150059
Mohali के केस में Bikram Majithia के साले गजपत सिंह Garewal पर vigilance का समन
Sahibzada Ajit Singh Nagar, Punjab:Manish Shanker Mohali ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਅੱਜ ਡੀਐਸਪੀ ਵਿਜਲੈਂਸ ਵੱਲੋਂ ਪੇਸ਼ ਹੋਣ ਲਈ ਦੂਸਰਾ ਸੰਮਣ ਜਾਰੀ ਕੀਤਾ ਗਿਆ ਸੀ ਲੇਕਿਨ ਤਿ ਵਜੇ ਤੱਕ ਗਜਪਤ ਸਿੰਘ ਗਰੇਵਾਲ ਵਿਜਲੈਂਸ ਬਿਊਰੋ ਪੇਸ਼ ਨਹੀਂ ਹੋਏ। Shorts of Vigilance copy of Sumon Information0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
जग्गरों के बाज़ार में नशे में ड्राइवर ने हंगामा मचाया; पुलिस ने गाड़ी पार्क कराई
Jagraon, Punjab:जगरो के मुख्य बाज़ार में उस समय हंगामा हो गया जब गांव-शहर आए एक गाड़ी चालक नशे की हालत में अपनी गाड़ी बाज़ार में खड़ी कर गिर पड़ा। पुलिस मौके पर गाड़ी चालक की जेब से चाबी निकालकर गाड़ी को पार्किंग में खड़ी करने के लिए लेकर गई और चालक का प्राथमिक इलाज करवाने के लिए अपने साथ अस्पताल ले गई। बाज़ार के लोगों ने बताया कि यह चालक नशे की हालत में गाड़ी लगाने का नाम नहीं ले रहा था, जिस वजह से पुलिस को बुलाना पड़ा। पुलिस अधिकारी ने कहा कि व्यक्ति नशे की हालत में कुछ भी बोलने में सक्षम नहीं था और उसके पैर भी स्थिर नहीं थे। बमुश्किल से उसकी जेब से गाड़ी की चाबी निकालकर पार्किंग में खड़ी की गई और अब उसका उपचार सिविल अस्पताल में करवाया जाएगा।0
0
Report
मानसा के ब्रेटा में बैंक कर्मचारी पर हमला: दो युवक आरोपित, मामला दर्ज
Bhikhi, Punjab:ਪਿਛਲੇ ਦਿਨ ਹੀ ਜਿਲਾ ਮਾਨਸਾ ਦੇ ਕਸਬਾ ਬਰੇਟਾ ਵਿਖੇ ਐਚਡੀਐਫਸੀ ਬੈਂਕ ਦੇ ਮੁਲਾਜ਼ਮ ਹਨੀ ਸਿੰਗਲਾ ਨੂੰ ਬੈਂਕ ਦੇ ਬਾਹਰ ਬੁਲਾ ਕੇ ਦੋ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਹਨੀ ਸਿੰਗਲਾ ਗੰਭੀਰ ਜਖਮੀ ਹੋ ਗਿਆ ਸੀ ਤੇ ਉਸ ਦੀ ਹਾਲਤ ਨੂੰ ਵੇਖਦੇਿਆਂ ਲੁਧਿਆਣਾ ਦੀ ਡੀਐਮਸੀ ਵਿਖੇ ਰੈਫਰ ਕਰ ਦਿੱਤਾ ਸੀ ਇਸ ਮਾਮਲੇ ਸਬੰਧੀ ਥਾਣਾ ਬਰੇਟਾ ਦੇ ਮੁਖੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਦੋ ਨੌਜਵਾਨ ਜੋ ਬਰੇਟਾ ਦੇ ਹੀ ਰਹਿਣ ਵਾਲੇ ਸਨ ਉਹਨਾਂ ਵੱਲੋਂ ਹਨੀ ਸਿੰਗਲਾ ਉੱਪਰ ਬੈਂਕ ਦੇ ਬਾਹਰ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਹਨੀ ਸਿੰਗਲਾ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸਦੇ ਬਿਆਨਾਂ ਦੇ ਅਧਾਰ ਤੇ ਬੀਐਨਐਸ ਦੀ ਸੰਗੀਨ ਧਾਰਾ ਦੇ ਤਹਿਤ ਦੋਨਾਂ ਉਪਰ ਮੂਕੱਦਮਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਹਮਲਾ ਕਰਨ ਦੀ ਵਜਹ ਰੰਜਿਸ਼ ਇਹਨਾਂ ਦਾ ਕੋਈ ਪੁਰਾਣਾ ਆਪਸੀ ਮੱਤਭੇਦ ਸੀ ਜਿਸ ਦੇ ਚਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਥਾਣਾ ਮੁਖੀ ਨੇ ਕਿਹਾ ਕਿ ਇਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੈ ਹੋਰ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ0
0
Report
संगरूर घटना के बाद पंजाब कांग्रेस کا काला झंडा विरोध
Firozpur, Punjab:पंजाब की सियासत में एक बार फिर काले झंडों की एंट्री होने जा रही है। कांग्रेस प्रदेश अध्यक्ष अमरिंदर सिंह राजा वड़िंग ने मुख्यमंत्री भगवंत मान के खिलाफ बड़ा ऐलान किया है। राजा वड़िंग ने कहा है कि संगरूर में एक युवक के साथ कथित मारपीट और प्रताड़ना के मामले को लेकर कांग्रेस अब पूरे पंजाब में मुख्यमंत्री के कार्यक्रमों का विरोध करेगी। राजा वड़िंग के मुताबिक, जहां-जहां मुख्यमंत्री जाएंगे, वहां कांग्रेस कार्यकर्ता काले झंडे दिखाकर विरोध दर्ज करवाएंगे। वहीं आज ज़ीरा में मुख्यमंत्री के कार्यक्रम के दौरान भी काले झंडे दिखाने का ऐलान किया गया है। दरअसल, पिछले दिनों संगरूर में एक युवक के साथ कथित मारपीट का मामला सामने आया था। आरोप है कि युवक ने मुख्यमंत्री के काफिले के दौरान अकाली झंडा दिखाया था, जिसके बाद उसके साथ मारपीट की गई और उसके निजी अंगों पर भी कथित तौर पर अत्याचार किया गया। इस मामले को लेकर कांग्रेस नेता राहुल गांधी की ओर से भी विरोध जताया गया था। अब इसी मुद्दे को लेकर पंजाब कांग्रेस ने सरकार के खिलाफ मोर्चा खोलने का ऐलान कर दिया है। कांग्रेस प्रदेश अध्यक्ष अमरिंदर सिंह राजा वड़िंग ने कहा कि पंजाब में लोकतांत्रिक तरीके से विरोध जताना हर व्यक्ति का अधिकार है। उनका आरोप है कि सरकार के खिलाफ आवाज उठाने वालों के साथ ज्यादती की जा रही है। राजा वड़िंग ने ऐलान किया कि अब पंजाब में जहां भी मुख्यमंत्री भगवंत मान जाएंगे, कांग्रेस वहां काले झंडे दिखाकर विरोध करेगी। राजा वड़िंग की बाइट: संगरूर में जिस नौजवान के साथ मारपीट हुई, उसके साथ जो कुछ हुआ, वह बेहद गंभीर मामला है। राहुल गांधी ने भी इस मामले पर विरोध जताया है। कांग्रेस पंजाब में लोकतांत्रिक तरीके से इसका विरोध करेगी। मुख्यमंत्री जहां-जहां जाएंगे, कांग्रेस वहां काले झंडे दिखाएगी। आज ज़ीरा में भी मुख्यमंत्री के कार्यक्रम के दौरान काले झंडे दिखाकर विरोध किया जाएगा। तो संगरूर की घटना को लेकर अब पंजाब की सियासत गरमा गई है। कांग्रेस ने साफ कर दिया है कि मुख्यमंत्री भगवंत मान के कार्यक्रमों में काले झंडे दिखाकर विरोध का सिलसिला जारी रहेगा। अब देखना होगा कि ज़ीरा में मुख्यमंत्री के कार्यक्रम के दौरान कांग्रेस के इस ऐलान का क्या असर देखने को मिलता है और सरकार की ओर से इस पर क्या प्रतिक्रिया सामने आती है0
0
Report
Advertisement
शिमला: संजौली पुलिस ने चिट्टा समेत दो गिरफ्ताऱ; 24 ग्राम, 7 ग्राम MDM बरामद
Shimla, Himachal Pradesh:शिमला में नशे के खिलाफ पुलिस की कार्रवाई लगातार जारी है। संजौली पुलिस ने एक और बड़ी कार्रवाई करते हुए दो लोगों को चिट्टा और अन्य नशीले पदार्थों के साथ गिरफ्तार किया है। पुलिस ने आरोपियों के कब्जे से करीब 24 ग्राम चिट्टा/हेरोइन और लगभग 7 ग्राम MDM बरामद किया है। मामला FIR No. 65/2026 से जुड़ा है। पुलिस थाना संजौली की टीम 4 सितंबर की शाम लक्ष्मी नारायण मंदिर के पास गश्त और नशीले पदार्थों से संबंधित सूचना जुटा रही थी। इसी