143001
अमृतसर के रामतलाई मंदिर में चोरों ने की भारी चोरी, CCTV में कैद
Amritsar, Punjab: ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਆਈ ਸਾਹਮਣੇ ਸੀਸੀਟੀਵੀ ਵਿੱਚ ਕੈਦ ਹੋਈ ਪੂਰੀ ਚੋਰੀ ਦੀ ਘਟਨਾ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਮੰਦਰ ਪ੍ਰਬੰਧਕਾਂ ਵੱਲੋਂ ਜਤਾਈ ਗਈ ਚਿੰਤਾ ਅਤੇ ਕੀਤੀ ਸੁਰੱਖਿਆ ਦੀ ਮੰਗ ਸਥਾਨਕ ਲੋਕਾਂ ਵਿੱਚ ਮੰਦਿਰ ਵਿੱਚ ਚੋਰੀ ਦੀ ਘਟਨਾ ਨੂੰ ਲੇਕੇ ਪਾਇਆ ਗਿਆ ਰੋਸ਼ ਅਤੇ ਪੁਲਿਸ ’ਤੇ ਜਲਦ ਕਾਰਵਾਈ ਕਰਨ ਲਈ ਕਿਹਾ ਅੰਮ੍ਰਿਤਸਰ ਦੇ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਵਿੱਚ ਚੋਰੀ ਦੀ ਘਟਨਾ ਨੇ ਸਥਾਨਕ ਨਿਵਾਸੀਆਂ ਨੂੰ ਚੌਂਕਾ ਦਿੱਤਾ। ਰਾਤ ਦੇ ਸਮੇਂ ਮੰਦਰ ਦੇ ਲਕਸ਼ਮੀ ਨਰਾਇਣ ਜੀ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰਾਂ ਨੇ ਗੋਲਕ ਚੁੱਕ ਲਿਆ ਅਤੇ ਛੱਤ ਤੇ ਲੈ ਜਾ ਕੇ ਉਸ ਵਿੱਚੋਂ ਪੈਸੇ ਕੱਢੇ। ਚੋਰਾਂ ਨੇ ਮਾਤਾ ਭੱਦਰਕਾਲੀ ਮੰਦਰ ਦਾ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਮੰਦਰ ਦੇ ਪੰਡਿਤ ਨਾਥੂ ਰਾਮ ਦੁਬੇ ਦੇ ਜਾਗ ਜਾਣ ਕਾਰਨ ਚੋਰ ਭੱਜ ਗਏ। ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪੂਰੀ ਚੋਰੀ ਦੀ ਘਟਨਾ ਕੈਦ ਹੋ ਗਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਚੋਰ ਦੁਵਾਰ ਟੱਪ ਕੇ ਅੰਦਰ ਆਏ, ਗੋਲਕ ਤੋੜ ਕੇ ਪੈਸੇ ਕੱਢੇ ਅਤੇ ਫਿਰ ਭੱਜ ਗਏ। ਹਾਲਾਂਕਿ ਚੋਰਾਂ ਦੀ ਪਹਿਚਾਣ ਸਪਸ਼ਟ ਨਹੀਂ ਹੋ ਸਕੀ ਪਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਸਥਾਨਿਕ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਨਜ਼ਦੀਕੀ ਇਲਾਕਿਆਂ ਦੇ ਸੀਸੀਟੀਵੀ ਵੀ ਚੈਕ ਕਰਨ ਦੀ ਸ਼ੁਰੂਆਤ ਕੀਤੀ। ਪੁਲਿਸ ਅਧਿਕਾਰੀ ਵੱਲੋਂ ਮੰਦਰ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਮੰਦਰ ਦੇ ਮੁੱਖ ਪੰਡਿਤ ਨਾਥੂ ਰਾਮ ਦੁਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੰਦਰ ਵਿੱਚ ਸ਼ਰਾਰਤੀ ਅਨਸਰ ਆ ਕੇ ਮਰਿਆਦਾ ਭੰਗ ਕਰਦੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਮੰਦਰ ਦੇ ਆਲੇ-ਦੁਆਲੇ ਪੱਕੀ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੰਦਰ ਵਿੱਚ ਚੋਰੀ ਹੋ ਚੁੱਕੀ ਹੈ। ਇਸ ਘਟਨਾ ਕਾਰਨ ਸਥਾਨਕ ਵਾਸੀਆਂ ਵਿੱਚ ਰੋਸ਼ ਹੈ। ਐਡਵੋਕੇਟ ਵਿਨੀਤ ਮਹਾਜਨ ਨੇ ਕਿਹਾ ਕਿ ਰਾਮਤਲਾਈ ਮੰਦਰ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਧਾਰਮਿਕ ਸਥਾਨ ਹੈ ਅਤੇ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੰਦਰ ਵਿੱਚ ਨਿਰੰਤਰ ਸੁਰੱਖਿਆ ਲਈ ਪਹਿਰੇਦਾਰੀ ਲਗਾਈ ਜਾਵੇ ਬਾਈਟ:---- ਪੰਡਿਤ ਨਾਥੂਰਾਮ ਦੂਬੇ ਬਾਈਟ:--- ਐਡਵੋਕੇਟ ਵਨੀਤ ਮਹਾਜਨ ਬਾਈਟ:-- ਪੁਲਿਸ ਜਾਂਚ ਅਧਿਕਾਰੀ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
मालोट में शानदार ड्रोन शो का सफल आयोजन; 500 ड्रोन ने आकाश में चमत्कार दिखाया
Sri Muktsar Sahib, Punjab:ਮਲੋਟ ਵਿਖੇ ਸ਼ਾਨਦਾਰ ਡਰੋਨ ਸ਼ੋਅ ਦਾ ਸਫ਼ਲ ਆਯੋਜਨ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮਾਣਿਆ ਆਨੰਦ 500 ਡਰੋਨਾਂ ਨੇ ਆਕਾਸ਼ ਵਿੱਚ ਸਿਰਜਿਆ ਅਲੌਕਿਕ ਨਜ਼ਾਰਾ, ਸੰਗਤਾਂ ਹੋਈਆਂ ਮੰਤਰਮੁਗਧ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਡੀ.ਏ.ਵੀ. ਕਾਲਜ ਮਲੋਟ ਵਿਖੇ ਇੱਕ ਅਲੌਕਿਕ ਡਰੋਨ ਸ਼ੋਅ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਦਾ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ । ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ। ਸਮਾਗਮ ਦੌਰਾਨ ਆਕਾਸ਼ ਵਿੱਚ 500 ਡਰੋਨਾਂ ਦੀਆਂ ਵੱਖ—ਵੱਖ ਆਕਰੱਸ਼ਕ ਢੰਗ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਬਾਣੀ ਬਾਰੇ ਬਣਾਈਆਂ ਆਕ੍ਰਿਤੀਆਂ ਨੇ ਦਰਸ਼ਕਾਂ ਨੂੰ ਮੰਤਰਮੁੱਗਧ ਕਰ ਦਿੱਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਨਵਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਦੇ ਮਾਰਗ ਉੱਤੇ ਚੱਲਣ ਦੀ ਲੋੜ ਹੈ। উਨ੍ਹਾਂ ਕਿਹਾ ਕਿ ਸਮੂਹ ਹਾਜ਼ਰੀਨ ਸੰਗਤ ਨੇ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸਿਧਾਂਤ ਨੂੰ ਵੇਖਿਆ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ। ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਕਿ ਜਿਹਨਾਂ ਵਲੋਂ ਸਮੁੱਚੇ ਪੰਜਾਬ ਵਿਚ ਇਸ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਬਾਣੀ ਬਾਰੇ ਸੰਗਤ ਨੂੰ ਜਾਣੂ ਕਰਵਾਇਆ。0
0
Report
भगवंत मान ने अमृतसर महिला कॉलेज में छात्राओं से मुलाकात, अवसरों के लिए नई घोषणाएं
Noida, Uttar Pradesh:ਅੱਜ ਅੰਮ੍ਰਿਤਸਰ ਦੇ ਸਰੂਪ ਰਾਣੀ ਵੂਮੈਨ ਕਾਲਜ ਵਿਖੇ ਪਹੁੰਚ ਕੇ ਪ੍ਰਿੰਸੀਪਲ ਸਾਹਿਬਾ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ... ਬੱਚੀਆਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਨ੍ਹਾਂ ਦਾ ਸ਼ਾਨਦਾਰ ਆਤਮ-ਵਿਸ਼ਵਾਸ ਦੇਖ ਕੇ ਬਹੁਤ ਵਧੀਆ ਲੱਗਿਆ... ਬੱਚੀਆਂ ਨੇ ਆਡੀਟੋਰੀਅਮ ਨੂੰ ਵਧੀਆ ਬਣਾਉਣ ਅਤੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਲਈ ਬੱਸ ਦੀ ਮੰਗ ਰੱਖੀ... ਮੈਂ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਇਹ ਦੋਵੇਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨ ਦੇ ਆਦੇਸ਼ ਦੇ ਦਿੱਤੇ ਹਨ... ਮੈਂ ਧੀਆਂ ਨੂੰ ਹੌਸਲਾ ਦਿੰਦਿਆਂ ਪ੍ਰੇਰਿਤ ਕੀਤਾ ਕਿ ਅੱਜ ਕੁੜੀਆਂ ਹਰ ਖੇਤਰ 'ਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ, ਤੁਸੀਂ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧੋ ਤੇ ਹੋਰ ਵੱਡੀਆਂ ਮੱਲਾਂ ਮਾਰੋ... ਸਾਡੀ ਸਰਕਾਰ ਧੀਆਂ ਦੇ ਸੁਨਹਿਰੀ ਭਵਿੱਖ ਲਈ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ... ਇਨਕਲਾਬ ਜ਼ਿੰਦਾਬਾਦ!0
0
Report
मणिमहेश यात्रा 2026 का शानदार समापन: 1.5 लाख श्रद्धालुओं ने किए दर्शन
Chamba, Himachal Pradesh:मणिमहेश यात्रा की समापन की घोषणा साथ ही आगामी यात्रा के लिए भी मास्टर प्लान तैयार इस साल 1.50 लाख श्रद्धालुओं ने पूर्ण की मणिमहेश यात्रा वीओ चंबा। आखिर कार प्रशासन ने उत्तर भारत की सबसे बड़ी धार्मिक यात्रा मणिमहेश यात्रा के विधिवत समापन की घोषणा कर दी है ताकि अब कोई श्रद्धालु मणिमहेश यात्रा पर न निकलें। श्री मणिमहेश यात्रा 2026 के सफल समापन के उपरांत यात्रा के दौरान की गई व्यवस्थाओं, विभिन्न विभागों के योगदान एवं उपलब्धियों की जहां समीक्षा की गई तो वहीं आगामी यात्रा के लिए प्रस्तावित कार्ययोजना को लेकर भी समीक्षा बैठक उपायुक्त चंबा मुकेश रेपसवाल की अध्यक्षता में लघु सचिवालय भरमौर में आयोजित की गई। इस बार मणिमहेश यात्रा 2026 के दौरान 1.50 लाख श्रद्धालुओं ने पवित्र मणिमहेश कैलाश के दर्शन कर यात्रा पूर्ण की। यात्रा को सुरक्षित, व्यवस्थित एवं सफलतापर््वक संपन्न करवाने के लिए विभिन्न विभागों के लगभग 1100 अधिकारी एवं कर्मचारियों ने अपनी सेवाएं प्रदान कीं। यात्र ा के दौरान श्रद्धालुओं के लिए लंगर समितियों द्वारा भोजन एवं अन्य आवश्यक सुविधाएं उपलब्ध करवाने में सराहनीय सहयोग प्रदान किया गया। बरहाल, उपायुक्त मुकेश रेपसवाल ने सभी लंगर समितियों का आभार व्यक्त करते हुए कहा कि श्रद्धालुओं की सेवा में उनके योगदान की महत्वपूर्ण भूमिका रही। उन्होंने मणिमहेश यात्रा को सफल बनाने में भरमौर की जनता द्वारा दिए गए सहयोग की भी सराहना की। उन्होंने कहा कि स्थानीय लोगों ने प्रशासन के साथ कंधे से कंधा मिलाकर कार्य करते हुए श्रद्धालुओं का सहयोग किया और यात्रा की व्यवस्थाओं को बेहतर बनाने में अपना महत्वपूर्ण योगदान दिया। उन्होंने मणिमहेश यात्रा 2026 को सफलतापर्क़ संपन्न करवाने में सहयोग देने वाले सभी विभागों के अधिकारियों एवं कर्मचारियों, लंगर समितियों, स्थानीय जनता और अन्य संबंधित संस्थाओं का आभार व्यक्त किया। बैठक में यात्रा के सफल एवं सुरक्षित संचालन में विभिन्न विभागों द्वारा निभाई गई जिम्मेदारियों और किए गए कार्यों की समीक्षा की गई। लोक निर्माण विभाग द्वारा यात्रा मार्ग एवं आवश्यक आधारभूत ढांचे को सुचारू बनाए रखने, जल शक्ति विभाग द्वारा पेयजल व्यवस्था तथा स्वास्थ्य विभाग द्वारा चिकित्सा एवं स्वास्थ्य सेवाएं उपलब्ध करवाने से संबंधित कार्यों की समीक्षा की गई। पुलिस विभाग द्वारा कानून-व्यवस्था, यातायাত एवं भीड़ प्रबंधन में निभाई गई भूमिका की समीक्षा की गई। वहीं SDRF, NDRF तथा पर्वतारोहण एवं बचाव दलों द्वारा कठिन एवं जोखिमपूर्ण परिस्थितियों में प्रदान की गई बचाव सेवाओं तथा आवश्यकता पड़ने पर श्रद्धालुओं को सुरक्षित निकालने में दिए गए योगदान की सराहना की गई। बॉक्स मणिमहेश यात्रा 2027 के लिए प्रस्तावित मास्टर प्लान प्रस्तुत चंबा। श्री मणिमहेश न्यास के अध्यक्ष एवं अतिरिक्त जिला दंडाधिकारी भरमौर विकास शर्मा ने श्री मणिमहेश यात्रा 2027 के लिए प्रस्तावित मास्टर प्लान एवं कार्ययोजना की रूपरेखा प्रस्तुत की। इसमें श्रद्धालुओं की सुविधा, यात्रा मार्ग, यातायात एवं भीड़ प्रबंधन, सुरक्षा, पेयजल, स्वास्थ्य सेवाएं, संचार, स्वच्छता, बचाव एवं आपदा प्रबंधन सहित अन्य आवश्यक व्यवस्थाओं को और सुदृढ़ करने संबंधी प्रस्तावों पर चर्चा की गई। बैठक में श्री मणिमहेश यात्रा 2027 को और अधिक सुगम, सुरक्षित एवं व्यवस्थित बनाने के लिए प्रस्तावित मास्टर प्लान पर विस्तार से चर्चा की गई। आयुक्त (मंदिर) एवं उपायुक्त, जिला चंबा ने आगामी यात्रा के लिए पूर्व नियोजन, प्रभावी अंतर-विभागीय समन्वय तथा सभी कार्यों का समयबद्ध क्रियान्वयन सुनिश्चित करने के निर्देश दिए।0
0
Report
Advertisement
आम आदमी पार्टी के सरपंच सुख औझला के लापता होने पर पुलिस की लापरवाही के आरोप
