Back
ਮੋਹਾਲੀ 'ਚ ਪ੍ਰੋਫੈਸਰ ਦੀ ਲਾਸ਼ ਮਿਲੀ, ਫਰੋਤੀ ਦੇ ਮਾਮਲੇ ਨੇ ਚੌਂਕਾਇਆ!
MSManish Shanker
FollowJul 08, 2025 06:33:26
Sahibzada Ajit Singh Nagar, Punjab
Breaking
Manish Shanker Mohali
ਮੋਹਾਲੀ ਦੇ ਐਰੋ ਸਿਟੀ ਤੋਂ ਤਿੰਨ ਤਰੀਕ ਨੂੰ ਇੱਕ ਸੇਵਾ ਮੁਕਤ ਪ੍ਰੋਫੈਸਰ ਆਪਣੇ ਘਰੋਂ ਕਿਸੇ ਦੇ ਨਾਲ ਗਿਆ ਸੀ ਤਾਂ ਕੱਲ ਉਸਦੀ ਲਾਸ਼ ਮੋਰਨੀ ਹਿਲ ਸਟੇਸ਼ਨ ਤੋਂ ਬਰਾਮਦ ਹੋਈ ਹੈ।
ਪੁੱਤਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਲਿਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਹੀ ਉਸ ਦੇ ਪਿਤਾ ਘਰੋਂ ਬਾਹਰ ਗਏ ਤਾਂ ਸ਼ਾਮ ਨੂੰ ਉਹਨਾਂ ਨੂੰ ਇੱਕ ਕਾਲ ਆਈ ਜਿਸ ਵਿੱਚ 35 ਤੋਂ 40 ਲੱਖ ਰੁਪਏ ਫਰੋਤੀ ਮੰਗੀ ਗਈ ਸੀ ਤੇ ਕਿਹਾ ਗਿਆ ਸੀ ਕਿ ਜਲਦੀ ਤੋਂ ਜਲਦੀ ਇਸ ਰਕਮ ਦਾ ਇੰਤਜਾਮ ਕਰਕੇ ਮੈਨੂੰ ਫੋਨ ਕਰੋ। ਜਿਸ ਸਬੰਧੀ ਥਾਣਾ ਐਰੋਸਿਟੀ ਪੁਲਿਸ ਵੱਲੋਂ ਮੁਕਦਮਾ ਦਰਜ ਕਾਰ ਕਾਰਵਾਈ ਸ਼ੁਰੂ ਕੀਤੀ ਗਈ ਸੀ ਲੇਕਿਨ ਕੱਲ ਦੇਰ ਸ਼ਾਮ ਮੋਰਨੀ ਹਿਲ ਸਟੇਸ਼ਨ ਤੋਂ ਪ੍ਰੋਫੈਸਰ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਸਬੰਧੀ ਐਸਐਸਪੀ ਮੋਹਾਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Information
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowJul 08, 2025 10:38:23Jalandhar, Punjab:
ਜਲੰਧਰ ਦੇ ਸ੍ਰੀ ਰਾਮ ਚੌਂਕ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਸਰਕਾਰੀ ਸਕੂਲ ਦੀ ਬੱਸ ਬੱਚੇ ਲੈ ਕੇ ਘਰਾਂ ਨੂੰ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਬੱਸ ਦਾ ਚਲਾਨ ਕੱਟਿਆ ਗਿਆ ਹੈ ਦੱਸ ਦਈਏ ਪੁਲਿਸ ਦੇ ਮੁਤਾਬਕ ਬੱਸ 51 ਸੀਟਾਂ ਦੀ ਹੈ ਪਰ ਬੱਚੇ 80 ਬਿਠਾਏ ਹੋਏ ਨੇ ਇਸਦੇ ਨਾਲ ਹੀ ਬੱਸ ਦੇ ਉਪਰ ਨੰਬਰ ਵੀ ਮੋਟਰਸਾਈਕਲ ਦਾ ਲੱਗਾ ਹੋਇਆ ਹੈ
ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਹੈ ਤੇ ਉਸ ਨੂੰ ਕੁਝ ਵੀ ਨਹੀਂ ਪਤਾ ਜੋ ਵੀ ਹੁਕਮ ਸਕੂਲ ਵੱਲੋਂ ਆਉਂਦੇ ਨੇ ਉਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਹੈ
ਬਾਈਟ ਰਾਜਵਿੰਦਰ ਬੱਸ ਡਰਾਈਵਰ
ਇਸ ਦੇ ਨਾਲ ਹੀ ਗੱਲਬਾਤ ਕਰਦੇ ਆਂ ਜੋਨ ਇਨਚਾਰਜ ਡਿਵੀਜ਼ਨ ਨੰਬਰ ਚਾਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਓਵਰਲੋਡਿੰਗ, ਸੀਟ ਬੈਲਟ, ਬੱਸ ਦੀ ਨੰਬਰ ਪਲੇਟ ਦਾ ਚਲਾਨ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਹਦਾਇਤਾਂ ਮਿਲੀਆਂ ਹਨ ਕਿ ਬੱਚਿਆਂ ਦੀਆਂ ਜਾਣ ਵਾਲੀਆਂ ਬੱਸਾਂ ਦੀ ਰੁਟੀਨ ਦੇ ਵਿੱਚ ਚੈਕਿੰਗ ਕੀਤੀ ਜਾਵੇ ਚੈਕਿੰਗ ਦੇ ਦੌਰਾਨ ਹੀ ਉਹਨਾਂ ਵੇਖਿਆ ਕਿ ਇਸ ਸਕੂਲ ਦਾ ਇੱਕ ਡਰਾਈਵਰ ਜਿਸ ਦੇ ਵੱਲੋਂ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ ਸਨ ਉਸ ਦਾ ਚਲਾਨ ਕੱਟਿਆ ਗਿਆ ਹੈ।
ਬਾਈਟ ਸੁਖਜਿੰਦਰ ਸਿੰਘ ਜੋਨ ਇਨਚਾਰਜ ਥਾਣਾ ਡਿਵੀਜ਼ਨ ਨੰਬਰ ਚਾਰ
14
Share
Report
MSManish Shanker
FollowJul 08, 2025 10:35:40Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਫੇਸ-7 ਵਿੱਚ ਸਥਿਤ ਕੋਠੀ ਨੰਬਰ 1669 ਵਿਖੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ।
ਮੌਕੇ ਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਟੀਮਾਂ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ।
ਜਾਨੀ ਨੁਕਸਾਨ ਤੋਂ ਰਿਹਾ ਬਚਾਵ।
Shorts
Byte-Fire officer
14
Share
Report
NRNARINDER RATTU
FollowJul 08, 2025 10:35:03Nawanshahr, Punjab:
Story idea --For Approval
From -Nawanshahr
Reporter --Narinder Rattu.
ਐਂਕਰ ----ਗੜ੍ਹਸ਼ੰਕਰ ਵਿੱਖੇ ਹਿੰਦੂ ਜਥੇਬੰਦੀਆਂ ਨੇ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਕੇ ਭਜਾਉਣ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਗੜ੍ਹਸ਼ੰਕਰ ਪੁਲਿਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੇਟੂ ਪੁੱਤਰ ਦਮਾਂ ਸਰਨਾਵਲੀ ਮੁਜਫ਼ਰਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬਡੇਸਰੋਂ ਨੇ ਦੱਸਿਆ ਕਿ ਉਸਦੀ ਬੇਟੀ ਸਵਾਤੀ ਉੱਮਰ 15 ਸਾਲ ਪਿੱਛਲੇ ਇੱਕ ਮਹੀਨੇ ਤੋਂ ਲਾਪਤਾ ਸੀ ਜਿਸਦੀ ਸ਼ਿਕਾਇਤ ਉਨ੍ਹਾਂ ਥਾਣਾ ਗੜ੍ਹਸ਼ੰਕਰ ਨੂੰ ਦਿੱਤੀ ਸੀ ਪ੍ਰੰਤੂ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਇਸਦੀ ਸ਼ਿਕਾਇਤ ਮੁਜਫ਼ਰਨਗਰ ਉੱਤਰ ਪ੍ਰਦੇਸ਼ ਦੇਣ ਲਈ ਕਿਹਾ। ਉਨ੍ਹਾਂ ਕਿਹਾ ਉਨ੍ਹਾਂ ਆਪਣੀ ਲੜਕੀ ਦੀ ਭਾਲ ਦੇ ਲਈ ਹਿੰਦੂ ਜਥੇਬੰਦੀਆਂ ਤੇ ਬਜਰੰਗ ਦਲ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਭਾਲ ਕਰਕੇ ਉਨ੍ਹਾਂ ਦੀ ਬੇਟੀ ਨੂੰ ਸ਼ਾਨੇ ਅਲੀ ਪੁੱਤਰ ਇਸਤਿਆਕ ਅਹਮਦ ਬਦਾਯੁਨ ਉੱਤਰ ਪ੍ਰਦੇਸ਼ ਹਾਲ ਵਾਸੀ ਬਡੇਸਰੋਂ ਨੂੰ ਪਿੰਡ ਬੀਹੜਾਂ ਤੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸੰਦੀਪ ਠਾਕੁਰ ਜਿਲ੍ਹਾ ਪ੍ਰਧਾਨ ਬਜਰੰਗ ਦਲ ਨੇ ਕਿਹਾ ਕਿ ਲੜਕੀ ਦੇ ਪਿਤਾ ਸੇਟੂ ਜਿਹੜਾ ਕਿ ਪਿੰਡ ਬਡੇਸਰੋਂ ਬੇਲਣੇ ਤੇ ਕੰਮ ਕਰਦੇ ਹਨ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਅਲੀ ਨਾਂ ਦਾ ਵਿਅਕਤੀ ਭਜਾਕੇ ਲੈ ਗਿਆ ਹੈ ਜਿਸਦੀ ਭਾਲ ਕਰਨ ਉਪੰਰਤ ਪੁਲਿਸ ਨੂੰ ਸੌਂਪ ਦਿੱਤਾ ਹੈ। ਉੱਥੇ ਇਸ ਮਾਮਲੇ ਵਾਰੇ ਥਾਣਾ ਗੜ੍ਹਸ਼ੰਕਰ ਤੋਂ ਮਹਿੰਦਰਪਾਲ ਏਐਸਆਈ ਨੇ ਦੱਸਿਆ ਕਿ ਲੇਡੀ ਸਬ ਇੰਸਪੈਕਟਰ ਨਛੱਤਰ ਕੌਰ ਵਲੋਂ ਸੇਟੂ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ।
ਬਾਈਟ 1:--ਸੇਟੂ
ਬਾਈਟ 2:--ਸੰਦੀਪ ਠਾਕੁਰ ਜਿਲ੍ਹਾ ਪ੍ਰਧਾਨ ਬਜਰੰਗ ਦਲ
ਬਾਈਟ 3:--ਪਬਲਿਕ
ਬਾਈਟ 4:---ਮਹਿੰਦਰਪਾਲ ਏਐਸਆਈ
14
Share
Report
MSManish Shanker
FollowJul 08, 2025 10:32:49Sahibzada Ajit Singh Nagar, Punjab:
Manish Shanker Mohali
ਮੋਹਾਲੀ ਦੇ ਹਲਕਾ ਡੇਰਾ ਬੱਸੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅੱਧਾ ਕਿਲੋ ਹਿਰੋਇਨ ਸਮੇਤ ਹਰਿਆਣਾ ਨਿਵਾਸੀ ਮੋਹਿਤ ਉਮਰ 23 ਸਾਲ ਕਾਬੂ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਸੁਮੀਤ ਮੋਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਆਰੋਪੀ ਨੂੰ ਅੱਧਾ ਕਿਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ ਤਕਰੀਬਨ ਡੇਢ ਕਰੋੜ ਦੇ ਆਸ ਪਾਸ ਹੈ। ਹੁਣ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਆਰੋਪੀ ਹਿਰੋਇਨ ਕਿਸ ਮੰਤਵ ਲਈ ਲੈ ਕੇ ਆਇਆ ਸੀ।
