Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

Canada लौटे युवक Ikbal सिंह की लाश मिलने से गाँव में हड़कंप

KBKulbir Beera
Sept 16, 2025 12:16:34
Bathinda, Punjab
ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਇਕਬਾਲ ਸਿੰਘ ਜੋ ਕਿ ਕੈਨੇਡਾ ਤੋਂ ਪਰਤਿਆ ਸੀ ਦੀ ਖੂਨ ਨਾਲ ਲੱਥ ਪੱਥ ਮਿਲੀ ਲਾਸ਼ ਹੁਣੇ ਹੁਣੇ ਮਿਲੀ ਨੌਜਵਾਨ ਦੀ ਲਾਸ ਦੇਖ ਲੋਕ ਹੋਏ ਹੈਰਾਨ। ਭਗਤਾ ਭਾਈਕਾ ਵਿਖੇ ਭਾਈ ਬਹਿਲੋ ਰੋਡ ਦੇ ਪੁੱਲ ਨੇੜਿਓ ਪਟੜੀ ਦੇ ਕਿਨਾਰੇ ਪਈ ਸੀ ਨੌਜਵਾਨ ਇਕਬਾਲ ਸਿੰਘ ਦੀ ਲਾਸ ਲਾਸ਼ ਨੇੜੇ ਖੜਾ ਲੋਕਲ ਨੰਬਰ ਕਾਲੇ ਰੰਗ ਦਾ ਬਜਾਜ ਪਲੇਟੀਨਾ ਮੋਟਰ ਸਾਇਕਲ ਵੀ ਮਿਲਿਆ। ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਲਾਸ ਪੋਸਟ ਮਾਰਟਮ ਲਈ ਭੇਜੀ ਅਤੇ ਅਗਲ੍ਹੇਰੀ ਕਾਰਵਾਈ ਕੀਤੀ ਸ਼ੁਰੂ। ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭੈਣ, ਕੈਨੇਡਾ ਇਕੱਲੇ ਰਹਿੰਦੇ ਮਾਤਾ ਪਿਤਾ ਕੋਲ ਕੈਨੇਡਾ ਤੋਂ ਆਇਆ ਸੀ ਬਠਿੰਡਾ ਦੇ ਪਿੰਡ ਕੋਠੇ ਗੁਰੂ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਜਾਂਚ
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Sept 16, 2025 14:15:59
Una, Himachal Pradesh:Slug: ऊना पहुंचे अनुराग ठाकुर बोल जीएसटी कम होने से व्यापारियों तथा आम जनता को होगा फायदा, इंडिया पाकिस्तान मैच को लेकर कांग्रेस पार्टी और विपक्षी दलों को लेकर साधा निशान बोले जब हमारे सैनिक पाकिस्तान के खिलाफ कार्रवाई करते हैं यूद्ध करते हैं तो भारत का विपक्ष व  कांग्रेस के लोग उन पर सवाल उठाते है हमारे सैनिकों से प्रश्न पूछते हैं जबकि पाकिस्तान के नेता कांग्रेस की तारीफ करते हैं और आप समझ सकते हैं तार कहां जुड़े हैं, देर शाम पहुचे ऊना मीटिंग में शिरकरत करने के लिए V/01: हिमाचल प्रदेश के ऊना जिला में आज देर शाम भारतीय जनता पार्टी के कार्यलाय में व्यापारी वर्ग की अहम बैठक हुई इस बैठक में भारतीय जनता पार्टी के हमीरपुर से सांसद अनुराग ठाकुर ने मुख्य रूप से शिरकत की है इस दौरान केंद्र सरकार द्वारा JST में किय्र गये बदलाब को लेकर व्यापारियों को अहम जानकारी दी अनुराग ठाकुर ने कहा जीएसटी कम होने से व्यापारियों तथा आम जनता को फायदा होगा और लोगों का व्यापार पहले से ज्यादा अच्छा होगा वही इस दौरान पाकिस्तान क्रिकेट बोर्ड द्वारा सवाल उठाए जाने को लेकर अनुराग ठाकुर ने कहा कि पाकिस्तान को हमने  और ऑपरेशन सिंदूर और सर्ज़ीकल स्ट्राइक में धूल चटाई है आज भी सैन्य ठिकाने उनकी हवाई पट्टी नहीं चल पा रही है बैलगाड़ियां तक चलने के काबिल नहीं है पाकिस्तान को एक तरफ मैच से हमने हराया है चुनाव हो या कुछ और पाकिस्तान में हिंदुस्तान की कांग्रेस पार्टी की जोर-शोर से तारीफ और समर्थन होता है जब हमारे सैनिक पाकिस्तान के खिलाफ कार्रवाई करते चाहे ऑपरेशन से सिंदूर हो जा सर्जिकल स्ट्राइक हो तो भारत का विपक्ष व कांग्रेस दल उन पर सवाल उठाते है हमारे सैनिकों से प्रश्न पूछते हैं जबकि पाकिस्तान के नेता कांग्रेस की नेताओं की तारीफ करते हैं आप समझ सकते हैं की तार कहां जुड़े हुए हैं Byte :अनुराग ठाकुर बीजेपी सांसद  Feed File :1609ZP_UNA_ANURAG_R 5&6 Feed Sent BY 2C Feed File:1609ZP_UNA_ANURAG_R1--6 Assign BY:Assignment Desk 
0
comment0
Report
TSTEJINDER SINGH
Sept 16, 2025 13:51:09
Rupnagar, Punjab:SPECIAL COVERAGE WITH WAKH THROUGH ਰੋਪੜ ਸ਼ਹਿਰ ਦੇ ਵਿੱਚ ਲੱਗੇ ਗੰਦਗੀ ਦੇ ਢੇਰ। ਲੋਕਾਂ ਨੂੰ ਹੋ ਰਹੀ ਪਰੇਸ਼ਾਨੀ। ਰੋਪੜ ਸ਼ਹਿਰ ਦੇ ਵਿੱਚ ਗੰਦਗੀ ਦੇ ਵੱਡੇ ਵੱਡੇ ਢੇਰ ਗੰਦਗੀ ਦੇ ਲੱਗੇ ਹੋਏ ਹਨ ਜਿਸ ਕਾਰਨ ਲੋਕਾਂ ਦਾ ਬਾਜ਼ਾਰ ਵਿੱਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਬਾਜ਼ਾਰ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਜਿੰਦਗੀ ਹੋਣ ਦੇ ਕਾਰਨ ਦੁਕਾਨਦਾਰ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਗੰਦਗੀ ਦੇ ਕਾਰਨ ਉਹਨਾਂ ਦੀਆਂ ਦੁਕਾਨਾਂ ਵਿੱਚ ਗਾਹਕ ਨਹੀਂ ਆ ਰਹੇ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੂੜੇ ਦੀ ਚੁਕਾਈ ਨਹੀਂ ਹੋ ਰਹੀ ਜਿਸ ਕਾਰਨ ਕੂੜੇ ਦੇ ਢੇਰ ਤਿੰਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ ਜਿਸ ਕਾਰਨ ਉਹਨਾਂ ਦੀਆਂ ਦੁਕਾਨਾਂ ਉੱਤੇ ਗਾਹਕ ਨਹੀਂ ਆ ਰਹੇ ਅਤੇ ਉਹਨਾਂ ਦੀਆਂ ਦੁਕਾਨਾਂ ਵਿੱਚ ਬਦਬੂ ਫੈਲ ਰਹੀ ਹੈ ਉਹਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਇਹ ਕੂੜੇ ਦੇ ਢੇਰ ਲੱਗੇ ਹੋਏ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕੂੜੇ ਦੇ ਢੇਰਾਂ ਨੂੰ ਚੁਕਾਇਆ ਜਾਵੇ। ਦੂਜੇ ਪਾਸੇ ਨਗਰ ਪਾਲਿਕਾ ਦੇ ਈਓ ਅਸ਼ੋਕ ਕੁਮਾਰ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀ ਹੜਤਾਲ ਉੱਤੇ ਗਏ ਹੋਏ ਹਨ ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਉਹਨਾਂ ਕਿਹਾ ਕਿ ਅੱਜ 2 ਵਜੇ ਸਫਾਈ ਕਰਮਚਾਰੀਆਂ ਦੇ ਨਾਲ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਤਾਂ ਜੋ ਇਹ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ।ਉਧਰ ਸਫਾਈ ਸੇਵਕਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਸਫਾਈ ਸੇਵਕਾਂ ਦੇ ਢਿੱਡ ਉੱਤੇ ਲੱਤ ਮਾਰ ਕੇ ਪੰਜਾਬ ਵਿੱਚ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਕੂੜਾ ਚੱਕਣ ਦਾ ਕੰਮ ਦੇਣ ਜਾ ਰਹੀ ਹੈ ਜਿਸ ਨਾਲ ਸਫਾਈ ਸੇਵਕਾਂ ਦੀ ਨੌਕਰੀ ਤੇ ਖਤਰਾ ਬਣ ਜਾਏਗਾ Bytes. Shopkeepers Byte. ਸਫਾਈ ਸੇਵਕ Byte. Ashok Kumar E.O MUNICIPAL COUNCIL ROPAR
0
comment0
Report
SSSanjay Sharma
Sept 16, 2025 13:48:02
Noida, Uttar Pradesh:ਜ਼ਿਲਾ ਜਲੰਧਰ ਦੇ ਪਿੰਡ ਮੰਡਾਲਾ ਛੰਨਾ ਤੇ ਮੰਡਰਾ ਰਿਹਾ ਖਤਰਾ ਸਤਲੁਜ ਦਰਿਆ ਦਾ ਬਦਲਿਆ ਵਹਿਣ, ਲਗਾਤਾਰ ਲਗਾ ਰਿਹਾ ਧੁੱਸੀ ਬੰਨ ਨੂੰ ਢਾਹ ਬਚਾਅ ਕਾਰਜਾਂ 'ਚ ਡਟੇ ਸੰਤ ਸੀਚੇਵਾਲ, ਡਰੇਨੇਜ ਵਿਭਾਗ, ਫੌਜ ਤੇ ਇਲਾਕਾ ਨਿਵਾਸੀ ਹੜਾਂ ਵਿਚਾਲੇ ਭਾਵੇਂ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਜਲੰਧਰ ਦੇ ਪਿੰਡ ਤੇ ਮੁੜ ਤੋਂ ਦਰਿਆ ਸਤਲੁਜ ਦਾ ਖਤਰਾ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਮੰਡਾਲਾ ਛੰਨਾ ( ਜਲੰਧਰ ) ਵਿਖੇ ਸਤਲੁਜ ਦਰਿਆ ਦੇ ਕੰਢੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਰੇਨਜ ਵਿਭਾਗ , ਫੌਜ ਤੇ ਆਮ ਲੋਕ ਡਟੇ ਹੋਏ ਹਨ। ਪਰੰਤੂ ਦਰਿਆ ਦਾ ਵਹਿਣ ਬਦਲਣ ਕਾਰਨ ਸਤਲੁਜ ਬੰਨ੍ਹ ਦੇ ਬਿਲਕੁਲ ਨੇੜੇ ਵਹਿਣ ਲੱਗਾ। ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ ਕਿਉਂਕਿ ਸਾਲ 2023 ਵਿੱਚ ਵੀ ਇੱਥੋਂ ਹੀ ਬੰਨ੍ਹ ਟੁੱਟਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਸਨ। ਇਸ ਬਣਨ ਦੇ ਟੁੱਟਣ ਕਾਰਨ ਜਿੱਥੇ ਜਿਲ੍ਹਾ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲਾ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਚੜ ਗਿਆ ਸੀ। ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲਣ ਕਾਰਨ ਇਸ ਇਲਾਕੇ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਦੇ ਰਹੀਆਂ ਹਨ । ਬਾਈਟ: MP ਸੰਤ ਸੀਚੇਵਾਲ
0
comment0
Report
