icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140118
BKBIMAL KUMAR16 Sept 2025, 12:06 pm

पंजाब की चार अनाज मंडियों में नए शेड, किसान चिर_payoff? (placeholder misstep)

Anandpur Sahib, Punjab:Story Assigned By Desk  Reporter - Bimal Sharma  Location - Nangal File Folder - 1609ZP_APS_HARJOT_R ਕੀਰਤਪੁਰ ਸਾਹਿਬ, ਸੂਰੇਵਾਲ, ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸ਼ੈਡ ਪਾਏ ਜਾਣਗੇ- ਬੈਂਸ ਸ੍ਰੀ ਅਨੰਦਪੁਰ ਸਾਹਿਬ ਸਮੇਤ 4 ਅਨਾਜ ਮੰਡੀਆਂ ਵਿੱਚ ਨਿਰਮਾਣ ਸੁਰੂ Anchor - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਅਨਾਜ ਮੰਡੀਆਂ ਵਿੱਚ ਹਰ ਲੋੜੀਦੀ ਸਹੂਲਤ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਵਿੱਚ ਪਿਛਲੇ ਸਾਲ 87. 21 ਲੱਖ ਰੁਪਏ ਦੀ ਲਾਗਤ ਨਾਲ ਇੱਕ ਵੱਡਾ ਸ਼ੈਡ ਤਿਆਰ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਹਲਕੇ ਦੀਆ 4 ਅਨਾਜ ਮੰਡੀਆਂ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸੂਰੇਵਾਲ ਅਤੇ ਨੰਗਲ ਵਿੱਚ ਚਾਰ ਸ਼ੈਡਾਂ ਦਾ ਨਿਰਮਾਣ ਸੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨੰਗਲ ਦੀ ਅਨਾਜ ਮੰਡੀ ਦੇ ਲਈ 150 ਤੋਂ ਵੱਧ ਪਿੰਡ ਹਨ ਮਗਰ ਜਿਆਦਾਤਰ ਕਿਸਾਨ ਸ਼੍ਰੀ ਅਨੰਦਪੁਰ ਸਾਹਿਬ ਜਾਂ ਹੋਰ ਮੰਡੀਆਂ ਵਿੱਚ ਜਾਂਦੇ ਸਨ ਕਿਉਂਕਿ ਅਨਾਜ ਮੰਡੀ ਹੋਣ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਸੀ ਅਦਰ ਬਰਸਾਤ ਹੋ ਜਾਵੇ ਤਾਂ ਸ਼ੈਡ ਨਾ ਹੋਣ ਕਾਰਨ ਬਾਹਰ ਪਈ ਖਰਾਬ ਹੋ ਜਾਂਦੇ ਸੀ । VO1 - ਅੱਜ ਅਨਾਜ ਮੰਡੀ ਨੰਗਲ ਵਿੱਚ ਨਵੇ ਉਸਾਰੇ ਜਾਣ ਵਾਲੇ ਸ਼ੈਡ ਦਾ ਨਿਰਮਾਣ ਸੁਰੂ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਤੋ ਪਹਿਲਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਭੰਡਾਰਨ ਕਿਸਾਨਾ ਦੇ ਬੈਠਣ ਅਤੇ ਮੌਸਮ ਦੀ ਖਰਾਬੀ ਦੌਰਾਨ ਫਸਲਾਂ ਅਤੇ ਬਾਰਦਾਨੇ ਦੀ ਸਾਂਭ ਸੰਭਾਲ ਲਈ ਕੋਈ ਸ਼ੈਡ ਨਹੀ ਸੀ। ਪਿਛਲੇ ਸਾਲ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿੱਚ ਇੱਕ ਵੱਡਾ ਸ਼ੈਡ ਦਾ ਨਿਰਮਾਣ ਕਰਵਾਇਆ ਗਿਆ ਅਤੇ ਪੱਕੇ ਫੜ੍ਹ ਬਣਾਏ ਗਏ। ਉਸੇ ਦੌਰਾਨ ਇਸ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਕਿਸਾਨਾ ਨੇ ਇੱਕ ਹੋਰ ਵੱਡੇ ਸ਼ੈਡ ਦੇ ਨਿਰਮਾਣ ਦੀ ਮੰਗ ਕੀਤੀ ਸੀ।ਬੈਂਸ ਨੇ ਕਿਹਾ ਕਿ ਅਸੀ ਹੁਣ 4 ਸ਼ੈਡ ਹੋਰ ਬਣਾ ਰਹੇ ਹਾਂ, ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸੇ ਤਰਾਂ ਕੀਰਤਪੁਰ ਸਾਹਿਬ ਅਨਾਜ ਮੰਡੀ ਵਿਚ 100.29 ਲੱਖ ਰੁਪਏ ਦੀ ਲਾਗਤ ਨਾਲ 200'X75' ਸ਼ੈਡ ਅਤੇ ਨੰਗਲ ਅਨਾਜ ਮੰਡੀ ਵਿੱਚ ਵਿਚ 7.82 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤੇ ਸੂਰੇਵਾਲ ਅਨਾਜ ਮੰਡੀ ਵਿੱਚ  8.19 ਲੱਖ ਰੁਪਏ ਦੀ ਲਾਗਤ ਨਾਲ 35'X35' ਸ਼ੈਡ ਤਿਆਰ ਹੋਵੇਗਾ। ਇਹ ਸ਼ੈਡ ਇਸ ਇਲਾਕੇ ਦੇ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਲਈ ਬੇਹੱਦ ਲਾਹੇਵੰਦ ਹੋਣਗੇ।  Byte - Cabinet Minister Punjab Harjot Singh Bains  ਆੜ੍ਹਤੀ 
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

बिलासपुर में प्राकृतिक गेहूं की सरकारी खरीद, MSP 80 रुपये/किलोग्राम से किसान खुश

Bilaspur, Chhattisgarh:स्टोरी आईडिया अप्रूव्ड बाय- ज़ी पीएचएच असाइनमेंट. बिलासपुर जिले में प्राकृतिक खेती से उत्पादित गेहूं की सरकारी खरीद कृषि प्रौद्योगिकी management एजेंसी (आत्मा) परियोजना के माध्यम से शुरू हो गई है। प्रदेश सरकार द्वारा प्राकृतिक तौर पर उत्पादित गेहूं के न्यूनतम समर्थन मूल्य को 60 रुपये से बढ़ाकर 80 रुपये प्रति किलोग्राम किए जाने पर जिला के किसान बेहद खुश हैं। किसानों के हित में esta पहल से न केवल आय बढ़ रही है, बल्कि रसायनमुक्त कृषि को भी बढ़ावा मिल रहा है। बिलासपुर में प्राकृतिक गेहूं बेचने पहुंचे ग्राम पंचायत कोटला के किसान बनवाड़ निवासी सुमन कुमार ठाकुर ने बताया कि वे पिछले तीन वर्षों से प्राकृतिक खेती से जुड़े हुए हैं। इस वर्ष उन्होंने लगभग 10 क्विंटल गेहूं आत्मा परियोजना के माध्यम से विक्रय किया है, जिसे प्रदेश सरकार ने 80 रुपये प्रति किलोग्राम की दर से खरीदा है। उन्होंने कहा कि न्यूनतम समर्थन मूल्य में वृद्धि से न केवल किसानों की आर्थिकी सुदृढ़ हो रही है बल्कि प्राकृतिक खेती के प्रति उनका उत्साह भी मजबूत हुआ है। ग्राम पंचायत नम्होल के गांव दगशेच निवासी किसान देश राज ने बताया कि उन्हें आत्मा परियोजना के माध्यम से प्राकृतिक खेती का प्रशिक्षण प्राप्त हुआ और रसायनयुक्त खेती से मिट्टी की गुणवत्ता में सुधार हुआ है। प्राकृतिक तरीके से उत्पादित गेहूं का स्वाद और गुणवत्ता भी बेहतर हुई है। सरकार की पहल से पहले 40 रुपये से बढ़ाकर 60 रुपये और अब 80 रुपये प्रति किलोग्राम किए जाने से किसानों की आय में वृद्धि हुई है और प्राकृतिक खेती का रुझान और तेज हो रहा है। आत्मा परियोजना के निदेशक रितेश गुप्ता के अनुसार इस वर्ष बिलासपुर जिला में प्राकृतिक खेती से उत्पादित गेहूं खरीदने का लक्ष्य 175 क्विंटल था, पर अब तक 160 क्विंटल खरीदा गया है और 120 किसानों ने 160 क्विंटल की पुष्टि की है; पिछले वर्ष 40 किसानों ने 60 क्विंटल खरीदा था, जिसे तीन गुना किया गया है। बिलासपुर जिला के सदर और स्वारघाट विकास खंड के किसानों के लिए बिलासपुर शहर के निहाल स्थित सिविल सप्लाई गोदाम तथा झंडूता एवं घुमारवीं क्षेत्र के लिए पट्टा खरीद केंद्र स्थापित किए गए हैं। इन केंद्रों पर वही किसान उपज बेच सकते हैं जो आत्मा प्रमाणित हों, हिम परिवार पोर्टल पर पंजीकृत हों और प्राकृतिक खेती के माध्यम से गेहूं उत्पादन कर रहे हों। बिलासपुर जिला में आत्मा परियोजना के माध्यम से लगभग 8 हजार किसान जुड़ चुके हैं और करीब 1,094 हेक्टेयर क्षेत्र प्राकृतिक खेती के अंतर्गत लाया गया है। यह पहल किसानों की आय के साथ-साथ ग्रामीण अर्थव्यवस्था को मजबूत करने और रसायन मुक्त कृषि को बढ़ावा देने का आधार बन रही है।
0
0
Report

घरेलू LPG सिलेंडर की कीमत में 29 रुपए बढ़ोतरी, गरीबों का बजट बिगड़ा

Patran, Punjab:पातड़ां. सतपाल गर्ग स्टोरी। महंगाई का एक और झटका: घरेलू LPG सिलेंडर 29 रुपए महंगा, रसोई का बजट बिगड़ा आम जनता को महंगाई का एक और बड़ा झटका लगा है। घरेलू रसोई गैस (LPG) सिलेंडर की कीमत में 29 रुपए की बढ़ोतरी कर दी गई है। पिछले तीन महीनों के दौरान यह दूसरी बार है जब घरेलू गैस सिलेंडर के दाम बढ़ाए गए हैं। नई कीमतों के लागू होने के बाद उपभोक्ताओं की जेब पर अतिरिक्त बोझ पड़ना तय माना जा रहा है। लगातार बढ़ रही महंगाई के बीच रसोई गैस के दामों में हुई इस वृद्धि ने मध्यम वर्ग और गरीब परिवारों की चिंता बढ़ा दी है। घरेलू गैस सिलेंडर पहले ही परिवारों के मासिक बजट का बड़ा हिस्सा बन चुका है। ऐसे में खाद्य पदार्थों, बिजली, पेट्रोल-डिजल और अन्य जरूरी वस्तुओं की बढ़ती कीमतों के बीच गैस सिलेंडर महंगा होने से घरेलू खर्च का संतुलन बनाए रखना और मुश्किल हो गया है। स्थानीय उपभोक्ताओं का कहना है कि लगातार बढ़ती महंगाई ने आम लोगों की कमर तोड़ दी है। रसोई का खर्च दिन-प्रतिदिन बढ़ रहा है और आमदनी के मुकाबले खर्चों में तेजी से इजाफा हो रहा है। लोगों ने सरकार से महंगाई पर नियंत्रण करने और आम जनता को राहत देने की मांग की है। गैस एजेंसी संचालकों का कहना है कि नई दरें कंपनी द्वारा जारी आदेशों के अनुसार लागू की गई हैं। उपभोक्ताओं को अब बढ़ी हुई कीमत पर ही घरेलू गैस सिलेंडर उपलब्ध कराया जा रहा है।
0
0
Report
Advertisement

