕੈਦ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਚੋਰ ਦੁਵਾਰ ਟੱਪ ਕੇ ਅੰਦਰ ਆਏ, ਗੋਲਕ ਤੋੜ ਕੇ ਪੈਸੇ ਕੱਢੇ ਅਤੇ ਫਿਰ ਭੱਜ ਗਏ। ਹਾਲਾਂਕਿ ਚੋਰਾਂ ਦੀ ਪਹਿਚਾਣ ਸਪਸ਼ਟ ਨਹੀਂ ਹੋ ਸਕੀ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਥਾਨਿਕ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਨਜ਼ਦੀਕੀ ਇਲਾਕਿਆਂ ਦੇ ਸੀਸੀਟੀਵੀ ਵੀ ਚੈਕ ਕਰਨ ਦੀ ਸ਼ੁਰੂਆਤ ਕੀਤੀ। ਪੁਲਿਸ ਅਧਿਕਾਰੀ ਵੱਲੋਂ ਮੰਦਰ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਮੰਦਰ ਦੇ ਮੁੱਖ ਪੰਡਿਤ ਨਾਥੂ ਰਾਮ ਦੁਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੰਦਰ ਵਿੱਚ ਸ਼ਰਾਰਤੀ ਅਨਸਰ ਆ ਕੇ ਮਰਿਆਦਾ ਭੰਗ ਕਰਦੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਮੰਦਰ ਦੇ ਆਲੇ-ਦੁਆਲੇ ਪੱਕੀ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ। ਇਸ ਘਟਨਾ ਕਾਰਨ ਸਥਾਨਕ ਵਾਸੀਆਂ ਵਿੱਚ ਰੋਸ਼ ਹੈ। ਐਡਵੋਕੇਟ ਵਿਨੀਤ ਮਹਾਜਨ ਨੇ ਕਿਹਾ ਕਿ ਰਾਮਤਲਾਈ ਮੰਦਰ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਧਾਰਮਿਕ ਸਥਾਨ ਹੈ ਅਤੇ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੰਦਰ ਵਿੱਚ ਨਿਰੰਤਰ ਸੁਰੱਖਿਆ ਲਈ ਪਹਿਰੇਦਾਰੀ ਲਗਾਈ ਜਾਵੇ ਬਾਈਟ:---- ਪੰਡਿਤ ਨਾਥੂਰਾਮ ਦੂਬੇ ਬਾਈਟ:--- ਐਡਵੋਕੇਟ ਵਨੀਤ ਮਹਾਜਨ ਬਾਈਟ:-- ਪੁਲਿਸ ਜਾਂਚ ਅਧਿਕਾਰੀ
0
comment0
Report
TBTarsem Bhardwaj
Sept 16, 2025 11:34:44
Ludhiana, Punjab:ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ influencer ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀ ਮਹਾਰਾਸ਼ਟਰ ਹਜੂਰ ਸਾਹਿਬ ਨਾਂਦੇੜ ਤੋਂ 32 ਬੋਰ ਦੇ ਪਿਸਤੌਲ ਅਤੇ ਕੰਟਰੀ ਮੇਡ ਪਿਸਤੌਲ ਦੇ ਨਾਲ ਕੀਤੇ ਗਿਰਫਤਾਰ ਚਾਰ ਹੋਰ ਦੋਸ਼ੀਆਂ ਦੀ ਤਲਾਸ਼ ਦੀ ਪੁਲਿਸ ਕਰ ਰਹੀ ਛਾਪੇਮਾਰੀ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ influencer ਨੌਜਵਾਨ ਕਾਰਤਿਕ ਬੱਗਣ ਦਾ ਕਤਲ ਕਰ ਦਿੱਤਾ ਸੀ ਜਿਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਪੁਲਿਸ ਨੇ ਇਸ ਕਤਲ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਪਹਿਚਾਣ ਕਰਕੇ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਾਰਤਿਕ ਨਾਮ ਦੇ ਨੌਜਵਾਨ ਸ਼ਾਮ ਦੇ ਸਮੇਂ ਆਪਣੇ ਦੋਸਤ ਨਾਲ ਐਕਟਵਾ ਉੱਪਰ ਜਾ ਰਿਹਾ ਸੀ। ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸਨ ਉਸਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਜਿਹੜਾ ਉਸਦਾ ਦੋਸਤ ਨਾਲ ਸੀ ਉਹ ਵੀ ਗੰਭੀਰ ਜਖਮੀ ਹੋਇਆ ਸੀ ਜੋ ਕਿ ਹੁਣ ਖਤਰੇ ਤੋਂ ਬਾਹਰ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਕਰਨ ਲਈ ਤਿੰਨ ਮੋਟਰਸਾਈਕਲਾਂ ਤੇ ਅੱਠ ਦੋਸ਼ੀ ਆਏ ਜਿਨਾਂ ਦੀ ਪਹਿਚਾਣ ਹੋਈ ਕਿ ਉਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਜਾਣਕਾਰ ਸਨ ਪਰ ਇਹਨਾਂ ਦੀ ਆਪਸ ਵਿੱਚ ਸੋਸ਼ਲ ਮੀਡੀਆ ਤੇ ਤੂੰ ਤੂੰ ਮੈਂ ਮੈਂ ਚਲ ਰਹੀ ਸੀ ਅਤੇ ਫੋਨ ਤੇ ਵੀ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਕਾਰਤਿਕ ਵਿਗਣ ਇੰਸਟਾਗਰਾਮ ਤੇ ਕਾਫੀ ਐਕਟਿਵ ਸੀ ਅਤੇ ਇੰਸਟਾਗਰਾਮ ਤੇ ਵੀ ਇੱਕ ਦੂਸਰੇ ਨੂੰ ਗਾਲੀ ਗਲੋਚ ਕਰਦੇ ਸਨ ਜਿਸਨੂੰ ਲੈ ਕੇ ਉਸ ਨਾਲ ਦੋਸ਼ੀਆਂ ਨੇ ਕਾਰਤਿਕ ਮੱਗਰ ਨੂੰ ਮਾਰਨ ਦਾ ਪਲਾਨ ਬਣਾਇਆ ਅਤੇ ਉਸ ਤੋਂ ਬਾਅਦ ਸਾਹਿਲ ਨਾ ਦੇ ਨੌਜਵਾਨ ਨੇ ਮ੍ਰਿਤਕ ਦੀ ਜਾਣਕਾਰੀ ਦੋਸ਼ੀਆਂ ਨੂੰ ਦਿੱਤੀ ਅਤੇ ਦੋਸ਼ੀਆਂ ਨੇ ਉਸਦਾ ਕਤਲ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਦੋਸ਼ੀ ਵੱਖ-ਵੱਖ ਪੰਜ ਸੂਬਿਆਂ ਦੇ ਵਿੱਚ ਰੁਕੇ 18 ਤੋਂ 19 ਦਿਨ ਸਰਚ ਆਪਰੇਸ਼ਨ ਚੱਲਦਾ ਰਿਹਾ ਇਸ ਤੋਂ ਬਾਅਦ ਦੋਸ਼ੀਆਂ ਨੂੰ ਹਜੂਰ ਸਾਹਿਬ ਨੰਦੇੜ ਤੋਂ ਗ੍ਰਿਫਤਾਰ ਕੀਤਾ ਜਿਨਾਂ ਦੇ ਵਿੱਚ ਮੁੱਖ ਦੋਸ਼ੀ ਸੇਮ ਅਤੇ ਗੌਤਮ ਸ਼ਾਮਲ ਸਨ ਦੋਸ਼ੀਆਂ ਕੋਲੋਂ 32 ਬੋਰ ਦਾ ਪਿਸਤੌਲ ਅਤੇ ਰੌਂਦ ਅਤੇ ਕੰਟਰੀ ਮੇਡ ਵੈਪਨ ਬਰਾਮਦ ਹੋਇਆ ਹੈ ਜਿਸਦੀ ਫਰਾਂਸਿਕ ਜਾਂਚ ਕਰਵਾਈ ਜਾਵੇਗੀ ਕਿ ਜੋ ਗੋਲੀਆਂ ਮ੍ਰਿਤਕ ਕਾਰਤਿਕ ਬੱਗਣ ਦੇ ਸਰੀਰ ਚੋਂ ਮਿਲੀਆਂ ਉਹਨਾਂ ਨਾਲ ਉਹ ਮੇਲ ਖਾਂਦੀਆਂ ਹਨ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਚਾਰ ਤੋਂ ਪੰਜ ਦੋਸ਼ੀ ਹੋਰ ਹਨ ਉਹਨਾਂ ਨੂੰ ਵੀ ਪੁਲਿਸ ਜਲਦ ਗਿਰਫਤਾਰ ਕਰੇਗੀ। Byte ਪੁਲਿਸ ਕਮਿਸ਼ਨਰ ਸਵਪਨ ਸ਼ਰਮਾ
0
comment0
Report
Advertisement
Back to top