Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਗਿਆਨੀ ਰਘਬੀਰ ਸਿੰਘ ਨੇ ਕੇਸ ਵਾਪਸ ਲੈ ਕੇ ਸਿੱਖਾਂ ਦਾ ਮਾਣ ਵਧਾਇਆ!

Parambir Singh Aulakh
Jun 30, 2025 08:32:47
Amritsar, Punjab
ਹਾਈਕੋਰਟ ਤੋਂ ਇਸ ਵਾਪਸ ਲਏ ਜਾਣ ਤੇ ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਗਿਆਨੀ ਰਘਬੀਰ ਸਿੰਘ ਦਾ ਕੀਤਾ ਧੰਨਵਾਦ ਮੰਨਣ ਨੇ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਕਿ ਗਿਆਨੀ ਰਘਬੀਰ ਸਿੰਘ ਨੇ ਕੇਸ ਵਾਪਸ ਲਿਆ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਸਿੱਖਾਂ ਦੀ ਅਦਾਲਤ ਹੈ ਕਿਸੇ ਵੀ ਦੁਨਿਆਵੀ ਅਦਾਲਤ ਤੋਂ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਦਾਲਤ ਸੁਪਰੀਮ ਹੈ ਉਹਨਾਂ ਕਿਹਾ ਕਿ ਇਹ ਗਲਤ ਰਿਵਾਇਤ ਬਣਨ ਲੱਗੀ ਸੀ ਮੈਂ ਧੰਨਵਾਦ ਦੇਣਾ ਚਾਹੁੰਦਾ ਗਿਆਨੀ ਰਘਬੀਰ ਸਿੰਘ ਦਾ ਜਿਨਾਂ ਨੇ ਕੇਸ ਵਾਪਸ ਲਿਆ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦੀ ਮਾਣ ਮਰਿਆਦਾ ਬਹੁਤ ਵੱਡੀ ਹੁੰਦੀ ਹੈ ਅਤੇ ਸਤਿਕਾਰ ਬਹੁਤ ਵੱਡਾ ਹੁੰਦਾ ਹੈ। ਇਸ ਕਰਕੇ ਮੈਂ ਅਰਦਾਸ ਬੇਨਤੀ ਕਰਦਾ ਹਾਂ ਤੇ ਸਾਰਿਆਂ ਅੱਗੇ ਬੇਨਤੀ ਕਰਦਾ ਹਾਂ ਜੇ ਕੋਈ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਆਪਸ ਦੇ ਵਿੱਚ ਜਰੂਰ ਗੱਲ ਕੀਤੀ ਜਾਵੇ ਕਿਸੇ ਵੀ ਅਦਾਲਤ ਦਾ ਰੁੱਖ ਨਾ ਕੀਤਾ ਜਾਵੇ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement