icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
141003
TBTarsem Bhardwaj8 Jul 2025, 09:04 am

ਲੁਧਿਆਣਾ ਵਿੱਚ ਦਿਨ ਦਿਹਾੜੇ ਮਹਿਲਾ ਤੋਂ ਲੁੱਟ, ਸੀਸੀਟੀਵੀ ਵੀਡੀਓ ਵਿੱਚ ਕੈਦ!

Ludhiana, Punjab:ਲੁਧਿਆਣਾ ਵਿੱਚ ਲੁਟੇਰਿਆਂ ਵੱਲੋਂ ਗਲੀ ਵਿੱਚ ਜਾ ਰਹੀ ਮਹਿਲਾ ਦੇ ਹੱਥੋਂ ਮੋਬਾਇਲ ਅਤੇ ਪਰਸ ਦੀ ਲੁੱਟ ਖੋਹ ਕੀਤੀ ਤਸਵੀਰਾ ਸੀਸੀਟੀਵੀ ਵੀਡੀਓ ਵਿੱਚ ਹੋਈਆ ਕੈਦ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਲੁਧਿਆਣਾ ਦੇ ਹਰਬੰਸਪੁਰਾ ਦੀ ਰਹਿਣ ਵਾਲੀ ਔਰਤ ਜੋਂ ਕਿ ਫਤਿਹਗੰਜ ਮਹੱਲੇ ਦੇ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਰੋਜ਼ ਦੀ ਤਰ੍ਹਾਂ ਉਹ ਆਪਣੇ ਕੰਮ ਤੋਂ ਘਰ ਜਾ ਰਹੀ ਸੀ ਜਿਸ ਦੌਰਾਨ ਦੋ ਵਿਅਕਤੀਆਂ ਨੇ ਉਸ ਦੇ ਹੱਥੋਂ ਪਰਸ ਅਤੇ ਮੌਬਾਇਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਸੀਸੀਟੀਵੀ ਵਿੱਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਪਹਿਲਾਂ ਮਹਿਲਾ ਦੇ ਆਸ ਪਾਸ ਦੋ ਗੇੜੇ ਲਗਾਉਂਦੇ ਨੇ ਜਿਸ ਤੋਂ ਬਾਅਦ ਮੌਕਾ ਦੇਖਦੇ ਹੀ ਮਹਿਲਾ ਦੇ ਹੱਥੋਂ ਮੋਬਾਇਲ ਅਤੇ ਪਰਸ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੁਹੱਲੇ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਮੁਹੱਲੇ ਦੇ ਵਿੱਚ ਇੱਕ ਸਾਈਕਲ ਚੋਰੀ ਹੋਈ ਸੀ ਜਿਸ ਦਾ ਅੱਜ ਤੱਕ ਕੋਈ ਅਤਾ ਪਤਾ ਨਹੀਂ ਲੱਗਿਆ ਮੁਹੱਲੇ ਵਾਸੀਆਂ ਵੱਲੋਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹੱਲੇ ਦੇ ਲੋਕਾਂ ਨੇ ਕਿਹਾ ਰੋਜਾਨਾ ਵਾਪਰ ਰਹੀ ਇਸਦਾ ਘਟਨਾ ਤੋਂ ਲੱਗਦਾ ਹੈ ਕੀ ਮਹੱਲੇ ਦੇ ਲੋਕ ਸੁਰੱਖਿਤ ਨਹੀਂ ਹਨ ਜਦਕਿ ਇਹ ਰੋਡ ਉਪਰ ਕਾਫੀ ਆਵਾਜਾਈ ਰਹਿੰਦੀ ਹੈ। ਫਿਰ ਵੀ ਦਿਨ ਦਿਹਾੜੇ ਇਸ ਤਰਾਂ ਦੀ ਲੁੱਟ ਖੋਹ ਦੀ ਘਟਨਾ ਨੂੰ ਜਾਮ ਦੇਣਾ ਹੈਰਾਨ ਕਰਨ ਵਾਲੀ ਗੱਲ Byte ਮੁਹੱਲੇ ਦੇ ਲੋਕ Byte ਪੀੜਤ ਔਰਤ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंचकूला इंडस्ट्रियल एरिया फेज 2 में क्रेन हादसे से दो हेल्पर की मौत