Amritsar, Punjab:ਦੋ ਦਿਨ ਤੋਂ ਲਾਪਤਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ, ਸੁਖ ਔਜਲਾ ਨੇ ਚੁੱਕਿਆ ਮਾਮਲਾ ਪਰਿਵਾਰ ਪ੍ਰੇਸ਼ਾਨ, ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ “ਮੌਜੂਦਾ ਸਰਕਾਰ ਦੇ ਆਪਣੇ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਨੂੰ ਇਨਸਾਫ਼ ਕਿਵੇਂ ਦੇਵੇਗੀ ਪੁਲਿਸ?” — ਸੁਖ ਔਜਲਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਟੈਕਨੀਕਲ ਟੀਮਾਂ ਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ... ਡੀਐਸਪੀ ਇੰਦਰਜੀਤ ਸਿੰਘ ajnalā/ਰਮਦਾਸ। ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੇ ਦੋ ਦਿਨ ਤੋਂ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਪਰਿਵਾਰ ਮੁਤਾਬਕ ਕੁਲਜੀਤ ਸਿੰਘ ਸੰਧੂ 21 ਸਤੰਬਰ ਨੂੰ ਸਵੇਰੇ ਕਰੀਬ 10:15 ਵਜੇ ਘਰ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਸੁਖੀਆ ਸੈਂਟਰ ਜਾਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤੇ। ਪਰਿਵਾਰ ਨੂੰ ਢਾਰਸ ਦੇਣ ਲਈ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ‘ਸੁਖ’ ਔਜਲਾ ਨੇ ਪੁਲਿਸ ’ਤੇ ਲਾਪਰਵਾਹੀ ਦੇ ਦੋਸ਼ ਲਗਾਏ。 ਸੁਖਜਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਰਿਵਾਰ ਵੱਲੋਂ ਉਨ੍ਹਾਂ ਦੇ ਦਫ਼ਤਰ پਹੁੰਚ ਕੇ ਸੰਪਰਕ ਕੀਤਾ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ。 ਸੁਖ ਔਜਲਾ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕਰੀਬ 12 ਵਜੇ ਤੱਕ ਕੁਲਜੀਤ ਸਿੰਘ ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋੀਾ ਅਤੇ ਉਹ ਘਰ ਵੀ ਵਾਪਸ ਨਹੀਂ ਆਏ। پرਿਵਾਰ ਵੱਲੋਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ, پر ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੁਖ ਔਜਲਾ ਨੇ ਮਾਮਲਾ ਚੁੱਕਦਿਆਂ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਵਿੱਚ ਇੱਕ ਮੌਜੂਦਾ ਸਰਪੰਚ ਨੂੰ ਹੀ ਪੁਲਿਸ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੀ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 14 ਘੰਟਿਆਂ ਤੱਕ ਉਨ੍ਹਾਂ ਦਾ ਫੋਨ ਚਾਲੂ ਰਿਹਾ। ਸਾਈਬਰ ਸੈੱਲ ਅਤੇ ਹੋਰ ਕਈ ਤਰ੍ਹਾਂ ਦੀ ਤਕਨੀਕ ਉਪਲਬਧ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਲਾਪਰਵਾਹੀ ਵਰਤੀ ਗਈ ਅਤੇ ਅਜੇ ਤੱਕ ਵੀ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਿਆ。 ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਜਾਣਬੁੱਝ ਕੇ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਪਰਿਵਾਰ ਨੂੰ ਲਗਾਤਾਰ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਪਤਾ ਸਰਪੰਚ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪਰਿਵਾਰ ਨੂੰ ਜਲਦ ਤੋਂ ਜਲਦ ਜਾਣਕਾਰੀ ਦਿੱਤੀ ਜਾਵੇ。 ਪਰਿਵਾਰਕ ਮੈਂਬਰ ਸਤਬੀਰ ਕੌਰ, ਨਿਰਪਾਲ ਸਿੰਘ, ਗੁਰਚਰਨ ਸਿੰਘ, ਸੁਭੇਗ ਸਿੰਘ, ਜਸਵੰਤ ਸਿੰਘ ਨੰਬਰਦਾਰ, ਦੇਸ ਰਾਜ ਅਤੇ ਹਰਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਕੁਲਜੀਤ ਸਿੰਘ ਸੰਧੂ ਦੇ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਚਿੰਤਾ ਵਿੱਚ ਹੈ। ਪਰਿਵਾਰ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੁਲਜੀਤ ਸਿੰਘ ਸੰਧੂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ。 ਸੁਖ ਔਜਲਾ ਨੇ ਕਿਹਾ ਕਿ ਜੇਕਰ ਕੱਲ੍ਹ ਤੱਕ ਪੁਲਿਸ ਨੇ ਉਨ੍ਹਾਂ ਨੂੰ ਨਾ ਲੱਭਿਆ ਤਾਂ ਸਵੇਰੇ ਪਰਿਵਾਰ ਵੱਲੋਂ ਸੜਕ ’ਤੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ。 Byte ਸੁੱਖ ਔਜਲਾ ਕਾਂਗਰਸੀ ਆਗੂ ਦੂਜੇ ਪਾਸੇ ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਲਾਪਤਾ ਕੁਲਜੀਤ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ। , ਸਾਡੀਆਂ ਟੈਕਨੀਕਲ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹੋਈਆਂ ਹੈ ਉਹਨ੍ਾਂ ਦੀ ਭਾਲ ਦੇ ਲਈ , ਜਲਦੀ ਹੀ ਉਹਨਾਂ ਨੂੰ ਲੱਭ ਲਿੱਤਾ ਜਾਵੇਗਾ। ਬਾਈਟ ਇੰਦਰਜੀਤ ਸਿੰਘ ਡੀਐਸਪੀ0
0
Report
जलंधर पुलिस को Mani Shoker का नया रिमांड मिला: कोर्ट ने 3 दिन की रिमांड दी
Jalandhar, Punjab:ਜਲੰਧਰ ਪੁਲਿਸ ਨੂੰ ਮਨੀ ਸ਼ੋਕਰ ਦਾ ਇੱਕ ਵਾਰ ਫਿਰ ਮਿਲਿਆ ਰਿਮਾਂਡ ਚਾਰ ਦਿਨ ਦਾ ਮੰਗਿਆ ਸੀ ਮਾਣਯੋਗ ਕੋਟ ਨੇ ਤਿੰਨ ਦਿਨ ਦਾ ਦਿੱਤਾ ਰਿਮਾਂਡ ਗੱਲਬਾਤ ਦੌਰਾਨ ਜੰਡਿਆਲਾ ਐਸਐਚਓ ਨੇ ਦੱਸਿਆ ਕਿ ਅੱਜ ਮਨੀ ਸ਼ੋਕਰ ਦਾ ਰਿਮਾਂਡ ਖਤਮ ਹੋਇਆ ਸੀ ਜਿਸ ਤੋਂ ਬਾਅਦ ਉਸਨੂੰ ਮਾਣਿਓ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਕੋਰਟ ਤੋਂ ਚਾਰ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਿਓ ਕੋਰਟ ਵੱਲੋਂ ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕਿ ਮਨੀ ਸ਼ੋਕਰ ਅਤੇ ਉਸਦੇ ਸਾਥੀਆਂ ਤੋਂ ਹੋਰ ਜਾਣਕਾਰੀ ਲਈ ਜਾਵੇ ਕਿ ਉਹ ਨਜਾਇਜ਼ ਹਥਿਆਰ ਕਿੱਥੋਂ ਲੈ ਕੇ ਆਏ ਸੀ ਅਤੇ ਉਨਾਂ ਦੇ ਹੋਰ ਕਿੱਥੇ ਕਿੱਥੇ ਲਿੰਕ ਨੇ ਅਤੇ ਉਹਨਾਂ ਨੇ ਇਹਨਾਂ ਹਥਿਆਰਾਂ ਨੂੰ ਕਿਸ ਨੂੰ ਦੇਣਾ ਸੀਗਾ ਅਤੇ ਉਹ ਇਹਨਾਂ ਹਥਿਆਰਾਂ ਦੇ ਨਾਲ ਕੀ ਕਰਨ ਲੱਗੇ ਸੀ ਬਾਈਟ:- SHO ਜੰਡਿਆਲਾ ਥਾਣਾ0
0
Report
एशियन गेम्स में भारतीय महिला टीम ने सोना जीता, हरमनप्रीत कौर बनी प्रेरणादायी कप्तान
Noida, Uttar Pradesh: Bhagwant Mann0
0
Report
Advertisement
कीतरपुर-मनाली फोरलेन टनलों पर मंडी कलम से हिमाचली संस्कृति की झलक
