Back
ਲੁਧਿਆਣਾ: ਗੋਰਾ ਥਾਪਰ 'ਤੇ ਹਮਲਾ, ਪੁਲਿਸ ਦੀ ਨਿਸ਼ਕਿਰਿਆ 'ਤੇ ਸ਼ਿਵ ਸੈਨਿਕਾਂ ਦਾ ਰੋਸ!
Ludhiana, Punjab
ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਿਕ ਗੋਰਾ ਥਾਪਰ ਤੇ ਨਿਹੰਗ ਵੱਲੋ ਹਮਲਾ ਕਰਨ ਦੀ ਘਟਨਾ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਪਰ ਹਾਲੇ ਵੀ ਤਿੰਨ ਦੋਸ਼ੀ ਪੁਲਿਸ ਦੀ ਗਿਰਫਤ ਚੋਂ ਬਾਹਰ ਜਿਸਦੇ ਰੋਸ ਵਿੱਚ ਸ਼ਿਵ ਸੈਨਿਕਾ ਨੇ ਸਿਵਲ ਹਸਪਤਾਲ ਤੋਂ ਹਮਲੇ ਵਾਲੀ ਥਾਂ ਤੱਕ ਕੀਤਾ ਰੋਸ ਪ੍ਰਦਰਸ਼ਨ ਅਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੀਤੀ ਨਾਰੇਬਾਜੀ
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਗਾਉਣ ਵਾਲੇ ਸ਼ਿਵ ਸੈਨਿਕਾਂ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਹਨਾਂ ਦੇ ਸਾਥੀ ਗੋਰਾ ਥਾਪਰ ਜੋ ਕਿ ਹਿੰਦੂ ਸਮਾਜ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਹਨ। ਉਹਨਾਂ ਦੇ ਉੱਪਰ ਇਸੇ ਥਾ ਉਪਰ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਸੀ ।ਅਤੇ ਉਹਨਾਂ ਨੂੰ ਬੁਰੀ ਤਰਾ ਨਾਲ ਜਖਮੀ ਕਰ ਦਿੱਤਾ ਸੀ। ਸ਼ਿਵ ਸੈਨਿਕ ਗੋਰਾ ਥਾਪਰ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ। ਹਾਲੇ ਵੀ ਤਿੰਨ ਦੋਸ਼ੀ ਪੁਲਿਸ ਦੀ ਗਿਰਫ਼ਤ ਵਿੱਚੋ ਬਾਹਰ ਹਨ। ਜਿਸਦੇ ਵਿਰੋਧ ਦੇ ਵਿੱਚ ਉਹਨਾਂ ਵੱਲੋ ਸਿਵਲ ਹਸਪਤਾਲ ਤੋਂ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ਼ ਪ੍ਰਦਰਸ਼ਨ ਕਰਨ ਵਾਲੇ ਸ਼ਿਵ ਸੈਨਿਕਾਂ ਨੇ ਸਿਵਲ ਹਸਪਤਾਲ ਲੁਧਿਆਣਾ ਤੋਂ ਇੱਕ ਪੈਦਲ ਮਾਰਚ ਕੀਤਾ ਅਤੇ ਉਸ ਥਾਂ ਤੇ ਪਹੁੰਚੇ ਜਿੱਥੇ ਗੋਰਾ ਥਾਪਰ ਤੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਦੋਸ਼ੀਆਂ ਨੇ ਜਾਨਲੇਵਾ ਹਮਲਾ ਕੀਤਾ ਸੀ ਜਿੱਥੇ ਕਿ ਉਹਨਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਕਾ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਸਨ ਤੇ ਲਿਖਿਆ ਸੀ ਗੋਰਾ ਥਾਪਰ ਤੇ ਹਮਲਾ ਕਰਨ ਵਾਲੇ ਕੱਲ ਫੜੇ ਜਾਣਗੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇ ਪੀੜਿਤ ਗੋਰਾ ਥਾਪਰ ਨੇ ਕਿਹਾ ਕਿ ਉਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਬਿਲਕੁਲ ਵਿਸ਼ਵਾਸ਼ ਨਹੀਂ ਇੱਕ ਸਾਲ ਦਾ ਸਮਾਂ ਬੀਤ ਗਿਆ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਸ਼ਿਵ ਸੈਨਿਕ ਰਜੀਵ ਟੰਡਨ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੂਤਾਹੀ ਵਰਤੀ ਜਾ ਰਹੀ ਹੈ ਅਤੇ ਸ਼ਿਵ ਸੈਨਿਕ ਭਾਨੂ ਪ੍ਰਤਾਪ ਨੇ ਕਿਹਾ ਕੀ ਗੋਰਾ ਥਾਪਰ ਦੀ ਸੁਰੱਖਿਆ ਵੀ ਨਹੀਂ ਵਧਾਈ ਗਈ ਦੋਸ਼ੀ ਹਲੇ ਵੀ ਬਾਹਰ ਘੁੰਮ ਰਹੇ ਨੇ ਇਸ ਦਾ ਪੂਰਾ ਥਾਪਰ ਨੂੰ ਖਤਰਾ ਹੋ ਸਕਦਾ ਇਸ ਮੌਕੇ ਪਹੁੰਚੇ ਏ ਸੀ ਪੀ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਕੁਝ ਦੋਸ਼ੀਆਂ ਦੀ ਜਮਾਨਤ ਹੋ ਗਈ ਹੈ
Byte ਰਜੀਵ ਟੰਡਨ ਸ਼ਿਵ ਸੈਨਿਕ
Byte ਭਾਨੂ ਪ੍ਰਤਾਪ ਸ਼ਿਵ ਸੈਨਿਕ
Byte ਗੋਰਾ ਥਾਪਰ ਸ਼ਿਵ ਸੈਨਿਕ ਪੀੜਿਤ
Byte ਏਸੀਪੀ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Ludhiana, Punjab:
लुधियाना में नाबालिग स्टूडेंट से रेप आरोपी ने कार से छोड़ने का बनाया बहाना; कोल्ड ड्रिंक में दिया नशीला पदार्थ, फेंककर हुआ फरार
लुधियाना में 12वीं की एक स्टूडेंट से रेप का मामला सामने आया है। स्टूडेंट सुबह पैदल स्कूल जा रही थी, तभी रास्ते में उसी के मोहल्ले में रहने वाले व्यक्ति ने उसे यह कहकर अपनी इनोवा कार में बैठाया कि वह उसे स्कूल छोड़ देगा।नाबालिग को गाड़ी में उसने कोल्ड ड्रिंक में कोई नशीला पदार्थ मिलाकर पिला दिया, जिसके बाद स्टूडेंट बेसुध हो गई। आरोपी ने उसके साथ जबरदस्ती शारीरिक संबंध बनाए और उसे मुंडियां कलां नजदीक एक गली में फेंक कर फरार हो गया।
छात्रा की मां ने पुलिस को बताया कि उसकी बेटी 17 वर्ष की है, और वह 12वीं कक्षा की पढ़ाई कर रही है। कल (शुक्रवार) जब वह घर नहीं लौटी तो वह उसे ढूंढने निकली। उसने देखा कि उसकी बेटी सरकारी स्कूल मुंडियां कलां की बैक साइड गली में बेसुध हालत में पड़ी है।
स्टूडेंट ने उसे बताया कि मैं सुबह पैदल स्कूल जा रही थी। तभी पड़ोस में रहने वाला आरोपी जतिंदर सिंह अपनी इनोवा कार में आया। उसने उसे स्कूल छोड़ने का बहाना बनाकर उसे गाड़ी में बैठा लिया। आरोपी स्कूल ले जाने की जगहउसे गाड़ी में बैठा लिया। आरोपी स्कूल ले जाने की जगह किसी अन्य जगह पर ले गया।
वहां बदमाश ने उसे कोल्ड ड्रिंक में कोई नशीला पदार्थ मिलाकर मिला दिया जिसके बाद छात्रा बेसुध हो गई। जतिंदर ने उसके साथ रेप किया और बाद उसे सरकारी स्कूल मुंडियां कलां की बैक साइड फेंक कर धमकियां देता हुआ फरार हो गया। मां के बयानों पर थाना जमालपुर की पुलिस ने आरोपी जतिंदर के खिलाफ 64 BNS, 6 पास्को एक्ट 2012 के तहत मामला दर्ज किया है। आरोपी अभी फरार है।
Byte मनदीप सिंह संधू एडीसीपी
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश के कैबिनेट मंत्री राजेश धर्माणी ने केंद्रीय मंत्री जगत प्रकाश नड्डा के हिमाचल दौरे पर साधा निशाना कहा चार दिन प्रदेश में रहने के बावजूद आपदा ग्रसित जिला मंडी का दौरा नहीं कर पाए नड्डा तो आयुष्मान भारत योजना में प्रदेश सरकार के 60 प्रतिशत पैसा खर्च होने की कही बात तो कंगना रनौत व जयराम ठाकुर के बीच चले सोशल मीडिया स्टेटमेंट विवाद पर भी साधा निशाना.
रिपोर्ट- विजय भारद्वाज
टॉप- बिलासपुर, हिमाचल प्रदेश.
एंकर- केंद्रीय स्वास्थ्य एवं परिवार कल्याण मंत्री जगत प्रकाश नड्डा के हिमाचल प्रदेश के चार दिवसीय दौरे को लेकर हिमाचल प्रदेश के तकनीकी शिक्षा मंत्री राजेश धर्माणी ने सवाल खड़े करते हुए प्राकृतिक आपदा प्रभावित क्षेत्र मंडी जिला का केंद्रीय मंत्री द्वारा एक बार भी दौरा ना करने की बात कही है. वहीं राजेश धर्माणी का कहना है कि जगत प्रकाश नड्डा को शायद पूर्व मुख्यमंत्री जयराम ठाकुर से कोई परेशानी है इसलिए उन्होंने मंडी जाना ठीक नहीं समझा. साथ ही उन्होंने कहा कि जब केंद्रीय मंत्री हिमाचल दौरे पर आते हैं तो जनता को उनसे कईं तरह की उम्मीदें होती है खासतौर पर आपदा प्रभावित इलाकों में रहने वाले लोगों को सहायता की काफी उम्मीदें होती है मगर जगत प्रकाश नड्डा मंडी नहीं पहुंचे जिसके चलते लोगों के हाथ केवल निराशा ही लगी है और मंडी का दौरा उन्होंने क्यों नहीं किया इसके बारे में उन्हें ही ज्यादा पता होगा. वहीं कैबिनेट मंत्री राजेश धर्माणी ने केंद्र सरकार द्वारा प्रधानमंत्री आयुष्मान योजना को लेकर 25 प्रतिशत पैसा भी ना खर्च करने के केंद्रीय मंत्री जगत प्रकाश नड्डा के बयान पर पलटवार करते हुए कहा कि इस योजना के तहत केंद्र सरकार प्रदेश को 40 से 45 करोड़ रुपये देती है जबकि इस योजना पर प्रदेश सरकार को करीब 60 प्रतिशत यानी 100 करोड़ रुपये तक खर्च करने पड़ते है. साथ ही उन्होंने केंद्र सरकार से इस योजना में सुधार करने की अपील करते हुए इस योजना को पूरी तरह से केंद्र की योजना ना होने की बात कही है. वहीं मंडी जिला के दौरे को लेकर सांसद कंगना रनौत व पूर्व सीएम जयराम ठाकुर द्वारा सोशल मीडिया पर बयानबाजी पर मंत्री राजेश धर्माणी ने कहा कि प्रदेश में आई आपदा की इस घड़ी में भाजपा को इस तरह की बयानबाजी से बचना चाहिए क्योंकि आपदा के समय में सभी राजनेताओं का यह कर्तव्य बनता है कि समय निकालकर आपदा प्रभावित लोगों से मिलकर उनका दुख साझा करें और उनकी हर संभव सहायता करें. वहीं राजेश धर्माणी ने कहा कि प्रदेश के मुख्यमंत्री सुखविंदर सिंह सुखु व मंत्री मंडल के सदस्य समय समय पर आपदा प्रभावित इलाकों का दौरा कर लोगों से मिलने का काम कर रहे हैं और वर्ष 2023 में आयी प्राकृतिक आपदा के दौरान प्रभावित परिवारों को निर्धारित 5 हजार रुपये मासिक किराया व खाने पीने की उचित व्यवस्था का प्रबंधन करने का फैसला किया है.
बाइट- राजेश धर्माणी, तकनीकी शिक्षा मंत्री हिमाचल प्रदेश.
0
Share
Report
Rupnagar, Punjab:
ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 2022 ਅਤੇ 23 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਸਕਿਲ ਡਿਵਲਪਮੈਂਟ ਦੇ ਆਧਾਰ ਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਐਕਸੋ ਦਾ ਨਾਮ ਦਿੱਤਾ ਗਿਆ ਸੀ ਅੱਜ ਲਗਭਗ ਤਿੰਨ ਸਾਲ ਬਾਅਦ ਪੰਜਾਬ ਸਿੱਖਿਆ ਵਿਭਾਗ ਦਾ ਬਿਜਨਸ ਬਲਾਸਟਰ ਐਕਸਪੋ ਦੀ ਮੁਹਿੰਮ ਰੰਗ ਲਿਆਉਂਦੀ ਦਿਖਾ ਦੇ ਰਹੀ ਹੈ ਜਿਸ ਦੇ ਤਹਿਤ ਅੱਜ ਰੋਪੜ ਦੀ ਆਈ ਆਈ ਟੀ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਿਜਨਸ ਬਲਾਸਟਰ ਐਕਸਪੋ 2025 ਦਾ ਆਗਾਜ਼ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਰ ਦੇ 23 ਜਿਲਿਆਂ ਵਿੱਚੋਂ ਲਗਭਗ 40 ਸਕੂਲ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਇਹਨਾਂ 40 ਸਕੂਲ ਦੇ ਬੱਚਿਆਂ ਵੱਲੋਂ ਜਿੱਥੇ ਕਿ ਆਪਣੇ ਹੁਨਰ ਜਿਵੇਂ ਕਿ ਘਰੇਲੂ ਉਤਪਾਦ ਪੈਦਾ ਕਰਨ ਲਈ ਜਾਂ ਕਿ ਇੰਡਸਟਰੀਅਲ ਉਤਪਾਦ ਪੈਦਾ ਕਰਨ ਲਈ ਵੱਖ ਵੱਖ ਤਰੀਕੇ ਨਾਲ ਆਪੋ ਆਪਣੇ ਸਕੂਲਾਂ ਵਿੱਚ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਮੁੱਖ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਪੰਜਾਬ ਭਰ ਤੋਂ ਆਏ ਇਹਨਾਂ ਪਲਸ ਵਨ ਅਤੇ ਪਲਸ ਟੂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਦੀਆਂ ਪ੍ਰਦਰਸ਼ਨੀਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ ਗਿਆ ਅਤੇ ਉਨਾਂ ਵੱਲੋਂ ਇਹਨਾਂ ਬੱਚਿਆਂ ਦੀ ਪ੍ਰਸ਼ੰਸ਼ਾ ਵੀ ਕੀਤੀ ਗਈ ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਰ ਸਕੂਲ ਦੇ ਵਿੱਚ ਪਲਸ ਵਨ ਅਤੇ ਪਲੱਸ ਟੂ ਦੇ ਬੱਚੇ ਜਦੋਂ ਵਿਦਿਆ ਵਿੱਚੋਂ ਪਾਸ ਹੋਣਗੇ ਤਾਂ ਨਾਲ ਦੀ ਨਾਲ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਬਿਜਨਸ ਦੀ ਜਾਣਕਾਰੀ ਜਾਂ ਉਸ ਪ੍ਰਤੀ ਕੋਈ ਨਾ ਕੋਈ ਹੁਨਰ ਪ੍ਰਾਪਤ ਕੀਤਾ ਜਾਵੇਗਾ ਤਾਂ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਇਸ ਮੌਕੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਅੱਜ ਪੰਜਾਬ ਦੇ ਪਲੱਸ ਵਨ ਪਲਸ ਟੂ ਦੇ ਬੱਚੇ ਕਿਵੇਂ ਆਪਣੀ ਹੁਨਰ ਨੂੰ ਸਟੇਜ ਤੇ ਦਿਖਾਣ ਲਈ ਉਤਸਾਹ ਪੈਦਾ ਕਰ ਰਹੇ ਹਨ ਇਸ ਮੌਕੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਜਿਵੇਂ ਕਿ ਪਹਿਲਾਂ ਦਿੱਲੀ ਸਿੱਖਿਆ ਮਾਡਲ ਪੇਸ਼ ਕੀਤਾ ਗਿਆ ਸੀ ਉਸੇ ਤਰ੍ਹਾਂ ਹੁਣ ਪੰਜਾਬ ਦੇ ਬੱਚਿਆਂ ਨੂੰ ਬਹੁਤ ਹੀ ਇਸ ਪਲੇਟਫਾਰਮ ਤੇ ਕੰਮ ਕਰਨ ਲਈ ਮੌਕਾ ਮਿਲ ਰਿਹਾ ਹੈ ਅਤੇ ਹੁਣ ਬੱਚੇ ਨੌਕਰੀਆਂ ਲੱਭਣ ਦੀ ਬਜਾਏ ਲੋਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਆਪਣਾ ਹੁਨਰ ਪ੍ਰਾਪਤ ਕਰ ਰਹੇ ਹਨ ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਨੂੰ ਜਦੋਂ ਪੁੱਛਿਆ ਗਿਆ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਹਰਜੋਤ ਬੈਂਸ ਨੇ ਦੱਸਿਆ ਕਿ ਜਿਵੇਂ ਕਿ ਇਹ ਬਹੁਤ ਹੀ ਸੈਂਸਟਿਵ ਮੁੱਦਾ ਹੈ ਇਸ ਲਈ ਪਿਛਲੀਆਂ ਸਰਕਾਰਾਂ ਵੱਲੋਂ ਜਦੋਂ ਵੀ ਕਿਸੇ ਵੀ ਧਰਮ ਦੀ ਗ੍ਰੰਥਾਂ ਦੀ ਬੇਅਦਬੀ ਹੁੰਦੀ ਰਹੀ ਹੈ ਲੇਕਿਨ ਉਹਨਾਂ ਪ੍ਰਤੀ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੁਣ ਸਰਕਾਰ ਵੱਲੋਂ ਬਹੁਤ ਹੀ ਸਖਤ ਕਾਨੂੰਨ ਬਣਾਇਆ ਜਾ ਰਿਹਾ ਹੈ
Byte.Harjot Singh Bains
Education minister pb.
Byte.manish sisodiya
0
Share
Report
Firozpur, Punjab:
सब्जियां हुई महंगी
पहाड़ी इलाकों में ज्यादा बारिश और नुकसान होने के चलते पहाड़ी इलाकों से आने वाली सब्जियां हुई महंगी
किसानो ने धान फसल की बिजाई की है जिससे सब्जियों की कमी आने से सब्जियां महंगी हुई है
फिरोजपुर में सब्जी बेचने वाले लोगो से बात की गई तो उन्होंने कहा कि सब्जियों के दाम महंगे हुए है टमाटर आज 30 से 60 रुपए है पहले 25 था मटर 100 रुपए किलो पहले 75 रुपए था गोबी 65 रुपए हफ्ते पहले 40 रुपए किलो और करेले आज 40 रुपए किलो और पहले 25 रुपए थी और कई सब्जियां महंगी हुई है उन्होंने कहा जिसने एक किलो सब्जी लेनी होती वह आधा किलो लोग लेकर जाते है
बाइट रोहित सब्जी विक्रेता
बाइट धर्मेन्द्र खरीदार
0
Share
Report
Nahan, Himachal Pradesh:
लोकेशन: नाहन
भाजपा अध्यक्ष ने आपदा में मदद के लिए केंद्रीय गृहमंत्री का जताया आभार,
बोली गृह मंत्री के प्रयासों से सेना के हेलीकॉप्टर पहुंचा रहे मदद,
आपदा प्रभावित लोगों तक मदद पहुंचाने में राज्य सरकार ने की देरी,
भारतीय जनता पार्टी आपदा के समय में प्रदेश सरकार के साथ :राजीव बिन्दल,
नाहन में राजीव बिंदल के लिए स्वागत समारोह का किया गया आयोजन,
अध्यक्ष बनने के बाद पहली बार पहुंचे गृह विधानसभा नाहन,
राजीव बिंदल ने अपनी नियुक्ति के लिए वरिष्ठ नेताओं का जताया आभार,
बोले हिमाचल में सत्ता परिवर्तन का पहला लक्ष्य।
एंकर: भाजपा प्रदेश अध्यक्ष राजीव बिंदल ने आपदा के समय में सेना के जरिए मदद पहुंचाने के लिए केंद्रीय गृहमंत्री अमित शाह का आभार जताया है साथ ही कहा है कि प्रदेश सरकार को राहत व बचाव कार्य में तेजी लाने की जरूरत है। प्रदेश अध्यक्ष बनने के बाद पहली बार गृह विधानसभा क्षेत्र नाहन पहुंचे डॉ राजीव बिंदल के लिए भाजपा कार्यकर्ताओं द्वारा स्वागत समारोह आयोजन किया गया जिसमें भारी संख्या में भाजपा कार्यकर्ता मौजूद रहे।
वीओ 1 कार्यक्रम के बाद मीडिया से बातचीत करते हुए भाजपा प्रदेश अध्यक्ष ने आपदा के समय में त्वरित मदद पहुंचाने लिए केंद्रीय गृहमंत्री अमित शाह का आभार जताया है उन्होंने कहा कि प्रदेश सरकार और भाजपा नेताओं के आग्रह पर तुरंत सेवा के हेलीकॉप्टर को मदद के लिए प्रदेश में भेजा गया और सेना के जवान राहत और बचाव कार्य में झूठे हैं और खुद गांव-गांव तक राशन पहुंचाने का काम कर रहे है।
बाईट: डॉ राजीव बिंदल प्रदेश अध्यक्ष भाजपा
वीओ 2 राजीव बिंदल ने कहा कि प्रदेश सरकार को जिस तेज गति के साथ आपदा के बाद राहत और बचाव कार्यों को शुरू करना चाहिए था उसमें देरी हुई और समय पर लोगों तक मदद नहीं पहुंच पा रही है। उन्होंने कहा यदि समय पर सड़कों को बहाल कर दिया जाता तो प्रभावित लोगों तक जल्द मदद पहुंच पाती। उन्होंने उम्मीद जताई कि सरकार अब इस मामले में तेजी लाएंगे साथ ही वहिं उन्होंने यह भी कहा कि भारतीय जनता पार्टी आपदा के समय में प्रदेश सरकार के साथ कंधे से कंधा मिलाकर खड़ी है। उन्होंने कहा कि भारतीय जनता पार्टी लगातार मंडी जिला में आपदा प्रभावित क्षेत्रों में लोगों तक मदद पहुंचाने का काम कर रही है।