1-2-1 Inspector Sumit Mor
shorts of PC and SSP Mohali office
14
Share
Report
RKRAJESH KATARIA
FollowJul 08, 2025 10:31:31Firozpur, Punjab:
एंटी नारकोटिक टास्क फोर्स फिरोजपुर रेंज को मिली बड़ी कामयाबी
दो अलग-अलग मामलों में 2 किलो 393 ग्राम हैरोइन के साथ तीन नौजवानों को किया गया गिरफ्तार
तीनों नौजवान फिरोजपुर जिले के रहने वाले
ए आई जी एंटी नारकोटिक टास्क फोर्स फिरोजपुर रेंज सोहनलाल सोनी ने दी जानकारी
एंकर पंजाब के जिला फिरोजपुर में एंटी नारकोटिक टास्क फोर्स फिरोजपुर रेंज ने दो अलग-अलग मामलों में 2 किलो 393 ग्राम हैरोइन के साथ तीन नौजवानों को गिरफ्तार किया गया ए आई जी एंटी नारकोटिक टास्क फोर्स फिरोजपुर रेंज सोहनलाल सोनी ने जानकारी दी
उन्होंने कहा कि दोनों अलग-अलग मामले दर्ज किए गए हैं एक मामले में एक नौजवान के पास से 302 ग्राम हैरोइन बरामद हुई है और दूसरे मामले में दो नौजवानों से 2 किलो 91 ग्राम हैरोइन बरामद की गई है वही ए आई जी ने जानकारी दी कि यह हेरोइन ड्रोन के जरिए पाकिस्तान से आई थी और आगे की जांच की जा रही है
बाइट ए आई जी एंटी नारकोटिक टास्क फोर्स फिरोजपुर रेंज सोहनलाल सोनी
14
Share
Report
MTManish Thakur
FollowJul 08, 2025 10:09:33Kullu, Himachal Pradesh:
हिमाचल प्रदेश के कुल्लू जिला के खराहल घाटी पर बसे भगवान बिजली महादेव तक सैलानियों की पहुंच आसान हो सके। इसके लिए केंद्र सरकार के द्वारा ढाई सौ करोड रुपए की लागत से रोपवे का निर्माण किया जा रहा है। इन दिनों रोपवे निर्माण के लिए वन विभाग के द्वारा जंगल में पेड़ों को काटने की प्रक्रिया को भी पूरा किया जा रहा है। लेकिन जंगल में हो रहे पेड़ कटान के वीडियो और फोटो को देखकर स्थानीय लोगों ने रोपवे का विरोध करना शुरू कर दिया है। स्थानीय लोगों का कहना है कि जंगल को काटकर जो विकास किया जा रहा है। वह स्थानीय लोगों को बिल्कुल भी मंजूर नहीं है। इसी मुद्दे को लेकर खराहल घाटी के ग्रामीणों के द्वारा कल्लू के रामशिला में धरना प्रदर्शन किया गया और सरकार से मांग रखी गई कि इस रोपवे को रद्द किया जाना चाहिए। रामशिला में प्रदर्शन को करने पहुंचे ग्रामीण कंचन, विजय कुमार, शांता देवी और हेमा शर्मा ने बताया कि इससे पहले भी भारत के कई पहाड़ी इलाकों में विकास के लिए जंगलों को काटा गया। लेकिन बाद में वहां पर लोगों को प्राकृतिक आपदा का सामना करना पड़ा। ऐसे में खराहल घाटी के लोग ऐसा बिल्कुल भी नहीं चाहते हैं कि जंगल काटन के चलते उनके इलाके में कोई प्राकृतिक आपदा का प्रकोप उन्हें झेलना पड़े। ग्रामीणों का कहना है कि रोपवे निर्माण को लेकर पहले कुछ नेताओं ने इसका विरोध किया था। लेकिन बाद में अब वह भी चुप हो गए हैं। इससे पता चलता है कि नेताओं की भी आपसी मिली भगत है। भगवान बिजली महादेव के द्वारा रोपवे निर्माण को लेकर पहले ही अपना पक्ष रखा गया और उन्होंने रोपवे निर्माण को लेकर साफ इनकार किया है। लेकिन उसके बावजूद भी प्रशासन सरकार रोपवे का निर्माण कार्य कर रही है। उन्होंने कहा कि बीती शाम के समय भी जब एक ट्रक में लकड़ियों को काट कर ले जाया जा रहा था। तो उस दौरान भी महिलाओं ने ट्रक को रोक दिया था। उसे दौरान वन विभाग के अधिकारियों ने आश्वासन दिया था कि मंगलवार को वह प्रशासन की टीम के साथ मिलकर ग्रामीणों से बात करने आएंगे। लेकिन मंगलवार को भी उनके पास कोई नहीं पहुंचा। ऐसे में ग्रामीण एक बार फिर से मांग रखते हैं कि इस रोपवे निर्माण को रद्द किया जाए। वरना आने वाले समय में ग्रामीणों के द्वारा फिर से धरना प्रदर्शन किया जाएगा।
14
Share
Report
VKVarun Kaushal
FollowJul 08, 2025 10:08:26Samrala, Punjab:
Varun Kaushal
Samrala
ਸਮਰਾਲਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਅਧੀਨ ਅਲੱਗ ਅਲੱਗ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ
ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਤੇ ਕਸਿਆ ਸ਼ਿਕੰਜਾ, ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਨਾਲ ਨਾਲ ਹੁਣ ਮਾਪਿਆਂ ਤੇ ਪਟਾਕੇ ਵਜਾਉਣ ਵਾਲੇ ਸਲਾਂਸਰ ਲਾਉਣ ਵਾਲੇ ਮਕੈਨਿਕਾਂ ਤੇ ਵੀ ਹੋਵੇਗੀ ਕਾਰਵਾਈ :-
ਡੀਐਸਪੀ ਸਮਰਾਲਾ
ਸਮਰਾਲਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਸਮਰਾਲਾ ਦੇ ਵੱਖ-ਵੱਖ ਭੀੜ ਵਾਲੇ ਇਲਾਕਿਆਂ ਅਤੇ ਵਾਈਕਲਾਂ ਦੀ ਚੈਕਿੰਗ ਕੀਤੀ ਗਈ
ਇਸ ਖਾਸ ਆਪਰੇਸ਼ਨ ਅਧੀਨ ਇੱਕ ਵਿਸ਼ੇਸ਼ ਬੁਲਟ ਮੋਟਰਸਾਈਕਲਾਂ ਦੀ ਰੋਕ ਕੇ ਜਾਂਚ ਕੀਤੀ ਗਈ ਜਿਨਾਂ ਵਿੱਚ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਮੌਕੇ ਤੇ ਪੁਲਿਸ ਵੱਲੋਂ ਤਿੰਨ ਬੁਲੇਟ ਮੋਟਰਸਾਈਕਲ ਜਿਨਾਂ ਦੇ ਪਟਾਕੇ ਪਾਏ ਜਾ ਰਹੇ ਸਨ ਉਹਨਾਂ ਨੂੰ ਪੁਲਿਸ ਵੱਲੋਂ ਬੰਦ ਕੀਤਾ ਗਿਆ।
Byte :- ਤਰਲੋਚਨ ਸਿੰਘ ਡੀਐਸਪੀ ਸਮਰਾਲਾ
14
Share
Report
VKVipan Kumar
FollowJul 08, 2025 10:06:18Dharamshala, Himachal Pradesh:
मनूणी खड्ड हादसे में लापता आठवें व्यक्ति की तलाश जारी