Sundar Nagar, Himachal Pradesh:कीतरपुर-मनाली फोरलेन की टनलों पर मंडी कलम से बिखरे हिमाचली संस्कृति के रंग. एनएचएआई ने टनलों के मुहानों पर रंगों के माध्यम से करवाया हिमाचली संस्कृति का चित्रण. मंडी जिला की टनलों में मंडी कलम को प्रदर्शित करने का किया गया है प्रयास. कहीं दिख रही कुल्लू दशहरे की झलक तो कहीं नजर आ रही पराशर ऋषि की तपोस्थली. कहीं दिख रहे रंग-बिरंगे फूल तो कही दिखाई दे रहे यहां के पशु-पक्षी. मंडी कलम के कलाकार राजेश कुमार ने किया है इन चित्रों का चित्रण. एनएचएआई का कहना- हमारा यही प्रयास कि यहां की संस्कृति को मिले नई पहचान. हिमाचल प्रदेश एक पर्यटक स्थल है। पर्यटक यहां सुंदर वादियों को निहारने के साथ ही यहां की स्मृद्ध संस्कृति को देखने के लिए भी आते हैं। यही कारण है कि सरकारों की योजनाओं के माध्यम से किसी न किसी ढंग से संस्कृति की इस झलक को पेश करने का प्रयास किया जाता रहा है. अब ऐसा ही कुछ प्रयास एनएचएआई ने भी किया है. कीतरपुर-मनाली फोरलेन प्रोजेक्ट के तहत बनी टनलों के मुहानों पर हिमाचल की स्मृद्ध संस्कृति की झलक को दिखाने के लिए सुंदर पेंटिंग्स बनाई गई हैं. मंडी जिला की बात करें तो यहां पर मशहूर मंडी कलम का सहारा लेते हुए सुंदर और भव्य चित्र बनाए गए हैं. मंडी कलम के कलाकार राजेश कुमार ने अपनी टीम के साथ टनलों के मुहानों पर सिर्फ रंग नहीं भरे, बल्कि यहां की जीवंत संस्कृति को पर्यटकों तक पहुंचाने का प्रयास किया गया है. राजेश कुमार ने बताया कि टनलों के मुहानों पर दशहरा उत्सव, शिवरात्रि महोत्सव, पराशर ऋषि, राजशाही, प्रमुख धार्मिक एवं पर्यटन स्थल, पशु-पक्षी, खान-पान और रहन-सहन को चित्रित करने का प्रयास किया गया है. चित्रों के माध्यम से यह सब दर्शाने का यही उद्देश्य है कि यहां आने वाले पर्यटकों को इन सभी की जानकारी हो और वे हिमाचल और यहां की संस्कृति को और बेहतर ढंग से जान सकें. टनलों के अलावा और भी कुछ नया करने की सोच रही है एनएचएआई. प्रोजेक्ट डायरेक्टर वरूण चारी ने बताया कि यह प्रोजेक्ट देश का गौरव है और इस पर सफर करने वालों को एक अलग अनुभूति करवाने का प्रयास किया जा रहा है. टनलों के मुहानों पर चित्रों को बनाकर यहां की संस्कृति की झलक पेश की गई है. इसके अलावा आने वाले समय में प्रोजेक्ट के कुछ अन्य स्थानों पर भी ऐसा ही कुछ नया और अलग करने की योजना पर कार्य चल रहा है. कीतरपुर से मनाली तक आरामदायक हो गया है सफर. बता दें कि कीतरपुर-मनाली फोरलेन प्रोजेक्ट का 90 प्रतिशत कार्य लगभग पूरा हो चुका है. इस कारण अब चंडीगढ़ से मनाली तक पहुंचना बहुत ही आसान हो गया है. इस आरामदायक सफर पर जहां लोगों को प्रकृति के हसीन नजारे देखने को मिलते हैं, वहीं अब उन्हें चित्रों के माध्यम से यहां की संस्कृति की झलक भी देखने को मिल रही है.0
0
Report
अमृतसर हल्का जंडियाला के कृषि स्टोर में हथियारबंद युवकों ने तोड़फोड़, नकदी और लैपटॉप लूट
Jandiala Manjki, Punjab:ਅੰਮ੍ਰਿਤਸਰ ਤੇ ਹਲਕਾ ਜੰਡਿਆਲਾ ਦੇ ਖੇਤੀ ਸਟੋਰ ’ਤੇ ਤੇਜਧਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ: ਦੁਕਾਨ ਤੇ ਗੱਡੀ ਦੀ ਭੰਨਤੋੜ, ਲੱਖਾਂ ਦੀ ਨਕਦੀ ਤੇ ਲੈਪਟਾਪ ਖੋਹਣ ਦਾ ਦੋਸ਼ ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਦੁਕਾਨਦਾਰ ਦਾ ਦਾਅਵਾ: ਹਮਲਾਵਰਾਂ ਨੇ ਦੁਕਾਨ 'ਚ ਵੜ ਕੇ ਕੀਤੀ ਭੰਨਤੋੜ, ₹3.25 ਲੱਖ ਰੁਪਏ ਅਤੇ ਲੈਪਟਾਪ ਲੈ ਕੇ ਹੋਏ ਫ਼ਰਾਰ Chori ਨਹੀਂ ਸਗੋਂ ਆਪਸੀ ਰੰਜਿਸ਼ ਦਾ ਮਾਮਲਾ: ਪੁਲਿਸ ਨੇ ਲੁੱਟ ਦੇ ਦੋਸ਼ਾਂ ਨੂੰ ਨਕਾਰਿਆ, ਮਾਮਲੇ ਦੀ ਜਾਂਚ ਜਾਰੀ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਦਾ ਮਾਹੌਲ: ਪੀੜਤ ਨੇ ਪੁਲਿਸ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਕੀਤੀ ਮੰਗ ਖੇਤੀ ਸਟੋਰ ’ਤੇ ਨੌਜਵਾਨਾਂ ਵੱਲੋਂ ਭੰਨਤੋੜ ਤੇ ਲੁੱਟ ਦੇ ਦੋਸ਼, ਪੁਲਿਸ ਵੱਲੋਂ ਆਪਸੀ ਤਕਰਾਰ ਦੀ ਗੱਲ ਕਹਿ ਕੇ ਜਾਂਚ ਸ਼ੁਰੂ ਅਮੈਤਸਰ ਹਲਕੇ ਜੰਡਿਆਲਾ ਗੁਰੂ ਵਿਖੇ ਇੱਕ ਖੇਤੀਬਾੜੀ ਸਟੋਰ (ਖਾਦ-ਬੀਜ ਦੀ ਦੁਕਾਨ) ਉੱਤੇ ਕੁਝ ਨੌਜਵਾਨਾਂ ਵੱਲੋਂ ਦਾਖ਼ਲ ਹੋ ਕੇ ਭਾਰੀ ਭੰਨतੋੜ ਕਰਨ ਅਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਲੈਪਟਾਪ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਪੀੜਤ ਦੁਕਾਨਦਾਰ ਨਵਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਲ 2009 ਤੋਂ ਆਪਣੀ ਦੁਕਾਨ ਚਲਾ ਰਹੇ ਹਨ ਅਤੇਉਨ੍ਹਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਜਾਂ ਪੁਰਾਣਾ ਝਗੜਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਿੰਨ ਹਥਿਆਰਬੰਦ ਨੌਜਵਾਨ ਉਨ੍ਹਾਂ ਦੀ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਬੇਸਬਾਲ ਜਾਂ ਹਥਿਆਰਾਂ ਨਾਲ ਦੁਕਾਨ ਦੇ ਸ਼ੀਸ਼ੇ ਅਤੇ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਹਮਲਾਵਰਾਂ ਨੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ। ਨਵਪ੍ਰੀਤ ਸਿੰਘ ਅਨੁਸਾਰ, ਦੋਸ਼ੀ ਦੁਕਾਨ ਵਿੱਚ ਪਿਆ ਉਨ੍ਹਾਂ ਦਾ ਲੈਪਟਾਪ (ਜਿਸ ਵਿੱਚ ਕਾਰੋਬਾਰ ਦਾ ਸਾਰਾ ਬਹੀ-ਖਾਤਾ ਤੇ ਡਾਟਾ ਮੌਜੂਦ ਸੀ) ਅਤੇ ਲਗਭਗ ਸਵਾ ਤਿੰਨ ਲੱਖ ਰੁਪਏ (₹3,25,000) ਦੀ ਨਕਦੀ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਹ ਰਕਮ ਕਿਸਾਨਾਂ ਅਤੇ ਮੰਡੀ ਦੇ ਮਟਰਾਂ ਦੀ ਫਸਲ ਦੀ ਅਦਾਇਗੀ ਲਈ ਰੱਖੀ ਹੋਈ ਸੀ ਜੋ ਅੱਗੇ ਦੇਣੀ ਸੀ। ਪੀੜਤ ਨੇ ਇਹ ਵੀ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਨ੍ਹਾਂ ਹੀ ਹਮਲਾਵਰਾਂ ਨੇ ਇਸ ਵਾਰਦਾਤ ਤੋਂ ਬਾਅਦ ਨੇੜਲੇ ਪਿੰਡ ਵਿੱਚ ਵੀ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਬਾਂਹ ਤੋੜੀ ਅਤੇ ਆਈਫੋਨ ਖੋਹ ਲਿਆ। ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਕਾਰੋਬਾਰੀ ਬਿਨਾਂ ਕਿਸੇ ਡਰ-ਭੈਅ ਤੋਂ ਆਪਣੇ ਕੰਮਕਾਜ ਕਰ ਸਕਣ। ਪੁਲਿਸ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਪ੍ਰੀਤ ਸਿੰਘ ਵੱਲੋਂ ਦਰਖਾਸਤ ਪ੍ਰਾਪਤ ਹੋਈ ਸੀ, ਜਿਸ ਤੋਂ ਤੁਰੰਤ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀ ਨੇ ਲੁੱਟ-ਖੋਹ ਜਾਂ ਚੋਰੀ ਦੀ ਮਨਸ਼ਾ ਵਾਲੇ ਦਾਅਵੇ ਨੂੰ ਮੁੱਢਲੀ ਜਾਂਚ ਵਿੱਚ ਖਾਰਜ ਕਰਦਿਆਂ ਕਿਹਾ ਕਿ ਇਹ ਮਾਮਲਾ ਚੋਰੀ ਜਾਂ ਲੁੱਟ ਦਾ ਨਹੀਂ ਜਾਪਦਾ। ਪੁਲਿਸ ਮੁਤਾਬਕ, ਇਹ ਝਗੜਾ ਰਸਤੇ ਵਿੱਚ ਲੰਘਣ ਨੂੰ ਲੈ ਕੇ ਹੋਏ ਤਕਰਾਰ ਕਾਰਨ ਪੈਦਾ ਹੋਇਆ ਹੈ। ਪੁਲਿਸ ਅਨੁਸਾਰ ਦੂਜੀ ਧਿਰ ਦਾ ਇੱਕ ਨੌਜਵਾਨ, ਜੋ ਕਿ ਰਸੂਲਪੁਰ ਦਾ ਰਹਿਣ ਵਾਲਾ ਹੈ ਅਤੇ ਨਾਨਕੇ ਪਿੰਡ ਜੱਬੋਵਾਲ ਰਹਿੰਦਾ ਹੈ, ਨਾਲ ਰਸਤਾ ਛੱਡਣ ਨੂੰ ਲੈ ਕੇ ਕਹਾ-ਸੁਣੀ ਹੋਈ ਸੀ। ਇਸੇ ਤਕਰਾਰ ਦੇ ਚੱਲਦਿਆਂ ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਇਕੱਠਾ ਕਰਕੇ ਦੁਕਾਨ ’ਤੇ ਆ ਕੇ ਭੰਨਤੋੜ ਕੀਤੀ ਅਤੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਭੰਨਿਆ। ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਸੀਸੀਟੀਵੀ (CCTV) ਫੁਟੇਜ ਦੀ ਜਾਂਚ ਦੌਰਾਨ ਦੁਕਾਨ ਵਿੱਚੋਂ ਲੈਪਟਾਪ ਚੁੱਕੇ ਜਾਣ ਦੀ ਪੁਸ਼ਟੀ ਤਾਂ ਹੋਈ ਹੈ, ਪਰ ਨਕਦੀ ਚੋਰੀ ਦੀ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ (ਵੈਰੀਫਿਕੇਸ਼ਨ) ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਭੰਨਤੋੜ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।0
0
Report
बहरीन पीड़ित महिला ने अकाली नेताओं पर आरोप दोहराए, कैमरे के सामने नया बयान
Chandigarh, Chandigarh:बहरीन पीड़ित महिला एक बार फिर कैमरे के सामने आई, अकाली नेताओं के नाम लेकर लगाए गंभीर आरोप। बहरीन से जुड़े मामले में पीड़ित महिला ने एक बार फिर कैमरे के सामने आकर अपनी बात रखी है। महिला ने कथित तौर पर अकाली दल के कुछ नेताओं के नाम सार्वजनिक रूप से लेते हुए उन पर गंभीर आरोप लगाए हैं।0
0
Report
Advertisement
शिलाई में स्वास्थ्य-शिक्षा सुविधाओं का विस्तार, मंत्री चौहान का प्रवास
Paonta Sahib, Himachal Pradesh:शिलाई विस क्षेत्र में स्वास्थ्य, शिक्षा सहित मूलभूत सुविधाओं का हो रहा विस्तार- हर्षवर्धन चौहान ठोंठा जाखल में स्वास्थ्य उपकेंद्र तथा राजकीय प्राथमिक पाठशाला हरलोग में कमरों का लोकार्पण, कोटा पाब में पीएचसी भवन का शिलान्यास हर्षवर्धन चौहान ने शिलाई विधानसभा क्षेत्र के प्रवास कार्यक्रम पर रहे। इस दौरान उन्होंने ठोंठा जाखल में नए स्वास्थ्य उपकेंद्र का शुभारंभ किया। साथ ही कोटा पाब में प्राथमिक स्वास्थ्य केंद्र कोटा पाब के भवन का शिलान्यास किया और राजकीय प्राथमिक पाठशाला हरलोग के लिए नवनिर्मित अतिरिक्त कमरों का लोकार्पण किया। इस दौरान उद्योग मंत्री ने बाइला में क्षेत्रवासियों से भेंट कर उनकी समस्याएं भी सुनीं ग्रामीण क्षेत्रों में पहुंचने पर बड़ी संख्या में लोगों ने हर्षवर्धन चौहान का स्वागत किया। लोगों ने फूल मालाओं और ढोल नगाड़ों के साथ उद्योग मंत्री का आज तक बाल किया इस दौरान उद्योग मंत्री ने जन समस्याएं सुनी और ग्रामीण क्षेत्र के लोगों को आश्वासन दिया कि हर समस्या का सिलसिले वार निराकरण किया जाएगा। उद्योग मंत्री ने विभिन्न पंचायत क्षेत्र में करोड़ों रुपए के शिलान्यास और विकास कार्यों की घोषणाएं की। इस दौरान उद्योग मंत्री ने कार्यकर्ताओं से बैठे हैं कि जनसभाओं को भी संबोधित किया। हर्षवर्धन चौहान ने अपने संबोधन में कहा कि ,ठोंठा जाखल में स्वास्थ्य उपकेंद्र शुरू होने से आसपास के ग्रामीणों को अपने क्षेत्र में ही स्वास्थ्य सेवाएं उपलब्ध होंगी। उन्होंने बताया कि कोटा पाब में 56 लाख रुपये की लागत से प्राथमिक स्वास्थ्य केंद्र भवन का निर्माण शीघ्र पूर्ण कर क्षेत्रवासियों को समर्पित किया जाएगा। उन्होंने कहा कि राजकीय प्राथमिक पाठशाला हरलोग में 14 लाख 50 हज़ार रुपये की लागत से निर्मित अतिरिक्त कमरों से विद्यार्थियों को बेहतर शैक्षणिक सुविधाएं उपलब्ध होंगी। उन्होंने कहा कि प्रदेश सरकार की प्राथमिकता ग्रामीण क्षेत्रों में बेहतर शिक्षा तथा स्वास्थ्य सेवाओं सहित अन्य मूलभूत सुविधाएँ उपलब्ध करवाना है। उन्होंने कहा कि शिक्षा व्यवस्था को अधिक सुदृढ़, आधुनिक और गुणवत्तापूर्ण बनाने के लिए प्रभावी कदम उठाए जा रहे है। उन्होंने कहा कि स्कूलों के आधारभूत ढांचे को मजबूत करने, आधुनिक शिक्षण सुविधाएं उपलब्ध कराने तथा रिक्त पदों पर शिक्षकों की नियुक्ति को प्राथमिकता दी जा रही है, ताकि दूरदराज क्षेत्रों के विद्यार्थियों को भी गुणवत्तापूर्ण शिक्षा मिल सके। उन्होंने बताया कि शिलाई विधानसभा क्षेत्र के सरकारी विद्यालयों में 125 से अधिक कमरों का निर्माण करवाया गया है, साथ ही विधान सभा क्षेत्र के विद्यालयों में टीजीटी के लगभग 90 प्रतिशत पद भर दिए गए हैं, जिससे विद्यार्थियों को नियमित एवं बेहतर शिक्षण व्यवस्था का लाभ मिल रहा है। उद्योग मंत्री ने कहा कि दूरदराज क्षेत्रों में स्वास्थ्य सेवाओं को सुदृढ़ बनाने के उद्देश्य से स्वास्थ्य संस्थानों के आधारभूत ढांचे और स्टाफ की उपलब्धता पर विशेष ध्यान दिया जा रहा है, ताकि ग्रामीण क्षेत्रों के लोगों को घर के निकट बेहतर उपचार मिल सके। उन्होंने बताया कि शिलाई विधानसभा क्षेत्र में कमरऊ, सतौन, टिंबी, व चांदनी के प्राथमिक स्वास्थ्य केंद्रों के नए भवनों का निर्माण किया जा रहा है, जबकि हाल ही में कांटी मशवा प्राथमिक स्वास्थ्य केंद्र का लोकार्पण किया गया है。0
0
Report
चंडीगढ़ में SIR 2026 के अंत में अंतिम मतदाता सूची में 9,927 की वृद्धि
Chandigarh, Chandigarh:प्रेस नोट चंडीगढ़, 22 सितंबर, 2026: भारत निर्वाचन आयोग के निर्देश क्रमांक 23/2025-ERS (Vol.II), दिनांक 14 मई, 2026 के अनुपालन में, संघ राज्य क्षेत्र, चंडीगढ़ में मतदाता सूचियों का विशेष गहन पुनरीक्षण (Special Intensive Revision – SIR), 2026 05 जून, 2026 से प्रारंभ किया गया। चंडीगढ़ उन 16 राज्यों और 3 संघ राज्य क्षेत्रों में शामिल है, जिन्हें विशेष गहन पुनरीक्षण, 2026 के तृतीय चरण में शामिल किया गया है। 01 चंडीगढ़ संसदीय निर्वाचन क्षेत्र की अंतिम फोटोयुक्त मतदाता सूचियां आज, 22 सितंबर, 2026 को प्रकाशित कर दी गई हैं। सुश्री प्रेरणा पुरी, आईएएस, मुख्य निर्वाचन अधिकारी, संघ राज्य क्षेत्र, चंडीगढ़ ने बताया कि अंतिम फोटोयुक्त मतदाता सूचियां निर्वाचक पंजीकरण अधिकारियों (EROs), सहायक निर्वाचक पंजीकरण अधिकारियों (AEROs) के कार्यालयों तथा बूथ लेवल अधिकारियों (BLOs) के पास सत्यापन के लिए उपलब्ध हैं। अंतिम मतदाता सूची मुख्य निर्वाचन अधिकारी, संघ राज्य क्षेत्र, चंडीगढ़ की आधिकारिक वेबसाइट https://ceochandigarh.gov.in से भी डाउनलोड की जा सकती है। गणना चरण शुरू होने से पूर्व, 15 जुलाई, 2026 को चंडीगढ़ में कुल 5,16,427 मतदाता थे, जिनमें 2,63,724 पुरुष, 2,52,677 महिला तथा 26 तृतीय लिंग के मतदाता शामिल थे। सभी 5,16,427 मतदाताओं के लिए गणना प्रपत्र तैयार एवं मुद्रित कर बूथ लेवल अधिकारियों के माध्यम से वितरित किए गए। इनमें से 4,50,282 गणना प्रपत्र मतदाताओं से वापस प्राप्त हुए, जबकि जिन 66,145 मतदाताओं के गणना प्रपत्र वापस प्राप्त नहीं हुए, उन्हें प्रारूप मतदाता सूची से बाहर कर दिया गया। ऐसे मतदाताओं की सूची, जिनके गणना प्रपत्र वापस प्राप्त नहीं हुए थे, संभावित कारणों—अनुपस्थित, स्थानांतरित, मृत्यु, डुप्लीकेट तथा अन्य—का उल्लेख करते हुए प्रकाशित की गई। इसका विवरण इस प्रकार है: 12,567 अनुपस्थित, 43,725 स्थानांतरित, 3,535 मृत, 2,590 डुप्लीकेट तथा 3,728 अन्य। 21 जुलाई, 2026 को प्रारूप मतदाता सूची प्रकाशित की गई, जिसमें कुल 4,50,282 मतदाता थे। इनमें 2,29,555 पुरुष, 2,20,706 महिला तथा 21 तृतीय लिंग के मतदाता शामिल थे। प्रारूप मतदाता सूची में शामिल कुल मतदाताओं में से 3,80,821 मतदाता स्वयं अथवा पूर्वज (Progeny) के रूप में मैप किए गए थे, जबकि 69,461 मतदाता अनमैप्ड थे। मैपिंग में 1,67,406 सेल्फ-मैप्ड तथा 2,13,415 प्रोजेनी-मैप्ड मतदाता शामिल थे। 21 जुलाई, 2026 से 18 सितंबर, 2026 तक चले नोटिस चरण के दौरान कुल 1,38,000 मतदाताओं को नोटिस जारी किए गए, जिनमें 69,500 अनमैप्ड मतदाता तथा 68,700 तार्किक विसंगतियों (Logical Discrepancies) वाले मतदाता शामिल थे। अनमैप्ड मतदाताओं एवं तार्किक विसंगतियों के संबंध में संबंधित EROs/AEROs द्वारा सुनवाई आयोजित कर तथा मतदाताओं द्वारा प्रस्तुत दस्तावेजों और BLOs द्वारा प्रस्तुत शपथ-पत्र/undertakings का सत्यापन करने के पश्चात निर्णय लिए गए। प्रारूप मतदाता सूची में शामिल 4,50,282 मतदाओं में से 4,644 मतदाताओं के दस्तावेज अस्वीकार्य/असंतोषजनक पाए गए अथवा वे सुनवाई के दौरान अनुपस्थित पाए गए या मृत, स्थानांतरित अथवा दोहराव वाले पाए गए। ऐसे मतदाताओं को कारणयुक्त आदेश (Speaking Orders) पारित करते हुए अपात्र घोषित किया गया। 21 जुलाई, 2026 से 20 अगस्त, 2026 तक चले दावे एवं आपत्तियों की अवधि के दौरान प्राप्त कुल 17,891 दावों एवं आपत्तियों का अंतिम मतदाता सूची तैयार करने के लिए निस्तारण किया गया। इसके अतिरिक्त, 21 जुलाई, 2026 से पूर्व प्राप्त सभी प्रपत्रों को भी अंतिम प्रकाशन के लिए संसाधित किया गया। पुनरीक्षण प्रक्रिया के परिणामस्वरूप अंतिम मतदाता सूची में 15,117 मतदाताओं को शामिल किया गया तथा 5,190 मतदाताओं के नाम हटाए गए। इसके परिणामस्वरूप प्रारूप मतदाता सूची में 4,50,282 से बढ़कर अंतिम मतदाता सूची में कुल 4,60,209 मतदाता हो गए, जो 2.20 प्रतिशत अर्थात 9,927 मतदाताओं की शुद्ध वृद्धि है। अंतिम मतदाता सूची में 2,34,516 पुरुष, 2,25,671 महिला तथा 22 तृतीय लिंग के मतदाता शामिल हैं। सेवा मतदाताओं से संबंधित विशेष संक्षिप्त पुनरीक्षण की अंतिम मतदाता सूची, जिसमें 01 जुलाई, 2026 को अर्हता तिथि माना गया है, भी आज प्रकाशित कर दी गई है। अंतिम मतदाता सूची में कुल 709 सेवा मतदाता पंजीकृत हैं। चंडीगढ़ संसदीय निर्वाचन क्षेत्र की अंतिम फोटोयुक्त मतदाता सूचियों की प्रतियां, साथ ही बिना फोटो वाली अंतिम फोटोयुक्त मतदाता सूचियों की सॉफ्ट कॉपी, मान्यता प्राप्त राजनीतिक दलों के प्रतिनिधियों को सौंप दी गई हैं। मतदाता सूची में विवरण अद्यतन करने के लिए, जहां लागू हो, नाम शामिल करने हेतु फॉर्म-6, सुधार अथवा स्थानांतरण हेतु फॉर्म-8 तथा नाम हटाने हेतु फॉर्म-7 निर्धारित онлайн अथवा ऑफलाइन माध्यम से प्रस्तुत किए जा सकते हैं। निर्वाचन संबंधी जानकारी अथवा किसी स्पष्टीकरण के लिए आम जनता टोल-फ्री मतदाता हेल्पलाइन 1950 पर संपर्क कर सकती है। विशेष गहन पुनरीक्षण (SIR), 2026 का संघ राज्य क्षेत्र, चंडीगढ़ में भारत निर्वाचन आयोग के निर्देशों के अनुसार सुचारू, पारदर्शी एवं समयबद्ध तरीके से सफलतापूर्वक समापन किया गया। इस प्रक्रिया में व्यापक स्तर पर क्षेत्रीय सत्यापन, दावों एवं आपत्तियों की जांच, सुनवाई तथा मतदाताओं द्वारा प्रस्तुत दस्तावेजों पर समुचित विचार किया गया। यह सुनिश्चित करने के लिए पूरी प्रक्रिया में सावधानी बरती गई कि प्रत्येक पात्र मतदाता का नाम मतदाता सूची में शामिल हो तथा कोई भी अपात्र प्रविष्टि मतदाता सूची में शेष न रहे। इस प्रक्रिया की सफलतापूर्ण पूर्णता सभी निर्वाचन अधिकारियों एवं कर्मचारियों के समन्वित प्रयासों तथा मतदाताओं और अन्य हितधारकों द्वारा प्रदान किए गए सहयोग को दर्शाती है।0
0
Report
जालंधर जिमखाना क्लब में गुरु ग्रंथ की आपत्तिजनक गाने: सिख जत्थेबंदियों ने पुलिस को शिकायत
Jalandhar, Punjab:ਜਲੰਧਰ ਦੇ ਜਿਮਖਾਨਾ ਕਲੱਬ ਚ ਕੁਝ ਦਿਨ ਪਹਿਲਾਂ ਹੋਏ ਪ੍ਰੋਗਰਾਮ ਚ ਗਾਏ ਗਏ ਗੁਰੂ ਸਾਹਿਬ ਦੀਆਂ ਗਲਤ ਬਾਣੀਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸਿੱਖ ਜਥੇਬੰਦੀਆਂ ਨੇ ਜਤਾਇਆ ਰੋਸ ਅਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਗੱਲਬਾਤ ਦੌਰਾਨ ਆਵਾਜ਼ੇ ਕੌਮ ਜਥੇਬੰਦੀ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਰਾਧਾ ਅਸ਼ਟਮੀ ਦੇ ਤਿਉਹਾਰ ਤੇ ਜਲੰਧਰ ਜਿਮਖਾਨਾ ਕਲੱਬ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿਸ ਦੇ ਵਿੱਚ ਇੱਕ ਸਿੰਗਰ ਨੂੰ ਬੁਲਾਇਆ ਗਿਆ ਅਤੇ ਉਸਦੇ ਵੱਲੋਂ ਕ੍ਰਿਸ਼ਨ ਭਗਵਾਨ ਅਤੇ ਰਾਧਾ ਜੀ ਦੇ ਗੀਤ ਗਾਂਦੇ ਗਾਂਦੇ ਉਹਨਾਂ ਗੀਤਾਂ ਦੇ ਵਿੱਚ ਉਸਨੇ ਗੁਰੂ ਸਾਹਿਬ ਦੀਆਂ ਬਾਣੀਆਂ ਦਾ ਗਲਤ ਤਰੀਕੇ ਦੇ ਨਾਲ ਉਚਾਰਨ ਕੀਤਾ ਅਤੇ ਉਸ ਹੀ ਗਾਣਿਆਂ ਦੇ ਵਿੱਚ ਆਪਣੇ ਰੈਪ ਵੀ ਕੀਤੇ ਜਿਸ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਆ ਦੀ ਬੇਅਦਬੀ ਹੋਈ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਜਲੰਧਰ ਪੁਲਿਸ ਕਮਿਸ਼ਨਰ ਕੋਲ ਪਹੁੰਚੇ ਹਾਂ ਅਤੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ ਕਿ ਇਹਨਾਂ ਸਾਰਿਆਂ ਲੋਕਾਂ ਉੱਪਰ ਜੋ ਸਿੰਗਰ ਹੈ ਅਤੇ ਜੋ ਇਸ ਪ੍ਰੋਗਰਾਮ ਦੇ ਪ੍ਰਬੰਧਕ ਨੇ ਉਹਨਾਂ ਸਾਰਿਆਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਪਾਸੇ ਜਿੱਥੇ ਇਨਾ ਪੜ੍ਹਿਆ ਲਿਖਿਆ ਸਮਾਜ ਹੋਵੇ ਜਿਸ ਦੇ ਵੱਲੋਂ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੋਵੇ ਤੇ ਦੂਜੇ ਪਾਸੇ ਕ੍ਰਿਸ਼ਨ ਭਗਵਾਨ ਰਾਧਾ ਜੀ ਅਤੇ ਗੁਰੂਆਂ ਦੇ ਸ਼ਬਦਾਂ ਦੀ ਬੇਅਦਬੀ ਹੋਵੇ ਉਹ ਬਰਦਾਸ਼ਤ ਨਹੀਂ ਤੇ ਜੇਕਰ ਇਹਨਾਂ ਉੱਪਰ ਕਾਰਵਾਈ ਨਹੀਂ ਹੋਈ ਤਾਂ ਆਉਣ ਵਾਲੇ ਸਮੇਂ ਚ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਇਕੱੱਠ ਉਲੀਕਿਆ ਜਾਵੇਗਾ。0
0
Report
Advertisement
नाभा अस्पताल में 75 वर्षीय बुजुर्ग महिला से लूट-के पीछे बेहोशी की घटना