Noida, Uttar Pradesh:पंचकूला के इंडस्ट्रियल एरिया फेज 2 में हुआ बड़ा हादसा एक क्रेन की मदद से जनरेटर को छत पर चढ़ने का काम चल रहा था तभी क्रेन अनबैलेंस हो गई और क्रेन के टॉप पर जनरेटर चढ़ाने का प्रयास कर रहे दो हेल्पर सड़क पर जग गिरे और सर पर चोट लगने से दोनों की मौके पर ही मौत हो गई इस पूरी घटना का एक सीसीटीवी वीडियो भी सामने आया घटना की सूचना मिलने के बाद सेक्टर 19 चौकी पुलिस मौके पर पहुंची और पूरे मामले की जांच पड़ताल में जुड़ गई है बताया जा रहा है कि एक बिल्डिंग की छत पर जनरेटर को क्रेन की मदद से चढ़ाने का प्रयास किया जा रहा था तभी भारी जनरेटर के चलते क्रेन अनबैलेंस हो गई और पलट गई इस हादसे में नवीन और मनीष नाम के दो हेल्पर जिनकी उम्र 22 से 23 साल बताई जा रही है कि मौके पर ही मौत हो गई मृतक हिमाचल और बिहार के रहने वाले हैं और दोनों मृतक युवक क्रेन में काम करते थे और भारी समान क्रेन की मदद से ऊपर चढ़ते थे सेक्टर 19 चौकी इंचार्ज कमलजीत सिंह ने बताया कि इस पूरे हाथ से की जांच पड़ताल की जा रही है जबकि इस हादसे में क्रेन चालक को हल्की चोटें आई है
0
0
Report
Advertisement
Advertisement
Advertisement
Advertisement

हर घर तिरंगा अभियान से देशभक्ति फिर जागी: केवल सिंह ढिल्लों

Chandigarh, Chandigarh:‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ: ਕੇਵਲ ਸਿੰਘ ਢਿੱਲੋਂ ਚੰਡੀਗੜ੍ਹ, 13 ਅਗਸਤ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ’ ਮੁਹਿਮ ਮੁਹਿੰਮ ਤਹਿਤ ਅੱਜ ਆਪਣੇ ਗ੍ਰਹਿ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ。 ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਇਹ ਭਾਰਤ ਦੀ ਏਕਤਾ, ਅਖੰਡਤਾ, ਮਾਣ-ਸਨਮਾਨ ਅਤੇ ਦੇਸ਼ਭਗਤੀ ਦਾ ਪ੍ਰਤੀਕ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਨੇ ਦੇਸ਼ ਦੇ ਹਰ ਨਾਗਰਿਕ ਨੂੰ ਰਾਸ਼ਟਰ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਮਾਣ ਦਾ ਪ੍ਰਗਟਾਵਾ ਕਰਨ ਲਈ ਪ੍ਰੇਰਿਤ ਕੀਤਾ ਹੈ。 ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ ਵਾਸੀਆਂ ਨੂੰ ਆਪਣੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਪ੍ਰਗਟਾਉਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਯੋਗਦਾਨ ਪਾਉਣ ਦਾ ਸੰਦੇਸ਼ ਦਿੰਦੀ ਹੈ。 ਭਾਜਪਾ ਸੂਬਾ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜਨ ਅਤੇ ਤਿਰੰਗੇ ਦੀ ਸ਼ਾਨ ਨੂੰ ਸਲਾਮ ਕਰਦਿਆਂ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣ。 ਉਨਾਂ ਕਿਹਾ ਕਿ ਸਾਡਾ ਤਿਰੰਗਾ ਹਰ ਭਾਰਤੀ ਨੂੰ ਇਕਜੁੱਟ ਹੋ ਕੇ ਰਾਸ਼ਟਰ ਨਿਰਮਾਣ ਦੇ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ。
0
0
Report
Advertisement
Advertisement
Back to top