एंकर -धर्मशाला के खनियारा मनूणी खड्डू हादसे में लातपा आठवें व्यक्ति की तलाश सर्च अभियान अभी जारी है। सर्च टीमें हादसा स्थल से लेकर निचले क्षेत्र में डटीं रहीं, लेकिन लापता व्यक्ति का कोई पता नहीं चल पाया है। हालांकि अब तक सात शव बरामद हो चुके हैं, जबकि एक अन्य की तलाश जारी है।
उधर, एसएसपी कांगडा शालिनी अग्निहोत्री ने बताया की मनूणी खड्ड में आठवें लापता व्यक्ति को ढूंढने के लिए सर्च अभियान जारी है,उन्होंने बताया कि NDRF ओर SDRF की मूवमेंट मंडी जिला के लिए शिफ्ट हुए है,स्थानीय पुलिस टीम ओर होम गार्ड की टीम इस सर्च अभियान को जारी रखेगी,SSP ने बताया कि हर एक पुलिस स्टेशन में कहा गया है कि जहां कही कोई भी नदी नालों में डेढ़ बॉडी मिले तो तुरंत इसकी सूचना दी जाए।
बाइट - शालिनी अग्निहोत्री , SSP, कांगड़ा
14
Share
Report
ASARVINDER SINGH
FollowJul 08, 2025 09:33:10Hamirpur, Himachal Pradesh:
हमीरपुर
नगर निगम हमीरपुर के वार्डों में पानी की लीकेज की समस्या का तुरंत समाधान करने के लिए जल शक्ति विभाग ने एक स्पेशल टीम बनाई है। पानी की लीकेज की जानकारी मिलते ही त्वरित प्रभाव से यह टीम अलर्ट हो जाएगी और समस्या का समाधान करेगी। लीकेज से हो रही पानी की बर्बादी को रोकने के लिए जल शक्ति विभाग ने यह कार्य किया है। इसके साथ ही वार्ड पार्षद का व्हाट्सएप ग्रुप बनाया गया है। इस ग्रुप के साथ जल शक्ति विभाग के अधिकारियों को जोड़ा गया है ताकि वार्ड पार्षदों की तरफ से मिलने वाली पानी की लीकेज की समस्या का त्वरित समाधान हो सके। जल शक्ति विभाग सुनिश्चित कर रहा है कि पानी की लेके से व्यर्थ पेयजल बर्बादी नहीं होनी चाहिए। अक्सर देखा गया है कि कई जगहों पर पानी की लीकेज होती है तथा जानकारी के अभाव में काफी समय तक पानी बर्बाद होता रहता है। ऐसे मामले सामने आने के बाद जल शक्ति विभाग ने एक विशेष टीम का गठन किया है जो की लीकेज की समस्या का तुरंत समाधान करेगी। लीकेज की समस्या की तुरंत जानकारी के लिए वार्ड पार्षदों का व्हाट्सएप ग्रुप बनाया गया है ताकि वह लीकेज के फोटो तुरंत ग्रुप पर डालें और फिर स्पेशल टीम समस्या का समाधान कर देगी।
बाइट
जल शक्ति विभाग हमीरपुर के मुख्य अभियंता इंजीनियर रोहित दुबे ने बताया कि पानी की लीकेज इस समस्या के समाधान के लिए स्पेशल टीम का गठन किया गया है। शहर के वार्ड पार्षदों का ग्रुप बनाया गया है तथा व्हाट्सएप ग्रुप पर लीकेज की जानकारी मिलते ही त्वरित समस्या का समाधान सुनिश्चित किया जा रहा है।
17
Share
Report
NSNavdeep Singh
FollowJul 08, 2025 09:33:04Moga, Punjab:
*Breaking Moga*
ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੇ ਮਾਮਲੇ ਵਿੱਚ ਮੋਗਾ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਨੂੰ ਕੀਤਾ ਗ੍ਰਿਫਤਾਰ ।
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਪਵਨਦੀਪ ਕੌਰ ਨੇ ਵਾਰਦਾਤ ਕਰਨ ਵਾਲੇ ਦੋਸ਼ੀ ਨੂੰ ਦਿੱਤੀ ਸੀ ਪਨਾਹ
ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਦੱਸੀ ਜਾ ਰਹੀ ਹੈ ਦੋਸਤ , MSc ਦੀ ਵਿਦਿਆਰਥਣ ਹੈ ਪਵਨਦੀਪ ਕੌਰ ।
15
Share
Report
TBTarsem Bhardwaj
FollowJul 08, 2025 09:06:26Ludhiana, Punjab:
17 ਜੁਲਾਈ ਬਿਜਲੀ ਦਫਤਰਾਂ ਦੇ ਬਾਹਰ ਧਰਨੇ ਦੇਣਗੇ ਕਿਸਾਨ; ਲੁਧਿਆਣਾ ਵਿਖੇ ਪੱਤਰਕਾਰਂਵਾਰਤਾ ਦੌਰਾਨ ਐਲਾਨ
ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਬਿਜਲੀ ਸੋਧ ਕਾਨੂਨ ਖਿਲਾਫ ਕਿਸਾਨ ਜਥੇਬੰਦੀਆਂ ਨੇ 17 ਜੁਲਾਈ ਨੂੰ ਸੂਬੇ ਭਰ ਦੇ ਬਿਜਲੀ ਦਫਤਰਾਂ ਬਾਹਰ ਧਰਨੇ ਦੇਣ ਦਾ ਐਲਾਨ ਕੀਤਾ ਹੈ।
ਲੁਧਿਆਣਾ ਵਿੱਚ ਕਿਸਾਨ ਯੂਨੀਅਨ ਵਲੋ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਸਣੇ ਹੋਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਰੋਪ ਲਗਾਇਆ ਕਿ ਸਰਕਾਰਾਂ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਕੰਮ ਕੀਤੇ ਜਾ ਰਹੇ ਹਨ। ਪਹਿਲਾਂ 2023 ਵਿੱਚ ਬਿਜਲੀ ਸੋਧ ਕਾਨੂਨ ਲਿਆਂਦਾ ਜਾ ਰਿਹਾ ਸੀ, ਜਿਸ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪਾਰਲੀਮੈਂਟ ਦੇ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ ਅਤੇ ਮੁੜ ਇੱਕ ਵਾਰ ਫਿਰ ਤੋਂ ਇਹ ਬਿੱਲ ਮੁੜ ਤੋਂ ਲਿਆਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਹੈ ਅਤੇ 17 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਬਿਜਲੀ ਦਫਤਰਾਂ ਦੇ ਬਾਹਰ ਧਰਨੇ ਦੇ ਕੇ ਆਪਣਾ ਰੋਸ ਜਾਹਿਰ ਕੀਤਾ ਜਾਵੇਗਾ।
Byte ਦਿਲਬਾਗ ਸਿੰਘ ਗਿੱਲ ਕਿਸਾਨ ਆਗੂ
Byte ਕਿਸਾਨ ਆਗੂ
16
Share
Report
KDKuldeep Dhaliwal
FollowJul 08, 2025 09:05:31Mansa, Punjab:
ਮਾਨਸਾ ਪੁਲਿਸ ਨੇ ਬੱਸ ਸਟੈਂਡ ਚੋਂ ਕੀਤੀ ਅਚਨਚੇਤ ਚੈਕਿੰਗ
ਐਂਕਰ : ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਬੱਸ ਸਟੈਂਡ ਮਾਨਸਾ ਵਿਖੇ ਐਸਐਸਪੀ ਭਗੀਰਥ ਸਿੰਘ ਮੀਨਾ ਵੱਲੋਂ ਖੁਦ ਬੱਸਾਂ ਦੇ ਵਿੱਚ ਚੜ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਉਹਨਾਂ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਹੈ ਉਨ੍ਹਾਂ ਦੱਸਿਆ ਕਿ ਨਸ਼ਿਆ ਦੇ ਖਿਲਾਫ਼ ਪੁਲਿਸ ਅਭਿਆਨ ਜਾਰੀ ਹੈ।
ਵੀਓ_ ਮਾਨਸਾ ਦੇ ਬੱਸ ਸਟੈਂਡ ਤੇ ਬੱਸਾਂ ਦੇ ਵਿੱਚ ਖੁਦ ਚੈਕਿੰਗ ਕਰ ਰਹੇ ਇਹ ਜਿਲ੍ਹੇ ਦੇ ਪੁਲਿਸ ਮੁਖੀ ਨੇ ਜਿਨਾਂ ਵੱਲੋਂ ਅੱਜ ਅਚਨਚੇਤ ਜਿਲੇ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਜਦੋਂ ਦੂਸਰੀਆਂ ਬੱਸਾਂ ਵਿੱਚ ਪੁਲਿਸ ਕਰਮਚਾਰੀ ਅਤੇ ਐਸਐਚਓ ਚੈੱਕ ਕਰ ਰਹੇ ਸਨ ਤਾਂ ਇਸ ਦੌਰਾਨ ਖੁਦ ਐਸਐਸਪੀ ਭਗੀਰਥ ਸਿੰਘ ਮੀਨਾ ਬੱਸ ਦੇ ਵਿੱਚ ਚੜੇ ਅਤੇ ਉਹਨਾਂ ਵੱਲੋਂ ਦਵਾਈਆਂ ਲੈ ਕੇ ਜਾ ਰਹੇ ਕੁਝ ਸ਼ੱਕੀ ਨੌਜਵਾਨਾਂ ਨੂੰ ਪੁੱਛਗਿੱਛ ਲਈ ਉਤਾਰ ਲਿਆ। ਇਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਅਚਨਚੇਤ ਜ਼ਿਲ੍ਹੇ ਭਰ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਅਤੇ 200 ਦੇ ਕਰੀਬ ਪੁਲਿਸ ਕਰਮਚਾਰੀ ਐਸਐਚਓ ਇਸ ਅਭਿਆਨ ਦੇ ਵਿੱਚ ਚੈਕਿੰਗ ਕਰ ਰਹੇ ਨੇ ਉਹਨਾਂ ਦੱਸਿਆ ਕਿ ਹੁਣ ਤੱਕ ਮਾਰਚ ਮਹੀਨੇ ਤੋਂ 500 ਦੇ ਕਰੀਬ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ 700 ਤੋਂ ਜਿਆਦਾ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਖੁਦ ਅੱਜ ਬੱਸ ਸਟੈਂਡ ਦੇ ਵਿੱਚ ਬੱਸਾਂ ਚੋਂ ਚੜ ਕੇ ਚੈਕਿੰਗ ਕੀਤੀ ਤੇ ਇਸ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ।
ਬਾਈਟ ਭਗੀਰਥ ਸਿੰਘ ਮੀਨਾ ਐਸ ਐਸ ਪੀ ਮਾਨਸਾ
15
Share
Report
MSManish Shanker
FollowJul 08, 2025 09:05:16Sahibzada Ajit Singh Nagar, Punjab:
Breaking
Manish Shanker Mohali
Manish Shanker Mohali
ਬੀਤੀ 3 ਜੁਲਾਈ ਨੂੰ ਮੋਹਾਲੀ ਦੇ ਐਰੋ ਸਿਟੀ ਤੋਂ ਲਾਪਤਾ ਹੋਏ ਪ੍ਰੋਫੈਸਰ ਦੀ ਲਾਸ਼ ਬੀਤੇ ਕੱਲ ਮੋਰਨੀ ਹਿਲਜ ਤੋਂ ਬਰਾਮਦ ਹੋਈ।
ਜਿਸ ਸਬੰਧੀ ਐਸਪੀ ਡੀ ਸੌਰਵ ਜਿੰਦਲ ਵੱਲੋਂ ਪ੍ਰੈੱਸ ਕਾਨਫਰੰਸ ਕਰ ਆਪਣੀ ਪੁਲਿਸ ਪਿੱਠ ਥਾਪੜਦੇ ਹੋਏ ਕਿਹਾ ਕਿ ਸਾਡੇ ਵੱਲੋਂ 48 ਘੰਟੇ ਅੰਦਰ ਅੰਦਰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਾਲਾਂਕਿ ਐਸਪੀ ਸਾਹਿਬ ਦਾ ਗਣਿਤ ਕਮਜ਼ੋਰ ਹੁੰਦਾ ਹੋਇਆ ਨਜ਼ਰ ਆਇਆ ਕਿਉਂ ਕਿ 4 ਤਰੀਕ ਤੋਂ ਲੈ ਕੇ ਕੱਲ ਸ਼ਾਮ ਤੱਕ 96 ਘੰਟੇ ਜਾਂ 4 ਦਿਨ ਬਣਦੇ ਹਨ।
ਅੱਗੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਬਿਕਰਮ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਪ੍ਰੋਫੈਸਰ ਅਮਰਜੀਤ ਸਿਹਾਗ ਦਾ ਪੈਸਿਆਂ ਨੂੰ ਲੈ ਕੇ ਕਤਲ ਕੀਤਾ ਗਿਆ ਸੀ।
ਕਤਲ ਦੀ ਵਾਰਦਾਤ ਨੂੰ ਲਾਸਂਸੀ ਪਿਸਤੌਲ ਨਾਲ ਅੰਜਾਮ ਦਿੱਤਾ ਗਿਆ ਸੀ।
ਆਰੋਪੀਆਂ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਲਾਸ਼ ਸੁੱਟੀ ਮੋਰਨੀ ਦੀ ਪਹਾੜੀਆਂ ਚl
ਪਰਿਵਾਰਕ ਮੈਂਬਰਾਂ ਅਨੁਸਾਰ ਜਿਸ ਦਿਨ ਅਮਰਜੀਤ ਸਿਹਾਗ ਦਾ ਅਪਹਰਣ ਹੋਇਆ ਸੀ ਤਾਂ ਉਹਨਾਂ ਨੂੰ ਇੱਕ ਕਾਲ ਆਈ ਜਿਸ ਵਿੱਚ ਅਮਰਜੀਤ ਸਹਾਗ ਵੱਲੋਂ 35 ਤੋਂ 40 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਤੁਰੰਤ ਕਿਹਾ ਸੀ। ਜਿਸ ਸਬੰਧੀ ਸ਼ਿਕਾਇਤ ਅਮਰਜੀਤ ਸਿਹਾਗ ਦੇ ਪੁੱਤਰ ਰਾਹੁਲ ਸਿਹਾਗ ਵੱਲੋਂ ਥਾਣਾ ਆਈਟੀ-ਸੀਟੀ ਵਿਖੇ ਦਿੱਤੀ ਗਈ ਸੀ।
shorts of Dead body amarjit Sihag
PC SP D Saurav Jindal
Shorts of SSP Mohali Office
15
Share
Report
TBTarsem Bhardwaj
FollowJul 08, 2025 09:04:29Ludhiana, Punjab:
ਲੁਧਿਆਣਾ ਵਿੱਚ ਲੁਟੇਰਿਆਂ ਵੱਲੋਂ ਗਲੀ ਵਿੱਚ ਜਾ ਰਹੀ ਮਹਿਲਾ ਦੇ
ਹੱਥੋਂ ਮੋਬਾਇਲ ਅਤੇ ਪਰਸ ਦੀ ਲੁੱਟ ਖੋਹ ਕੀਤੀ ਤਸਵੀਰਾ ਸੀਸੀਟੀਵੀ ਵੀਡੀਓ ਵਿੱਚ ਹੋਈਆ ਕੈਦ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਲੁਧਿਆਣਾ ਦੇ ਹਰਬੰਸਪੁਰਾ ਦੀ ਰਹਿਣ ਵਾਲੀ ਔਰਤ ਜੋਂ ਕਿ