Nabha, Punjab:ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ 75 ਸਾਲਾ ਬਜ਼ੁਰਗ ਔਰਤ ਨਾਲ ਕਥਿਤ ਤੌਰ ’ਤੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਬਜ਼ੁਰਗ ਔਰਤ ਨੇ ਦੋਸ਼ ਲਗਾਇਆ ਕਿ ਉਸ ਨੂੰ ਕੋਈ ਚੀਜ਼ ਸੁੰਘਾ ਕੇ ਬੇਹੋਸ਼ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀਆਂ ਸੋਨੇ ਦੀਆਂ ਬਾਲੀਆਂ ਗਾਇਬ ਸਨ। ਬਜ਼ੁਰਗ ਔਰਤ ਨੇ ਦੱਸਿਆ कि ਉਹ ਆਟੋ ਰਾਹੀਂ ਸਰਕਾਰੀ ਹਸਪਤਾਲ ਨਾਭਾ ਵਿਖੇ ਇਲਾਜ ਕਰਵਾਉਣ ਲਈ ਪਹੁੰਚੀ ਸੀ। ਉਸ ਦੇ ਮੁਤਾਬਕ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਨੂੰ ਕਿਸੇ ਵੱਲੋਂ ਕੁਝ ਸੁੰਘਾਇਆ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਔਰਤ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੋ ਔਰਤਾਂ ਨੇ ਉਸ ਨੂੰ ਚੁਕ ਕੇ ਆਟੋ ਵਿੱਚ ਬਿਠਾਇਆ। ਜਦੌਂ ਉਹ ਆਟੋ ਰਾਹੀਂ ਘਰ ਵਾਪਸ ਜਾ ਰਹੀ ਸੀ ਤਾਂ ਉਸ ਨੇ ਵੇਖਿਆ ਕਿ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਬਾਲੀਆਂ ਗਾਇਬ ਸਨ। ਬਜ਼ੁਰਗ ਔਰਤ ਨੇ ਕਿਹਾ ਕਿ ਉਹ ਇਲਾਜ ਲਈ ਹਸਪਤਾਲ ਗਈ ਸੀ, ਪਰ ਉਸ ਨਾਲ ਇਹ ਘਟਨਾ ਵਾਪਰ ਗਈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਬਾਇਟ ਪੀੜਤ ਬਜ਼ੁਰਗ ਔਰਤ ਬਲਵੀਰ ਕੌਰ0
0
Report
ED की टीमों ने GMADA दफ्तरों पर तीन मंजिलों में छापा मारा
Chandigarh, Chandigarh:ED की टीमें ग्रेटर मोहाली एरिया डेवलपमेंट अथॉरिटी (GMADA) के दफ्तरों की तीन मंजिलों पर ED के अधिकारियों के चार अलग अलग टीमें CRPF के जवानों की मौजूदगी में सुबह क़रीब 10 बजे से जाँच करने में जुटी हुई । ग्राउंड फ़्लोर पर लैंड एक्यूजेशन ऑफ़िसर (LAC)और Tila कंसल्टेंसी कंपनी के दफ़्तर में जाँच की जा रही है Tila कंसलेंसी कंपनी ही पंजाब अर्बन डेवलपमेंट अथॉरिटी (PUDA)और पंजाब की अन्य अथॉरिटीज के लिए ज़मीन एकवॉयर करने का काम करती हैं । एक ED की टीम पहली मंज़िल पर GMADA के चीफ ऐडमिनिस्ट्रेटर की मौजूदगी में उन के दफ़्तर में जाँच कर रही है। एक टीम दूसरी मंज़िल पर प्रिंसिपल सेक्रेटरी हाउसिंग की मौजूदगी में उन दफ़्तर में जाँच पड़ताल में लगी हुई है एक अन्य टीम चौथी मंज़िल पर स्थित चीफ इंजीनियर की मौजूदगी में उनके के कार्यालय में जाँच कर रही है।0
0
Report
त्योहारी सीजन में डेयरी यूनिट पर छापेमारी, 1200 किलो पनीर जप्त
Dera Bassi, Punjab:ਡੇਰਾਬੱਸੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਮਿਲਾਵਟੀ ਅਤੇ ਗੈਰ-ਮਿਆਰੀ ਖਾਣ-ਪੀਣ ਦੀਆਂ ਵਸਤਾਂ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਡੇਰਾਬੱਸੀ ਦੇ ਪਿੰਡ ਸੁੰਡਰਾ ਵਿਖੇ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਇੱਕ ਪਨੀਰ ਬਣਾਉਣ ਵਾਲੀ ਯੂਨਿਟ ’ਤੇ ਵੱਡੀ ਛਾਪੇਮਾਰੀ ਕੀਤੀ ਗਈ。 ਜਾਣਕਾਰੀ ਮੁਤਾਬਕ ਵਿਭਾਗ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਪਨੀਰ ਤਿਆਰ ਕੀਤਾ ਜਾ ਰਿਹਾ ਸੀ। ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸਫਾਈ ਪ੍ਰਬੰਧਾਂ ਵਿੱਚ ਕਥਿਤ ਤੌਰ ’ਤੇ ਕਈ ਖਾਮੀਆਂ ਨਜ਼ਰ ਆਈਆਂ। ਇਸ ਤੋਂ ਇਲਾਵਾ ਵੱਖ-ਵੱਖ ਕਿਸਮ ਦੇ ਪਾਊਡਰ ਪਦਾਰਥ, ਖੁੱਲ੍ਹਾ ਦੁੱਧ ਅਤੇ ਹੋਰ ਸਮੱਗਰੀ ਵੀ ਮੌਕੇ ਤੋਂ ਮਿਲੀ。 ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਨੀਰ ਤਿਆਰ ਕਰਨ ਵਾਲੀ ਥਾਂ ’ਤੇ ਮੱਛਰ-ਮੱਖੀਆਂ, ਗੰਦਾ ਪਾਣੀ ਅਤੇ ਸਫਾਈ ਦਾ ਘਾਟ ਵਰਗੀਆਂ ਸਥਿਤੀਆਂ ਵੀ ਸਾਹਮਣੇ ਆਈਆਂ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਮੌਕੇ ’ਤੇ ਮੌਜੂਦ ਪਨੀਰ ਅਤੇ ਹੋਰ ਪਦਾਰਥਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ。 ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੀਬ 1200 ਕਿਲੋ ਪਨੀਰ ਜ਼ਬਤ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ’ਤੇ ਮਿਲੀ ਸਮੱਗਰੀ ਅਤੇ ਸੈਂਪਲਾਂ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。 ਮੌਕੇ ’ਤੇ ਕਾਰਵਾਈ ਦੀ ਅਗਵਾਈ ਕਰ ਰਹੇ ਸਿਹਤ ਵਿਭਾਗ ਦੇ ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਨੀਰ ਬਣਾਉਣ ਵਾਲੀ ਯੂਨਿਟ ਵਿੱਚ ਸਫਾਈ ਦੇ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਈ ਹੈ। ਉਨ੍ਹਾਂ ਮੁਤਾਬਕ ਮੌਕੇ ’ਤੇ ਮੱਛਰ-ਮੱਖੀਆਂ ਅਤੇ ਗੰਦੇ ਪਾਣੀ ਸਮੇਤ ਅਜਿਹੇ ਹਾਲਾਤ ਮਿਲੇ ਹਨ, ਜੋ ਖਾਣ-ਪੀਣ ਵਾਲੀ ਵਸਤੂ ਤਿਆਰ ਕਰਨ ਲਈ ਉਚਿਤ ਨਹੀਂ ਹਨ。 ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਖਾਮੀਆਂ ਦੇ ਆਧਾਰ ’ਤੇ ਵਿਭਾਗ ਵੱਲੋਂ ਚਲਾਨ ਦੀ ਕਾਰਵਾਈ ਕੀਤੀ ਜਾਏਗੀ। ਇਸ ਦੇ ਨਾਲ ਹੀ ਪਨੀਰ ਅਤੇ ਹੋਰ ਪਦਾਰਥਾਂ ਦੇ ਲਏ ਗਏ ਸੈਂਪਲਾਂ ਦੀ ਲੈਬ ਰਿਪੋਰਟ ਆਉਣ ਤੋਂ ਬਾਅਦ ਜੇਕਰ ਇਨ੍ਹਾਂ ਵਿੱਚ ਮਿਲਾਵੱਟ ਜਾਂ ਗੈਰ-ਮਿਆਰੀ ਸਮੱਗਰੀ ਦੀ ਪੁਸ਼ਟੀ ਹੁੰਦੀ ਤਾਂ ਕਾਨੂੰਨ ਮੁਤਾਬਕ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ。 ਤਿਉਹਾਰਾਂ ਦੇ ਦਿਨਾਂ ਵਿੱਚ ਪਨੀਰ, ਦੁੱਧ ਅਤੇ ਹੋਰ ਦੁੱਪਤ fromljen ਵਸਤਾਂ ਦੀ ਮੰਗ ਵਧ ਜਾਂਦੀ ਹੈ। ਅਜਿਹੇ ਵਿੱਚ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਇਹ ਕਾਰਵਈਾਈ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਲੋਕਾਂ ਦੀ ਸਿਹਤ ਨਾਲ ਜੁੜੇ ਸਵਾਲਾਂ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਉਂਦੀ ਹੈ। ਹੁਣ ਸਾਰਿਆਂ ਦੀ ਨਜ਼ਰ ਸੈਂਪਲਾਂ ਦੀ ਲੈਬ ਰਿਪੋਰਟ ’ਤੇ ਰਹੇਗੀ, ਜਿਸ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਰਵਾਈ ਦੀ ਤਸਵੀਰ ਸਾਫ਼ ਹੋਵੇਗੀ。0
0
Report
Advertisement
