Back
मंडी में पहाड़ दरकने से कई परिवारों पर मंडराया खतरा!
Mandi, bharatpur, Himachal Pradesh
मंडी स्टोरी
मंडी के विश्वकर्मा चौक पर दरका पहाड़, पहाड़ धड़कने से कई घरों को बना खतरा, दर्जनों परिवार इस मानसून में फिर सहम गए हैं, 2 साल पहले भी बरसात से यह पहाड़ पूरी तरह धस गया था, तब पहाड़ को गिरने से रोकने के लिए एक विशेष तकनीक का प्रयोग किया गया था इस पहाड़ के ऊपर मशीनों के साथ लोहे की रोड के साथ भूरे रंग का तिरपाल और उसके ऊपर लोहे की जाली लगाई थी.... इस तकनीक के लिए डेढ़ सौ करोड़ से अधिक खर्च किया गया था लेकिन फिर इस बार पहाड़ गिरना शुरू हो गया है,
Elements: vedio
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Amritsar, Punjab:
ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਟੈਲੈਂਟ ਆਈਡੈਂਟੀਫਿਕੇਸ਼ਨ ਲਈ ਵੱਡਾ ਉਪਰਾਲਾ, 1300 ਤੋਂ ਵੱਧ ਬੱਚਿਆਂ ਨੇ ਲਿਆ ਹਿੱਸਾ
ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ 'ਚੋਂ ਕੱਢਣ 'ਤੇ ਮੰਤਰੀ ਅਮਨ ਅਰੋੜਾ ਦਾ ਸਖਤ ਸੁਰ, ਕਿਹਾ - ਨਸ਼ਿਆਂ ਨਾਲ ਸਮਝੌਤਾ ਕਦੇ ਨਹੀਂ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਦਿਆਰਥੀਆਂ ਦੇ ਟੈਲੈਂਟ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਨੀਤ ਨਾਲ ਇਕ ਵਿਸ਼ਾਲ ਇਵੈਂਟ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਪਹਿਲਾਂ ਪਟਿਆਲਾ ਵਿਖੇ ਵੀ ਕੀਤਾ ਜਾ ਚੁੱਕਾ ਹੈ, ਜਿੱਥੋਂ ਕਈ ਹੋਨਹਾਰ ਵਿਦਿਆਰਥੀ ਸਾਹਮਣੇ ਆਏ। ਇਸ ਵਾਰ ਅੰਮ੍ਰਿਤਸਰ ਵਿੱਚ ਵੀ ਇਹ ਗ੍ਰੈਂਡ ਇਵੈਂਟ ਕਰਵਾਇਆ ਗਿਆ, ਜਿਸ 'ਚ ਲਗਭਗ 1300 ਬੱਚਿਆਂ ਨੇ ਹਿੱਸਾ ਲਿਆ।
ਇਹ ਉਪਰਾਲਾ ਨਾ ਸਿਰਫ਼ ਬੱਚਿਆਂ ਦੇ ਲਈ ਪਲੇਟਫਾਰਮ ਸਾਬਤ ਹੋਵੇਗਾ, ਸਗੋਂ ਉਨ੍ਹਾਂ ਦੀ ਐਡਮਿਨਿਸਟ੍ਰੇਟਿਵ, ਫਾਈਨੈਂਸ਼ੀਅਲ ਅਤੇ ਪ੍ਰੋਫੈਸ਼ਨਲ ਗਰੋਥ ਵਿੱਚ ਵੀ ਮਦਦਗਾਰ ਹੋਵੇਗਾ। ਇਹਨਾਂ ਵਿਚੋਂ ਕਈ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ, ਹੈਂਡ ਹੋਲਡਿੰਗ ਤੇ ਰੋਜ਼ਗਾਰ ਦੇ ਮੌਕੇ ਵੀ ਮਿਲਣ ਦੀ ਉਮੀਦ ਹੈ। ਮੰਤਰੀ ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ "ਸਰਕਾਰ ਦਾ ਬ੍ਰਾਂਡ ਐਂਬੈਸਡਰ" ਤੱਕ ਕਹਿੰਦੇ ਹੋਏ ਉਪਰਾਲੇ ਨੂੰ ਸਾਰਿਆਂ ਲਈ ਰੋਲ ਮਾਡਲ ਦੱਸਿਆ।
ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ 'ਚੋਂ 5 ਸਾਲ ਲਈ ਨਿਕਾਲੇ ਜਾਣ 'ਤੇ ਵੀ ਖੁਲ੍ਹ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਜਾਂ ਸਮਝੌਤਾ ਕਬੂਲ ਨਹੀਂ। ਉਨ੍ਹਾਂ ਅਫਸੋਸ ਜਤਾਇਆ ਕਿ ਜੋ ਵਿਅਕਤੀ ਨਸ਼ਾ ਖਿਲਾਫ ਲੜਾਈ ਵਿਚ ਰੁਕਾਵਟ ਬਣੇ, ਉਨ੍ਹਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੰਤਰੀ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਪਾਰਟੀ ਅਤੇ ਸਰਕਾਰ ਦੋਵੇਂ ਪੱਖੋਂ ਇਮਾਨਦਾਰੀ ਅਡੋਲ ਨੀਤੀ ਰਹੀ ਹੈ, ਜਿਸ ਦੇ ਉਲਟ ਜਾਣਾ ਅਣਮਨਜੂਰ ਹੈ।
ਬਾਈਟ : ਅਮਨ ਅਰੋੜਾ ਕੈਬਨਟ ਮੰਤਰੀ ਪੰਜਾਬ ਸਰਕਾਰ
0
Share
Report
Nabha, Punjab:
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਕੋਠੀ ਪਹੁੰਚੇ,
ਪਟਿਆਲਾ ਜ਼ਿਲ੍ਹੇ ਦੀ ਭਰਤੀ ਇਕ ਲੱਖ3,ਹਜ਼ਾਰ 500 ਕੀਤੀ ਗਈ ਹੈ ਦੀਆਂ ਕਾਪੀਆਂ ਅੱਜ ਇਕਬਾਲ ਸਿੰਘ ਝੂੰਦਾ ਨੂੰ ਸੌਂਪੀਆਂ ਗਈਆਂ,
ਇਕਬਾਲ ਸਿੰਘ ਝੂੰਦਾ ਨੇ ਦੱਸਿਆ ਕਿ ਅੱਜ ਭਾਵੇਂ ਕਿ ਲਸਟ ਤਰੀਕ ਸੀ ਪਰ ਲੋਕਾਂ ਦਾ ਬਹੁਤ ਭਰਮਾ ਹੁੰਗਾਰਾ ਮਿਲਿਆ ਹੈ। ਪਟਿਆਲਾ ਜਿਲੇ ਲੱਖ ਤੋਂ ਉੱਪਰ ਭਰਤੀ ਕੀਤੀ ਗਈ ਹੈ,
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਮੇਟੀ ਦਾ ਗਠਨ ਕੀਤਾ ਗਿਆ ਸੀ
0
Share
Report
Fazilka, Punjab:
जलालाबाद की भगवानपुरा बस्ती के रहने वाले एक नौजवान लड़के की लड़ाई झगड़े दौरान मौत होने का मामला सामने आया है l परिवार का आरोप है कि उनका लड़का नशे का आदि था l जो नशा छुड़ाओ केंद्र में भर्ती था l और अब वापिस लौटा था कि नशा तस्करों ने उसके साथ झगड़ा किया और उसे गंभीर चोटों से घायल कर दिया l जिसकी इलाज दौरान मौत हो गई l फिलहाल पुलिस मामले की जांच में जुटी है l
जानकारी देते हुए मृतक हर्ष के भाई बताया कि उसका मृतक उसका छोटा भाई था l जो नशा करने का आदि था l और पिछले कुछ दिनों से वह नशा छुड़ाओ के केंद्र में दाखिल रहा l जो अब वापिस लौटा था l कि घर पर अकेला था कि नशा बेचने वाले लोग आए और उन्होंने उसके भाई के साथ झगड़ा शुरू कर दिया l और उसे घेरकर तेजधार हथियारों से वार कर बुरी तरह से जख्मी कर दिया l जिसे इलाज के लिए स्थानीय अस्पताल में दाखिल करवाया गया l जहां इलाज दौरान उसकी मौत हो गई l परिवार की मांग है कि उक्त लोगों के खिलाफ सख्त कार्यवाही की जाए l मौके पर पहुंचे डीएसपी जलालाबाद जितेंद्र सिंह गिल का कहना है कि लड़ाई झगड़े के दौरान यह घटना हुई है l जिसमें उनके द्वारा परिवार के साथ मुलाकात कर जहां दुख सांझा किया गया वहीं उन्होंने कहा है कि परिवार जिस तरह के बयान दर्ज करवाएगा उस हिसाब से ही कार्यवाही की जाएगी l
0
Share
Report
Khanna, Punjab:
खन्ना के गांव इकोलाही में 5 साल के बच्चे को कुत्तों ने बुरी तरह नोचा। बच्चा अपने पिता के साथ खेतों में था। पिता चारा काट रहा था। तभी पिता इस दौरान शौचालय चला गया तो बाद में अकेले बैठे बच्चे पर कुत्तों ने धावा बोल दिया। बच्चे की चीखें सुनकर पिता भागा आया और जान बचाई। बच्चे की गर्दन पर बुरी तरह से नोचा गया। उसे सिविल अस्पताल से पटियाला रेफर कियागया।
बाइट - बच्चे का पिता
डाक्टर
0
Share
Report
Amritsar, Punjab:
ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈਬ ਸੀਰੀਜ਼ ਦਾ ਭਾਜਪਾ ਨੇਤਾ ਦੇ ਵੱਲੋਂ ਕੀਤਾ ਗਿਆ ਵਿਰੋਧ
ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖਿਆ ਪੱਤਰ
ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈੱਬ ਸੀਰੀਜ਼ ਦੇ ਉੱਤੇ ਬੈਨ ਲਗਾਉਣ ਦੀ ਕੀਤੀ ਮੰਗ।
ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈਬ ਸੀਰੀਸ ਨੂੰ ਲੈ ਕੇ ਵਿਰੋਧ ਹੋਣਾ ਹੋਇਆ ਸ਼ੁਰੂ , ਬੀਜੇਪੀ ਯੂਥ ਵਿੰਗ ਦੇ ਸੂਬਾ ਸਕੱਤਰ ਕੁਲਬੀਰ ਸਿੰਘ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰੀ ਨੂੰ ਲਿਖੀ ਚਿੱਠੀ, ਅਤੇ ਇਸ ਵੈਬ ਸੀਰੀਜ਼ ਨੂੰ ਬੈਨ ਲਗਾਉਣ ਦੀ ਕੀਤੀ ਮੰਗ, ਬੀਜੇਪੀ ਨੇਤਾ ਕੁਲਬੀਰ ਸਿੰਘ ਨੇ ਕਿਹਾ ਕਿ ਜੇਕਰ ਇਹ ਵੈਬ ਸੀਰੀਜ ਰਿਲੀਜ ਹੋ ਜਾਂਦੀ ਹੈ ਤਾਂ ਇਸ ਦਾ ਪੰਜਾਬ ਦੀ ਨੌਜਵਾਨ ਪੀੜੀ ਤੇ ਬੁਰਾ ਪ੍ਰਭਾਵ ਪਵੇ ਗਾ, ਉਹਨਾਂ ਨੇ ਕਿਹਾ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ 100 ਤੋਂ ਵੱਧ ਅਪਰਾਧਿਕ ਮੁਕਦਮੇ ਦਰਜ ਹਨ , ਜੇਕਰ ਇਸ ਦੇ ਉੱਤੇ ਵੈਬ ਸੀਰੀਜ਼ ਬਣਦੀ ਹੈ ਤਾਂ , ਪੰਜਾਬ ਦੀ ਨੌਜਵਾਨ ਪੀੜੀ ਇਸ ਨੂੰ ਫੋਲੋ ਕਰਨ ਲੱਗ ਪਏਗੀ।, ਤੇ ਇਸ ਦਾ ਖਮਿਆਜਾ ਪੰਜਾਬ ਨੂੰ ਹੀ ਭੁਗਤਣਾ ਪਵੇਗਾ।, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਰ ਵੀ ਲੋਕ ਨੇ ਜਿਨਾਂ ਨੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਜਿਨਾਂ ਦੇ ਜੀਵਨੀ ਉੱਤੇ ਫਿਲਮ ਜਾਂ ਵੈਬ ਸੀਰੀਜ਼ ਬਣਨੀ ਚਾਹੀਦੀ ਹੈ, ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਵੈਬ ਸੀਰੀਜ ਬੈਨ ਨਹੀਂ ਹੁੰਦੀ ਉਹਨਾਂ ਦੇ ਵੱਲੋਂ ਲਗਾਤਾਰ ਇਸ ਵੈਬਸਰੀਜ਼ ਦਾ ਵਿਰੋਧ ਕੀਤਾ ਜਾਵੇਗਾ।
byte ਕੁਲਬੀਰ ਸਿੰਘ ਸੂਬਾ ਸਕੱਤਰ ਬੀਜੇਪੀ ਯੂਥ ਵਿੰਗ
0
Share
Report
Nabha, Punjab:
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮਜੀਠੀਆ ਤੇ ਬੋਲਦੇ ਕਿਹਾ ਜੇਕਰ ਗਲਤ ਕੰਮ ਕੀਤਾ ਹੈ ਤਾਂ ਸਖਤ ਸਜ਼ਾ ਮਿਲੀ ਚਾਹੀਦੀ, ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਜਿਹੀ ਗਲਤੀ ਅੱਗੇ ਲਈ ਕੋਈ ਨਾ ਕਰੇ,ਨਾ ਮੈਂ ਹੱਕ ਚ ਆ ਅਤੇ ਨਾ ਹੀ ਵਿਰੋਧ ਵਿੱਚ ਹਾਂ।,
ਕੁੰਵਰ ਵਿਜੇ ਪ੍ਰਤਾਪ ਤੇ ਬੋਲ ਦੇ ਕਿਹਾ ਕਿ ਉਸ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ, ਬੇਅਦਬੀ ਪ੍ਰਤੀ ਕਾਫੀ ਗੱਲਾਂ ਅੱਗੇ ਲਿਆਂਦੀਆਂ ਸਨ
0
Share
Report
Khanna, Punjab:
ਖੰਨਾ 'ਚ ਭਗਵਾਨ ਜਗਨਨਾਥ ਰੱਥ ਯਾਤਰਾ 1 ਜੁਲਾਈ ਨੂੰ ਕੱਢੀ ਜਾ ਰਹੀ ਹੈ। ਇਸਤੋਂ ਪਹਿਲਾਂ ਸ਼ਹਿਰ ਚ ਪ੍ਰਭਾਤ ਤੇ ਸੰਧਿਆ ਫੇਰੀਆਂ ਦਾ ਆਯੋਜਨ ਕੀਤਾ ਗਿਆ। ਭਗਵਾਨ ਜਗਨਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਾਰਾ ਸ਼ਹਿਰ ਭਗਵਾਨ ਜਗਨਨਾਥ ਦੇ ਰੰਗ ਚ ਰੰਗਿਆ ਨਜ਼ਰ ਆ ਰਿਹਾ ਹੈ। ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵੀ ਸੰਧਿਆ ਫੇਰੀ ਚ ਪੁੱਜੇ। ਪ੍ਰਬੰਧਕਾਂ ਨੇ ਦੱਸਿਆ ਕਿ 1 ਜੁਲਾਈ ਨੂੰ ਇਹ ਰੱਥ ਯਾਤਰਾ ਧੂਮਧਾਮ ਨਾਲ ਕੱਢੀ ਜਾ ਰਹੀ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਭਾਗ ਲੈਣਗੇ। ਪੂਰੇ ਸ਼ਹਿਰ ਦੀ ਪ੍ਰਕਿਰਮਾ ਮਗਰੋਂ ਰੱਥ ਯਾਤਰਾ ਸਮਾਧੀ ਰੋਡ ਵਿਖੇ ਸਮਾਪਤ ਹੋਵੇਗੀ।
ਬਾਈਟ - ਗੁਰਕੀਰਤ ਕੋਟਲੀ
ਪ੍ਰਬੰਧਕ
0
Share
Report
Faridkot, Punjab:
ਐਂਕਰ
ਪੰਜਾਬ ਭਰ ਤੋਂ ਆਏ ਮੀਟਰ ਰੀਡਰਾਂ ਵੱਲੋਂ ਅੱਜ ਫਰੀਦਕੋਟ ਦੇ ਇੱਕ ਨਿੱਜੀ ਹੋਟਲ ਵਿੱਚ ਸਾਂਝੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨਾਂ ਵੱਲੋਂ ਮਹਿਕਮੇ ਅਤੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਮੀਟਰ ਰੀਡਰਾਂ ਦੀ ਲੁੱਟ ਸਬੰਧੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਦੌਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਮੀਟਰ ਰੀਡਰਾ ਵੱਲੋਂ ਇੱਕ ਮੱਤ ਹੋ ਕੇ ਫੈਸਲਾ ਲਿਆ ਕਿ ਉਹ ਮਹਿਕਮੇ ਅਤੇ ਠੇਕੇਦਾਰਾ ਵੱਲੋਂ ਮੀਟਰ ਰੀਡਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਮੀਡੀਆ ਰਾਹੀਂ ਲੋਕਾਂ ਵਿੱਚ ਜੱਗ ਜਾਹਰ ਕਰਨਗੇ। ਇਸ ਦੇ ਚਲਦਿਆਂ ਉਹਨਾਂ ਵੱਲੋਂ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਵਿਭਾਗ ਵੱਲੋਂ ਮੀਟਰਾਂ ਦੇ ਰੀਡਿੰਗ ਅਤੇ ਬਿੱਲ ਬਣਾਉਣ ਦੇ ਪ੍ਰਤੀ ਮੀਟਰ 9 ਰੁਪਏ ਦਿੱਤਾ ਜਾਂਦਾ ਹ। ਪਰ ਦੂਜੇ ਪਾਸੇ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਆਊਟਸੋਰਸ ਤੇ ਰੱਖੇ ਗਏ ਮੀਟਰ ਰੀਡਰਾਂ ਨੂੰ ਮਹਿਜ ਦੋ ਰੁਪਏ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਹੈ ਜਿਸ ਨਾਲ ਮਹੀਨੇ ਦੀ ਪੰਜ ਤੋਂ 6000 ਮਾਸਕ ਤਨਖਾਹ ਬਣਦੀ ਹੈ ਜਿਸ ਨਾਲ ਉਹਨਾਂ ਨੂੰ ਆਪਣਾ ਪਰਿਵਾਰ ਅਤੇ ਘਰ ਬਾਰ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ। ਉਹਨਾਂ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੀਟਰ ਰੀਡਰਾਂ ਨਾਲ ਵਾਅਦਾ ਕੀਤਾ ਸੀ ਕਿ ਜਦ ਹੀ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਪੀਐਸਪੀਸੀਐਲ ਅੰਡਰ ਲਿਆ ਕੇ ਪੱਕਾ ਕੀਤਾ ਜਾਵੇਗਾ। ਪਰ ਅੱਜ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੱਕਿਆ ਗਿਆ ਦੂਜੇ ਪਾਸੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਕਹਿੰਦੇ ਸਨ ਕਿ ਵਿਭਾਗ ਅਤੇ ਠੇਕੇਦਾਰ ਮਿਲ ਕੇ ਮੀਟਰ ਰੀਡਰਾਂ ਨੂੰ ਦਾ ਜੋ ਸ਼ੋਸ਼ਣ ਕਰ ਰਹੇ ਹਨ ਉਸ ਨਾਲ ਕਰੋੜਾਂ ਰੁਪਏ ਦਾ ਘਪਲਾ ਹੋ ਰਿਹਾ ਜਿਸ ਨੂੰ ਉਹ ਮਹਿਕਮੇ ਦੇ ਕੁਝ ਅਤੇ ਸਰਕਾਰ ਦੇ ਕੁਝ ਖਾਸ ਬੰਦਿਆਂ ਦੀ ਮਿਲੀ ਭੁਗਤ ਦੱਸਦੇ ਸਨ , ਉਹਨਾਂ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕੇ ਹਨ ਅਤੇ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੱਸਣ ਕਿ ਉਹ ਕਿਹੜੇ ਲੋਕ ਨੇ ਜਿਹੜੇ ਹੁਣ ਵੀ ਸਰਕਾਰ ਅੰਦਰ ਰਹਿ ਕੇ ਵਿਭਾਗ ਨਾਲ ਮਿਲ ਕੇ ਮਹਿਕਮੇ ਦੀ ਵੱਡੀ ਲੁੱਟ ਕਰ ਰਹੇ ਹਨ ਅਤੇ ਮੀਟਰ ਰੀਡਰਾਂ ਦਾ ਹੱਕ ਮਾਰ ਰਹੇ ਹਨ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਮੈਮੋਰੰਡਮ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਇਕੱਤਰ ਹੋ ਕੇ ਉਹਨਾਂ ਨੂੰ ਸੌਂਪਾਂਗੇ ਅਤੇ ਸਵਾਲ ਕਰਾਂਗੇ ਕਿ ਆਪਣੇ ਵਾਅਦੇ ਨੂੰ ਕਦੋਂ ਤੱਕ ਪੂਰਾ ਕਰਨਗੇ।
ਬਾਈਟ- ਮੀਟਰ ਰੀਡਰ ਯੂਨੀਅਨ ਆਗੂ
0
Share
Report
Gurdaspur, Punjab:
Gurdaspur
ਗੁਰਦਾਸਪੁਰ ਸ਼ਹਿਰ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਕ੍ਰਿਸ਼ਨਾ ਮੰਦਰ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਆਰੰਭਿਕ ਸਥਾਨ ਤੇ ਹੀ ਸਮਾਪਤ ਹੋਈ ਇਸ ਮੌਕੇ ਤੇ ਭਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਜਗ੍ਹਾ ਜਗ੍ਹਾ ਤੇ ਫੁੱਲਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ ਸ਼ੋਭਾ ਯਾਤਰਾ ਵਿੱਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ,,ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਹਰ ਇੱਕ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਚਾਹੀਦਾ ਹੈ।
Shots
Byte
0
Share
Report
Patran, Punjab:
पातडा़ं से सतपाल गर्ग
स्टोरी। घग्गर नदी का निरीक्षण करने बादशाहपुर पहुंचीं डिप्टी कमिश्नर
– अफवाहों से बचें, प्रशासन स्थिति पर रख रहा है सतत निगरानी