RKRAMAN KHOSLA
Sept 16, 2025 13:46:21
Hoshiarpur, Punjab:मुकेरियां के गांव रैली में किसानों ने खुद अपनी धान की फसल पर हल चलाकर की तबाह। किसानों का कहना सरकार द्वारा दिया गया 131 नंबर धान का बीज निकला खराब। सिर्फ रैली गांव में 110 एकड़ धान की फसल हुई खराब। मुकरियां के दर्जनों गांवों के किसानों को मजबूरन अपनी धान की फसल करनी पड़ रही तबाह। होशियारपुर मुकेरियां के गांव रैली में आज किसानों ने अपनी हर भरी धान की फसल पर ट्रैक्टर चलाकर खुद तबाह कर दी। किसानों का कहना है कि सरकार द्वारा जो 131 नंबर धान का बीज दिया गया था वह घटिया क्वालिटी का निकला जिस कारण पैदावार ना के बराबर है इसलिए अब खुद हमें अपने खेतों में हल चलाकर फसल बर्बाद करनी पड़ रही है। इस समस्या पर अधिक जानकारी देते हुए गांव रैली निवासी किसान रोशन लाल ने बताया कि ब्लॉक हाजीपुर के सरकारी दफ्तर से हमें 131 नंबर धान का बीज खरीदने के लिए मजबूर किया गया। जो अधिकारी हमें इस बीज की गुणवत्ता बताते थे उनका कहना था कि यदि 131 नंबर धान लगाओगे तो प्रति एकड़ 40 क्विंटल धान की फसल होगी। किसान रोशन लाल का कहना है कि दसूहा के खेतीबाड़ी दफ्तर से हमें यह बीज उपलब्ध करवाया गया। सरकार द्वारा दिया गया यह बीज बिल्कुल घटिया निकला। ज्यादातर फसल को बीमारी लगी हुई है और पैदावारा बिल्कुल जीरो है इसलिए हमें मजबूरन अब अपनी फसल को बर्बाद करना पड़ रहा है। सिर्फ रैली में 110 एकड़ से ज्यादा किसानों ने यह बीज लगाया था जो अब खराब होने कारण खुद बर्बाद करना पड़ रहा है। सभी किसानों का कहना है कि सरकार पीड़ित किसानों को मुआवजा दे । इस दौरान गांव रैली, बरेटा, दगन, धीरोवाल, मेहरपुर, मंसूरपुर के अतिरिक्त कई गांवों के पीड़ित किसान मौजूद थे। One to one
0
comment0
Report
BSBHARAT SHARMA
Sept 16, 2025 13:30:42
Amritsar, Punjab: ਕੇਂਦਰੀ ਮੰਤਰੀ ਚੰਦਰਸ਼ੇਖਰ ਪੇਮਾਸ਼ਾਨੀ ਨੇ ਦਰਬਾਰ ਸਾਹਿਬ ਹੋ ਕੇ ਕੀਤੀ ਅਰਦਾਸ, ਪੰਜਾਬ ਦੇ ਹੜਾਂ 'ਤੇ ਵਿਅਕਤ ਕੀਤੀ ਚਿੰਤਾ "ਹਰ ਕੋਈ ਇਥੇ ਸੇਵਾਦਾਰ ਹੈ, ਇਹੀ ਪੰਜਾਬ ਦੀ ਵਿਸ਼ੇਸ਼ਤਾ ਹੈ": ਕੇਂਦਰੀ ਰੂਰਲ ਡਿਵੈਲਪਮੈਂਟ ਮੰਤਰੀ ਦਾ ਬਿਆਨ ਕੇਂਦਰ ਸਰਕਾਰ ਵਿੱਚ ਰੂਰਲ ਡਿਵੈਲਪਮੈਂਟ ਅਤੇ ਸੰਚਾਰ ਮੰਤਰੀ ਡਾਕਟਰ ਚੰਦਰਸ਼ੇਖਰ ਪੇਮਾਸ਼ਾਨੀ ਨੇ ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਚ ਹਾਲੀਆ ਹੜਾਂ ਨਾਲ ਪੈਦਾ ਹੋਈ ਤਬਾਹੀ ਉੱਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਪਣੀ ਸਾਂਝੀ ਸੱਭਿਆਚਾਰ ਅਤੇ ਸੇਵਾ ਭਾਵਨਾ ਰਾਹੀਂ ਦੁਨੀਆ ਅੱਗੇ ਮਿਸਾਲ ਕਾਇਮ ਕੀਤੀ ਹੈ।ਮੰਤਰੀ ਪੇਮਾਸ਼ਾਨੀ ਨੇ ਕਿਹਾ, "ਇਹ ਇਲਾਕਾ ਵਾਕਈ ਵਿਲੱਖਣ ਹੈ। ਅਸੀਂ ਹੋਰ ਕਈ ਥਾਵਾਂ 'ਤੇ ਜਾ ਚੁੱਕੇ ਹਾਂ, ਪਰ ਇੱਥੇ ਵਿਸ਼ੇਸ਼ ਗੱਲ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਹੈ। ਇਹੀ ਸੱਚੀ ਪੰਜਾਬੀ ਰੂਹ ਹੈ।" ਉਨ੍ਹਾਂ ਨੇ ਸਿੱਖ ਕੌਮ ਦੇ ਸੇਵਾ ਭਾਵ ਨੂੰ ਸਰਾਹਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ, ਇੱਥੇ ਦੇ ਲੋਕ ਆਪਣੀ ਮਿਹਨਤ, ਦਿਲੇਰੀ ਅਤੇ ਸਾਂਝੇਦਾਰੀ ਰਾਹੀਂ ਹਾਲਾਤਾਂ 'ਤੇ ਕਾਬੂ ਪਾ ਲੈਂਦੇ ਹਨ।ਉਨ੍ਹਾਂ ਆਪਣੇ ਬਿਆਨ ਵਿੱਚ ਹੜਾਂ ਦੌਰਾਨ ਹੋਏ ਨੁਕਸਾਨ ਉੱਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ — ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਫਸਲ ਬੀਮਾ ਯੋਜਨਾ ਆਦਿ — ਇਨ੍ਹਾਂ ਸੰਕਟਾਂ ਦੇ ਸਮੇਂ ਲੋਕਾਂ ਲਈ ਆਸ ਦਾ ਕੇਂਦਰ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਮੁਸੀਬਤਾਂ ਵੇਲੇ ਗਰੀਬਾਂ ਅਤੇ ਕਿਸਾਨਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀਆਂ ਹਨ।ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਖ਼ੁਦ ਆਂਧਰ ਪ੍ਰਦੇਸ਼ ਤੋਂ ਆਉਂਦੇ ਹਨ ਅਤੇ ਉਥੇ ਵੀ ਉਹਨਾਂ ਨੇ ਇਨ੍ਹਾਂ ਸਕੀਮਾਂ ਰਾਹੀਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਂਦੇ ਵੇਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਵਿੱਚ ਵੀ ਹਰ ਹਕਦਾਰ ਤਕ ਇਹ ਸਕੀਮਾਂ ਪਹੁੰਚਣ।ਸਭ ਤੋਂ ਖਾਸ ਗੱਲ ਇਹ 0ਰਹੀ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਵਿਸ਼ੇਸ਼ਤਾ ਬਾਰੇ ਕਿਹਾ ਕਿ ਇੱਥੇ ਆਉਣ ਨਾਲ ਅੰਦਰੋਂ ਇੱਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ, "ਸਿਰਫ ਇਮਾਰਤ ਹੀ ਨਹੀਂ, ਇਹ ਸਥਾਨ ਅੰਦਰੂਨੀ ਆਤਮਿਕ ਤਾਕਤ ਦਾ ਕੇਂਦਰ ਹੈ।ਉਨ੍ਹਾਂ ਨੇ ਨਾ ਸਿਰਫ ਧਾਰਮਿਕ ਅਦਬ ਪ੍ਰਗਟਾਇਆ, ਬਲਕਿ ਪੰਜਾਬ ਦੀ ਜਨਤਾ ਲਈ ਆਪਣੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਵੀ ਦਰਸਾਈ। ਉਨ੍ਹਾਂ ਨੇ ਆਖ਼ਿਰ 'ਚ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੜ ਪੀੜਤਾਂ ਦੀ ਸਹਾਇਤਾ ਲਈ ਹਰ ਸੰਭਵ ਕਦਮ ਚੁੱਕਣਗੇ। ਬਾਈਟ:--- ਕੇਂਦਰੀ ਮੰਤਰੀ ਚੰਦਰਸ਼ੇਖਰ ਪੇਮਾਸ਼ਾਨੀ
0
comment0
Report
SGSatpal Garg
Sept 16, 2025 13:25:49
Patran, Punjab:पातडा़ं से सतपाल गर्ग स्टोरी। भगत सिंह चौक बना हादसा चौक ग़लत साईड से आ रहे ट्रक ने सकुटरी सवार को मारी ट्रकर, पटियाला रैफर, लोगों ने चौक में लाईटें लगाने की की मांग ऐकर शहर के भगत सिंह चौक में ट्रैफिक लाइटें न होने के चलते आए दिन हादसे हो रहे हैं। चौक पर ट्रैफिक व्यवस्था को दुरुस्त करने की मांग लोगों की ओर से लंबे समय से की जा रही है, लेकिन प्रशासन की ओर से सिर्फ आश्वासन दिए जा रहे हैं। इसी लापरवाही का नतीजा रविवार को सामने आया, जब एक स्कूटी सवार चौक पार करते समय ट्रक की चपेट में आ गया। प्रत्यक्षदर्शियों के अनुसार, स्कूटी सवार सड़क पार कर रहा था, तभी गलत साइड से आ रहे एक ट्रक ने उसे टक्कर मार दी। ट्रक का अगला टायर स्कूटी पर चढ़ गया। मौके पर मौजूद लोगों ने शोर मचाकर ड्राइवर को रोका और गंभीर रूप से घायल युवक को बाहर निकाला। घायल युवक को तुरंत कम्युनिटी हेल्थ सेंटर पातड़ां ले जाया गया, जहां प्राथमिक उपचार के बाद डॉक्टरों ने उसे पटियाला रैफर कर दिया। लोगों ने प्रशासन से एक बार फिर भगत सिंह चौक पर ट्रैफिक लाइटें लगाने की मांग की है, ताकि भविष्य में ऐसे हादसों को रोका जा सके।जब ट्रैफिक पुलिस इंचार्ज सुखपाल सिंह से बात करने पर उन्होंने कहा कि क़ौमी मुख्य मार्ग पर दो पहीया वाहनों के लिए ही रास्ता रखा गया है जिससे दो पहीया वाहनों का आना जाना रहता है परंतु ट्रक के ग़लत साईड आने से यह हादसा हुआ है और चौंक में ट्रैफिक लाईटें लगाने के लिए सीनियर अधिकारियों को कहां गया है और जल्द ही ट्रैफिक लाइट लागने की कौशिश की जाएगी बाईट जख्मी युवक बाईट प्रत्यक्षदर्शी बाईट ट्रैफिक पुलिस इंचार्ज सुखपाल सिंह
1
comment0
Report
VSVARUN SHARMA
Sept 16, 2025 13:22:17
