Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

पंजाब में महिला DSP पर किसान जत्थेबंदी का आरोप, क्या सच में FIR बनेगी?

MSManish Shanker
Sept 23, 2025 03:51:18
Sahibzada Ajit Singh Nagar, Punjab
Manish Shanker Mohali ਪੰਜਾਬ ਦੇ ਨਾਭਾ ਇਲਾਕੇ ਵਿੱਚ ਮਹਿਲਾ ਡੀਐਸਪੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਦੁਰਵਿਹਾਰ ਨੂੰ ਲੈ ਕੇ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੂੰ ਤੁਰੰਤ ਇਸ ਘਟਨਾ ਦਾ ਸੰਗਿਆਨ ਲੈਂਦੇ ਹੋਏ ਆਰੋਪੀਆਂ ਖਿਲਾਫ ਐਫਆਈਆਰ ਦਰਜ ਕਰ ਗਿਰਫਤਾਰੀਆਂ ਕਰਨੀਆਂ ਚਾਹੀਦੀਆਂ ਹਨ। ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਪਰਮਿੰਦਰ ਭੱਟੀ ਅਤੇ ਵਕੀਲ ਕੇਤਨ ਸ਼ਰਮਾ ਨੇ ਕਿਹਾ ਕਿ ਉਹ ਕੱਲ ਇਸ ਮਾਮਲੇ ਨੂੰ ਲੈ ਕੇ ਮਹਿਲਾ ਆਯੋਗ ਪੰਜਾਬ ਦੀ ਚੇਅਰਮੈਨ ਰਾਜਲਾਲੀ ਗਿੱਲ ਨੂੰ ਇੱਕ ਗਿਆਪਣ ਦੇਣਗੇ ਅਤੇ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਸਬੰਧੀ ਰੇਟ ਵੀ ਦਾਖਲ ਕਰਨਗੇ। Viral videos 1-2-1Punjab Haryana High court Advocate Ketan Sharma and Parvinder Bhatti President Shiv Sena Samajwadi
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Sept 23, 2025 06:02:12
Kapurthala, Punjab:ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਚ ਚੋਰੀ ਦੀ ਵੱਡੀ ਵਾਰਦਾਤ ਕਿਸਾਨ ਦੇ ਘਰ ਨੂੰ ਸੰਨ੍ਹ ਲਗਾ 30-32 ਤੋਲੇ ਸੋਨੇ ਦੇ ਗਹਿਣੇ ਤੇ 40 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਚੋਰ ਫਰਾਰ ਚੋਰਾਂ ਨੇ ਪਤੀ-ਪਤਨੀ ਦਾ ਪਾਸਪੋਰਟ , ਬੈਂਕ ਦੀਆਂ ਕਾਪੀਆਂ ਤੇ ਹੋਰ ਕਾਗਜਾਤ ਵੀ ਕੀਤੇ ਚੋਰੀ , ਪੁਲਿਸ ਵੱਲੋਂ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਐਂਕਰ : ਸੁਲਤਾਨਪੁਰ ਲੋਧੀ ਇਲਾਕੇ ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਲਾਕੇ ਚ ਸਰਗਰਮ ਹੋਏ ਚੋਰ ਗਿਰੋ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਨੇ ਜਿਸ ਦੇ ਚਲਦਿਆਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਬੀਤੀ ਰਾਤ ਇੱਥੋਂ ਸੁਲਤਾਨਪੁਰ ਲੋਧੀ ਤੋਂ 