ਫਤਿਹਗੰਜ ਮਹੱਲੇ ਦੇ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਰੋਜ਼ ਦੀ ਤਰ੍ਹਾਂ ਉਹ ਆਪਣੇ ਕੰਮ ਤੋਂ ਘਰ ਜਾ ਰਹੀ ਸੀ ਜਿਸ ਦੌਰਾਨ ਦੋ ਵਿਅਕਤੀਆਂ ਨੇ ਉਸ ਦੇ ਹੱਥੋਂ ਪਰਸ ਅਤੇ ਮੌਬਾਇਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਸੀਸੀਟੀਵੀ ਵਿੱਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਪਹਿਲਾਂ ਮਹਿਲਾ ਦੇ ਆਸ ਪਾਸ ਦੋ ਗੇੜੇ ਲਗਾਉਂਦੇ ਨੇ ਜਿਸ ਤੋਂ ਬਾਅਦ ਮੌਕਾ ਦੇਖਦੇ ਹੀ ਮਹਿਲਾ ਦੇ ਹੱਥੋਂ ਮੋਬਾਇਲ ਅਤੇ ਪਰਸ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੁਹੱਲੇ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਮੁਹੱਲੇ ਦੇ
ਵਿੱਚ ਇੱਕ ਸਾਈਕਲ ਚੋਰੀ ਹੋਈ ਸੀ ਜਿਸ ਦਾ ਅੱਜ ਤੱਕ ਕੋਈ ਅਤਾ ਪਤਾ
ਨਹੀਂ ਲੱਗਿਆ ਮੁਹੱਲੇ ਵਾਸੀਆਂ ਵੱਲੋਂ ਪੁਲਿਸ ਨੂੰ ਇਤਲਾਹ ਕਰ ਦਿੱਤੀ
ਗਈ ਹੈ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ
ਦਿੱਤੀ ਹੈ। ਮਹੱਲੇ ਦੇ ਲੋਕਾਂ ਨੇ ਕਿਹਾ ਰੋਜਾਨਾ ਵਾਪਰ ਰਹੀ ਇਸਦਾ ਘਟਨਾ ਤੋਂ ਲੱਗਦਾ ਹੈ ਕੀ ਮਹੱਲੇ ਦੇ ਲੋਕ ਸੁਰੱਖਿਤ ਨਹੀਂ ਹਨ ਜਦਕਿ ਇਹ ਰੋਡ ਉਪਰ ਕਾਫੀ ਆਵਾਜਾਈ ਰਹਿੰਦੀ ਹੈ। ਫਿਰ ਵੀ ਦਿਨ ਦਿਹਾੜੇ ਇਸ ਤਰਾਂ ਦੀ ਲੁੱਟ ਖੋਹ ਦੀ ਘਟਨਾ ਨੂੰ ਜਾਮ ਦੇਣਾ ਹੈਰਾਨ ਕਰਨ ਵਾਲੀ ਗੱਲ
Byte ਮੁਹੱਲੇ ਦੇ ਲੋਕ
Byte ਪੀੜਤ ਔਰਤ
16
Share
Report
DVDEVENDER VERMA
FollowJul 08, 2025 08:40:14Nahan, Himachal Pradesh:
लोकेशन: नाहन
सांसद बोले आपदा प्रभावितों के लोगों के लिए हर भाजपा कार्यकर्ता पहुंच रहा मदद,
सांसद ने प्रभावितों के लिए कंबल से भरी गाड़ी को जिला मंडी के लिए किया रवाना,
बोले लगातार प्रभावित क्षेत्र के दौरे पर भाजपा के शीर्ष नेता,
एंकर: शिमला संसदीय क्षेत्र के भाजपा सांसद सुरेश कश्यप ने कहा है की मंडी जिला में आपदा प्रभावितों की मदद के लिए भाजपा का हर कार्यकर्ता मदद को हाथ बढ़ा रहा है सुरेश कश्यप ने आज सिरमौर जिला के सीमावर्ती क्षेत्र से कंबल से भरी गाड़ी को आपदा प्रभावित लोगों के लिए रवाना किया।
वीओ 1 सांसद सुरेश कश्यप ने कहा कि मंडी जिला में आई आपदा से जानमाल का भारी नुकसान हुआ है और भारतीय जनता पार्टी का हर कार्यकर्ता आपदा के इस समय में मदद के लिए आगे आया है। उन्होंने कहा कि प्रदेश के हर जिला से प्रभावित परिवारों को भारतीय जनता पार्टी द्वारा मदद पहुंचाने का काम किया जा रहा है। उन्होंने कहा कि नेता प्रतिपक्ष जयराम ठाकुर और प्रदेश अध्यक्ष को राजीव बिंदल मंडी जिला में प्रभावितों कक मदद में जुटे हुए हैं और क्षेत्र की सांसद कंगना रनौत भी लगातार इलाके का दौरा कर रही है उन्होंने कहा कि मंडी जिला में आई त्रासदी से भारी नुकसान हुआ है और लोगों को हर संभव मदद प्रदान करने की कोशिश की जाएगी।
बाईट: सुरेश कश्यप: सांसद शिमला क्षेत्र
4
Share
Report