Back
आज से पंजाब भर में झोने की सरकारी खरीद शुरू, अजनाला क्यों बेहाल?
BSBHARAT SHARMA
Sept 16, 2025 11:03:56
Ajnala, Punjab
ਅੱਜ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ।
ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੀ ਲਗਭਗ ਝੋਨੇ ਦੀ ਫਸਲ ਸਾਰੀ ਤਬਾਹ ਹੋ ਚੁੱਕੀ ਹੈ।
ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਦੇ ਪਿੰਡ ਚੱਕ ਫੁੱਲਾਂ ਪਹੁੰਚੇ।
ਇਸ ਪਿੰਡ ਦੇ ਖੇਤਾਂ ਦੇ ਵਿੱਚ ਛੇ ਤੋਂ ਲੈ ਕੇ ਸੱਤ ਫੁੱਟ ਤੱਕ ਪਾਣੀ ਆ ਚੁੱਕਾ ਸੀ, ਜਿਸ ਨਾਲ ਸਾਰੀ ਝੋਨੇ ਦੀ ਫਸਲ ਤਬਾਹ ਹੋ ਚੁੱਕੀ... ਵਿਧਾਇਕ ਧਾਲੀਵਾਲ
ਅੱਜ ਅਸੀਂ ਪਰਾਲੀ ਨੂੰ ਗਾਲਨ ਅਤੇ ਸਾਂਭ ਸੰਭਾਲਣ ਦੇ ਲਈ 5 ਹਜਾਰ ਪ੍ਰਤੀ ਏਕੜ ਦੇ ਰਹੇ ਹੈ।
ਕੇਂਦਰ ਸਰਕਾਰ ਤੋਂ ਅਜਨਾਲਾ ਹਲਕੇ ਦੇ ਲਈ 2000 ਕਰੋੜ ਰੁਪਏ ਦੀ ਕੀਤੀ ਮੰਗ।
ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ 16 ਅਕਤੂਬਰ ਤੋਂ ਪਹਿਲਾਂ ਫਸਲਾਂ ਦਾ ਮੁਆਵਜ਼ਾ ਦਵੇਗੀ।
ਜਿੱਥੇ ਇੱਕ ਪਾਸੇ ਸਾਰੇ ਪੰਜਾਬ ਭਰ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਹੋ ਚੁੱਕੀ ਹੈ ਪਰ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੇ ਸਾਰੇ ਇਲਾਕੇ ਦੀ ਲਗਭਗ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ।, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਰੂਪ ਤੇ ਅਜਨਾਲਾ ਦੇ ਪਿੰਡ ਚੱਕ ਫੋਲਾ ਪਹੁੰਚੇ ਅਤੇ ਕਿਸਾਨਾਂ ਦੇ ਨਾਲ ਕੀਤੀ ਗੱਲਬਾਤ, ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਅੱਜ ਮੈਂ ਅਜਨਾਲਾ ਦੇ ਪਿੰਡ ਚੱਕ ਫੁੱਲਾ ਪਹੁੰਚਾ ਹੈ, ਅਤੇ ਇਸ ਪਿੰਡ ਦੀ ਝੋਨੇ ਦੀ ਸਾਰੀ ਫਸਲ ਤਬਾਹ ਹੋ ਚੁੱਕੀ ਆ ਕਿਸਾਨ ਭਰਾ ਬਹੁਤ ਦੁਖੀ ਆ, ਵਿਧਾਇਕ ਨੇ ਕਿਹਾ ਕਿ ਇਸ ਪਿੰਡ ਦੀ ਫਸਲਾਂ ਦੇ ਵਿੱਚ ਛੇ ਤੋਂ ਲੈ ਕੇ ਸੱਤ ਫੁੱਟ ਤੱਕ ਪਾਣੀ ਆ ਚੁੱਕਾ ਸੀ। ਵਿਧਾਇਕ ਨੇ ਕਿਹਾ ਕਿ ਅੱਜ ਅਨਦਾਤਾ ਦੇ ਐ ਹਾਲਾਤ ਨੇ ਜਿੱਥੇ ਮਜ਼ਦੂਰਾਂ ਨੂੰ ਝੋਨਾ ਵੱਢਣ ਦੇ ਲਈ ਪ੍ਰਤੀ ਏਕੜ 3000 ਤੋਂ 3500 ਦਿੰਦੇ ਸੀ, ਅੱਜ ਉਹੀ ਕਿਸਾਨ ਦੀ ਫਸਲ ਦੀ ਪਰਾਲੀ ਨੂੰ ਸਾਂਭ ਸੰਭਾਲਣ ਦੇ ਲਈ ਗਲਣ ਦੇ ਲਈ 5000 ਏਕੜ ਦੇ ਰਿਹਾ ਹੈ, ਅਸੀਂ ਵਿਸ਼ੇਸ਼ ਤੌਰ ਤੋਂ ਮਸ਼ੀਨਾਂ ਉੱਤਰ ਪ੍ਰਦੇਸ਼ ਤੋਂ ਮੰਗਵਾਈਆਂ ਹਨ , ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਾਕਮ ਸੁੱਤੇ ਹੋਏ ਨੇ ਦੇਸ਼ ਦੇ ਹਾਕਮਾਂ ਨੂੰ ਸਾਡੇ ਪੰਜਾਬ ਦੇ ਅੰਨਦਾਤਾ ਤੇ ਬਿਲਕੁਲ ਵੀ ਤਰਸ ਨਹੀਂ ਆਇਆ , ਉਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸਾਰੇ ਭਾਰਤ ਨੂੰ ਅਨ ਪੈਦਾ ਕਰਕੇ ਦਿੰਦਾ, ਅਤੇ ਪੰਜਾਬ ਦੇ ਲੋਕ ਆਪਣੇ ਪੁੱਤਰਾਂ ਨੂੰ ਫੌਜ ਦੇ ਵਿੱਚ ਭਰਤੀ ਕਰਵਾਉਂਦੇ ਹਨ। ਪਰ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਕਿਸਾਨ ਭਰਾ ਅੰਨਦਾਤਾ ਦੀ ਬਾਂਹ ਨਹੀਂ ਫੜੇ, ਕਿਸੇ ਵੀ ਤਰਹਾਂ ਦੀ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਦੀ ਮਦਦ ਨਹੀਂ ਕੀਤੀ ਗਈ।