4 ਕਿਲੋਮੀਟਰ ਦੂਰ ਪਿੰਡ ਰਣਧੀਰਪੁਰ ਨੇੜੇ ਰਹਿੰਦੇ ਕਿਸਾਨ ਪਿਆਰਾ ਸਿੰਘ ਪੁੱਤਰ ਮੁਨਸਾ ਸਿੰਘ ਵਾਸੀ ਰਣਧੀਰਪੁਰ ਦੇ ਘਰ ਦੇ ਕਮਰੇ ਦੀ ਕੰਧ ਵਿਚ ਪਿਛਲੇ ਪਾਸਿਓਂ ਵੱਡੀ ਸੰਨ੍ਹ ਮਾਰ ਕੇ ਅਣਪਛਾਤੇ ਚੋਰ 30-32 ਤੋਲੇ ਸੋਨੇ ਦੇ ਗਹਿਣੇ , 40 ਹਜਾਰ ਰੁਪਏ ਨਕਦੀ ਤੇ ਹੋਰ ਜਰੂਰੀ ਕਾਗਜਾਤ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਸੂਚਨਾ ਮਿਲਦੇ ਹੀ ਕੇਸ ਦਰਜ ਕਰ ਲਿਆ ਹੈ ਤੇ ਪੁਲਸ ਵੱਲੋਂ ਚੋਰੀ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਸ ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਰਣਧੀਰਪੁਰ ਤੋਂ ਹੈਬਤਪੁਰ ਰੋਡ ਤੇ ਬਣੇ ਘਰਾਂ ਵਿਚ ਰਹਿੰਦੇ ਹਨ ਤੇ ਉਹ ਕੱਲ੍ਹ ਆਪਣੀ ਪਤਨੀ ਸਮੇਤ ਫਿਰੋਜਪੁਰ ਨੇੜੇ ਇਕ ਰਿਸ਼ਤੇਦਾਰ ਦੇ ਕੋਲ ਗਏ ਹੋਏ ਸਨ । ਉਨ੍ਹਾਂ ਦੱਸਿਆ ਕਿ ਅੱਜ ਮੇਰੇ ਲੜਕੇ ਅਮਨਦੀਪ ਸਿੰਘ ਨੇ ਮੈਨੂੰ ਸਵੇਰੇ ਫੋਨ ਕਰਕੇ ਦੱਸਿਆ ਕਿ ਆਪਣੇ ਘਰ ਕਮਰੇ ਵਿਚੋ ਕਿਸੇ ਨਾਮਲੂਮ ਵਿਅਕਤੀਆਂ ਨੇ ਅਲਮਾਰੀਆਂ ਵਾਲੇ ਕਮਰੇ ਦੀ ਕੰਧ ਨੂੰ ਪਾੜ ਲਗਾ ਕੇ ਰਾਤ ਸਮੇ ਚੋਰੀ ਕੀਤੀ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਘਰ ਵਿਚ ਦੂਜੇ ਕਮਰੇ ਵਿਚ ਏ.ਸੀ. ਲਗਾ ਕੇ ਮੇਰੇ ਪੁੱਤਰ ਤੇ ਨੂੰਹ ਸੁੱਤੇ ਹੋਏ ਸਨ ਪਰ ਉਨ੍ਹਾਂ ਨੂੰ ਚੋਰਾਂ ਨੇ ਭਿਣਕ ਤੱਕ ਨਹੀ ਲੱਗਣ ਦਿੱਤੀ ਤੇ ਕੰਧ ਵਿਚੋਂ ਵੱਡਾ ਪਾੜ ਲਗਾ ਕੇ ਚੋਰ ਅੰਦਰ ਦਾਖਲ ਹੋਏ ਤੇ ਆ ਕੇ ਚੈਕ ਕਰਨ ਤੇ ਪਤਾ ਲੱਗਾ ਕਿ ਮੇਰੀ ਅਲਮਾਰੀ ਵਿਚੋਂ ਕਰੀਬ 30-32 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 40 ਹਜਾਰ ਰੁਪਏ ਨਗਦੀ ਅਤੇ ਅਲਮਾਰੀ ਵਿੱਚ ਪਏ ਬੈਗ ਵਿੱਚ ਮੇਰਾ ਅਤੇ ਮੇਰੀ ਪਤਨੀ ਦਾ ਪਾਸਪੋਰਟ, ਬੈਕ ਦੀਆਂ ਕਾਪੀਆ ਅਤੇ ਹੋਰ ਜਰੂਰੀ ਕਾਗਜਾਤ ਸਮੇਤ ਬੈਗ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਦਾ ਪਤਾ ਲੱਗਦੇ ਹੀ ਮੈ ਥਾਣਾ ਸੁਲਤਾਨਪੁਰ ਲੋਧੀ ਵਿਖੇ ਇਤਲਾਹ ਦਿੱਤੀ, ਜਿੱਥੇ ਪੁਲਸ ਨੇ ਕੇਸ ਦਰਜ ਕੀਤਾ ਤੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕੀਤੀ ਹੈ । ਏ.ਐਸ.ਆਈ. ਬਲਦੇਵ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਆ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਰਾਤ ਸਮੇ ਘਰ ਵਿਚੋਂ ਵੱਡੀ ਚੋਰੀ ਦੀ ਵਾਰਦਾਤ ਹੋਣ ਕਾਰਨ ਇਲਾਕੇ ਦੇ ਪਿੰਡਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਦੂਜੇ ਪਾਸੇ ਡਿਊਟੀ ਅਫਸਰ ਏਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਚੋਰੀ ਦਾ ਜਲਦੀ ਸੁਰਾਗ ਲਗਾਇਆ ਜਾਵੇਗਾ ਤੇ ਬਹੁਤ ਜਲਦੀ ਹੀ ਚੋਰ ਪੁਲਸ ਦੀ ਗ੍ਰਿਫਤ ਵਿਚ ਹੋਣਗੇ । ਬਾਈਟ : ਪਿਆਰਾ ਸਿੰਘ (ਪੀੜਿਤ) ਬਾਈਟ : ਏਐਸਆਈ ਬਲਦੇਵ ਸਿੰਘ
0
comment0
Report
MJManoj Joshi
Sept 23, 2025 05:45:18
Chandigarh, Chandigarh:पंजाब सरकार के वित् मंत्री हरपाल सिंह चीमा ने कहा कि नई GST की दरों से काम आसान ज़रूर होगा नहीं लेकिन यह देखना है कि फ़ायदा आम लोगों को होता है या बड़ी कम्पनियों को रहा इस पर नज़र रखनी होगी। उन्होंने कहा कि नई GST स्लैब को लेकर पंजाब को 6 हज़ार करोड़ रुपये का प्रति वर्ष नुक़सान होगा केंद्र को इसकी भरपाई करनी चाहिए। -उन्होंने यह भी बताया कि जब VAT से one Nation One Tax प्रक्रिया के तहत GST को अपनाया गया था तो पंजाब को एक लाख करोड़ से ज़्यादा का नुक़सान हुआ था। पंजाब को सिर्फ़ 60,000 करोड़ ही कंपनयेशन मिला था अभी भी पचास हज़ार करोड़ रुपये का नुक़सान बकाया हैं । -उन्होंने कहा कि भारतीय जनता पार्टी की सरकार की ओर से जो टैक्स लगाए जा रहे हैं उससे राज्यों और केंद्र के अर्थव्यवस्था डावांडोल हो रही है कोई भी हिसाब नहीं दिया जाता है ,फैडरल सिस्टम को नुक़सान पहुंचाया जा रहा हैं । -GST काउंसिल में बहुत से सुझाव दिए गए और कंपनयेशन की बात की गई इस काउंसिल में भाजपा का बहुत होने के कारण किसी की कोई सुनवाई नहीं हुई।
0
comment0
Report
KSKamaldeep Singh
Sept 23, 2025 05:31:59
Chandigarh, Chandigarh:ਜਗਜੀਤ ਸਿੰਘ ਡੱਲੇਵਾਲ ਬਨਾਮ ਜੋਗਿੰਦਰ ਉਗਰਾਹਾਂ: ਆਹਮੋ-ਸਾਹਮਣੇ ਹੋਏ ਕਿਸਾਨ ਆਗੂ ਡੱਲੇਵਾਲ ਦਾ ਸਵਾਲ: ਕੌਣ ਸਰਕਾਰ ਨਾਲ ਮਿਲਿਆ ਹੋਇਆ ਹੈ? "ਸਾਬਤ ਕਰੋ ਕਿ ਕੌਣ ਸਰਕਾਰ ਦੇ ਨਾਲ ਹੈ, ਤੁਸੀਂ ਕਿਹਾ ਕਿ ਸ਼ੰਭੂ-ਖਨੌਰੀ ਮੋਰਚਾ ਸਰਕਾਰ ਨੇ ਲਗਵਾਇਆ।" ਡੱਲੇਵਾਲ ਨੇ ਤੰਜ ਕੱਸਿਆ: "ਜਦੋਂ ਵੀ MSP ਗਾਰੰਟੀ ਕਾਨੂੰਨ ''ਤੇ ਕੇਂਦਰ ਨਾਲ ਗੱਲਬਾਤ ਦੀ ਗੱਲ ਆਉਂਦੀ ਹੈ, ਤੁਸੀਂ ਬਿਆਨ ਦੇ ਕੇ ਕਹਿੰਦੇ ਹੋ ਕਿ ਮੰਗ ਬਹੁਤ ਵੱਡੀ ਹੈ, ਤਾਂ ਕਿ ਸਾਨੂੰ ਕਮਜ਼ੋਰ ਕੀਤਾ ਜਾ ਸਕੇ।" ਡੱਲੇਵਾਲ ਦਾ ਦਾਅਵਾ: "4 ਜਨਵਰੀ ਨੂੰ 2 ਲੱਖ ਕਿਸਾਨ ਖਨੌਰੀ ਵਿੱਚ ਇਕੱਠੇ ਹੋਏ, ਜਦੋਂ ਕਿ ਤੁਸੀਂ ਹਰਿਆਣਾ ਵਿੱਚ ਮਹਾ ਪੰਚਾਇਤ ਰੱਖੀ। ਦੱਸੋ ਸਰਕਾਰ ਨਾਲ ਅਸੀਂ ਮਿਲੇ ਜਾਂ ਤੁਸੀਂ?" ਚੇਤਾਵਨੀ: "ਲੋਕਾਂ ਤੋਂ ਮੁਆਫੀ ਮੰਗੋ, ਨਹੀਂ ਤਾਂ ਸਾਨੂੰ ਮਜਬੂਰਨ ਤੁਹਾਡੇ ਮੋਰਚਿਆਂ ਦੇ ਅੰਦਰੂਨੀ ਹਾਲਾਤ ਜੱਗ-ਜ਼ਾਹਿਰ ਕਰਨੇ ਪੈਣਗੇ।" ਇਲਜ਼ਾਮ: "ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੋਇਆ ਸੀ, ਉਦੋਂ ਤੁਸੀਂ ਉਸ ਦਾ ਵੀ ਬਾਈਕਾਟ ਕੀਤਾ। ਦੱਸੋ ਸਰਕਾਰ ਦਾ ਪੱਖ ਤੁਸੀਂ ਲਿਆ ਜਾਂ ਅਸੀਂ?" ਡੱਲੇਵਾਲ: "ਜੇ ਅਸੀਂ ਚੁੱਪ ਸੀ, ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਕੁਝ ਵੀ ਕਹੋਗੇ।
0
comment0
Report
NSNaresh Sethi
Sept 23, 2025 04:31:40
Faridkot, Punjab:ਐਂਕਰ ਫਰੀਦਕੋਟ ਵਿੱਚ ਚੱਲ ਰਹੇ ਪੰਜ ਰੋਜ਼ਾ ਬਾਬਾ ਸ਼ੇਖ ਫਰੀਦ ਆਗਮਨ ਪੂਰਵ ਧਾਰਮਿਕ ਮੇਲਾ ਜਿਸ ਵਿੱਚ ਅੱਜ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜੋ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਅਸਥਾਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈ ਗੋਦੜੀ ਸਾਹਿਬ  ਤੱਕ ਜਾਏਗਾ। ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਬਾਬਾ ਫਰੀਦ ਜੀ ਦੇ ਸ਼ਰਧਾਲੂ ਹਿੱਸਾ ਲੈਂਦੇ ਨੇ ਔਰ ਇਸੇ ਦੇ ਚਲਦੇ ਹੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਕੜੇ ਕਰਦੇ ਹੋਏ ਅੱਜ ਐਸਐਸਪੀ ਫਰੀਦਕੋਟ ਵੱਲੋਂ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਐਸਐਸਪੀ ਡਾ ਪ੍ਰਗਿਆ ਜੈਨ ਦੱਸਿਆ ਕਿ 1200 ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਅੱਜ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਉਨਾਂ ਤੇ ਨੋਡਲ ਅਧਿਕਾਰੀ ਤੈਨਾਤ ਰਹਿਣਗੇ ਜੋ ਚੱਪੇ ਚੱਪੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਇਸ ਮੇਲੇ ਦੇ ਦੌਰਾਨ ਪਿਛਲੇ ਪੰਜ ਦਿਨ ਤੋਂ ਲਗਾਤਾਰ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਚੌਕਸੀ ਵਧਾਈ ਹੋਈ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੇ ਚਲਦੇ ਕੁਝ ਸ਼ਰਾਰਤੀ ਅਨਸਰਾਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਨਗਰ ਕੀਰਤਨ ਦੇ ਦੌਰਾਨ ਜਾਂ ਮੇਲੇ ਅੰਦਰ ਕੋਈ ਸ਼ਰਾਰਤਬਾਜ਼ੀ ਕਰਦਾ ਦਿਖਾਈ ਦਿੱਤਾ ਗਿਆ ਤਾਂ ਉਹਨਾਂ ਦੇ ਗੁਪਤਚਰ ਅਧਿਕਾਰੀ ਤੁਰੰਤ ਉਹਨਾਂ ਖਿਲਾਫ ਕਾਰਵਾਈ ਕਰਨਗੇ। ਨਾਲ ਹੀ ਉਹਨਾਂ ਦੱਸਿਆ ਕਿ ਕੁਝ ਹੁੱਲੜਬਾਜਾਂ ਨੂੰ ਉਹਨਾਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਤੇ ਕੁਝ ਨੂੰ ਰਾਊਂਡ ਅਪ ਵੀ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਇਸ ਮੇਲੇ ਨੂੰ ਪੂਰਾ ਸ਼ਾਂਤੀ ਪੂਰਵਕ ਸਿਰੇ ਚੜਾਉਣਾ ਹੈ। ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰਹਾਂ ਵਚਨਬੱਧ ਹੈ। ਬਾਈਟ - ਡਾ ਪ੍ਰਗਿਆ ਜੇਨ ਐਸਐਸਪੀ
0
comment0
Report
AAAsrar Ahmad
Sept 23, 2025 04:05:07
Noida, Uttar Pradesh:गद्दार है लॉरेंस विश्नोई...' गोदारा ने लॉरेंस पर अमेरिकी एजेंसी से सांठगांठ और देश की खुफिया जानकारी लीक करने का आरोप लगाया. गैंगस्टर रोहित गोदारा ने लॉरेंस बिश्नोई को गद्दार बताया और उनके धार्मिक दिखावे को नकली करार दिया है. गैंगस्टर रोहित गोदारा ने बताया कि सलमान खान को मारकर लॉरेंस बिश्नोई फेम हासिल करना चाहता है. राम राम सब भाइयों को मैं रोहित गोदारा (गोल्डी बराड़) बोल रहा हूँ। जो हमारे खिलाफ फेसबुक और मीडिया में पोस्ट घूम रही है, वो (हरी बॉक्सर) शराब पीकर दूसरों के कहने पर गलत पोस्ट डालता है। वो सुबह हमारे सामने आकर माफी भी माँग चुका है। इसकी रिकॉर्डिंग भी हमारे पास है। भाइयों, ये मोटरसाइकिल चोर है। इस (लॉरेंस बिश्नोई) में हमारी बराबरी की औकात नहीं है। ये इतना बड़ा गद्दार है कि पूरे देश–दुनिया में इसकी मिसाल नहीं मिलेगी। इसने अमेरिका की एजेंसियों से मिलकर अपने भाई (अनमोल) को बचाया और अब देश की गुप्त बातें भी बाहर वालों को बताता है। हम जितने भी भाई बाहर हैं, सबकी मुखबिरी (चुगली) करता है और (सलमान खान) के नाम पर शोहरत लेता रहता है। खुद हमें कह चुका है कि "भाई की बदनामी के लिए तुझे मारना है।" और हमारी बहन (स्वर्गीय आनंदपाल जी) की बेटी के बारे में भी गलत बातें करता है। जबकि वही हमारी छोटी बहन है। इसे तो ये तक नहीं पता कि सनातन धर्म का मतलब क्या होता है। नवरात्र शुरू होने से पहले भी मीडिया वालों को फोन करके अपने बारे में बताता है। ये (लॉरेंस) गद्दार और धोखेबाज़ है। मीडिया से मेरी गुज़ारिश है कि इस कुत्ते के साथ हमारी कोई फोटो या नाम मत जोड़ो। ये पोस्ट इसका जवाब है।
0
comment0
Report
BSBALINDER SINGH
Sept 23, 2025 03:50:43
0
comment0
Report
BSBHARAT SHARMA
Sept 23, 2025 03:45:32
Ludhiana, Punjab:ਅੱਜ ਸ਼ਾਰਦੀਆ ਨਰਾਤਿਆਂ ਦਾ ਦੂਜਾ ਦਿਨ ਹੈ, ਜੋ ਮਾਂ ਬ੍ਰਹਮਚਾਰਿਣੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੇਵੀ ਬ੍ਰਹਮਚਾਰਿਣੀ ਦੀ ਪੂਜਾ ਕਰਦੇ ਹਨ। ਅੰਮ੍ਰਿਤਸਰ ਦਾ ਪ੍ਰਾਚੀਨ ਤੇ ਇਤਿਹਾਸਿਕ ਮੰਦਰ ਮਾਤਾ ਸੀਤਲਾ ਮਾਤਾ ਮੰਦਿਰ ਵਿਖੇ ਵੱਡੀ ਤਾਦਾਦ ਤੇ ਪਹੁੰਚ ਰਹੇ ਸ਼ਰਧਾਲੂ। ਭਗਤਾਂ ਦੇ ਵੱਲੋਂ ਅੱਜ ਮਾਂ ਬ੍ਰਹਮਚਾਰਨੀ ਜੀ ਦੀ ਪੂਜਾ ਕੀਤੀ ਜਾਂਦੀ , ਅੱਜ ਦੇ ਦਿਨ ਸ਼ਰਧਾਲੂਆਂ ਦੇ ਵੱਲੋਂ ਚਿੱਟੇ ਕੱਪੜੇ ਪਾਏ ਜਾਂਦੇ , ਅਤੇ ਮਾਤਾ ਜੀ ਨੂੰ ਦੁੱਧ ਦਈ ਖੀਰ ਖੰਡ ਚੜਹਾਈ ਜਾਂਦੀ ਹੈ, ਜੋ ਵੀ ਅੱਜ ਸੱਚੇ ਮਨ ਦੇ ਨਾਲ ਮਾਤਾ ਜੀ ਦੀ ਪੂਜਾ ਰਚਨਾ ਕਰਦਾ ਉਸ ਦੀ ਹਰ ਇੱਕ ਮਨੋਕਾਮਨਾ ਮੁਰਾਦ ਮਾਤਾ ਜੀ ਪੂਰੀ ਕਰਦੇ ਹਨ। ਮਾਤਾ ਸੀਤਲਾ ਮਾਤਾ ਮੰਦਿਰ ਤੇ ਪੁਜਾਰੀ ਇਹ ਕਿਹਾ ਕਿ ਅੱਜ ਨਰਾਤੇ ਦਾ ਦੂਜਾ ਦਿਨ ਹੈ, ਅੱਜ ਮਾਂ ਬ੍ਰਹਮਚਰੀਨੀ ਜੀ ਦੀ ਪੂਜਾ ਕੀਤੀ ਜਾਂਦੀ ਹੈ, ਉਹਨਾਂ ਨੇ ਕਿਹਾ ਕਿ ਇਹ ਮੰਦਰ ਕਾਫੀ ਇਤਿਹਾਸਿਕ ਤੇ ਪੁਰਾਣਾ ਹੈ। ਇਸ ਮੰਦਰ ਦੇ ਵਿੱਚ ਪਾਰਵਤੀ ਮਾਤਾ ਖੁਦ ਮਾਤਾ ਜੀ ਦੇ ਅੱਗੇ ਨਤਮਸਤਕ ਹੁੰਦੇ ਸਨ, ਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਸ ਮੰਦਰ ਵਿੱਚ ਨਤਮਸਤਕ ਹੋ ਰਹੇ ਹਨ, ਉਹਨਾਂ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਬੰਦੋਬਸਤ ਕੀਤੇ ਗਏ ਹਨ ਦੁਰਗਿਆਨਾ ਮੰਦਰ ਕਮੇਟੀ ਦੇ ਵੱਲੋਂ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ 121 ਪੁਜਾਰੀ ਮੰਦਿਰ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਇਸ ਮੰਦਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆ ਰਹੇ ਹਨ ਤੇ ਉਹਨਾਂ ਦੇ ਵੱਲੋਂ ਸੱਚੇ ਮਨ ਦੇ ਨਾਲ ਪੂਜਾ ਅਰਚਨਾ ਕੀਤੀ ਜਾਂਦੀ , ਅਤੇ ਜੋ ਵੀ ਉਹ ਮਾਤਾ ਜੀ ਤੋਂ ਮੰਗਦੇ ਹਨ ਮਾਤਾ ਜੀ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਕਰਦੇ ਹਨ 121 ਸ਼ਰਧਾਲੂ
0
comment0
Report
ASAvtar Singh
Sept 23, 2025 03:31:25
Gurdaspur, Punjab:स्टोरी --- बीएसएफ सैक्टर गुरदासपुर के डीआईजी ने बताया बाड़ ने बीएसएफ की बॉर्डर आउट पोस्ट को हिट कर पहुचा ज्यादा नुकसान,,,,बीएसएफ जवानों ने 550 सिविलियन को बाढ़ के पानी से सुरक्षित निकाला बाहर,,,,करतारपुर कॉरिडोर को भी बाढ़ के पानी ने पहुंचाया काफी नुकसान रिपोर्टर --- अवतार सिंह गुरदासपुर एंकर -- बीएसएफ सैक्टर गुरदासपुर के डीआईजी JK Birdi ने कहा गुरदासपुर में आई बाड़ ने सबसे पहले बीएसएफ की बॉर्डर आउट पोस्ट को हिट कर ज्यादा नुकसान पहुचा है लेकिन इस मुश्किल घड़ी में बीएसएफ जवानों ने जहां देश की सरहद रक्षा की वहीं बाढ़ में फंसे लोगों को भी सुरक्षित बाढ़ के पानी से निकाला है उन्होंने बताया 1988 में जो बाढ़ आई थी उसे भी अधिक नुकसान इस बार हुआ है क्योंकि पानी का बहाव काफ़ी तेज़ था पानी में उनकी बॉर्डर आउट पोस्ट पूरी तरह से डूब चुकी थी उन्होंने बीएसएफ और आर्मी के एयर विंग कमांडरों का भी धन्यवाद किया उन्होंने कहा कि इस मुश्किल घड़ी में उन्होंने 1200 के क़रीब बीएसएफ जवानों और 550 के करीब सिविलियन लोगों को बाढ़ के पानी से सुरक्षित बाहर निकाला गया है उन्होंने बताया कि बॉर्डर पर पानी भरे होने के बावजूद भी हर एक बॉर्डर आउट पोस्ट पर 15 से 20 जवान तैनात किए गए थे ताकि दुश्मन देश कोई हरकत ना कर सके वहीं उन्होंने बताया कि अब बाढ़ का पानी घटने के बाद बीएसएफ की जो बॉर्डर आउट पोस्ट का नुकसान हुआ है उसको सही किया जा रहा है और आसपास के सीमावर्ती इलाकों में मेडिकल कैंप लगाने शुर कर दिए गए हैं ताकि अब बीमारियों से लोगों को बचाया जा सके वहीं उन्होंने बताया कि श्री करतारपुर साहिब कॉरिडोर को भी पानी ने काफी नुकसान पहुंचा है दर्शनीय स्थल को जाने वाला रास्ता पूरी तरह से टूट चुका है जिसको अब दोबारा सही करने का काम चल रहा है ताकि श्रद्धालु श्री करतारपुर साहिब नतमस्तक होने के लिए जा सके बाइट --- JK Birdi (डीआईजी बीएसएफ) Download Link ____________________________ https://we.tl/t-REyx62bzjV ___________________________________________
0
comment0
Report
KSKuldeep Singh
Sept 23, 2025 03:02:54
Banur, Punjab:*ਨਰਾਤਿਆਂ ਮੌਕੇ ਰੰਗ ਬਣਗੀਆਂ ਲਾਈਟਾਂ ਨਾਲ ਸਜਾਇਆ ਬੰਨੋ ਮਾਤਾ ਮੰਦਿਰ ਬਨੂੜ* *ਦੇਰ ਰਾਤ ਤੱਕ ਸ਼ਰਧਾਲੂ ਮਾਤਾ ਦੇ ਦਰਬਾਰ ਚ ਹੋ ਰਹੇ ਨਤਮਸਤਕ* ਕੁਲਦੀਪ ਸਿੰਘ ਬਨੂੜ - ਨਰਾਤਿਆਂ ਦੇ ਚਲਦਿਆਂ ਮੰਦਰਾਂ ਚ ਦੇਰ ਰਾਤ ਤੱਕ ਸ਼ਰਧਾਲੂ ਨਤਮਸਤਕ ਹੋ ਰਹੇ ਨੇ। ਤਸਵੀਰਾਂ ਬਨੂੜ ਦੇ ਇਤਿਹਾਸਿਕ ਮਾਤਾ ਬੰਨੋ ਮੰਦਿਰ ਤੋਂ ਸਾਹਮਣੇ ਆਈਆਂ ਨੇ। ਬੰਨੋ ਮਾਤਾ ਮੰਦਿਰ ਨੂੰ ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮਾਤਾ ਬੰਨੋ ਮੰਦਿਰ ਦਾ ਇਤਿਹਾਸ ਸਮਰਾਟ ਅਕਬਰ ਕਾਲ ਦੇ ਨਾਲ ਜੁੜਿਆ ਹੋਇਆ ਹੈ। ਸ਼ਰਧਾਲੂ ਵੱਲੋਂ ਬੰਨੋ ਮਾਤਾ ਨੂੰ ਗਿਆਨ ਦੀ ਦੇਵੀ ਸਰਸਵਤੀ ਮਾਤਾ ਦੇ ਰੂਪ ਚ ਪੁੱਜਿਆ ਜਾਂਦਾ ਹੈ। ਬਨੂੜ ਖੇਤਰ ਦੇ ਸ਼ਰਧਾਲੂਆਂ ਦੀ ਬੰਨੋ ਮਾਤਾ ਮੰਦਿਰ ਚ ਅਥਾਹ ਸ਼ਰਧਾ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਬੰਨੋ ਮਾਤਾ ਨੂੰ ਨੂੰ ਸੰਗੀਤ ਦੀ ਦੇਵੀ ਦੇ ਤੌਰ ਤੇ ਪੁੱਜਿਆ ਜਾਂਦਾ ਹੈ ਅਤੇ ਵੱਡੇ ਵੱਡੇ ਗਾਇਕ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚਦੇ ਹਨ। ਸ਼ਾਰਟ - ਬਾਇਟ - ਮੰਦਿਰ 'ਚ ਪਹੁੰਚੇ ਸ਼ਰਧਾਲੂ ਅਤੇ ਪੁਜਾਰੀ। ਬਨੂੜ ਤੋਂ ਕੁਲਦੀਪ ਸਿੰਘ ਦੀ ਰਿਪੋਰਟ
1
comment0
Report
Advertisement
Back to top