Kapurthala, Punjab:ਕਪੂਰਥਲਾ ਦੇ ਨਡਾਲਾ ਚ ਦੋ ਸਬਜ਼ੀ ਵਾਲਿਆ ਦੀ ਆਪਸੀ ਤਕਰਾਰ ਨੇ ਮਹੌਲ ਗਰਮਾਇਆ ਲੜਾਈ ਨੂੰ ਪਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਦੀ ਰੰਗਤ ਦੇਣ ਦੀ ਕੀਤੀ ਗਈ ਕੋਸ਼ਿਸ਼ ਇਥੇ ਜ਼ਿਲਾ ਕਪੂਰਥਲਾ ਦੇ ਕਸਬਾ ਨਡਾਲਾ ਚੌਂਕ ਵਿੱਚ ਸਬਜ਼ੀ ਵੇਚਣ ਵਾਲੇ ਦੋ ਵਿਆਕਤੀਆਂ ਦੀ ਆਪਸੀ ਤਕਰਾਰ ਹੋ ਗਈ ਤੇ ਬਾਅਦ ਵਿੱਚ ਉਸਨੂੰ ਪਰਵਾਸੀ ਮਜ਼ਦੂਰਾਂ ਵਾਲਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਪਰਵਾਸੀ ਮਜ਼ਦੂਰਾਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਤੇ ਦਾੜੵੀ ਪੁੱਟੀ ਹੈ ਇਸ ਵਿੱਚ ਕੀ ਸੱਚਾਈ ਹੈ ਉਹ ਅਜੇ ਜਾਂਚ ਦਾ ਵਿਸ਼ਾ ਹੈ । ਇਸ ਸਬੰਧੀ ਰੇੜੇ ਤੇ ਸਬਜ਼ੀ ਵੇਚਦੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਅਨਮੋਲਪ੍ਰੀਤ ਨਾਲ ,ਆਪਣਾ ਰੇਹੜਾ ਲੈ ਕੇ ਰੰਗੀਲੇ ਦੀ ਦੁਕਾਨ ਅਗਿਉ ਲੰਘ ਰਿਹਾ ਸੀ ਜਿਸਦੀ ਕਿ ਚੋਕ ਵਿੱਚ ਸਬਜ਼ੀ ਦੀ ਦੁਕਾਨ ਹੈ ਤੇ ਉਥੇ ਸਕੂਟੀ ਖੜੀ ਸੀ ਤੇ ਮੈ ਉਸਨੂੰ ਸਾਈਡ ਤੇ ਕਰਨ ਲੱਗਾ ਤਾਂ ਰੰਗੀਲਾ ਦੁਕਾਨਦਾਰ ਮੇਰੇ ਬੇਟੇ ਦੇ ਗੱਲ ਪੈ ਗਿਆ ਤੇ ਉਸਦੇ ਕੱਪੜੇ ਪਾੜ ਦਿੱਤੇ ਜਦ ਅੱਗੇ ਹੋ ਕੇ ਮੈ ਛਡਾਉਣ ਲੱਗਾਂ ਤਾਂ ਉਹ ਆਪਣੇ ਪਰਵਾਸੀ ਮਜ਼ਦੂਰਾਂ ਨਾਲ ਮੇਰੇ ਗਲ ਪੈ ਗਿਆ ਤੇ ਰੰਗੀਲੇ ਨੇ ਮੇਰੀ ਦਾਹੜੀ ਪੁਟੀ। ਮਹੌਲ ਗਰਮ ਹੁੰਦਾ ਵੇਖ ਡੀਐਸਪੀ ਭੁਲੱਥ ਕਰਨੈਲ ਸਿੰਘ , ਥਾਣਾ ਮੁੱਖੀ ਸੁਭਾਨਪੁਰ ਬਿਕਰਮਜੀਤ ਸਿੰਘ ਮੋਕੇ ਤੇ ਪੁੱਜੇ ਦੋਹਾਂ ਧਿਰ ਦੀ ਗੱਲ ਸੁਣੀ। ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਸਬਜ਼ੀ ਵੇਚਣ ਵਾਲੇ ਦੋਵੇ ਪੰਜਾਬੀ ਹਨ ਤੇ ਇਹਨਾ ਦਾ ਪਹਿਲਾ ਵੀ ਸਬਜ਼ੀ ਵੇਚਣ ਨੂੰ ਲੈ ਕੇ ਤਕਰਾਰ ਹੁੰਦੀ ਰਹਿੰਦੀ ਹੈ ਤੇ ਅੱਜ ਇਨਾ ਵੱਲੋਂ ਇਸ ਝਗੜੇ ਨੂੰ , ਪਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਅਜਿਹਾ ਨਹੀ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬਾਈਟ --ਡੀਐਸਪੀ ਭੁਲੱਥ ਕਰਨੈਲ ਸਿੰਘ ਬਾਈਟ---- ਰੇਹੜੇ ਤੇ ਸਬਜ਼ੀ ਵੇਚਦਾ ਦੁਕਾਨਦਾਰ
0
comment0
Report
BSBHARAT SHARMA
Sept 16, 2025 13:18:17
Amritsar, Punjab: ਰਾਜਸਥਾਨ ਸਾਬਕਾ ਸਪੀਕਰ ਸੀਪੀ ਜੋਸੀ ਦਰਬਾਰ ਸਾਹਿਬ ਵਿੱਖੇ ਹੋਏ ਨਤਮਸਤਕ ਅੰਮ੍ਰਿਤਸਰ ’ਚ ਕਾਂਗਰਸੀ ਵਰਕਰਾਂ ਨਾਲ ਹੋਈ ਖ਼ਾਸ ਮੀਟਿੰਗ 'ਸਰਕਾਰਾਂ ਦੇ ਕੰਮ ਧਾਰਮਿਕ ਜਥੇਬੰਦੀਆਂ ਨੂੰ ਨਾ ਸੌਂਪੋ' – ਜੋਸੀ ਦਾ ਵੱਡਾ ਬਿਆਨ SGPC ਵੱਲੋਂ ਸਰੋਪਾ ਮਾਮਲੇ ’ਤੇ ਵਿਰੋਧ, ਜੋਸੀ ਨੇ ਜਤਾਈ ਨਾਰਾਜ਼ਗੀ ਅੰਮ੍ਰਿਤਸਰ – ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਸੀਪੀ ਜੋਸੀ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਰਦਾਸ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ। ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਕਾਂਗਰਸੀ ਵਰਕਰਾਂ ਨਾਲ ਖ਼ਾਸ ਮੁਲਾਕਾਤ ਕੀਤੀ। ਜੋਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਸੰਗਠਨਕ ਪੱਧਰ ’ਤੇ ਵਰਕਰਾਂ ਨਾਲ ਸੰਵਾਦ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਪੰਜਾਬ ਵਿੱਚ ਕਾਂਗਰਸ ਦੀ ਵਾਪਸੀ ਲਈ ਪੂਰੀ ਤਿਆਰੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸੇਵਾ ਭਾਵ ਤੇ ਸੈਕਲੂਰਿਜ਼ਮ ਦੀ ਨੀਤੀ ਨੂੰ ਮੰਨਦੀ ਆਈ ਹੈ ਤੇ ਗੁਰੂ ਘਰਾਂ ਲਈ ਉਹਨਾਂ ਦੀ ਭਾਵਨਾ ਨਿਰਲੋਭ ਰਹੀ ਹੈ। ਸੀਪੀ ਜੋਸੀ ਨੇ ਮੌਜੂਦਾ ਸਟੇਟ ਤੇ ਕੇਂਦਰੀ ਸਰਕਾਰਾਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਦੇ ਭਲਾਈ ਦੇ ਕੰਮ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਧਾਰਮਿਕ ਜਥੇਬੰਦੀਆਂ ਦੀ। ਉਹਨਾਂ ਨੇ ਕਿਹਾ ਕਿ ਅੱਜ ਦੀਆਂ ਸਰਕਾਰਾਂ ਦੇ ਮੰਤਰੀਆਂ ਵੱਲੋਂ ਲੋਕਾਂ ਨੂੰ "ਸਾਡੀ ਸੇਵਾ ਕਰੋ" ਕਹਿਣਾ ਠੀਕ ਨਹੀਂ ਹੈ, ਸਰਕਾਰਾਂ ਨੂੰ ਆਪਣੇ ਫਰਜ ਆਪ ਨਿਭਾਉਣੇ ਚਾਹੀਦੇ ਹਨ। ਇਸ ਦੌਰਾਨ, SGPC ਵੱਲੋਂ ਸਰੋਪਾ ਮਾਮਲੇ ’ਤੇ ਉਠੇ ਵਿਰੋਧ ਨੂੰ ਲੈ ਕੇ ਜੋਸੀ ਨੇ ਆਪਣੀ ਨਾਰਾਜ਼ਗੀ ਜਤਾਈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਸਰੋਪਾ ਦੇਣਾ ਗਲਤ ਹੈ ਤਾਂ ਇਸ ਲਈ ਨਿਯਮ ਬਣਾਇਆ ਜਾਣਾ ਚਾਹੀਦਾ ਹੈ, ਪਰ ਕਿਸੇ ਇੱਕ ਘਟਨਾ ਨੂੰ ਵੱਡਾ ਮਾਮਲਾ ਬਣਾਉਣਾ ਸਹੀ ਨਹੀਂ ਹੈ। ਜੋਸੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਇਜ਼ਤ ਹਮੇਸ਼ਾ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਪਰ ਸਰਕਾਰਾਂ ਨੂੰ ਆਪਣੇ ਕੰਮਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਬਾਈਟ:ਸੀਪੀ ਜੋਸ਼ੀ ਰਾਸ਼ਟਰੀ ਕਾਂਗਰਸ ਮੰਤਰੀ ਵਿਧਾਨ ਸਭਾ ਸਾਬਕਾ ਸਪੀਕਰ ਬਾਈਟ : ਗੁਰਜੀਤ ਸਿੰਘ ਔਜਲਾ ਐਮਪੀ ਅੰਮ੍ਰਿਤਸਰ
0
comment0
Report
SGSatpal Garg
Sept 16, 2025 13:16:06
Patran, Punjab:पातड़ां से सतपाल गर्ग स्टोरी। आज से धान की सरकारी खरीद शुरू, पर मंडी पातड़ां में नहीं पहुंची फसल ऐकर। पंजाब सरकार की ओर से आज से सभी अनाज मंडियों में धान की सरकारी खरीद शुरू करने का ऐलान किया गया है। हालांकि, पातड़ां अनाज मंडी में आज पहले दिन धान की फसल की आमद नहीं हुई, जिस कारण सरकारी खरीद का खाता नहीं खुल सका। सरकार की हिदायतों के मुताबिक मार्केट कमेटी पातड़ां ने मंडियों में किसानों की सहूलियत के लिए पानी, छांव, बैठने और सफाई समेत तमाम इंतजाम पूरे कर लिए हैं। साथ ही खरीद एजेंसियों को भी मंडी में तैनात कर दिया गया है।मार्केट कमेटी पातड़ां के सचिव मोहित कुमार ने बताया कि, “बरसात के मौसम के चलते मंडी में धान की फसल देरी से आने की संभावना है। सरकार ने आज से खरीद शुरू करने का ऐलान किया है। चार सरकारी एजेंसियां — मार्कफैड, पनसप, पनगरेन और एफसीआई — किसानों की फसल की खरीद करेंगी। 17% से ज्यादा नमी वाली फसल स्वीकार नहीं होगी।”पातड़ां मार्केट कमेटी ने मुख्य अनाज मंडी समेत 12 मंडियों में खरीद से जुड़े इंतजाम पूरे कर लिए हैं।इस बीच मंडी में बासमती धान की आवक जारी है, जिसकी खरीद प्राइवेट एजेंसियां कर रही हैं। बाईट सैकटरी मोहित कुमार बाईट आढती
0
comment0
Report
KBKulbir Beera
Sept 16, 2025 13:15:25
Bathinda, Punjab:ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਤਫਤੀਸ਼ ਕੀਤੀ ਕੰਪਲੀਟ ਦੋ ਦੋਸ਼ੀਆਂ ਦਾ ਚਲਾਨ ਅਦਾਲਤ ਵਿੱਚ ਕੀਤਾ ਪੇਸ਼ ਦੋ ਦੀ ਗ੍ਰਿਫਤਾਰੀ ਲਈ ਐਲਓਸੀ ਕੀਤੀ ਜਾਰੀ ਜੂਨ 2025 ਵਿੱਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੀ ਲਾਸ਼ ਕਾਰ ਵਿੱਚੋਂ ਪੁਲਿਸ ਨੂੰ ਬਰਾਮਦ ਹੋਈ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਦੋ ਨੌਜਵਾਨ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਆਪਣੀ ਤਫਤੀਸ਼ ਕੰਪਲੀਟ ਕਰਦੇ ਹੋਏ ਅਦਾਲਤ ਵਿੱਚ ਦੋ ਜਾਣਿਆਂ ਦੇ ਖਿਲਾਫ ਚਲਾਨ ਪੇਸ਼ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਆਪਣੀ ਤਫਤੀਸ਼ ਕੰਪਲੀਟ ਕਰਨ ਤੋਂ ਬਾਅਦ ਦੋ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ ਜਦੋਂ ਕਿ ਦੋ ਜਾਣਾ ਖਿਲਾਫ ਐਲਓਸੀ ਜਾਰੀ ਕੀਤਾ ਹੋਇਆ ਹੈ ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕੰਪਲੀਟ ਹੋ ਚੁੱਕੀ, ਇਸ ਮਾਮਲੇ ਵਿੱਚ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਅੰਮ੍ਰਿਤਪਾਲ ਅਤੇ ਰਣਜੀਤ ਸਿੰਘ ਦੀ ਐਲੋਸੀ ਜਾਰੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਪਾਸ ਕਈ ਪੁਖਤਾ ਸਬੂਤ ਹਨ ਜੋ ਕਿ ਦੋਸ਼ੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਵਿੱਚ ਕਾਫੀ ਹੱਦ ਤੱਕ ਸਹਾਈ ਹੋਣਗੇ ਵਾਈਟ ਡੀਐਸਪੀ ਸਰਬਜੀਤ ਸਿੰਘ ਬਰਾੜ
0
comment0
Report
DSDEVINDER SHARMA
Sept 16, 2025 12:50:26
Barnala, Punjab:Approval by.......Assignment Desk   Date......16-09-2023  Send  2C app File..  ....4. File   Station .....Barnala  Story slug..... 1609ZP_BNL_RESOLUTION_R REPORTER....Devinder Sharma A/L--- बरनाला के कट्टू गाँव की पंचायत ने प्रवासियों के संबंध में प्रस्ताव पारित किया,गाँव में प्रवासियों का प्रवेश वर्जित, शेष प्रवासियों की जानकारी भी एकत्रित की जाएगी,, होशियारपुर और बरनाला के शहर तपा मंडी में प्रवासियों द्वारा की गई हत्या की घटना के बाद पूरे गाँव ने लिया फैसला, कट्टू गाँव निवासियों का रोष की इन प्रवासियों की कोई आइडेंटिफिकेशन नहीं होती और गांव में बड़े तौर पर लूटपाट मारपीट चोरियों की वारदात अंजाम देते हैं और यह पकड़े भी नहीं जाते अगर इनका आइडेंटिफिकेशन होगी तो बड़े घटनाओं को रोका जा सकता है गाँव के लोग अपनी कोई भी संपत्ति प्रवासियों को नहीं बेचेंगे गाँव में रहने वाले किसी भी लड़के-लड़की की शादी होने पर उस परिवार का पूर्ण बहिष्कार किया जाएगा जो व्यक्ति ग्राम पंचायत के फैसले को नहीं मानेगा, उसका गाँव द्वारा बहिष्कार किया जाएगा भरे गाँव की सभा में ग्राम पंचायत ने लिया बड़ा फैसला, ELEMENTS....Visual Byte details....प्रस्ताव पारित करते हुए ग्राम पंचायत के विभिन्न वीडियो शॉट, गाँव के सरपंच, पंचायत सदस्यों और ग्रामीणों के बाइटस, Vo- पंजाब में प्रवासियों के संबंध में विभिन्न ग्राम पंचायतों द्वारा लगातार फैसले लिए जा रहे हैं। इसी क्रम में बरनाला जिले के कट्टू गाँव की पंचायत ने गांवनिवासियों की सहमति से प्रवासियों के पूर्ण बहिष्कार का प्रस्ताव पारित किया है। इस अवसर पर, गाँव की सरपंच के पति करनैल सिंह सहित पंचायत सदस्यों और ग्रामीणों की एक बड़ी सभा में यह प्रस्ताव पारित किया गया। गाँव में प्रवासियों को लेकर ज़ोरदार प्रस्ताव उठाए गए हैं। उन्होंने बताया कि होशियारपुर में एक प्रवासी द्वारा छोटे बच्चे की हत्या और बरनाला के तपा मंडी में एक प्रवासी द्वारा अपने ही प्रवासी साथी की हत्या के बाद, गाँव कट्टू पंचायत द्वारा यह प्रस्ताव पारित किया गया है ताकि उनके गाँव में ऐसी घटनाएँ न हों। उन्होंने बताया कि गाँव में रह रहे प्रवासियों की सारी जानकारी एकत्रित की जा रही है और गाँव में कई प्रस्ताव पारित किए गए हैं। ****पारित प्रस्तावों की जानकारी***** गाँव में प्रवासियों का कोई भी पहचान पत्र और आधार कार्ड नहीं बनाया जाएगा और गाँव में प्रवासियों के प्रवेश पर रोक लगा दी गई है। इस गाँव में पहले से रह रहे प्रवासियों की सारी जानकारी एकत्रित की जाएगी। गाँव में कुछ प्रवासियों के पास गाँव और अपने बिहार के दो-दो आधार कार्ड हैं, जिनकी भी जाँच की जाएगी और प्रशासन को सूचित किया जाएगा। 1.... - उन्होंने कहा कि अगर सीज़न के दौरान गाँव में प्रवासी आते हैं, तो जो भी प्रवासी गाँव में लाएगा, वह इसके लिए ज़िम्मेदार होगा। 2....- उन्होंने एक प्रस्ताव भी पारित किया जिसमें कहा गया कि अगर गाँव में रहने वाले लड़के-लड़कियाँ शादी करते हैं या पति-पत्नी की तरह रहते हैं, तो गाँव द्वारा उनका पूर्ण बहिष्कार किया जाएगा। 3....- उन्होंने नशे के खिलाफ प्रस्ताव पारित किया और कहा कि गाँव की पंचायत गाँव में नशा बेचने वाले व्यक्ति का समर्थन नहीं करेगी। 4....- उन्होंने यह भी प्रस्ताव पारित किया कि अगर कोई व्यक्ति गाँव के साझे पंचायत स्थल, स्कूल, कॉलेज, अस्पताल, गुरु घर, पंचायत घर, खेल मैदान या किसी अन्य पंचायत स्थल को नुकसान पहुँचाता है, तो उसका भी बहिष्कार किया जाएगा और उसके खिलाफ कानूनी कार्रवाई की जाएगी। उन्होंने कहा कि ये प्रस्ताव पूरे गाँव की सहमति से ग्राम पंचायत और ग्रामीणों द्वारा पारित किए गए हैं ताकि गाँव के लोगों को किसी भी तरह की परेशानी का सामना न करना पड़े। Byte....  करनैल सिंह (सरपंच के पति) Byte....पंचायत सदस्य दर्शन सिंह Byte.....गुरचरण सिंह
0
comment0
Report
KDKuldeep Dhaliwal
Sept 16, 2025 12:34:43
Mansa, Punjab:ਪਰਵਾਸੀਆਂ ਦੇ ਖਿਲਾਫ ਝੁਨੀਰ ਦੀ ਪੰਚਾਇਤ ਵੱਲੋਂ ਪਾਇਆ ਮਤਾ ਐਂਕਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਾਬਾਲਗ ਬੱਚੇ ਹਰਸ਼ ਵੀਰ ਦੇ ਨਾਲ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੀ ਗਈ ਘਿਨੋਣੀ ਹਰਕਤ ਅਤੇ ਉਸ ਨੂੰ ਕਤਲ ਕਰ ਦੇਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਪੰਚਾਇਤ ਵੱਲੋਂ ਵੀ ਪ੍ਰਵਾਸੀਆਂ ਦੇ ਖਿਲਾਫ ਅੱਜ ਮਤਾ ਪਾਇਆ ਗਿਆ ਜਿਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਲੱਗੀਆਂ ਰੇੜੀਆਂ ਵਾਲੇ ਪ੍ਰਵਾਸੀਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਕਦੇ ਬਾਜ਼ਾਰ ਦੇ ਵਿੱਚ ਕੋਈ ਵਾਰਦਾਤ ਕਰਦਾ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਤੋਂ ਬਾਅਦ ਪੰਚਾਇਤ ਵੱਲੋਂ ਮਤੇ ਦੇ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਵਿੱਚ ਬਿਨਾਂ ਸ਼ਨਾਖਤ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਪਿੰਡ ਦਾ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਕਿਰਾਏ ਤੇ ਮਕਾਨ ਨਹੀਂ ਦੇਵੇਗਾ ਅਤੇ ਜੋ ਇਸ ਫੈਸਲੇ ਦੇ ਉਲਟ ਜਾਵੇਗਾ ਉਸਦਾ ਬਾਈਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਲੱਗਣ ਵਾਲੀਆਂ ਰੇੜੀਆਂ ਤੇ ਵੀ ਨਗਰ ਪੰਚਾਇਤ ਵੱਲੋਂ ਰੋਕ ਲਗਾਈ ਗਈ ਹੈ ਅਤੇ ਪੈਸੇ ਲੈ ਕੇ ਦੁਕਾਨਦਾਰਾਂ ਵੱਲੋਂ ਜੋ ਆਪਣੀ ਦੁਕਾਨ ਦੇ ਅੱਗੇ ਰੇੜੀਆਂ ਲਗਵਾਈਆਂ ਜਾਂਦੀਆਂ ਹਨ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਜੇਕਰ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਵਾਰਦਾਤ ਕਰਦਾ ਹੈ ਤਾਂ ਉਸ ਦਾ ਜਿੰਮੇਵਾਰ ਉਸ ਨੂੰ ਬਿਠਾਉਣ ਵਾਲਾ ਹੋਵੇਗਾ
0
comment0
Report
VSVARUN SHARMA
Sept 16, 2025 12:17:29
Kapurthala, Punjab:ਸੁਲਤਾਨਪੁਰ ਲੋਧੀ ਵਿਖੇ ਨੌਜਵਾਨਾਂ ਵੱਲੋਂ ਪ੍ਰਵਾਸੀਆਂ ਦੀਆਂ ਰੇਹੜੀਆਂ ਹਟਾਉਣ ਲਈ ਆਈਆਂ ਅੱਗੇ ਪੁਲਿਸ ਨੇ ਮੌਕੇ ਤੇ ਪਹੁੰਚੇ ਕੇ ਰੋਕਿਆ, ਤਲਵੰਡੀ ਚੌਧਰੀਆਂ ਰੋਡ ਉਤੇ ਹੋਇਆ ਹੰਗਾਮਾਂ ਹੁਸ਼ਿਆਰਪੁਰ 'ਚ ਵਾਪਰੀ ਪੰਜ ਸਾਲਾ ਬੱਚੇ ਦੇ ਨਾਲ ਦਰਿੰਦਗੀ ਦੀ ਘਟਨਾ ਨੇ ਪੂਰੇ ਪੰਜਾਬੀਆਂ ਨੂੰ ਝੰਝੋੜ ਕੇ ਰੱਖ ਦਿੱਤਾ। ਗੁੱਸਾ ਏ ਪੰਜਾਬੀ ਨੌਜਵਾਨ ਹੁਣ ਸੜਕਾਂ ਤੇ ਹਨ ਤੇ ਹੁਣ ਪ੍ਰਵਾਸੀ ਮਜ਼ਦੂਰਾਂ ਦੀਆਂ ਰੇੜੀਆਂ ਨੂੰ ਹਟਾਉਣ ਦੀ ਮੰਗ ਉੱਠ ਰਹੀ ਹੈ। ਅੱਜ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁੱਲ ਚੌਂਕ ਦੇ ਨੇੜੇ ਵੀ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਕੁਝ ਨੌਜਵਾਨਾਂ ਨੇ ਆਪ ਮੁਹਾਰੇ ਹੋ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਰੇੜੀਆਂ ਹਟਾਉਣ ਲਈ ਕਹਿ ਦਿੱਤਾ। ਗਨੀਮਤ ਰਹੀ ਕਿ ਕਿਸੇ ਕਿਸਮ ਦਾ ਝਗੜਾ ਨਹੀਂ ਹੋਇਆ ਪਰੰਤੂ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਹਾਲਾਂਕਿ ਨੌਜਵਾਨਾਂ ਵੱਲੋਂ ਪੁਲਿਸ ਦੇ ਨਾਲ ਵੀ ਵਾਧੂ ਬਹਿਸ ਕੀਤੀ ਗਈ ਪਰ ਥੋੜੇ ਸਮੇਂ ਬਾਅਦ ਮਾਮਲਾ ਸ਼ਾਂਤ ਕਰ ਲਿਆ ਗਿਆ।
3
comment0
Report
Advertisement
Back to top