भवनगढ़ के पास शराब ठेके से 3 लाख के माल की डकैती, पुलिस जांच तेज

Sangrur, Punjab:ਸ਼ਰਾਬ ਦੇ ਠੇਕੇ ਤੇ ਵੱਡੀ ਲੁੱਟ,,ਅੱਧੀ ਦਰਜਣ ਦੇ ਕਰੀਬ ਲੁਟੇਰੇ 3 ਲੱਖ ਦੀ ਸ਼ਰਾਬ ਅਤੇ ਨਗਦੀ ਲੁੱਟ ਕੇ ਹੋਏ ਫ਼ਰਾਰ ਭਵਾਨੀਗੜ੍ਹ 'ਚ ਹਥਿਆਰਬੰਦ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਤੋਂ 3 ਲਖ ਦਾ ਮਾਲ ਲੁੱਟਿਆ,,ਕਰਿੰਦੇ ਦੇ ਹੱਥ ਪੈਰ ਨੂੜ ਕੇ ਰਾਤ 2 ਵਜੇ ਵਾਰਦਾਤ ਨੂੰ ਦਿੱਤਾ ਅੰਜਾਮ ਛੱਤ ਤੋਂ ਸੀਮਿੰਟ ਦੀਆਂ ਚਾਦਰਾਂ ਤੋੜ ਕੇ ਹੋਏ ਅੰਦਰ ਹੋਏ ਦਾਖਿਲ,,ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ* ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜੀ ਵਿਖੇ ਬੀਤੀ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਸ਼ਰਾਬ ਦੇ ਠੇਕੇ 'ਤੇ ਧਾਵਾ ਬੋਲ ਕੇ ਕਰਿੰਦੇ ਦੇ ਹੱਥ ਪੈਰ ਨੂੜ ਕੇ ਕਰੀਬ 3 ਲੱਖ ਰੁਪਏ ਦੀ ਕੀਮਤ ਦੀ ਸ਼ਰਾਬ, ਬੀਅਰ ਤੇ ਨਗਦੀ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਕਰੀਬ 2 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਰਵਿੰਦਰ ਸਿੰਘ ਉਰਫ਼ ਕਾਲਾ ਨੇ ਦੱਸਿਆ ਕਿ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਥਿਆਰਬੰਦ ਲੁਟੇਰੇ ਇੱਕ ਗੱਡੀ ਵਿਚ ਸਵਾਰ ਹੋ ਕੇ ਠੇਕੇ 'ਤੇ ਪਹੁੰਚੇ। ਲੁਟੇਰਿਆਂ ਨੇ ਪਹਿਲਾਂ ਠੇਕੇ ਦੀ ਸੀਮੈਂਟ ਦੀਆਂ ਚਾਦਰਾਂ ਵਾਲੀ ਛੱਤ ਨੂੰ ਤੋੜ ਕੇ ਅੰਦਰ ਦਾਖਲ ਹੋਣ ਦਾ ਰਾਹ ਬਣਾਇਆ। ਇਸ ਦੌਰਾਨ ਦੋ ਲੁਟੇਰੇ ਸ਼ਰਾਬ ਦੇ ਠੇਕੇ ਅੰਦਰ ਦਾਖਲ ਹੋ ਗਏ ਤੇ ਉੱਥੇ ਸੁੱਤੇ ਪਏ ਕਰਿੰਦੇ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਚਾਕੂ ਦੀ ਨੋਕ 'ਤੇ ਡਰਾ-ਧਮਕਾਇਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਕਰਿੰਦੇ ਦਾ ਮੋਬਾਈਲ ਫੋਨ ਅਤੇ ਠੇਕੇ ਵਿਚ ਪਈ ਨਗਦੀ ਖੋਹ ਲਈ ਅਤੇ ਨਾਲ ਹੀ ਵੱਖ-ਵੱਖ ਮਹਿੰਗੇ ਤੇ ਸਸਤੇ ਬਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਅਤੇ ਵੱਡੇ ਪੱਧਰ 'ਤੇ ਬੀਅਰ ਦੀਆਂ ਪੇਟੀਆਂ ਗੱਡੀ ਵਿਚ ਲੋਡ ਕਰਕੇ ਫਰਾਰ ਹੋ ਗਏ। ਠੇਕੇਦਾਰ ਮੁਤਾਬਕ ਲੁੱਟੇ ਗਏ ਮਾਲ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਠੇਕੇਦਾਰ ਨੇ ਦੱਸਿਆ ਕਿ ਜਿਸ ਵਾਹਨ ਵਿਚ ਲੁਟੇਰੇ ਫਰਾਰ ਹੋए ਹਨ ਉਸ ਦੀਆਂ ਤਸਵੀਰਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ ਜਿਸ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਪੁਲਸ ਨੂੰ ਮਦਦ ਮਿਲ ਸਕਦੀ ਹੈ। ਉਧਰ, ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ 'ਤੇ ਲੁਟੇਰਿਆਂ ਦੀ ਭਾਲ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਬਾਈਟ,, ਠੇਕੇਦਾਰ ਰਵਿੰਦਰ ਸਿੰਘ ਬਾਈਟ,, ਕਰਿੰਦਾ
0
0
Report
Advertisement

4 साल की बेटी के साथ युवक ने मोबाइल टावर चढ़कर इन्साफ माँगा

Fatehgarh Sahib, Punjab:ਟਾਵਰ 'ਤੇ 4 ਸਾਲ ਦੀ ਬੱਚੀ ਸਮੇਤ ਚੜ੍ਹਿਆ ਨੌਜਵਾਨ, ਇਨਸਾਫ਼ ਨਾ ਮਿਲਣ ਦਾ ਲਾਇਆ ਦੋਸ਼ ਪਤਨੀ ਦੇ ਮੈਨੇਜਰ ਨਾਲ ਫ਼ਰਾਰ ਹੋਣ ਦਾ ਦਾਅਵਾ, ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਖਮਾਣੋਂ ਦੇ ਵਾਰਡ ਨੰਬਰ 12 ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਖੁਰਦ ਦਾ ਰਹਿਣ ਵਾਲਾ ਅਮਰਪਾਲ ਸਿੰਘ ਆਪਣੀ 4 ਸਾਲਾ ਮਾਸੂਮ ਧੀ ਨਮਰਿਤ ਕੌਰ ਨੂੰ ਨਾਲ ਲੈ ਕੇ ਸਵੇਰੇ ਕਰੀਬ 5:30 ਵਜੇ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਟਾਵਰ 'ਤੇ ਚੜ੍ਹੇ ਅਮਰਪਾਲ ਸਿੰਘ ਨੇ ਦੱਸਿਆ ਕਿ ਉਹ ਸਾਲ 2019 ਤੋਂ ਅਨਮੋਲਪ੍ਰੀਤ ਕੌਰ ਨਾਲ ਲੀਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਖਮਾਣੋਂ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਕੰਮ ਕਰਦੀ ਸੀ ਅਤੇ ਉੱਥੇ ਦੇ ਮੈਨੇਜਰ ਨਾਲ ਉਸ ਦੇ ਨਜਾਇਜ਼ ਸਬੰਧ ਬਣ ਗਏ ਸਨ। ਅਮਰਪਾਲ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਹੁਣ ਮੈਨੇਜਰ ਨਾਲ ਫ਼ਰਾਰ ਹੋ ਗਈ ਹੈ। ਕਈ ਵਾਰ ਥਾਣੇ ਦੇ ਚੱਕਰ ਲਗਾਏ, ਫਿਰ ਵੀ ਨਹੀਂ ਮਿਲਿਆ ਇਨਸਾਫ਼ ਪੀੜਤ ਨੇ ਦਾਅਵਾ ਕੀਤਾ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਕਈ ਵਾਰ ਪੁਲਿਸ ਥਾਣੇ ਗਿਆ, ਪਰ ਉਸ ਦੀ ਕੋਈ ਸੁणਵਾਈ ਨਹੀਂ ਹੋਈ। ਉਸ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਦੇ ਵਤੀਰੇ ਤੋਂ ਨਿਰਾਸ਼ ਹੋ ਕੇ ਹੀ ਉਸ ਨੂੰ ਇਹ ਕਦਮ ਚੁੱਕਣਾ ਪਿਆ। ਗਰਮੀ ਵਿੱਚ ਬੱਚੀ ਦੀ ਹਾਲਤ ਵਿਗੜੀ, ਲੋਕਾਂ ਨੇ ਪਹੁੰਚਾਇਆ ਖਾਣਾ-ਪੀਣਾ ਘਟਨਾ ਦੌਰਾਨ ਪੈ ਰਹੀ ਅੱਤ ਦੀ ਗਰਮੀ ਕਾਰਨ ਟਾਵਰ 'ਤੇ ਮੌਜੂਦ ਮਾਸੂਮ ਬੱਚੀ ਦੀ ਹਾਲਤ ਖ਼ਰਾਬ ਹੁੰਦੀ ਦੇਖ ਇਲਾਕਾ ਵਾਸੀਆਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਵਾਰਡ ਨੰਬਰ 12 ਦੇ ਵਸਨੀਕਾਂ ਵੱਲੋਂ ਟਾਵਰ 'ਤੇ ਖਾਣ-ਪੀਣ ਦੀ ਸਮੱਗਰੀ ਅਤੇ ਪਾਣੀ ਪਹੁੰਚਾਇਆ ਗਿਆ ਤਾਂ ਜੋ ਬੱਚੀ ਨੂੰ ਕੋਈ ਨੁਕਸਾਨ ਨਾ ਹੋਵੇ。 ਲੋਕਾਂ ਨੇ ਬੜੀ ਮੁਸ਼ਕਲ ਨਾਲ ਸਮਝਾ ਕੇ ਨੌਜਵਾਨ ਨੂੰ ਬੱਚੀ ਸਮੇਤ ਥੱਲੇ ਉਤਾਰਿਆ ​ ਬਾਈਟ: ਨੌਜਵਾਨ ਦੀ ਮਾਤਾ ਅਤੇ ਪਿੰਡ ਵਾਸੀ。
0
0
Report

AAP Bathinda Nagar Nigam चुनाव जीता; 35 सीटों के साथ बहुमत, नया मेयर संभव

Bathinda, Punjab:ਬਠਿੰਡਾ ਨਗਰ ਨਿਗਮ ਚੋਣਾਂ ਚ ਜਿੱਤੀ ਆਮ ਆਦਮੀ ਪਾਰਟੀ ਦੀ ਟੀਮ ਸਾਂਲਾਸਰ ਧਾਮ ਲਈ ਮੱਥਾ ਟੇਕਣ ਰਵਾਨਾ । 50 ਵਿੱਚੋਂ 35 ਸੀਟਾਂ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਬਠਿੰਡਾ ਨਗਰ ਨਿਗਮ ਵਿੱਚ ਬਣੇਗਾ ਦੂਸਰੀ ਵਾਰ ਆਮ ਆਦਮੀ ਪਾਰਟੀ ਦਾ ਮੇਅਰ ਨਵੀਂ ਸ਼ੁਰੂਆਤ ਤੱਕ ਕਾਰਨ ਲਈ ਪਹਿਲਾਂ ਰੱਬ ਦਾ ਨਾਂ ਜਰੂਰੀ ਮਹਿਤਾ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਜਿਸ ਵਿੱਚ 50 ਸੀਟਾਂ ਵਿੱਚੋਂ 35 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਹੁਣ ਮੇਅਰ ਬਣਾਉਣ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਸਾਲਾਸਰ ਧਾਮ ਤੇ ਮੱਥਾ ਟਿਕਾਉਣ ਲਈ ਲੈ ਕੇ ਗਏ ਤਾਂ ਜੋ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲਿਆ ਜਾਵੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਅਸੀਂ ਆਪਣੀ ਨਵੇਂ ਟੀਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲੈਣਾ ਜਰੂਰੀ ਸਮਝਦੇ ਹਾਂ ਇਸੇ ਲਈ ਅਸੀਂ ਸਾਰੇ ਸਾਲਾਂ ਸਰ ਧਾਮ ਤੇ ਮੱਥਾ ਟੇਕਣ ਜਾ ਰਹੇ ਹਾਂ ਅਤੇ ਨਵੀਂ ਟੀਮ ਸਾਰੇ ਲੋਕਾਂ ਨੂੰ ਨਾਲ ਲੈ ਕੇ ਬਠਿੰਡਾ ਦੇ ਵਿੱਚ ਨਵੇਂ ਡਿਵੈਲਪਮੈਂਟ ਦੇ ਕੰਮ ਸ਼ੁਰੂ ਕਰੇਗੀ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖੇਗੀ ਸਾਬਕਾ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਬਹੁਤ ਵੱਡਾ ਬਹੁਮਤ ਲਿਆ ਹੈ ਇਸੇ ਲਈ ਰੱਬ ਦੇ ਦਰਸ਼ਨ ਕਰਨੇ ਜਰੂਰੀ ਹਨ ਅਤੇ ਇਸ ਤੋਂ ਬਾਅਦ ਬਠਿੰਡਾ ਦੇ ਲੋਕਾਂ ਨਾਲ ਮਿਲ ਕੇ ਕਰਾਂਗੇ ਸ਼ੁਰੂਆਤ ਅਤੇ ਲਿਆਂਦੇ ਜਾਣਗੇ ਵੱਡੇ ਪ੍ਰੋਜੈਕਟ ਅਤੇ ਹੋਵੇਗਾ ਬਠਿੰਡਾ ਖੂਬਸੂਰਤੀ ਵਿੱਚ ਫਿਰ ਨੰਬਰ ਵਨ ਬਾਈਟ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ। ਬਾਈਟ ਪਦਮ ਜੀਤ ਮਹਿਤਾ ਸਾਬਕਾ ਮੇਅਰ ਬਠਿੰਡਾ। ਬਾਈਟ ਨਵੇਂ ਬਣੇ ਕੌਂਸਲਰ
0
0
Report
Advertisement

धर्मगढ़ में लिंक रोड बनकर तैयार, 45 लाख खर्च से ग्रामीणों को राहत

Banur, Punjab:ਰਾਜਪੁਰਾ ਹਲਕੇ ਦੇ ਪਿੰਡ ਧਰਮਗੜ੍ਹ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਖਰਾਬ ਪਈ ਸੜਕ ਤੋਂ ਆਖ਼ਿਰਕਾਰ ਰਾਹਤ ਮਿਲ ਗਈ ਹੈ। ਹਲਕਾ ਵਿਧਾਇਕ ਨੀਨਾ ਮਿੱਤਲ ਦੀ ਅਗਵਾਈ ਹੇਠ 45 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ। ਕੁਲਦੀਪ ਸਿੰਘ ਬਨੂੜ - ਪਿੰਡ ਧਰਮਗੜ੍ਹ ਵਿੱਚ ਲਿੰਕ ਰੋਡ ਤੋਂ ਪਿੰਡ ਅਤੇ ਮੈਰਿਜ ਪੈਲੇਸ ਨੂੰ ਜੋੜਨ ਵਾਲੀ ਸੜਕ ਪਿਛਲੇ ਕਰੀਬ 20 ਸਾਲਾਂ ਤੋਂ ਖਸਤਾ ਹਾਲਤ ਵਿੱਚ ਪਈ ਹੋਈ ਸੀ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪੰਜਾਬ ਸਰਕਾਰ ਵੱਲੋਂ 45 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ। ਸੜਕ ਬਣਨ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਨੂੰੜ ਖੇਤਰ ਵਿੱਚ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਦਾ ਲਾਭ ਲੋਕਾਂ ਨੂੰ ਮਿਲੇਗਾ।
0
0
Report
Advertisement