, ਉਨਾਂ ਨੇ ਕਿਹਾ ਕਿ ਅਜਨਾਲਾ ਹਲਕੇ ਨੂੰ 2000 ਕਰੋੜ ਰੁਪਏ ਦਾ ਪੈਕਜ ਮਿਲਣਾ ਚਾਹੀਦਾ ਹੈ।, ਅਤੇ ਪੂਰੇ ਪੰਜਾਬ ਨੂੰ 20 ਹਜਾਰ ਕਰੋੜ ਰੁਪਏ ਦਾ ਰਾਹਤ ਪੈਕਜ ਮਿਲਣਾ ਚਾਹੀਦਾ ਹੈ।, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੋ 1600 ਕਰੋੜ ਰੁਪਆ ਪ੍ਰਧਾਨ ਮੰਤਰੀ ਨੇ ਰਾਹ ਫੰਡ ਦਾ ਐਲਾਨ ਕੀਤਾ ਸੀ ਉਸ ਵਿੱਚੋਂ ਫਿਲਹਾਲ ਸਾਡੇ ਕੋਲ 16 ਰੁਪਏ ਵੀ ਨਹੀਂ ਪਹੁੰਚੇ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਏਕੜ 16 ਹਜਾਰ ਰੁਪਆ ਮੁਆਵਜ਼ਾ ਦਵੇਗੀ ਅਤੇ 16 ਅਕਤੂਬਰ ਤੋਂ ਪਹਿਲਾਂ ਹੀ ਗਦਾਵਰੀਆਂ ਕਰਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਬਾਈਟ ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਹਲਕਾ ਅਜਨਾਲਾ ਅਤੇ ਸਾਬਕਾ ਕੈਬਨਟ ਮੰਤਰੀ ਪੰਜਾਬ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowSept 16, 2025 12:50:260
Report
BSBHARAT SHARMA
FollowSept 16, 2025 12:46:230
Report
KDKuldeep Dhaliwal
FollowSept 16, 2025 12:34:430
Report
VSVARUN SHARMA
FollowSept 16, 2025 12:17:290
Report
KBKulbir Beera
FollowSept 16, 2025 12:16:340
Report
VKVarun Kaushal
FollowSept 16, 2025 12:07:184
Report
BKBIMAL KUMAR
FollowSept 16, 2025 12:06:480
Report
ADAnkush Dhobal
FollowSept 16, 2025 12:05:400
Report
KCKhem Chand
FollowSept 16, 2025 12:02:530
Report
PSParambir Singh Aulakh
FollowSept 16, 2025 12:02:220
Report
BSBHARAT SHARMA
FollowSept 16, 2025 11:48:030
Report
MSManish Shanker
FollowSept 16, 2025 11:46:28Sahibzada Ajit Singh Nagar, Punjab:Manish Shanker Mohali
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਅੱਜ ਡੀਐਸਪੀ ਵਿਜਲੈਂਸ ਵੱਲੋਂ ਪੇਸ਼ ਹੋਣ ਲਈ ਦੂਸਰਾ ਸੰਮਣ ਜਾਰੀ ਕੀਤਾ ਗਿਆ ਸੀ ਲੇਕਿਨ ਤਿ ਵਜੇ ਤੱਕ ਗਜਪਤ ਸਿੰਘ ਗਰੇਵਾਲ ਵਿਜਲੈਂਸ ਬਿਊਰੋ ਪੇਸ਼ ਨਹੀਂ ਹੋਏ।
Shorts of Vigilance
copy of Sumon
Information
0
Report
TBTarsem Bhardwaj
FollowSept 16, 2025 11:34:440
Report
KSKamaldeep Singh
FollowSept 16, 2025 11:30:230
Report
KSKamaldeep Singh
FollowSept 16, 2025 11:21:572
Report