बाईट: डॉ राजीव बिंदल प्रदेश अध्यक्ष भाजपा
वीओ 3 वहीं भाजपा प्रदेश अध्यक्ष राजीव बिंदल अपनी नियुक्ति के लिए प्रधानमंत्री नरेंद्र मोदी ,भाजपा राष्ट्रीय अध्यक्ष समेत पार्टी के सभी वरिष्ठ नेताओं का आभार जताया। उन्होंने कहा कि उनका मुख्य लक्ष्य हिमाचल प्रदेश में भारतीय जनता पार्टी की सरकार को सत्ता में लाना है। बिन्दल ने कहा कि पूर्व की भाजपा सरकार ने साल 2017 से 2022 तक प्रदेश में बेहतरीन कार्य किया था मगर 2022 में सत्ता में आई कांग्रेस की सरकार ने लोगों को बड़े-बड़े सपने दिखाए मगर सभी सपने धराशाई हो गए और आज प्रदेश की जनता अपने आप को ठगा हुआ महसूस कर रही है। उन्होंने कहा कि अब प्रदेश की जनता समझ चुकी है कि कांग्रेस सरकार ने हिमाचल प्रदेश की जनता को सिर्फ जख्म देने का काम किया है ऐसे में हिमाचल में आने वाले समय में प्रदेश में सत्ता परिवर्तन तय है।
बाईट: डॉ राजीव बिंदल प्रदेश अध्यक्ष भाजपा
नाहन में आयोजित स्वागत कार्यक्रम के दौरान शिमला संसदीय क्षेत्र के भाजपा सांसद सुरेश कश्यप, पूर्व मंत्री व विधायक सुखराम चौधरी, विधायक रीना कश्यप समेत भाजपा के कई नेता मौजूद रहे
0
Share
Report
Hamirpur, Himachal Pradesh:
हमीरपुर- जल शक्ति विभाग जोन हमीरपुर की बरसात के कारण ठप्प हुई 368 पेयजल योजनाओं में से 350 को रिस्टोर कर दिया गया है। अब करीब 18 पेयजल योजनाएं हैं जिनकी मरम्मत का कार्य चल रहा है तथा जल्द रिस्टोर करने की संभावना है। हीमरपुर जोन के तहत 1126 पेयजल योजनाएं आती हैं जिनमें से 368 बरसात की बाढ़ से प्रभावित हुई हैं। विभाग को अब तक की बरसात में 50 करोड़ से अधिक का नुकसान हो चुका है। जल शक्ति जोन हमीरपुर में हमीरपुर, बिलासपुर, ऊना व धर्मपुर क्षेत्र आते हैं। इनमें कुल 1126 पेयजल योनाएं क्रियांन्वित हैं। धर्मपुर क्षेत्र में भी बारिश ने जमकर तबाही मचाई है, जिस कारण पेयजल योजनाएं बुरी तरह से डैमेज हुई है। धर्मपुर के सियाटी क्षेत्र में हुई भारी तबाही में जल शक्ति विभाग की पेयजल योजनाओं भी बुरी तरह से डैमेज हुई हैं। काफी मशक्कत के बाद विभाग ने सियाटी गांव के लिए पेयजल आपूर्ति को बहाल करवाया है।
बता दें कि जल शक्ति विभाग की पेयजल योजनाएं नदी, खड्ड व नालों पर संचालित हैं। ब्यास नदी पर संचालित पेयजल योजनाओं का काफी नुकसान पहुंचा है। नदी में गाद आने की वजह से योजनाएं काम नहीं कर पाई तथा क्षतिग्रस्त भी हुई हैं। वहीं अन्य खड्ड नालों की योजनाओं की मशीनरी बरसात की बाढ़ में डैमेज हुई है। कुल मिलाकर हमीरपुर जल शक्ति जोन में 368 पेयजल योजनाओं के क्षतिग्रस्त होने से 50 करोड़ से अधिक के नुकसान का अनुमान है। विभाग ने अधिकांश पेयजल योजनाओं को बहाल किया है जबकि कुछेक का मरम्मत कार्य चल रहा है।
बाइट
मुख्य अभियंता जल शक्ति विभाग जोन हमीरपुर ई. रोहित दूबे ने बताया कि जोन के तहत 1126 पेयजल योजनाएं हैं। इनमें से 368 को बरसात से नुकसान पहुंचा है। 350 पेयजल योजनाओं को रिस्टोर कर दिया गया है जबकि बची योजनाओं की मरम्मत की जा रही है। उन्होंने बताया कि बाढ़ में योजनाओं की मशीनरी व पाइपलाइन इत्यादि को काफी नुकसान होता है।