दौरान पुलिस को विश्वसनीय सूत्र से सूचना मिली कि दो व्यक्ति बतीश कॉलोनी के पास चिट्टा और अन्य नशीले पदार्थ बेचने की नीयत से घूम रहे हैं। सूचना मिलते ही पुलिस टीम बतीश कॉलोनी पहुंची और दोनों आरोपियों के बैगों की तलाशी ली। तलाशी के दौरान करीब 24 ग्राम चिट्टा/हेरोइन और लगभग 7 ग्राम MDM बरामद हुआ। गिरफ्तार आरोपियों की पहचान 45 वर्षीय बलदेव सिंह पुत्र लाभ सिंह, निवासी सेक्टर 41-डी, बढ़ेड़ी, चंडीगढ़ और 23 वर्षीय साहिल पुत्र संतोष कुमार, निवासी गांव देवग, डाकघर देवला, तहसील सुन्नी, जिला शिमला के रूप में हुई है। दोनों को गिरफ्तार कर लिया गया है। पुलिस अब नशीले पदार्थों की खरीद और सप्लाई के नेटवर्क के साथ-साथ मामले में शामिल अन्य व्यक्तियों के संबंध में भी जांच कर रही है। मामले में धारा 21 और 29 NDPS Act के तहत कार्रवाई की गई है। आरोपियों का कोर्ट से चार दिन का पुलिस रिमांड भी हासिल कर लिया गया है।0
0
Report
लुधियाना में PRTC बस चोरी: BS-VI उच्च-तकनीकी मॉडल पार्किंग से 21 किलोमीटर दूर मिली
Ludhiana, Punjab:ਲੁਧਿਆਣਾ ਵਿੱਚ ਚੋਰਾਂ ਨੇ PRTC ਬੱਸ ਚੋਰੀ ਕਰ ਲਈ ਸੀ ਸੀ ਟੀਵੀ ਵੀਡੀਓ ਆਇਆ ਸਾਹਮਣੇ ਬੱਸ ਸਟੈਂਡ ਤੋਂ 21 ਕਿਲੋਮੀਟਰ ਦੂਰ ਇੱਟਾਂ 'ਤੇ ਖੜ੍ਹੀ ਮਿਲੀ ਬੱਸ ਟਾਇਰ ਅਤੇ ਬੈਟਰੀਆਂ ਵਿੱਚ ਨਹੀਂ ਸਨ। ਘਟਨਾ ਤੋਂ 2 ਘੰਟੇ ਪਹਿਲਾਂ ਦੀ ਰੇਕੀ ਲੁਧਿਆਣਾ ਵਿੱਚ ਚੋਰਾਂ ਨੇ ਇੱਕ ਫਿਲਮ ਦੇ ਸੀਨ ਦੀ ਤਰਾ ਬੱਸ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰਾਂ ਨੇ ਲੁਧਿਆણા ਬੱਸ ਸਟੇਂਡ ਡਿਪੂ ਦੇ ਬਿਲਕੁਲ ਸਾਹਮਣੇ ਪਾਰਕਿੰਗ ਵਿੱਚੋਂ ਇੱਕ ਉੱਚ-ਗੁਣਵੱਤਾ ਵਾਲੀ PRTC ਬੱਸ ਚੋਰੀ ਕਰ ਲਈ। ਅਗਲੇ ਦਿਨ, ਬੱਸ ਸ਼ਹਿਰ ਤੋਂ ਲਗਭਗ 21 ਕਿਲੋਮੀਟਰ ਦੂਰ ਇੱਟਾਂ 'ਤੇ ਛੱਡੀ ਹੋਈ ਮਿਲੀ। ਬੱਸ ਡਰਾਈਵਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 28 ਅਗਸਤ ਨੂੰ ਦੁਪਹਿਰ 12:30 ਵਜੇ ਦੇ ਕਰੀਬ ਇੱਕ ਬੋਲੈਰੋ ਪਿਕਅੱਪ ਟਰੱਕ ਪਾਰਕਿੰਗ ਲਾਟ ਦੇ ਨੇੜੇ ਰੁਕਿਆ ਹੋਇਆ ਹੈ। ਸੱਤ ਤੋਂ ਅੱਠ ਲੋਕ ਅੰਦਰ ਸਨ। ਚੋਰ ਲਗਭਗ ਦੋ ਘੰਟੇ ਉੱਥੇ ਰਹੇ ਅਤੇ ਜਾਸੂਸੀ ਕਰਦੇ ਰਹੇ। ਰਾਤ ਨੂੰ 2:20 ਵਜੇ, ਜਦੋਂ ਗਲੀਆਂ ਪੂਰੀ ਤਰ੍ਹਾਂ ਸ਼ਾਂਤ ਹੁੰਦੀਆਂ ਹਨ, ਉਹ ਬੱਸ ਨੂੰ ਪਾਰਕਿੰਗ ਤੋਂ ਬਾਹਰ ਕੱਢਦੇ ਹਨ। ਹੈਰਾਨੀ ਦੀ ਗੱਲ ਹੈ ਕਿ ਗੇਟ 'ਤੇ ਕੋਈ ਪ੍ਰਵੇਸ਼ ਨਹੀਂ ਕਰਦਾ, ਅਤੇ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਖੇਚਲ ਨਹੀਂ ਕਰਦਾ। ਬਾਅਦ ਵਿੱਚ, ਜਗਰਾਉ ਪੁਲ ਦੇ ਨੇੜੇ, ਇੱਕ ਆਟੋ ਅਤੇ ਇੱਕ ਸਕੂਟਰ ਬੱਸ ਨੂੰ ਸੁਰੱਖਿਅਤ ਰੱਖਣ ਲਈ ਆਉਂਦੇ ਹਨ। ਸਕੂਟਰ ਪਿੱਛੇ ਹਟਦਾ ਹੈ ਅਤੇ ਬੱਸੋਂ آگੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਅਤੇ ਕੁਝ ਹੀ ਦੇਰ ਵਿੱਚ, ਬੱਸ ਸੜਕਾਂ ਤੋਂ ਗਾਇਬ ਹੋ ਜਾਂਦੀ ਹੈ। ਇਹ ਕੋਈ ਆਮ ਚੋਰੀ ਨਹੀਂ ਹੈ। جس ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ ਇੱਕ ਉੱਚ-ਪੱਧਰੀ BS-VI (ਫੇਜ਼ 2-6) ਮਾਡਲ ਸੀ। ਇਸ ਉੱਚ-ਟਕਨੀਕੀ ਵਾਹਨ ਦੇ ਸਿਸਟਮ ਇੰਨੇ ਉੱਨਤ ਹਨ ਕਿ ਇੱਕ ਆਮ ਚੋਰ ਵੀ ਇਸਨੂੰ ਚਾਬੀ ਤੋਂ ਬਿਨਾਂ ਸਟਾਰਟ ਨਹੀਂ ਕਰ ਸਕਦਾ। ਚੋਰ ਸਟਾਰਟਿੰਗ ਸਵਿੱਚ ਦੀਆਂ ਤਾਰਾਂ ਕੱਟ ਦੱਤੀਆਂ ਅਤੇ ਗੱਡੀ ਨੂੰ ਸਿੱਧਾ ਸਟਾਰਟ ਕਰ ਦਿੱਤਾ। ਇਸ ਤਰੀਕੇ ਨਾਲ ਬੱਸ ਸ਼ੁਰੂ ਕਰਨਾ ਸਿਰਫ਼ ਉਹੀ ਵਿਅਕਤੀ ਕਰ ਸਕਦਾ ਸੀ ਜਿਸਨੂੰ ਬੱਸ ਦੇ ਸਿਸਟਮ ਅਤੇ ਵਾਇਰਿੰਗ ਦਾ ਪੂਰਾ ਤਕਨੀਕੀ ਗਿਆਨ ਹੋਵੇ। ਅਗਲੀ ਸਵੇਰ ਲਗਭਗ 7:30 ਵਜੇ, ਜਦੋਂ ਡਰਾਈਵਰ ਆਪਣੀ ਡਿਊਟੀ 'ਤੇ ਪਹੁੰਚਿਆ, ਤਾḍ ਬੱਸ ਪਾਰਕਿੰਗ ਵਿੱਚੋਂ ਗਾਇਬ ਦੇਖ ਕੇ ਹੈਰਾਨ ਰਹਿ ਗਿਆ। ਕੁਝ ਘੰਟਿਆਂ ਦੀ ਭਾਲ ਤੋਂ ਬਾਅਦ, ਇਹ ਚੌਕੀਮਾਨ ਟੋਲ ਪਲਾਜ਼ਾ ਤੋਂ ਲਗਭਗ ਦੋ ਕਿਲੋਮੀਟਰ ਪਿੱਛੇ, ਢੱਟ ਪਿੰਡ ਦੇ ਨੇੜੇ ਖੜੀ ਮਿਲੀ। ਲੋਕ ਮੌਕੇ 'ਤੇ ਪਹੁੰਚੇ ਤਾਂ ਦਿੱਖਿਆ ਕਿ ਬੱਸ ਇੱਟਾਂ ਨਾਲ ਬੰਨ੍ਹਿਆ ਹੋਇਆ ਸੀ। ਚੋਰਾਂ ਨੇ ਟਾਇਰ, ਦੋਵੇਂ ਬੈਟਰੀਆਂ ਅਤੇ ਸਟਾਰਟਿੰਗ ਕੇਬਲ ਕੱਢ ਲਏ ਸਨ। ਸੀਸੀਟੀਵੀ ਵੀ ਤੋੜ ਲਏ ਗਏ। ਇਸ ਘਟਨਾ ਵਿੱਚ ਮਾਲਕ ਨੂੰ ਨੁਕਸਾਨ 7 ਤੋਂ 8 ਲੱਖ ਰੁਪਏ ਦਾ ਹੋਇਆ ਹੈ। ਪੁਲਿਸ ਨੇ ਸੀਸੀਟੀਵੀ ਆਧਾਰ 'ਤੇ ਬੋਲੈਰੋ ਕਾਰ ਦੀ ਨੰਬਰ ਪਲੇਟ ਪ੍ਰਾਪਤ ਕਰ ਲਈ ਹੈ ਜੋ ਚੋਰ ਸਵਾਰ ਸਨ, ਪਰ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ।0
0
Report
राकेश टिकैत का बड़ा बयान: मांगें पूरी नहीं तो किसान यहीं डटे रहेंगे
Noida, Uttar Pradesh:ਰਾਕੇਸ਼ ਟਕੈਤ ਦਾ ਵੱਡਾ ਬਿਆਨ ...... ਕਿਸਾਨ ਇਸ ਜਗ੍ਹਾ ਉੱਤੇ ਪਹੁੰਚ ਚੁੱਕੇ ਹਨ। ਹੁਣ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਇੱਥੋਂ ਨਹੀਂ ਜਾਣਗੇ ਯਾਂ ਤਾਂ ਮੰਗਾਂ ਨੂੰ ਲੈ ਕੇ ਕੋਈ ਸਾਰਥਕ ਹੱਲ ਕੀਤਾ ਜਾਵੇ ....... ਜਾਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾਵੇ। ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਅਪਣਾਈ ਜਾਵੇਗੀ। ਰਕੇਸ਼ ਟਕੈਤ ਨੇ ਸਾਫ ਕੀਤਾ ਮੰਗਾਂ ਮਨਾਉਣ ਤੋਂ ਬਾਅਦ ਹੀ ਕਿਸਾਨ ਇਸ ਜਗ੍ਹਾ ਤੋਂ ਜਾਣਗੇ........0
0
Report
Advertisement
पंजाब कांग्रेस के नए इनचार्ज सचिन पायलट पर साधु सिंह धर्म सोत ने बयान
Nabha, Punjab:ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਲੱਗਣ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤ ਨੇ ਵੱਡਾ ਬਿਆਨ ਦਿੱਤਾ ਹੈ ਕਿਹਾ ਕਿ ਪੰਜਾਬ ਨੂੰ ਨਵਾਂ ਇਨਚਾਰਜ ਨੌਜਵਾਨ ਮਿਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਇੱਕ ਜੁੱਟ ਹੈ ਕਾਂਗਰਸ ਕੋਈ ਦੋ ਫਾੜ ਨਹੀਂ,ਅਸੀਂ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਖੜਗੇ ਜੀ ਦਾ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ।0
0
Report
पंजाब कांग्रेस में बड़ा बदलाव; सचिन पायलट प्रभारी महासचिव, भूपेश बघेल हटे
Amritsar, Punjab:पंजाब कांग्रेस में बड़ा बदलाव\n\nकांग्रेस हाईकमान ने पंजाब कांग्रेस के प्रभारी भूपेश बघेल को पंजाब के प्रभारी पद से हटा दिया है। खास बात यह है कि बीते दिन ही भूपेश बघेल ने पंजाब का दौरा किया था और दौरा खत्म होने के बाद ही यह बदलाव किया गया।\n\nअब कांग्रेस हाईकमान ने सचिन पायलट को पंजाब कांग्रेस का प्रभारी महासचिव नियुक्त किया है।\n\nइस बदलाव पर पंजाब प्रदेश कांग्रेस कमेटी के कार्यकारी प्रधान और कांग्रेस के वरिष्ठ नेता राज कुमार वेरका ने कहा कि कांग्रेस पार्टी समय-समय पर संगठन में बदलाव करती रहती है। भूपेश बघेल ने भी अच्छा काम किया और अब हाईकमान को लगा कि असम में उनकी ज्यादा जरूरत है, इसलिए उन्हें वहां भेजा गया है।\n\nवेरका ने कहा कि सचिन पायलट पंजाब को अच्छी तरह समझते हैं। वह पंजाब के लोगों और नेताओं को जानते हैं और राहुल गांधी के करीबी नेताओं में भी शामिल हैं। उन्होंने कहा कि पार्टी को सचिन पायलट पर पूरा विश्वास है और उनके आने से पंजाब कांग्रेस को और मजबूती मिलेगी।\n\nराजकुमार वेरका ने कहा की जो पंजाब कांग्रेस पार्टी में किंतु परंतु की राजनीति चल रही है वह अब खत्म होगी सचिन पायलट के आने की वजह से ।\n\nराज कुमार वेरका ने दावा किया कि अब कांग्रेस 2027 के विधानसभा चुनावों की तैयारी डबल शक्ति के साथ करेगी। उन्होंने यह भी कहा कि राहुल गांधी का इसी महीने पंजाब दौरा प्रस्तावित है और सचिन पायलट के आने से पार्टी को नई ताकत मिलेगी।\n\nबाइट: राज कुमार वेरका, कार्यकारी प्रधान, पंजाब प्रदेश कांग्रेस कमेटी एवं कांग्रेस वरिष्ठ नेता0
0
Report
दिल्ली के सिख युवक पाकिस्तान की युवती से विवाह कर भारत लौटा
Noida, Uttar Pradesh:दिल्ली का सिख युवक पाकिस्तान की युवती से विवाह कर लौटा भारत ऑपरेशन सिंदूर के दौरान visa रद्द होने के बाद पाकिस्तान में फंसा हुआ था डेढ़ साल तक मजबूरन वहां नौकरी की, अब पाकिस्तानी पत्नी को लेकर आया भारत कुलतार सिंह विवाह के लिए पाकिस्तान गया था। विवाह के बाद भारत-पाकिस्तान के बीच बिगड़े हालात और ऑपरेशन सिंदूर के चलते वह अपनी पत्नी जसप्रीत कौर के साथ भारत वापस नहीं लौट सका जसप्रीत कौर पेशावर की रहने वाली हैं डीएसजीएमसी ने मामला गृह मंत्रालय के समक्ष उठाया गया गृह मंत्रालय से विशेष अनुमति मिलने के बाद दंपति ताशकंद के रास्ते भारत पहुंचा0
0
Report
Advertisement
ज़ीर्कपुर पुलिस देर रात होटलों में छापे, तीन लड़कियाँ बचीं, अभियुक्त गिरफ्तार
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਪੁਲਿਸ ਵੱਲੋਂ ਆਲਾ ਅਧਿਕਾਰੀਆਂ ਦੀ ਅਗਵਾਹੀ ਹੇਠ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਪਟਿਆਲਾ ਰੋਡ ਤੇ ਸਥਿਤ ਹੋਟਲ ਵੀਆਈਪੀ ਐਂਡ ਪੀਜੀ ਵਿਖੇ ਛਾਪੇਮਾਰੀ ਕਰਕੇ ਤਿੰਨ ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਜਦਕਿ ਹੋਟਲ ਸੰਚਾਲਕ ਸਣੇ ਤਿੰਨ ਮੁਲਜ਼ਮਾਂ ਨੇ ਕਾਬੂ ਕੀਤਾ ਗਿਆ । ਇਸੇ ਤਰ੍ਹਾਂ ਬਲਟਾਣਾ ਖੇਤਰ ਵਿੱਚ ਪੈਂਦੇ ਹੋਟਲ ਚਿਰਾਗ ਅਤੇ ਹੋਟਲ ਸੰਗਮ ਵਿਖੇ ਵੀ ਛਾਪੇਮਾਰੀ ਕੀਤੀ ਗਈ ਜਿੱਥੋਂ ਇੱਕ ਕੁੜੀ ਨੂੰ ਰੈਸਕਿਊ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ । ਪੁਲਿਸ ਅਧਿਕਾਰੀਆਂ ਅਨੁਸਾਰ ਪਟਿਆਲਾ ਰੋਡ ਤੇ ਸਥਿਤ ਹੋਟਲ ਵੀਆਈਪੀ ਤੋਂ ਨਸ਼ੀਲੀ ਸਮੱਗਰੀ ਵੀ ਬਰਾਮਦ ਹੋਈ ਹੈ ਜਿਸ ਸਬੰਧੀ ਜਾਂਚ ਪੜਤਾਲ ਜਾਰੀ ਹੈ । ਏਐਸਪੀ ਗਜ਼ਲਪ੍ਰੀਤ ਕੌਰ ਨੇ ਦੱਸਿਆ ਕੀ ਪੁਲਿਸ ਦੀ ਹੱਲੇ ਤੱਕ ਦੀ ਕਾਰਵਾਈ ਵਿੱਚ 16 ਮੁਕਦਮੇ ਦਰਜ ਕੀਤੇ ਗਏ ਹਨ ਜਿਸ ਵਿੱਚ ਕਰੀਬ 100 ਤੋਂ ਵੱਧ ਕੁੜੀਆਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਜਦਕਿ ਤਿੰਨ ਦਰਜਨ ਮੁਲਜਮਾਂ ਖਿਲਾਫ ਪਰਚੇ ਵੀ ਦਰਜ ਕੀਤੇ ਜਾ ਚੁੱਕੇ ਹਨ । ਉਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ ਉਹਨਾਂ ਹੋਟਲ ਸੰਚਾਲਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੋਟਲਾਂ ਅਤੇ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।0
0
Report
अजनाला गांव में राजपूत युवक के तेजधार हथियार से कत्ल, परिवार ने न्याय की मांग की
Ajnala, Punjab:ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਚ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਕਤਲ ਦੋ ਬੱਚਿਆਂ ਦੇ ਬਾਪ ਦਾ ਬੇਰਹਿਮੀ ਨਾਲ ਕੀਤਾ ਕਤਲ ਦੋਸ਼ੀਆਂ ਨੇ ਇੱਕ ਦਿਨ ਪਹਿਲਾਂ ਕੱਲ ਵੱਡੇ ਭਰਾ ਨਾਲ ਕੀਤੀ ਸੀ ਬੇਰਹਿਮੀ ਨਾਲ ਕੁੱਟਮਾਰ ਅਤੇ ਅੱਜ ਛੋਟੇ ਨੂੰ ਮੌਤ ਦੇ ਘਾਟ ਉਤਾਰਿਆ ਮੌਕੇ ਤੇ ਪਹੁੰਚੇ ਥਾਣਾ ਅਜਨਾਲਾ ਦੇ ਮੁਖੀ ਦੇ ਜਾਂਚ ਆਰੰਭੀ ਮ੍ਰਿਤਕ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤੇੜਾ ਰਾਜਪੂਤਾਂ ਵੱਜੋਂ ਹੋਈ ਮਿਹਨਤ ਮਜ਼ਦੂਰੀ ਕਰ ਘਰ ਵਾਪਸ ਜਾ ਰਿਹਾ ਸੀ ਮ੍ਰਿਤਕ ਕੁਲਜੀਤ ਸਿੰਘ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਬੱਚਿਆਂ ਦੇ ਪਿਤਾ ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤੇੜਾ ਰਾਜਪੂਤਾਂ ਵਜੋਂ ਹੋੀ ਜਾਣਕਾਰੀ ਮੁਤાબਕ ਕੁਲਜੀਤ ਸਿੰਘ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਸ ’ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਮੁਖੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ。 ਇਸ ਸਬੰਧੀ ਪਰਿਵਾਰ ਵੱਲੋਂ ਦੋਸ਼ ਲगਾਇਆ ਗਿਆ ਹੈ ਕਿ ਕੱਲ੍ਹ ਹੀ ਦੋਸ਼ੀਆਂ ਵੱਲੋਂ ਮ੍ਰਿਤਕ ਦੇ ਵੱਡੇ ਭਰਾ ਸੱਤਾ ਸਿੰਘ ਨਾਲ ਬੇਰਹਿਮੀ ਨਾਲ ਕੁਟਮਾਰ ਕੀਤੀ ਗਈ ਸੀ, ਜਦਕਿ ਅੱਜ ਉਸ ਦੇ ਛੋਟੇ ਭਰਾ ਕੁਲਜੀਤ ਸਿੰਘ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਥਾਣਾ ਅਜਨਾਲਾ ਦੇ ਮੁਖੀ ਅਜੇਪਾਲ ਸਿੰਘ ਨੇ ਦੱਸਿਆ ਕਿ ਪਿੰਡ ਤੇੜਾ ਰਾਜਪੂਤਾ ਵਿੱਚ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧ ਵਿੱਚ ਉਹਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ。0
0
Report
रामगढ़ संधूआँ में पूर्व सरपंच अमरीक सिंह पर हमला, मौत
Lehragaga, Punjab:ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ’ਚ ਸਾਬਕਾ ਸਰਪੰਚ ਅਮਰੀਕ ਸਿੰਘ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖ਼ਮੀ ਅਮਰੀਕ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਪੁਲਿਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 3 ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਟੇ ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਅਮਰੀਕ ਸਿੰਘ ਨੂੰ ਪਹਿਲਾਂ ਲਹਿਰਾਗਾਗਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਪਟਿਆਲਾ ਲਿਜਾਂਦੇ ਸਮੇਂ ਰਸਤੇ ਵਿੱਚ ਉਨਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ 3 ਦੀ ਭਾਲ ਕੀਤੀ ਜਾ ਰਹੀ ਹੈ। ਬਾਈਟ — ਜਸਕਰਨ ਸਿੰਘ, ਐੱਸਐਚਓ ਲਹਿਰਾਗਾਗਾ0
0
Report
Advertisement
पंजाब सरकार ने गुरु रविदास की शिक्षाओं को घर-घर पहुँचाने के लिए बजट रखा
Lehragaga, Punjab:ਲਹਿਰਾਗਾਗਾ/ਸੰਗਰੂਰ, 5 ਸਤੰਬਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਲਹਿਰਾਗਾਗਾ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਰਾਤ ਦੇ ਅਸਮਾਨ ਵਿੱਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਫਲਸਫੇ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ_gਏ, ਜਿਨ੍ਹਾਂ ਨੇ_hਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ。 ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਮਾਰਗ ਦਰਸਾਉਂਦੀਆਂ ਹਨ। ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਮਨੁੱਖ ਦੀ ਮਹਾਨਤਾ ਉਸਦੇ ਜਨਮ ਜਾਂ ਕੁਲ ਵਿੱਚ ਨਹੀਂ, ਸਗੋਂ ਉਸਦੇ ਚੰਗੇ ਕਰਮਾਂ, ਉੱਚੇ ਆਚਰਣ ਅਤੇ ਮਾਨਵਤਾ ਪ੍ਰਤੀ ਸਮਰਪਣ ਵਿੱਚ ਹੈ。 ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਾਲ ਤੱਕ ਚੱਲਣ ਵਾਲੇ ਸਮਾਗਮਾਂ ਲਈ 100 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਹੋਵੇਗੀ। ਇਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ਲਈ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ਲਈ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਕੇਂਦਰ ਦੀ ਉਸਾਰੀ ਲਈ ਲੋੜੀਂਦਾ ਬਾਕੀ_sਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ。 ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਆਧੁਨਿਕ ਡਿਜੀਟਲ ਤਕਨੀਕ ਰਾਹੀਂ ਗੁਰੂ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨੂੰ ਰਾਤ ਦੇ ਅਸਮਾਨ ਵਿੱਚ ਜੀਵੰਤ ਰੂਪ ਵਿੱਚ ਪੇਸ਼ ਕਰਨ ਦਾ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਨਾਲ ਜੋੜਨ ਲਈ ਕੀਤਾ ਗਿਆ ਹੈ。 ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਤੋਂ ਇਲਾਵਾ ਸੰਤ-ਮਹਾਂਪੁਰਸ਼ਾਂ ਦੀ ਰਹਿਨੁਮਾਈ ਅਤੇ ਸੁਝਾਵਾਂ ਅਨੁਸਾਰ ਕੀਰਤਨ ਦਰਬਾਰ, ਯੂਨੀਵਰਸਿਟੀਆਂ ਵਿੱਚ ਸੈਮੀਨਾਰ, ਸਕੂਲ پੱਧਰੀ ਮੁਕਾਬਲੇ ਅਤੇ ਗੁਰੂ ਜੀ ਦੇ ਜੀਵਨ, ਬਾਣੀ ਤੇ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਦੀ ਸਕ੍ਰੀਨਿੰਗ ਸਮੇਤ ਵੱਖ-ਵੱਖ ਧਾਰਮਿਕ, ਸੱਭਿਆਚਾਰਕ ਅਤੇ ਵਿਦਿਅਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ。 ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਵਿਖੇ ਹੋਏ ਪਹਿਲੇ ਡਰੋਨ ਸ਼ੋਅ ਤੋਂ ਬਾਅਦ ਦੂਜਾ ਡਰੋਨ ਸ਼ੋਅ 6 ਸਤੰਬਰ ਨੂੰ ਸਰਕਾਰੀ ਰਣਬੀਰ ਕਾਲਜ, ਸੰਗਰੂਰ, ਤੀਜਾ 7 ਸਤੰਬਰ ਨੂੰ ਅਨਾਜ ਮੰਡੀ, ਧੂਰਿ ਅਤੇ ਚੌਥਾ 8 ਸਤੰਬਰ ਨੂੰ ਦਿੜ੍ਹਬਾ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਵਿਲੱਖਣ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ。 ਸ੍ਰੀ ਗੋਇਲ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਫਲਸਫਾ ਕਿਸੇ ਇੱਕ ਵਰਗ ਜਾਂ ਭਾਈਚਾਰੇ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਆਜ਼ਾਦੀ, ਭਾਈਚਾਰੇ ਅਤੇ ਸਾਂਝੀਵਾਲਤਾ ਦਾ ਮਹਾਨ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਕੇਵਲ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੀ_guru ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ_sangat ਨੂੰ_pyaar, ਸਤਿਕਾਰ, ਮਿਹਨਤ, ਬਰਾਬਰੀ ਅਤੇ ਮਾਨਵਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ_sadda ਦਿੱਤਾ। ਇਸ ਮੌਕੇ ਐਸ.ਡੀਐਮ. ਰਾਕੇਸ ਪ੍ਰਕਾਸ ,ਪ੍ਰਧਾਨ ਨਗਰ ਕੌਸਲ ਕਾਂਤਾ ਗੋਇਲ, ਕੈਬਨਿਟ ਮੰਤਰੀ ਦੀ ਧਰਮਪਤਨੀ ਸੀਮਾ ਗੋਇਲ ਪੁਤਰ ਗੋਰਵ_gੋਇਲ ਤੋਂ ਇਲਾਵਾ ਵੱਡੀ_gਿnਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ。0
0
Report
