Back
फरीदकोट: बाबा शेख फ़रीद मेले में लाखों कीर्तनकारी, सुरक्षा चाक चौबंद
NSNaresh Sethi
Sept 23, 2025 04:31:40
Faridkot, Punjab
ਐਂਕਰ
ਫਰੀਦਕੋਟ ਵਿੱਚ ਚੱਲ ਰਹੇ ਪੰਜ ਰੋਜ਼ਾ ਬਾਬਾ ਸ਼ੇਖ ਫਰੀਦ ਆਗਮਨ ਪੂਰਵ ਧਾਰਮਿਕ ਮੇਲਾ ਜਿਸ ਵਿੱਚ ਅੱਜ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜੋ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਅਸਥਾਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਤੱਕ ਜਾਏਗਾ। ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਸ਼ਰਧਾਲੂ ਹਿੱਸਾ ਲੈਂਦੇ ਨੇ ਔਰ ਇਸੇ ਦੇ ਚਲਦੇ ਹੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਕੜੇ ਕਰਦੇ ਹੋਏ ਅੱਜ ਐਸਐਸਪੀ ਫਰੀਦਕੋਟ ਵੱਲੋਂ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਸਐਸਪੀ ਡਾ ਪ੍ਰਗਿਆ ਜੈਨ ਦੱਸਿਆ ਕਿ 1200 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਅੱਜ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਉਨਾਂ ਤੇ ਨੋਡਲ ਅਧਿਕਾਰੀ ਤੈਨਾਤ ਰਹਿਣਗੇ ਜੋ ਚੱਪੇ ਚੱਪੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਇਸ ਮੇਲੇ ਦੇ ਦੌਰਾਨ ਪਿਛਲੇ ਪੰਜ ਦਿਨ ਤੋਂ ਲਗਾਤਾਰ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਚੌਕਸੀ ਵਧਾਈ ਹੋਈ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਚਲਦੇ ਕੁਝ ਸ਼ਰਾਰਤੀ ਅਨਸਰਾਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਨਗਰ ਕੀਰਤਨ ਦੇ ਦੌਰਾਨ ਜਾਂ ਮੇਲੇ ਅੰਦਰ ਕੋਈ ਸ਼ਰਾਰਤਬਾਜ਼ੀ ਕਰਦਾ ਦਿਖਾਈ ਦਿੱਤਾ ਗਿਆ ਤਾਂ ਉਹਨਾਂ ਦੇ ਗੁਪਤਚਰ ਅਧਿਕਾਰੀ ਤੁਰੰਤ ਉਹਨਾਂ ਖਿਲਾਫ ਕਾਰਵਾਈ ਕਰਨਗੇ। ਨਾਲ ਹੀ ਉਹਨਾਂ ਦੱਸਿਆ ਕਿ ਕੁਝ ਹੁੱਲੜਬਾਜਾਂ ਨੂੰ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਤੇ ਕੁਝ ਨੂੰ ਰਾਊਂਡ ਅਪ ਵੀ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਇਸ ਮੇਲੇ ਨੂੰ ਪੂਰਾ ਸ਼ਾਂਤੀ ਪੂਰਵਕ ਸਿਰੇ ਚੜਾਉਣਾ ਹੈ। ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰਹਾਂ ਵਚਨਬੱਧ ਹੈ।
ਬਾਈਟ - ਡਾ ਪ੍ਰਗਿਆ ਜੇਨ ਐਸਐਸਪੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 23, 2025 06:47:050
Report
SNSUNIL NAGPAL
FollowSept 23, 2025 06:32:150
Report
MSManish Sharma
FollowSept 23, 2025 06:30:280
Report
TBTarsem Bhardwaj
FollowSept 23, 2025 06:19:551
Report
HSHarmeet Singh Maan
FollowSept 23, 2025 06:19:323
Report
ASARVINDER SINGH
FollowSept 23, 2025 06:18:530
Report
VSVARUN SHARMA
FollowSept 23, 2025 06:02:120
Report
MJManoj Joshi
FollowSept 23, 2025 05:45:180
Report
KSKamaldeep Singh
FollowSept 23, 2025 05:31:590
Report
KSKamaldeep Singh
FollowSept 23, 2025 05:01:420
Report
AAAsrar Ahmad
FollowSept 23, 2025 04:05:072
Report
MSManish Shanker
FollowSept 23, 2025 03:51:182
Report
BSBALINDER SINGH
FollowSept 23, 2025 03:50:432
Report
AAAsrar Ahmad
FollowSept 23, 2025 03:45:480
Report