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0507ZP_APS_CHANDU_R
ਚੰਦੂਮਾਜਰਾ ਨੇ ਪੰਥ ਏਕਤਾ, ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਦੀ ਕੀਤੀ ਮੰਗ
Anchor --- ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸਥਾਨਕ ਪੀਐਸਈਬੀ ਰੈਸਟ ਹਾਊਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ, ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਤੇ ਪੰਥਕ ਸੰਸਥਾਵਾਂ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਤੇ ਉਹ ਅਮਲ ਕਰਨ। ਚੰਦੂਮਾਜਰਾ ਨੇ ਕਿਹਾ ਕਿ ਮੌਜੂਦਾ ਸਮੇਂ ਪੈਦਾ ਹੋਏ ਹਲਾਤਾਂ ਚ ਸਿੱਖ ਕੌਮ 'ਚ ਕੋਈ ਸਿਰ ਕੱਢ ਆਗੂ ਨਹੀਂ ਹੈ ਜੋ ਕੌਮ ਦੀ ਅਗਵਾਈ ਕਰ ਸਕੇ। ਉਹਨਾਂ ਕਿਹਾ ਕਿ ਅਗਸਤ ਮਹੀਨੇ ਦੇ ਦੂਜੇ ਹਫਤੇ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦਾ ਢਾਂਚਾ ਤਿਆਰ ਕਰਕੇ ਇੱਕ ਸਰਵ ਪ੍ਰਮਾਣਿਤ ਆਗੂ ਕੌਮ ਨੂੰ ਦੇ ਦਿੱਤਾ ਜਾਵੇਗਾ। ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਲਈ ਖਤਰਨਾਕ ਦੱਸਦਿਆਂ ਕਿਹਾ ਕਿ ਇਹ ਪਾਲਸੀ ਪੰਜਾਬ ਦਾ ਉਜਾੜਾ ਕਰੇਗੀ। ਪਾਲਸੀ ਦੇ ਲਾਗੂ ਹੋਣ ਨਾਲ ਪੰਜਾਬ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਕੰਕਰੀਟ ਤੇ ਪੱਥਰਾਂ ਦੀ ਭੂਮੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਸਰਕਾਰ ਨੂੰ ਮਜਬੂਰ ਕਰਨਗੇ ਕਿ ਸਰਕਾਰ ਇਸ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰੇ।
VO1 --- ਉਨ੍ਹਾਂ ਕਿਹਾ ਪਿਛਲੇ ਸਮੇਂ 'ਚ ਸਿੱਖ ਪਰੰਪਰਾਵਾਂ ਤੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਗਿਆ, ਰਾਜਸੀ ਫਾਇਦਿਆਂ ਲਈ ਜਥੇਦਾਰਾਂ ਦਾ ਕੱਦ ਬੋਨਾਂ ਕੀਤਾ ਗਿਆ ਤੇ ਹਲਾਤ ਇਹ ਬਣ ਗਏ ਕੇ ਅੱਜ ਤਖਤਾਂ ਦੇ ਜਥੇਦਾਰ ਆਪਸ 'ਚ ਲੜ ਰਹੇ ਹਨ ਜੋ ਕੇ ਬੇਹੱਦ ਚਿੰਤਾਜਨਕ ਗੱਲ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਸਾਰੇ ਮਸਲਿਆਂ ਦਾ ਇੱਕੋ ਸਥਾਈ ਹੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਤੁਰੰਤ ਕਰਵਾਈਆਂ ਜਾਣ। ਚੰਦੂਮਾਜਰਾ ਨੇ ਕਿਹਾ ਕਿ ਅਗਸਤ ਮਹੀਨੇ ਦੇ ਦੂਜੇ ਹਫਤੇ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦਾ ਢਾਂਚਾ ਤਿਆਰ ਕਰਕੇ ਇੱਕ ਸਰਵ ਪ੍ਰਮਾਣਿਤ ਆਗੂ ਕੌਮ ਨੂੰ ਦੇ ਦਿੱਤਾ ਜਾਵੇਗਾ।
VO2 --- ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਲਈ ਖਤਰਨਾਕ ਦੱਸਦਿਆਂ ਕਿਹਾ ਕਿ ਇਹ ਪਾਲਸੀ ਪੰਜਾਬ ਦਾ ਉਜਾੜਾ ਕਰੇਗੀ। ਉਨ੍ਹਾਂ ਕਿਹਾ ਕਿ ਇੱਕ ਡੂੰਘੀ ਸਾਜਿਸ਼ ਦੇ ਤਹਿਤ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਣ ਦੀ ਕਾਰਵਾਈ ਚੱਲ ਰਹੀ। ਚੰਦੂਮਾਜਰਾ ਨੇ ਕਿਹਾ ਇਹ ਨਵੀਂ ਪਾਲਸੀ ਦੇ ਲਾਗੂ ਹੋਣ ਨਾਲ ਪੰਜਾਬ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਕੰਕਰੀਟ ਤੇ ਪੱਥਰਾਂ ਦੀ ਭੂਮੀ ਬਣ ਜਾਵੇਗਾ। ਚੰਦੂਮਾਜਰਾ ਨੇ ਸਮੂਹ ਰਾਜਨੀਤਿਕ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਇਸ ਪਾਲਸੀ ਦਾ ਡੱਟ ਕੇ ਵਿਰੋਧ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਬਰਬਾਦੀ ਤੇ ਤਬਾਹੀ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਸਰਕਾਰ ਨੂੰ ਮਜਬੂਰ ਕਰਨਗੇ ਕਿ ਸਰਕਾਰ ਇਸ ਨਵੀਂ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਕਰੇ।
0
Share
Report
Amritsar, Punjab:
Wt
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਚੰਨਨਕੇ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਦਾ ਤਿੰਨ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ।
ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ।
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਚੰਨਨਕੇ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਦਾ ਤਿੰਨ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ। ਜੀ ਮੀਡੀਆ ਦੀ ਟੀਮ ਪਹੁੰਚੀ ਮੌਕੇ ਤੇ, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਹੋ ਰਿਹਾ ਬੁਰਾ ਹਾਲ , ਪਰਿਵਾਰ ਵਾਲਿਆਂ ਨੇ ਕੀਤੇ ਇਨਸਾਫ ਦੀ ਮੰਗ, ਜੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੁਗਰਾਜ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੇ ਲੜਕੇ ਦੀ ਕਿਸੇ ਦੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਕੋਈ ਵੀ ਰੰਜਿਸ਼ ਨਹੀਂ ਸੀ, ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਨੌਜਵਾਨਾਂ ਦਾ ਕਤਲ ਹੋਇਆ ਉਸੇ ਤਰ੍ਹਾਂ ਹੀ , ਤਿੰਨ ਨੌਜਵਾਨਾਂ ਦਾ ਵੀ ਕਤਲ ਹੋਣਾ ਚਾਹੀਦਾ ਹੈ ਜਿਨਾਂ ਨੇ ਮੇਰੇ ਨੌਜਵਾਨ ਪੁੱਤਰ ਨੂੰ ਮਾਰਿਆ ਹੈ , ਜੁਗਰਾਜ ਸਿੰਘ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਜੁਗਰਾਜ ਸਿੰਘ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਲਗਾਈ ਗੁਹਾਰ, ਪੁਲਿਸ ਦੇ ਵੱਲੋਂ ਮਾਮਲਾ ਕੀਤਾ ਗਿਆ ਦਰਜ, ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੀ ਜਾਂਚ ਕੀ ਜਾ ਰਹੀ ਹੈ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ, ਪਰ ਇਸ ਪੂਰੀ ਵਾਰਦਾਤ ਨੂੰ ਲੈ ਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਹਨ।, ਕਿ ਕਿਸ ਤਰ੍ਹਾਂ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਦੇ ਵਿੱਚ ਹਥਿਆਰਾਂ ਦੇ ਨਾਲ ਪਿੰਡ ਦੇ ਵਿੱਚ ਦਾਖਲ ਹੁੰਦੇ ਹਨ, ਅਤੇ ਇੱਕ ਨੌਜਵਾਨ ਦਾ ਕਤਲ ਕਰਦੇ ਹਨ ,
Wt
0
Share
Report
Moga, Punjab:
*Moga Doctor Firing Update*
ਮਸ਼ਹੂਰ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜਦਾ ਹਸਪਤਾਲ ਆ ਕੇ ਐਸ ਐਸ ਪੀ ਮੋਗਾ ਨੇ ਜਾਣਿਆ ਹਾਲ ।
ਦੱਸ ਦਈਏ ਕਿ ਬੀਤੇ ਕੱਲ ਡਾਕਟਰ ਅਨਿਲਜੀਤ ਕੰਬੋਜ ਤੇ ਦੋ ਅਣਪਛਾਤਿਆਂ ਵੱਲੋਂ ਮਾਰੀਆਂ ਗਈਆਂ ਸੀ ਗੋਲੀਆਂ ।
ਡਾਕਟਰ ਅਨਿਲਜੀਤ ਕੰਬੋਜ ਦੀ ਹਾਲਤ ਕ੍ਰਿਟੀਕਲ : ਅਜੇ ਗਾਧੀ ਐਸ ਐਸ ਪੀ
ਸੀਆਈਏ ਸਟਾਫ , ਕਾਊਂਟਰ ਇੰਟੈਲੀਜੈਂਸ ਅਤੇ ਏਜੀਟੀਐਫ ਸਮੇਤ ਸ਼ੂਟਰਾਂ ਨੂੰ ਫੜਨ ਲਈ ਮੋਗਾ ਪੁਲਿਸ ਵੱਲੋਂ ਵੱਖ-ਵੱਖ 10 ਟੀਮਾਂ ਕੀਤੀਆਂ ਗਈਆਂ ਗਠਿਤ।
ਐਸਐਸਪੀ ਅਜੇ ਗਾਂਧੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ਵਿੱਚ ਡਾਕਟਰ ਅਨਿਲਜੀਤ ਕੰਬੋਜ ਤੇ ਬੇਟੇ ਦੇ ਬਿਆਨਾਂ ਤੇ ਦੋ ਅਣਪਛਾਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਾਈਬਰ ਸੈਲ ਹਿਊਮਨ ਇੰਟੈਲੀਜਂਸ ਦੀ ਮਦਦ ਨਾਲ ਸ਼ੂਟਰਾਂ ਨੂੰ ਜਲਦ ਫੜਨ ਦਾ ਦਾਅਵਾ ਕਰ ਰਹੀ ਹੈ ਮੋਗਾ ਪੁਲਿਸ।
0
Share
Report
Mandi, bharatpur, Himachal Pradesh:
मंडी स्टोरी
PWD मिनिस्टर विक्रमादित्य सिंह आज गोहर ब्लॉक की पंचायत स्यांज, गाँव पांगलियुर में बारिश से हुए नुकसान से प्रभावित लोगों से मिलने पहुंचे, जहां उन्होंने खास बात चीत में कहा, दुःख की घड़ी में चौकना रहने की जरुरत, मंडी में सभी ब्लॉक सड़कों को बहाल करने का काम किया जा रहा है, लोगों की हर प्रकार से सहायता की जाएगी , PWD को 5 करोड़ का नुकसान प्रदेश भर में हुआ है, 2023 में हुए नुकसान की भरपाई अभी नहीं हो पायी है लेकिन नए नुकसान के भरपाई का प्रयासरत रहेंगे, इस दौरान उन्होंने कहा मंडी की सांसद अभी तक नहीं आयी है, लेकिन हम हर तरह की राहत देने का प्रयास करेंगे...
Elements
One to one with PWD विक्रमादित्य सिंह
Shots sopt
0
Share
Report