कैपूरथला के नडाला कॉलेज में हथियारबंद लुटेरों ने चौंकीदार को बंधक बनाकर हमला किया
Kapurthala, Punjab:ਕਪੂਰਥਲਾ : ਨਡਾਲਾ ਕਾਲਜ ’ਚ ਹਥਿਆਰਬੰਦ ਲੁੱਟੇਰੀਆਂ ਦਾ ਦਹਿਸ਼ਤ ਭਰਿਆ ਕਾਰਨਾਮਾ, ਚੌਂਕੀਦਾਰ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ; ਗੰਭੀਰ ਜ਼ਖ਼ਮੀ ਚੌਂਕੀਦਾਰ ਹਸਪਤਾਲ ਦਾਖਲ, CCTV ਫੁਟੇਜ ਖੰਗਾਲ ਰਹੀ ਪੁਲਿਸ ਗੁਰੁ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਦਾਰੀ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਕਾਲਜ ਅੰਦਰ ਦਾਖਲ ਹੋ ਕੇ ਚੌਂਕੀਦਾਰ ਨਾਲ ਕੁੱਟਮਾਰ ਕਰਨ, ਉਸਨੂੰ ਬੰਨ੍ਹਣ ਅਤੇ ਕਾਲਜ ਦੇ ਵੱਖ-ਵੱਖ ਕਮਰਿਆਂ ਦੀ ਫੋਲਾ-ਫਰਾਲੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦੇਰ ਰਾਤ ਕੁਝ ਹਥਿਆਰਬੰਦ ਵਿਅਕਤੀ ਕਾਲਜ ਦੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਉੱਥੇ ਤਾਇਨਾਤ ਚੌਂਕੀਦਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਚੌਂਕੀਦਾਰ ਨੂੰ ਬੰਨ੍ਹ ਕੇ ਲੁਟੇਰਿਆਂ ਵੱਲੋਂ ਕਾਲਜ ਦੇ ਵੱਖ-ਵੱਖ ਕਮਰਿਆਂ ਅਤੇ ਦਫ਼ਤਰਾਂ ਦੀ ਫੋਲਾ-ਫਰਾਲੀ ਕੀਤੀ ਗਈ。 ਵਾਰਦਾਤ ਦੌਰਾਨ ਚੌਂਕੀਦਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ。 ਘਟਨਾ ਦੀ sੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕਾਲਜ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। CCTV ਫੁਟੇਜ ਵਿੱਚ ਵਾਰਦਾਤ ਨਾਲ ਸਬੰਧਤ ਕੁਝ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੁਟੇਰੇ ਕਾਲਜ ਵਿੱਚੋਂ ਕਿੰਨੀ ਕੀਮਤ ਦਾ ਸਮਾਨ ਜਾਂ ਨਕਦੀ ਲੈ ਕੇ ਫਰਾਰ ਹੋਏ ਹਨ ਅਤੇ ਵਾਰਦਾਤ ਵਿੱਚ ਕੁੱਲ ਕਿੰਨੇ ਵਿਅਕਤੀ ਸ਼ਾਮਲ ਸਨ। ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀਆਂ ਜਾ ਰਹੀ ਹੈ ਅਤੇ CCTV ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਕਾਲਜ ਵਿੱਚ ਵਾਪਰੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਤੌਰ ’ਤੇ ਦੇਰ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਲਜ ਵਿੱਚ ਦਾਖਲ ਹੋ ਕੇ ਚੌਂਕੀਦਾਰ ਨੂੰ ਬੰਨ੍ਹ ਕੇ ਵਾਰਦਾਤ ਨੂੰ ਅੰਜਾਮ ਦੇਣਾ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ।0
0
Report
पंजाब के लिए जनरल सेक्रेटरी-इन-चार्ज के रूप में सचिन पायलट को नियुक्ति पर हार्दिक बधाई
Noida, Uttar Pradesh:ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਵਜੋਂ ਨਿਯੁਕਤੀ ’ਤੇ ਸ਼੍ਰੀ ਸਚਿਨ ਪਾਇਲਟ ਜੀ ਨੂੰ ਦਿਲੋਂ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਦੀ ਅਗਵਾਈ, ਤਜਰਬੇ ਅਤੇ ਲੋਕਾਂ ਨਾਲ ਮਜ਼ਬੂਤ ਜੁੜਾਅ ਪੰਜਾਬ ਵਿੱਚ ਕਾਂਗਰਸ ਸੰਗਠਨ ਨੂੰ ਨਵੀਂ ਤਾਕਤ ਅਤੇ ਦਿਸ਼ਾ ਦੇਵੇਗਾ। ਇਸ ਅਹਿਮ ਜ਼ਿੰਮੇਵਾਰੀ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਅਤੇ ਸਫਲ ਕਾਰਜਕਾਲ ਲਈ ਦਿਲੋਂ ਵਧਾਈ। Many congratulations to Shri Sachin Pilot ji on his appointment as General Secretary In-Charge of Punjab. Wishing him the very best for this important responsibility. His experience, leadership and connect with the people will give new strength and momentum to the Congress organisation in Punjab. Best wishes for a successful tenure ahead.0
0
Report
Advertisement