– मानसून के दौरान किसी भी आपात स्थिति से निपटने को पूरी तैयारी
– हरियाणा और हिमाचल से आने वाले पानी की गेजों पर ड्रेनेज विभाग की कड़ी नजर
ऐकर।
डिप्टी कमिश्नर डॉ. प्रीति यादव ने आज बादशाहपुर और हर्चंदपुरा का दौरा कर घग्गर नदी में पानी के बहाव की स्थिति का जायज़ा लिया।
स्थानीय लोगों से संवाद करते हुए डॉ. यादव ने कहा कि प्रशासन और ड्रेनेज विभाग हालात पर पल-पल नजर रखे हुए हैं। लोगों से अपील की गई है कि वे किसी भी प्रकार की अफवाहों पर विश्वास न करें और शांति बनाए रखें।
डॉ. यादव ने बताया कि मुख्यमंत्री श्री भगवंत सिंह मान के निर्देशानुसार नागरिकों की सुरक्षा को प्राथमिकता देते हुए जिला प्रशासन ने पुख्ता इंतज़ाम किए हैं। ड्रेनेज विभाग द्वारा ड्रोन सर्वेक्षण के जरिए संवेदनशील क्षेत्रों की पहचान कर वहां बंधों की मरम्मत और मज़बूती सुनिश्चित की गई है।
उन्होंने बताया कि दो वर्ष पहले आई बाढ़ से मिली सीख को ध्यान में रखते हुए संभावित जोखिम वाले क्षेत्रों का व्यक्तिगत निरीक्षण किया गया है। निरीक्षण के दौरान एसडीएम अशोक कुमार और ड्रेनेज विभाग के एक्सईएन प्रथम गंभीर भी साथ मौजूद रहे।
डिप्टी कमिश्नर ने कहा कि जल निकासी और अन्य संबंधित विभागों को चार माह पहले ही पूर्व तैयारियों के निर्देश जारी कर दिए गए थे, जिन पर गंभीरता से अमल हुआ है। मनरेगा और जल संसाधन विभाग की मदद से राहत कार्य पहले ही पूरे किए जा चुके हैं। साथ ही, जल बहाव में अवरोध पैदा करने वाले बिंदुओं को भी चिन्हित कर सुधार कार्य किए गए हैं।
उन्होंने बताया कि रणनीतिक स्थानों पर मिट्टी से भरे थैलों का भंडारण कर लिया गया है, जिससे किसी आपात स्थिति में त्वरित राहत कार्य संभव हो सके।
ड्रेनेज विभाग के कार्यकारी अभियंता प्रथम गंभीर ने जानकारी दी कि विभाग हरियाणा और हिमाचल प्रदेश से आने वाले पानी की गेज रीडिंग पर लगातार नजर रख रहा है। अपस्ट्रीम और डाउनस्ट्रीम दोनों क्षेत्रों में टीमें तैनात कर दी गई हैं। फिलहाल घग्गर नदी में मारकंडा नदी का लगभग 10 फुट पानी बह रहा है, जो खतरे के निशान से काफी नीचे है।
बाईट डीसी पटियाला
0
Share
Report