Back
ਰਵਨੀਤ ਬਿੱਟੂ ਦਾ ਧੂਰੀ ਫਾਟਕਾਂ ਦਾ ਦੌਰਾ: 57 ਕਰੋੜ ਦਾ ਪੁਲ ਜਲਦੀ ਬਣੇਗਾ!
Dhuri, Punjab
Byte Part 2
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਧੂਰੀ ਸ਼ਹਿਰ ਵਾਲੇ ਫਾਟਕਾਂ ਦਾ ਕੀਤਾ ਦੌਰਾ .......
ਜਲਦੀ ਹੀ ਧੂਰੀ ਰੇਲਵੇ ਫਾਟਕਾ ਤੇਬਣਾਇਆ ਜਾਵੇਗਾ ਪੁਲ....... ਰਵਨੀਤ ਬਿੱਟੂ
57 ਕਰੋੜ ਦੀ ਲਾਗਤ ਨਾਲਬਣੇਗਾ ਧੂਰੀ ਦਾ ਰੇਲਵੇ ਪੁਲ
ਪੁਲਬਣਾਉਣ ਲਈ ਇੱਕ ਸਾਲ ਦਾ ਲਗੇਗਾ ਸਮਾ
-ਮਜੀਠੀਏ ਦੇ ਕੇਸ ਬਾਰੇ ਗਰਜ ਕੇ ਬੋਲੇ ਰਵਨੀਤ ਬਿੱਟੂ
ਕੇਜਰੀ ਵਾਲਨੇ ਕੋਰਟ ਚ ਪਹਿਲਾ ਮੰਗੀ ਸੀ ਮੁਆਫੀ ......
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Amritsar, Punjab:
बिक्रम मजिठिया के करीबी रहे तलबीर गिल ने विजिलेंस के आगे अपने बयान करवाये दर्ज
अर..बिक्रम मजोठिया के करीबी रहे तलबीर गिल ने आज विजिलेंस के आगे अपने बयान दर्ज करवाये आपको बता दे कि विजिलेंस दुवारा पहले ही बिक्रम मजिठिया को गिरफ्तार किया जा चुका है और उनके करीबी रहे पुराने साथियों के बयान दर्ज कियर जा रहे है उसी के तहत आज तलबीर गिल को बुलाया गया था तलबीर गिल का कहना है कि उन्होंने अपने बयान दर्ज करवाई है वह अपने बयान बता नही सकते क्योंकि ये जांच का विषय है सब जानते है कि कौन सही है और कौन गलत विजिलेंस को जब उनकी जरूरत होगी वह सहयोग करेंगे
बाईट..तलबीर गिल बिक्रम मजिठिया के करीबी रहे पुराने साथी
0
Share
Report
Kot Kapura, Punjab:
ਕੋਟਕਪੂਰਾ ਵਿਚ ਕੜਾਕੇ ਦੀ ਗਰਮੀ ਤੋਂ ਬਾਅਦ ਇਕ ਵਾਰ ਫਿਰ ਇੰਦਰ ਦੇਵਤਾ ਹੋਇਆ ਮੇਹਰਬਾਨ ਹਲਕੀ ਬਾਰਸ ਹੋਣ ਨਾਲ ਬਦਲਿਆ ਮੌਸਮ ਉਮਸ ਭਰੀ ਗਰਮੀ ਤੋਂ ਮਿਲੀ ਰਾਹਤ ।
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Sri Muktsar Sahib, Punjab:
ਮਲੋਟ ਵਿਚ ਕੜਾਕੇ ਦੀ ਗਰਮੀ ਤੋਂ ਬਾਅਦ ਇਕ ਵਾਰ ਫਿਰ ਇੰਦਰ ਦੇਵਤਾ ਹੋਇਆ ਮੇਹਰਬਾਨ ਤੇਜ ਬਾਰਸ ਹੋਣ ਲੱਗੀ।
0
Share
Report
Mansa, Punjab:
मानसा जिले के कस्बा बोहा मे शिरोमणि अकाली दल के अध्यक्ष और पूरव डिप्टी सीएम सुखबीर सिंह बादल आज बोहा नगर कौंसिल के पूर्व अध्यक्ष जोगा सिंह के बेटे की बेवक्ती मौत पर अफसोस जताने और अंतिम अरदास ने विशेष तौर पर पहुंचे इस अवसर पर सुखबीर सिंह बादल ने परिवार से दुख साझा किया गया इस अवसर पर शिरोमणि अकाली दल मानसा। की लीडरशिप के अलावा बलविंदर सिंह भुदङ भी मौजूद थे इस अवसर पर सुखबीर सिंह बादल ने इस। दुख की घड़ी में मीडिया से कुछ भी कहने से इनकार किया
0
Share
Report
Firozpur, Punjab:
फिरोजपुर पुलिस को मिली बड़ी कामयाबी
सीआईए स्टाफ फिरोजपुर पुलिस ने दो अलग अलग मामलों में 3 किलो 602 ग्राम हेरोइन और 2 मोबाइल फोन के साथ कार और मोटरसाइकिल और 5 नशा तस्करों को गिरफ्तार किया
पकड़ी गई हेरोइन की अंतरराष्ट्रीय बाजार में कीमत करोड़ों रुपए बताई जाती है
एस एस पी भूपिंदर सिंह ने प्रेस कॉन्फ्रेंस कर जानकारी दी
पांचों पकड़े गए तस्कर नौजवान है पुलिस आगे इनसे जांच कर रही है कि यह हेरोइन पाकिस्तान से कैसे मंगवाते थे और आगे किसको देते थे इनके साथ और कौन कौन शामिल है इसकी जांच कर रहे है
फिरोजपुर में सीआईए स्टाफ फिरोजपुर पुलिस ने दो अलग अलग मामलों में 3 किलो 602 ग्राम हेरोइन और 2 मोबाइल फोन के साथ कार और मोटरसाइकिल और 5 नशा तस्करों को गिरफ्तार किया एसएसपी फिरोजपुर भूपेंद्र सिंह सिद्धू ने प्रेस कॉन्फ्रेंस कर जानकारी दी यह हेरोइन पाकिस्तान से आई है उन्होंने कहा कि पांचों पकड़े गए तस्कर नौजवान है पुलिस आगे इनसे जांच कर रही है कि यह हेरोइन पाकिस्तान से कैसे मंगवाते थे और आगे किसको देते थे इनके साथ और कौन कौन शामिल है इसकी जांच कर रहे है
BYTE SSP BHUPINDER SINGH
0
Share
Report
Patiala, Punjab:
ਰੇਸੀਡੈਂਟ ਡਾਕਟਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਸਟੂਡੈਂਟ ਐਸੋਸੀਏਸ਼ਨ (ਇਟਰਨ) ਵਲੋਂ ਆਪਣੀਆਂ ਮੰਗਾਂ ਨੂੰ ਲੈਣੇ ਹੈਲਥ ਸੈਕਟਰੀ ਨਾਲ ਮਿਲਣ ਤੋਂ ਬਾਅਦ ਐਲਾਨ ਕੀਤਾ ਕਿ ਕੱਲ੍ਹ ਹੜਤਾਲ ਜਾਰੀ ਰਹੇਗੀ ਅਤੇ ਰਾਜਿੰਦਰਾ ਹੋਸਪੀਟਲ ਦੀ opd ਬੰਦ ਰਹੇਗੀ, ਪਰੰਤੂ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ
ਊਨਾ ਦੀ ਮੰਗ ਸਟਾਈਪਨ ਚ ਬੜੋਤਰੀ ਤੇ ਫੀਸ ਚ ਵਾਧਾ ਕੀਤਾ ਉਸ ਫੈਂਸਲੇ ਨੂੰ ਵਾਪਿਸ ਲੀਤਾ ਜਾਵੇ
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 2906ZP_APS_GORGE_R
ਆਜ਼ਾਦੀ ਦੇ ਕਈ ਦਹਾਕਿਆਂ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਚੰਗਰ ਇਲਾਕੇ ਦੇ ਕੁਝ ਪਿੰਡ
Anchor --- ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇੰਨੇ ਸਾਲ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਚੰਗਰ ਇਲਾਕੇ ਦੇ ਕੁਝ ਪਿੰਡ ਹਾਲੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਜੇ ਗੱਲ ਕੀਤੀ ਜਾਵੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਹੇਠਲਾ ਦਬੂੜ ਦੀ ਤਾਂ ਹੇਠਲਾ ਦਬੋੜ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦੇ ਵਿਚਕਾਰ ਇੱਕ ਖੱਡ ਪੈਂਦੀ ਹੈ ਬਰਸਾਤ ਦੇ ਦਿਨਾਂ ਵਿੱਚ ਉਕਤ ਖੱਡ ਵਿੱਚ ਆਉਂਦਾ ਭਾਰੀ ਪਾਣੀ ਲੋਕਾਂ ਲਈ ਮੁਸ਼ਕਲ ਲੈ ਕੇ ਆਉਂਦਾ ਹੈ ਕਿਉਂਕਿ ਉਕਤ ਪਿੰਡ ਦੇ ਲੋਕ ਜੋ ਕਿ ਆਪਣੇ ਕੰਮ ਦੇ ਸਿਲਸਿਲੇ ਵਿੱਚ ਪਿੰਡ ਤੋਂ ਬਾਹਰ ਆਣ ਜਾਣ ਵਿੱਚ ਬਰਸਾਤ ਦੇ ਦਿਨਾਂ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਹੋਈ ਭਾਰੀ ਬਰਸਾਤ ਦੇ ਕਾਰਨ ਉਹਨਾਂ ਦੀ ਖੱਡ ਦੇ ਵਿੱਚ ਕਰੀਬ ਪੰਜ ਸੱਤ ਫੁੱਟ ਉੱਚਾ ਪਾਣੀ ਆਇਆ ਜਿਸ ਨਾਲ ਉਕਤ ਖੱਡ ਵਿੱਚੋਂ ਲੰਘਣਾ ਬਹੁਤ ਔਖਾ ਹੈ ਉਹਨਾਂ ਕਿਹਾ ਕਿ ਸਵੇਰ ਹੁੰਦਿਆਂ ਹੁੰਦਿਆਂ ਖੱਡ ਵਿੱਚ ਪਾਣੀ ਕਾਫੀ ਜਿਆਦਾ ਸੀ ਪਰ ਲੋਕਾਂ ਨੂੰ ਸਮੇਂ ਦੀ ਉਡੀਕ ਕਰਨੀ ਪਈ ਅਤੇ ਪਾਣੀ ਉਤਰਨ ਤੋਂ ਬਾਅਦ ਲੋਕ ਆਪਣੇ ਕੰਮਾਂ ਲਈ ਪਿੰਡ ਤੋਂ ਬਾਹਰ ਨਿਕਲੇ .
VO1 --- ਉਹਨਾਂ ਕਿਹਾ ਕਿ ਪਰ ਬਰਸਾਤ ਦੇ ਦਿਨਾਂ ਵਿੱਚ ਅਗਰ ਰਾਤ ਸਮੇਂ ਕਿਸੇ ਦੇ ਘਰ ਵਿੱਚ ਕੋਈ ਬਿਮਾਰ ਹੋ ਜਾਵੇ ਫਿਰ ਪਿੰਡ ਦੇ ਵਿੱਚੋਂ ਬਾਹਰ ਲੈ ਕੇ ਜਾਣਾ ਬੜਾ ਔਖਾ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਉਹ ਕਈ ਵਾਰ ਪਿਛਲੀਆਂ ਸਰਕਾਰਾਂ ਤੋਂ ਉਕਤ ਖੱਡ ਤੇ ਪੁਲ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵੋਟਾਂ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨਾਂ ਦੀ ਖੱਡ ਤੇ ਪੁੱਲ ਜਰੂਰ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਅਤੇ ਅੱਜ ਵੀ ਉਹ ਆਪਣੀ ਉਕਤ ਖੱਡ ਤੇ ਪੁਲ ਦੀ ਉਡੀਕ ਕਰ ਰਹੇ ਹਨ ਉਹਨਾਂ ਮੰਗ ਕੀਤੀ ਕਿ ਖੱਡ ਤੇ ਪੁਲ ਬਣਾ ਕੇ ਲੋਕਾਂ ਦੀ ਵੱਡੀ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਪਿੰਡ ਦੇ ਮੌਤਵਾਰ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਲਗਭਗ 600 ਤੋਂ 700 ਦੇ ਕਰੀਬ ਘਰ ਹਨ ਜਿਸ ਵਿੱਚ ਜਿੱਥੇ ਦਲਿਤ ਭਾਈਚਾਰੇ ਦੀ ਆਬਾਦੀ ਹੈ ਉਥੇ ਹੀ ਰਾਜਪੂਤ ਭਾਈਚਾਰੇ ਦੀ ਵੀ ਕਾਫੀ ਜਿਆਦਾ ਆਬਾਦੀ ਹੈ ਪਰ ਉਹਨਾਂ ਦੇ ਆਣ ਜਾਣ ਲਈ ਕੋਈ ਵੀ ਢੁਕਮਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਸਾਰੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉਹਨਾਂ ਕਿਹਾ ਕਿ ਕਈ ਵਾਰ ਤਾਂ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਉਹਨਾਂ ਕਿਹਾ ਕਿ ਜਦੋਂ ਦਿਨ ਸਮੇਂ ਮੀਂਹ ਪੈਂਦਾ ਹੈ ਤਾਂ ਉਹਨਾਂ ਦੇ ਬੱਚੇ ਜਦੋਂ ਸਕੂਲ ਤੋਂ ਵਾਪਸ ਆਉਂਦੇ ਹਨ ਤਾਂ ਉਹ ਖੱਡ ਤੇ ਪਾਰ ਰਹਿ ਜਾਂਦੇ ਹਨ ਅਤੇ ਜਿਹੜੇ ਕੋਈ ਲੋਕ ਖੱਡ ਦੇ ਪਾਰ ਹੁੰਦੇ ਹਨ ਉਹ ਪਾਰ ਰਹਿ ਜਾਂਦੇ ਹਨ ਉਹਨਾਂ ਕਿਹਾ ਕਿ ਸਾਡੀ ਇਸ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਮੌਜੂਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਕਤ ਤੇ ਜਲਦੀ ਤੋਂ ਜਲਦ ਪੁੱਲ ਬਣਾ ਕੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾਵੇ.
Byte - ਪਿੰਡ ਵਾਸੀ
0
Share
Report
Fatehgarh Sahib, Punjab:
Anchor :- ਸਰਕਾਰ ਵੱਲੋਂ ਰਾਜਸੀ ਬਦਲਾਖੋਰੀ ਦੇ ਤਹਿਤ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਰਾਜਸੀ ਬਦਲਾਖੋਰੀ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਜੇਕਰ ਕੋਈ ਸੱਚਾਈ ਸੀ ਤਾਂ ਸਰਕਾਰ ਨੂੰ ਬਣਿਆ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਹਿਲਾਂ ਸਰਕਾਰੀ ਧਿਰ ਵੱਲੋਂ ਕਿਉਂ ਨਹੀਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਇਸ ਕਹਿਣਾ ਸੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ,ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮਸ਼ੀਨਰੀਆਂ ਸਰਕਾਰੀ ਏਜੰਸੀਆਂ ਕਿਸੇ ਸਿਆਸੀ ਵਿਰੋਧੀਆ ਲਈ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਰਿਵਾਇਤ ਸਰਕਾਰ ਵੱਲੋਂ ਗਲਤ ਪਾਈ ਗਈ ਹੈ ਤੇ ਅਜਿਹੇ ਬੀਜੇ ਹੋਏ ਕੰਡੇ ਫਿਰ ਮੁੜ ਕੇ ਆਪ ਚੁਗਣੇ ਪੈਂਦੇ ਹਨ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪੰਜ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੇ ਮਾਮਲੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸੱਲਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਇਸ ਸਰਕਾਰ ਵਿੱਚ ਨੇਕ ਸਲਾਹ ਦਿੰਦਾ ਹੈ ਜਾ ਰੋਕ ਟੋਕ ਕਰਦਾ ਹੈ ਉਸਨੂੰ ਪਾਰਟੀ ਵੱਲੋਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਿਸੇ ਸਮੇਂ ਕੁਮਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਤੱਕ ਬਣਾਉਣ ਦੇ ਝੂਠੇ ਝਾਂਸੇ ਦਿੱਤੇ ਗਏ ਸਨ ਬਾਅਦ ਵਿੱਚ ਜੋ ਉਨਾਂ ਨਾਲ ਵਿਵਹਾਰ ਹੁੰਦਾ ਰਿਹਾ ਉਹ ਸਭ ਦੇ ਸਾਹਮਣੇ ਹੈ ਤੇ ਅੱਜ ਉਸ ਨੂੰ ਸੱਚ ਬੋਲਣ ਦਾ ਨਤੀਜਾ ਭੁਗਤਣਾ ਪਿਆ ਹੈ। ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀਆਂ ਤੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੇਰ ਆਏ ਦਰੁਸਤ ਆਏ ਦੇ ਤਹਿਤ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀਆਂ ਹੁੰਦੀਆਂ ਆ ਰਹੀਆਂ ਬੇਅਦਬੀਆਂ ਦੇ ਦੋਸ਼ੀ ਸਖਤ ਕਾਨੂੰਨ ਨਾ ਹੋਣ ਕਾਰਨ ਬਚਦੇ ਰਹੇ ਹਨ ਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਰਹੀ ਹੈ।
Byte :- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ
0
Share
Report
Amritsar, Punjab:
Wt
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ, ਦਿਨ ਦੇ ਵੇਲੇ ਹੀ ਛਾਇਆ ਹਨੇਰਾ, ਅੰਮ੍ਰਿਤਸਰ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ, ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਹੁੰਮਸ ਭਰੀ ਗਰਮੀ ਪੈ ਰਹੀ ਸੀ, ਤੇ ਪਾਰਾ ਲਗਾਤਾਰ 45 ਡਿਗਰੀ ਤੋਂ ਪਾਰ ਜਾ ਰਿਹਾ ਸੀ।, ਪਰ ਅੱਜ ਗੁਰੂਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ ਅਤੇ ਪਾਰਾ 33 ਡਿਗਰੀ ਤੱਕ ਪਹੁੰਚ ਚੁੱਕਾ, ਇਸ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਦੇ ਚਿਹਰੇ ਖਿਲੇ, ਲੋਕਾਂ ਨੂੰ ਮਿਲੀ ਗਰਮੀ ਤੋਂ ਨਿਜਾਤ,
0
Share
Report
Banur, Punjab:
बनूड़ और डेराबस्सी में बरसात के मौसम को लेकर पीडब्ल्यूडी अलर्ट मोड पर चल रहा है। बरसात के मौसम में अप्रिय घटना से निपटने के लिए 4000 रेत से भरे बैक का कोटा रिजर्व तौर पर रखा गया है। विभागीय अधिकारियों ने बताया के 2023 में आई बाढ़ के चलते लोगों को भयंकर मंजर देखना पड़ा था जिसको लेकर इतिहात के तौर पर काम किया जा रहा है। प्रशासनिक अधिकारियों की तरफ से आदेश जारी किए गए हैं के बरसात के मौसम में अपने कार्य स्थल की चौकसी रखी जाए।
शार्ट -
बाइट - JE PWD Gulab Singh
0
Share
Report