विश्व साइकिल दिवस पर फरिदकोत में साइकिल रैली, प्रदूषण घटाने और ईंधन बचाने का संदेश

Kot Kapura, Punjab:ਅੱਜ ਵਿਸ਼ਵ ਸਾਇਕਲ ਦਿਵਸ ਮੌਕੇ ਫਰੀਦਕੋਟ ਦੇ ਖੇਡ ਵਿਭਾਗ ਵੱਲੋਂ ਅੱਜ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਚ ਵੱਡੀ ਗਿਣਤੀ 'ਚ ਖਿਡਾਰੀਆਂ ਨੇ ਭਾਗ ਲਿਆ ਜੋ ਨਹਿਰੂ ਸਟੇਡੀਅਮ ਤੋ ਸ਼ੁਰੂ ਹੋੱਕੇ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਚੋ ਹੁੰਦੀ ਹੋਈ ਵਾਪਿਸ ਨਹਿਰੂ ਸਟੇਡੀਅਮ ਵਿਖੇ ਸਮਾਪਤ ਹੋਈ। ਪ੍ਰਬੰਧਕਾਂ ਦਾ ਕਹਿਣਾ ਹੈ ਕੇ ਅੱਜ ਵਿਸ਼ਵ ਸਾਈਕਲ ਦਿਵਸ ਮੌਕੇ ਇਸ ਰੈਲੀ ਜਰੀਏ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਅੱਜ ਸਭ ਤੋਂ ਵੱਡੀ ਜਰੂਰਤ ਹੈ ਕੇ ਅਸੀਂ ਬਿਨਾਂ ਲੋੜੀ ਦੇ ਵਹੀਕਲਾਂ ਦਾ ਖਹਿਡ়ਾ ਛੱਡ ਕੇ ਸਾਈਕਲ ਚਲਾਉਣ ਨੂੰ ਪਹਿਲ ਦਈਏ ਜਿਸ ਨਾਲ ਨਾ ਸਿਰਫ ਅਸੀਂ ਸਿਹਤ ਪੱਖੋਂ ਫਿੱਟ ਰਹਿਯ ਸਕਾਂਗੇ ਸਗੋਂ ਇਸ ਨਾਲ ਬੇਲੋੜੀ ਵਧੀ ਟ੍ਰੈਫਿਕ ਸਮੱਸਿਆ ਤੋਂ ਨਿਜਾਦ ਪਾਂ ਸਕਾਂਗੇ, ਵਾਤਵਰਣ ਚ ਪ੍ਰਦੂਸ਼ਨ ਘੱਟ ਹੋਵੇਗਾ, ਪੇਟ੍ਰੋਲ ਡੀਜ਼ਲ ਦੀ ਬੱਚਤ ਹੋਵੇਗੀ ਜਿਸ ਨਾਲ ਆਰਥਿਕਤਾ ਸੁਧਰੇਗੀ ਅਤੇ ਅੱਜ ਖ਼ਾਸ ਕਰ ਜੋ ਮਿਡਲ ਈਸਟ ਜੰਗ ਚੱਲ ਰਹੀ ਹੈ ਉਸ ਦਰਮਿਆਨ ਦੇਸ਼ ਦੇ ਪ੍ਰਧਾਨਮੰਤਰੀ ਵੱਲੋਂ ਪੇਟ੍ਰੋਲ ਡੀਜ਼ਲ ਬਚਾਉਣ ਅਤੇ ਖਰਚੇ ਤੇ ਕੰਟਰੋਲ ਕਰਨ ਦੀ ਸਲਾਹ ਦਿੱਤੀ ਹੈ ਉਸ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ。
0
0
Report

शिमला-मनाली मार्ग पर हाइड्रोलिक एक्सकेवेटर पलटने से ट्रैफिक भारी जाम

Shimla, Himachal Pradesh:शिमला-मनाली राष्ट्रीय राजमार्ग पर घनाहट्टी के नज़दीक हाइड्रोलिक एक्सकेवेटर के बीच सड़क पर पलट जाने से यातायात बुरी तरह प्रभावित हो गया है। बताया जा रहा है कि एक्सकेवेटर देर रात दुर्घटनाग्रस्त होकर सड़क पर पलट गई, जिसके कारण मार्ग रात से ही बंद पड़ा है। इसे खोलने की कोशिश जारी है। सड़क बंद होने से दोनों ओर वाहनों की लंबी कतारें लग गई हैं और बड़ी संख्या में यात्री कई घंटों से जाम में फंसे हुए हैं। सुबह के समय मार्ग अवरुद्ध रहने से लोगों को भारी परेशानी का सामना करना पड़ा। सड़क बंद होने का असर रविवार को आयोजित होने वाली राज्य पात्रता परीक्षा (SET) और पोलटेक की प्रवेश परीक्षा पर भी पड़ा है। जाम में फंसे कई अभ्यर्थी परीक्षा केंद्रों तक समय पर नहीं पहुंच सके और उन्हें देरी का सामना करना पड़ा। सड़क अब तक बंद पड़ी है, जिसे खोलने का प्रयास जारी है।
0
0
Report

संजौली में कथित मारपीट के आरोपियों की गिरफ्तारी: पुलिस ने जुलूस मामले में किया गिरफ्तार

Shimla, Himachal Pradesh:संजौली में दो व्यक्तियों के साथ कथित मारपीट और सार्वजनिक रूप से जुलूस निकालने के मामले में पुलिस थाना संजौली में मामला दर्ज कर दो आरोपियों को गिरफ्तार किया गया है। पुलिस ने अभियोग संख्या 39/2026 में भारतीय न्याय संहिता (बीएनएस) की विभिन्न धाराओं के तहत दर्ज किया है। ज़िला पुलिस अधीक्षक गौरव सिंह के अनुसार, यह मामला अजीम मिर्जा की शिकायत पर दर्ज किया गया। शिकायतकर्ता ने बताया कि उसकी संजौली में दर्जी की दुकान है, जहां आफताब नामक व्यक्ति भी काम करता है। शिकायत में आरोप लगाया गया है कि 6 जून को कुछ लोग उसकी दुकान में आए और एक युवती को उसके सामने लाकर पहचान संबंधी प्रश्न पूछने लगे। शिकायतकर्ता के अनुसार युवती द्वारा उसे पहचानने से इनकार करने के बाद उक्त लोगों ने उसके साथ मारपीट की। आरोप है कि दुकान में लगे सीसीटीवी कैमरे की तारें भी तोड़ दी गईं और उसका वीडियो बनाने का प्रयास किया गया। शिकायत में आगे कहा गया है कि बाद में अजीम मिर्जा और उसके सहकर्मी आफताब को दुकान से बाहर सड़क तक ले जाकर उनके साथ मारपीट की गई और नारेबाजी की गई। पुलिस ने बताया कि उक्त युवती की शिकायत पर एक दिन पहले महिला थाना शिमला में उबैद नामक आरोपी के खिलाफ मामला दर्ज किया गया था, जिसमें उसे गिरफ्तार किया जा चुका है। हालांकि पीड़िता द्वारा दर्ज कराई गई शिकायत और बयान में अजीम मिर्जा और आफताब के खिलाफ कोई आरोप नहीं लगाया गया है। फिर भी उस मामले में उनकी भूमिका की जांच की जा रही है। पुलिस के अनुसार युवती की शिकायत पर दर्ज मामले की जांच जारी थी। इसी दौरान आरोप है कि विजय शर्मा और मदन ठाकुर ने अन्य लोगों के साथ मिलकर जांच को गैरकानूनी तरीके से प्रभावित करने का प्रयास किया। कानून अपने हाथ में लिया और दोनों व्यक्तियों के साथ मारपीट कर उनका सार्वजनिक रूप से जुलूस निकाला। मामले में पुलिस ने मदन ठाकुर (43) निवासी गांव देवघोदि, डाकघर सलाना, तहसील एवं जिला शिमला और विजय शर्मा (47) निवासी Kumar भवन, संजौली, जिला शिमला को नियमानुसार गिरफ्तार कर लिया है। दोनों आरोपियों को आज न्यायालय में पेश किया जाएगा। पुलिस ने बताया कि मामले की जांच जारी है।
0
0
Report
Advertisement
Advertisement
Back to top