Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਸੁਰਜੀਤ ਸਿੰਘ ਨੇ ਮਜੀਠੀਆ ਤੇ ਬੋਲਦੇ ਕਿਹਾ, ਸਖਤ ਸਜ਼ਾ ਹੋਣੀ ਚਾਹੀਦੀ!

Harmeet Singh Maan
Jun 30, 2025 14:30:35
Nabha, Punjab
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮਜੀਠੀਆ ਤੇ ਬੋਲਦੇ ਕਿਹਾ ਜੇਕਰ ਗਲਤ ਕੰਮ ਕੀਤਾ ਹੈ ਤਾਂ ਸਖਤ ਸਜ਼ਾ ਮਿਲੀ ਚਾਹੀਦੀ, ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਜਿਹੀ ਗਲਤੀ ਅੱਗੇ ਲਈ ਕੋਈ ਨਾ ਕਰੇ,ਨਾ ਮੈਂ ਹੱਕ ਚ ਆ ਅਤੇ ਨਾ ਹੀ ਵਿਰੋਧ ਵਿੱਚ ਹਾਂ।, ਕੁੰਵਰ ਵਿਜੇ ਪ੍ਰਤਾਪ ਤੇ ਬੋਲ ਦੇ ਕਿਹਾ ਕਿ ਉਸ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ, ਬੇਅਦਬੀ ਪ੍ਰਤੀ ਕਾਫੀ ਗੱਲਾਂ ਅੱਗੇ ਲਿਆਂਦੀਆਂ ਸਨ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement