Become a News Creator

Your local stories, Your voice

Follow us on
Download App fromplay-storeapp-store
Advertisement
Back
Gurdaspur143521

ਗੁਰਦਾਸਪੁਰ: 20 ਸਾਲਾਂ ਬਾਅਦ ਓਪਨ ਬੋਲੀ ਨੇ ਪੰਚਾਇਤੀ ਜਮੀਨ ਦੀ ਕਿਸਮਤ ਬਦਲੀ!

Avtar Singh
Jul 05, 2025 05:33:00
Gurdaspur, Punjab
Gurdaspur ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਵਿੱਚ 20 ਸਾਲਾਂ ਬਾਅਦ ਕੜੀ ਪੁਲਿਸ ਸੁਰੱਖਿਆ ਹੇਠ ਹੋਈ ਪਿੰਡ ਦੀ ਪੰਚਾਇਤੀ ਜਮੀਨ ਦੀ ਓਪਨ ਬੋਲੀ ਸਰਪੰਚ ਨੇ ਦਸਿਆ ਕਿ ਪਹਿਲਾਂ ਸਰਕਾਰਾਂ ਦੀ ਮਿਲੀ ਭੁਗਦੇ ਨਾਲ ਪਿੰਡ ਦੀ ਪੰਚਾਇਤੀ ਜਮੀਨ ਆਪਣੇ ਚਹੇਤਿਆਂ ਨੂੰ ਦਿੱਤੀ ਜਾਂਦੀ ਸੀ ਜਿਸ ਕਰਕੇ ਸਰਕਾਰ ਨੂੰ ਵੀ ਘਾਟਾ ਪੈਂਦਾ ਸੀ ਅਤੇ ਜਰੂਰਤਮੰਦ ਕਿਸਾਨ ਜਮੀ ਨਹੀਂ ਸੀ ਲੈ ਸਕਦਾ ਇਸ ਲਈ ਹੁਣ ਓਪਨ ਬੋਲੀ ਕਰਕੇ ਸਰਕਾਰ ਦਾ ਰੈਵਨਿਊ ਵੀ ਵਧੀਆ ਹੈ ਅਤੇ ਪੂਰੀ ਪਾਰਦਸਤਾ ਢੰਗ ਦੇ ਨਾਲ ਇਹ ਬੋਲੀ ਹੋਈ ਹੈ ਉਹਨਾਂ ਨੇ ਕਿਹਾ ਕਿ ਹਰ ਇੱਕ ਪਿੰਡ ਦੇ ਵਿੱਚ ਓਪਨ ਬੋਲੀ ਹੋਣੀ ਚਾਹੀਦੀ ਹੈ ਤਾਂ ਜੋ ਪੰਚਾਇਤੀ ਜਮੀਨ ਦਾ ਲਾਭ ਆਮ ਵਿਅਕਤੀ ਨੂੰ ਵੀ ਮਿਲ ਸਕੇ ਅਤੇ ਸਰਕਾਰ ਦੀ ਆਮਦਨ ਵੀ ਵਧ ਸਕੇ ਇਸ ਮੌਕੇ ਤੇ ਬੋਲੀ ਕਰਵਾਉਣ ਪਹੁੰਚੇ ਬੀਡੀਪੀਓ ਨੇ ਦੱਸਿਆ ਕਿ ਇਹ ਬੋਲੀ ਪੂਰੀ ਪਾਰਦਸਤਾ ਢੰਗ ਨਾਲ ਹੋਈ ਅਤੇ ਪਿਛਲੀ ਵਾਰ ਨਾਲੋਂ ਪੰਚਾਇਤ ਨੂੰ ਦੁਗਣੀ ਆਮਦਨ ਹੋਈ ਹੈ ਬਾਈਟ --- ਸਰਪੰਚ ਬਾਈਟ -- ਬੀਡੀਪੀਓ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement