Back
ਫਰੀਦਕੋਟ ਦੇ ਡੀਐਸਪੀ ਰਾਜਨ ਪਾਲ ਰਿਸ਼ਵਤ ਮਾਮਲੇ 'ਚ ਗਿਰਫ਼ਤਾਰ!
Faridkot, Punjab
ਐਂਕਰ
ਫ਼ਰੀਦਕੋਟ ਅੰਦਰ ਕ੍ਰਾਈਮ ਆਗੈਸਟ ਵੋਮੈਨ ਵਿਭਾਗ ਚ ਤੈਨਾਤ ਡੀਐਸਪੀ ਰਾਜਨ ਪਾਲ ਨੂੰ ਰਿਸ਼ਵਤ ਮਾਮਲੇ 'ਚ ਫਰੀਦਕੋਟ ਪੁਲਿਸ ਵੱਲੋਂ ਗਿਰਫ਼ਤਾਰ ਕਰ ਭ੍ਰਿਸ਼ਟਾਚਾਰ ਰੋਕੂ ਕਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਕ੍ਰਾਈਮ ਅਗੇਂਸਟ ਵੋਮੈਨ ਵਿਭਾਗ ਵਿੱਚ ਤੈਨਾਤ ਡੀਐਸਪੀ ਰਾਜਨਪਾਲ ਵੱਲੋਂ ਇੱਕ ਮੈਟਰੋਮੇਲੀਅਨ ਮਸਲੇ ਦੇ ਹੱਲ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜਦ ਇਸ ਦੀ ਸ਼ਿਕਾਇਤ ਐਸਐਸਪੀ ਫਰੀਦਕੋਟ ਨੂੰ ਮਿਲੀ ਉਹਨਾਂ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਪਰ ਇਸੇ ਦਰਮਿਆਨ ਡੀਐਸਪੀ ਰਾਜਨ ਪਾਲ ਵੱਲੋਂ ਐਸਐਸਪੀ ਦਫਤਰ ਦੇ ਅਧਿਕਾਰੀਆਂ ਨੂੰ ਇਸ ਸ਼ਿਕਾਇਤ ਦੇ ਨਿਪਟਾਰੇ ਲਈ ਰਿਸ਼ਵਤ ਦੀ ਆਫਰ ਕਰ ਦਿੱਤੀ ਜਿਸ ਤੋਂ ਬਾਅਦ ਉਕਤ ਡੀਐਸਪੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਉਹਨਾਂ ਵੱਲੋਂ ਡੀਐਸਪੀ ਰਾਜਨ ਪਾਲ ਨੂੰ ਇਕ ਲੱਖ ਰੁਪੈ ਰਿਸ਼ਵਤ ਵੱਜੋਂ ਦਿੱਤਾ ਜਾ ਚੁੱਕਾ ਸੀ ਅਤੇ ਡੀਐਸਪੀ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਗਰ ਇਸ ਮਾਮਲੇ ਵਿੱਚ ਕਿਸੇ ਦੀ ਹੋਰ ਵੀ ਸ਼ਮੂਲੀਅਤ ਹੋਈ ਤਾਂ ਉਸ ਦੇ ਖਿਲਾਫ ਵੀ ਬੰਦ ਹੀ ਕਾਰਵਾਈ ਕੀਤੀ ਜਾਵੇਗੀ
ਬਾਈਟ- ਐਸਐਸਪੀ ਡਾ ਪ੍ਰਗਿਆ ਜੈਨ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Mandi, bharatpur, Himachal Pradesh:
मंडी स्टोरी।।।
सराज में आज जियो का नेटवर्क बग्स्याड तक बहाल कर दिया गया है, वही एक दो दिन में नेटवर्क बहाली हो जाएगी, लेकिन रोड की कनेक्टिविटी अभी भी आहोण से आगे बंद है, लेकिन बिजली बहाली के लिए अभी 10-15 दिन लगेंगे, क्योंकि जगह जगह बिजली टूटी हुई है, और वॉटर सप्लाई स्कीमे 80% से ज्यादा प्रभावित हुई है, , 30 लोग सराज में मिसिंग है 9 की डेड बॉडी रिकवर हुई है, 100 से ज्यादा व्हीकल अभी मिल नहीं रहे है, बहुत बड़ी त्रासदी हुई है, जिसकी उमीद नही की गई कभी, गृह मंत्री से बात हुई है, उन्हें यहाँ की स्थिति के बारे में बताया गया है, अब ये उमीद करता हु कि मुख्यमंत्री सुखविंदर सिंह सखु आयेंगे और लोगों की पीड़ा समझेंगे।।।
Elements:
One to one with jairam thakur at damage spot
0
Share
Report
Sangrur, Punjab:
ਇਹ ਸੰਗਲਾਂ ਵਿੱਚ ਕੈਦ ਕਰੋੜਾਂ ਅਰਬਾਂ ਰੁਪਏ ਦਾ ਖਜ਼ਾਨਾ ਜਿਸ ਨੂੰ ਜਿੰਦਾ ਮਾਰ ਕੇ ਸੰਗਲ ਲਗਾ ਕੇ ਰੱਖਿਆ ਹੋਇਆ ਜੀ ਹਾਂ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਹੁਣ ਇਹ ਸਿਉਂਕ ਦੇ ਧੱਕੇ ਚੜ ਗਿਆ ਜਿੱਥੇ ਲੋਕਾਂ ਦਾ ਇਹ ਕੀਮਤੀ ਰਿਕਾਰਡ ਖਸਤਾ ਹਾਲਤ ਵਿੱਚ ਦਿਖਾਈ ਦੇ ਰਿਹਾ ਉੱਥੇ ਹੀ ਲੋਕਾਂ ਦੀਆਂ ਚਿੰਤਾ ਨੂੰ ਵੀ ਵਧਾ ਰਿਹਾ ਜੀ ਹਾਂ ਇਹ ਸਰਕਾਰੀ ਰਿਕਾਰਡ ਦਿੜ੍ਹਬਾ ਤਹਿਸੀਲ ਦਾ ਹੈ ਜਿੱਥੇ ਪੁਰਾਣੀ ਤਹਿਸੀਲ ਅੰਦਰ ਬਣਿਆ ਰਿਕਾਰਡ ਰੂਮ ਜਿਸ ਵਿੱਚ ਲੋਕਾਂ ਦਾ ਕੀਮਤੀ ਰਿਕਾਰਡ ਗਲ਼ ਕੇ ਮਿੱਟੀ ਹੋ ਰਿਹਾ ਜਿਸ ਨੂੰ ਸਿਉਂਕ ਖਾ ਰਹੀ ਹੈ ਜਿਲਤਾਂ ਅਤੇ ਵਿਚਲੇ ਪੇਜ਼ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੇ ਹਨ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੇ ਸਾਡੀ ਟੀਮ ਦੇ ਵੱਲੋਂ ਦਿੜ੍ਹਬਾ ਤਹਿਸੀਲ ਦੇ ਇਸ ਰਿਕਾਰਡ ਰੂਮ ਦਾ ਦੌਰਾ ਤਾਂ ਅਸੀਂ ਵੀ ਹੈਰਾਨ ਰਹਿ ਗਏ ਉਧਰ ਦਿੜ੍ਹਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਤੇ ਮੈਂ ਹੁਣ ਸਖਤ ਨਿਰਦੇਸ਼ ਦੇ ਕੇ ਇਸ ਰਿਕਾਰਡ ਨੂੰ ਨਵੀਂ ਬਿਲਡਿੰਗ ਅੰਦਰ ਸ਼ਿਫਟ ਕਰਵਾ ਲਵਾਂਗਾ। ਜੀ ਹਾਂ ਉਧਰ ਤਹਿਸੀਲਦਾਰ ਦਿੜ੍ਹਬਾ ਦਾ ਕਹਿਣਾ ਹੈ ਕਿ ਰਿਕਾਰਡ ਖਰਾਬ ਹੋ ਰਿਹਾ ਜਿਸ ਬਾਰੇ ਸਾਨੂੰ ਪਤਾ ਸੀ ਪ੍ਰੰਤੂ ਪੁਰਾਣੀ ਬਿਲਡਿੰਗ ਅੰਦਰ ਇਸ ਰਿਕਾਰਡ ਦੇ ਪਏ ਹੋਣ ਕਰਕੇ ਇਹ ਸਮੱਸਿਆ ਖੜੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਜਲਦ ਹੀ ਨਵੀਂ ਬਿਲਡਿੰਗ ਅੰਦਰ ਇਸ ਰਿਕਾਰਡ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ।
Byte..ਨਿਰਭੈ ਸਿੰਘ ਸਾਬਕਾ ਸਰਪੰਚ
Byte.. ਜਗਸੀਰ ਸਿੰਘ
Byte.. ਰਾਜੇਸ਼ ਕੁਮਾਰ ਸ਼ਰਮਾ ਐਸਡੀਐਮ ਦਿੜ੍ਹਬਾ
Byte.. ਕੁਲਵਿੰਦਰ ਸਿੰਘ ਤਹਿਸੀਲਦਾਰ ਦਿੜ੍ਹਬਾ
0
Share
Report
Kot Kapura, Punjab:
ਕੋਟਕਪੂਰਾ ਵਿੱਚ ਇੱਕ ਨਿਊਡਲ ਬਣਾਉਣ ਵਾਲੇ ਅਤੇ ਇੱਕ ਗਾਹਕ ਦੇ ਵਿੱਚ ਹੋਈ ਗਾਲੀ ਗਲੋਚ
ਵੀਡੀਓ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ
ਕੋਟਕਪੂਰਾ ਤੋਂ ਕੇਸੀ ਸੰਜੇ ਦੀ ਰਿਪੋਰਟ
0
Share
Report
Zirakpur, Punjab:
ਡੇਰਾਬੱਸੀ/ਜ਼ੀਰਕਪੁਰ
ਡੇਰਾਬੱਸੀ ਅਤੇ ਜ਼ੀਰਕਪੁਰ ਸ਼ਹਿਰ ਚ ਆਮ ਲੋਕਾਂ ਨੂੰ ਆ ਰਹੀ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਡੀਸੀ ਮੋਹਾਲੀ ਕੋਮਲ ਮਿੱਤਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤਾ ਗਿਆ ਦੌਰਾ। ਦੌਰੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੰਮ ਵਿੱਚ ਆ ਰਹੀ ਢਿੱਲ ਨੂੰ ਗਤੀ ਦੇਣ ਬਾਰੇ ਹਦਾਇਤਾਂ ਕੀਤੀਆਂ ਗਈਆਂ । ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੁਖਨਾ ਚੌ ਦੀ ਸਫਾਈ ਦੇ ਕੰਮ ਵਿੱਚ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਢਿੱਲ ਅਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਵਰਤੀ ਜਾ ਰਹੀ ਸਮਗਰੀ ਅਤੇ ਸੜਕਾਂ ਤੇ ਲੱਗ ਰਹੀ ਇੰਟਰਲੋਕ ਟਾਈਲਾਂ ਦੀ ਕੁਆਲਿਟੀ ਨੂੰ ਵੀ ਚੈੱਕ ਕੀਤਾ ਗਿਆ । ਡੀਸੀ ਮੋਹਾਲੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਚ ਕੰਮ ਕਰ ਰਹੇ ਠੇਕੇਦਾਰਾਂ ਨੂੰ ਵੀ ਕੜੀ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਕੰਮ ਚ ਘਟੀਆ ਮਟੀਰੀਅਲ ਦਾ ਇਸਤੇਮਾਲ ਨਾ ਕੀਤਾ ਜਾਵੇ । ਡੀਸੀ ਮੋਹਾਲੀ ਵੱਲੋਂ ਆਮ ਜਨਤਾ ਨੂੰ ਵੀ ਸ਼ਹਿਰ ਨੂੰ ਸਾਫ ਰੱਖਣ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ । ਵੀਆਈਪੀ ਰੋਡ ਤੇ ਸੀਵਰੇਜ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਅਗਲੇ ਛੇ ਮਹੀਨਿਆਂ ਵਿੱਚ ਇੰਟਰਲੋਕ ਟਾਈਲਾਂ ਲਾ ਕੇ ਸੜਕ ਨੂੰ ਪੂਰੀ ਤਰਹਾਂ ਤਿਆਰ ਕਰ ਦਿੱਤਾ ਜਾਵੇਗਾ।
ਡੀਸੀ ਮੋਹਾਲੀ ਵੱਲੋਂ ਜ਼ੀਰਕਪੁਰ ਦੇ ਕਾਰਜ ਸਾਧਕ ਅਫਸਰ ਨੂੰ ਵੀ ਹਦਾਇਤ ਕੀਤੀ ਗਈ ਕਿ ਆਮ ਲੋਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਜੇਕਰ ਕੋਈ ਵੀ ਜਿੰਮੇਵਾਰ ਅਫਸਰ ਆਪਣੇ ਕੰਮ ਵਿੱਚ ਲਾਪਰਵਾਹੀ ਵਰਤਦਾ ਹੈ ਤਾਂ ਉਸ ਉੱਤੇ ਸਖਤ ਐਕਸ਼ਨ ਲਿਆ ਜਾਵੇਗਾ ।
BYTE- DC MOHALI
VISUALS
0
Share
Report
Dharamshala, Himachal Pradesh:
एंकर - धर्मशाला में NIA की टीम ने आज अचानक से दबिश देकर करीब 32 साल के सनी नाम के एक आरोपी शख़्स को हिरासत में लिया है, मामला डंकी रूट के जरिए कबूतरबाजी करवाने का है, जानकारी के मुताबिक पंजाब के किसी थाने में आरोपी के खिलाफ डंकी रूट के जरिए लोगों को गुमराह करने और US भेजने का आरोप था, और आज उसी आरोपों की जांच पड़ताल करने NIA चंडीगढ़ की टीम ने इंस्पेक्टर परमजीत की अगुवाई में 5 अन्य अधिकारियों और धर्मशाला पुलिस के मुलाजिमों के सहयोग से धर्मशाला के नौरोजी रोड स्थित वार्ड नंबर चार में बनी आरोपी सनी की कोठी पर सुबह 5 बजे दबिश दी और करीब 12 बजे तक गहन छानबीन करने के बाद आरोपी को हिरासत में ले लिया और उसके पास से कुछ जरूरी कागजात को भी अपने कब्जे में लेकर अब मौके से निकल चुकी है और बहुत जल्दी स्थानीय पुलिस के सहयोग से जरूरी कानूनी कार्रवाई को अमल में लाने के बाद उसे अपने साथ लेकर चंडीगढ़ रवाना हो जाएगी, इस बात की पुष्टि ASP अदिति सिंह ने की है, उन्होंने बताया कि NIA ने पुख्ता जानकारी जुटा कर ही इस घटनाक्रम को अंजाम तक पहुंचाया है और अब वो ये जानने का प्रयास करेगी कि आखिरकार ये सनी कौन है क्या करता है और कबूतरबाजी के मामले में इसका दूसरा राजदार और कौन था या है, इतना ही नहीं NIA इस मामले को हर लिहाज से छानबीन के सकती है...
बाइट - अदिति सिंह, ASP, सिटी धर्मशाला
0
Share
Report
Lehragaga, Punjab:
LEHRAGAGA
नाजायज संबंधों में रोड़ा बने पति का पत्नी ने प्रेमी से करवाया कत्ल
कुछ दिनों बाद सीसीटीवी देखा तो शक हुआ मृतक जगसीर सिंह मरा नहीं उसको मारा गया
मूनक पुलिस ने दोनों को किया गिरफ्तार
संगरूर के विधानसभा क्षेत्र के गांव बलरां में नाजायज संबंध में रोड़ा बने पति का पत्नी ने अपने प्रेमी से कत्ल करवा दिया हालांकि घटना कुछ दिन पुरानी है उसे समय किसी पर शक नहीं होने के कारण मृतक का संस्कार भी कर दिया था
कुछ दिनों बाद सीसीटीवी फुटेज मिली तो खुलासा हुआ की घटना की रात पत्नी ने प्रेमी ने मृतक के सिर पर लोहे की रोड मार कर घटना कौ अंजाम दिया आरोपी प्रेमी मृत्यु की बुआ का बेटा है
मूनक के गुरिंदर सिंह बल डीएसपी ने बताया के मृत्यु के बुआ के लड़के के साथ नाजायज संबंध थे मृतक की पत्नी अपने प्रेमी के साथ शादी करना चाहती थी जिसको लेकर उसका पति नाजायज संबंधों में रोड़ा बना हुआ था और उसने अपने प्रेमी के साथ मिलकर उसका कत्ल कर दिया पुलिस ने हरप्रीत कौर के विरुद्ध मामला दर्ज कर लिया है दोनों रूपों को गिरफ्तार कर के एडल्ट में पेश किया गया और चार दिन का रिमांड मिला है
बाइट: गुरिंदर सिंह बल डीएसपी मूनक
बाइट : प्रगट सिंह मृतक के भाई
anil jain Lehragaga
0
Share
Report
Nahan, Himachal Pradesh:
लोकेशन: नाहन
सिरमौर में मानसून की बारिश से अभी तक 28 करोड़ 5 लाख का नुकसान : DC
जिला में बारिश से 42 सड़के यातायात के लिए अवरुद्ध,
NH 707 पांवटा साहिब शिलाई लाल ढांग भी यातायात के लिए बाधित,
सड़कों की बहाली का कार्य लगातार जारी
जिला में 21 पेयजल योजनाएं भी हुई है बाधित,
जिला के लिए 6 जुलाई को रेड अलर्ट किया गया जारी,
DC की लोगो से सतर्क रहने की अपील,
एंकर: सिरमौर जिला में मानसून के शुरुआती चरण में ही विभिन्न विभागों को करोड़ों रुपए का नुकसान पहुंचा है वहीं बारिश के कारण जिला में 43 सड़के यातायात के लिए अवरुद्ध है जिसमें एक राष्ट्रीय राजमार्ग भी शामिल है।
वीओ 1 DC सिरमौर प्रियंका वर्मा ने बताया कि जिला में मानसून की बारिश से अभी तक विभिन्न विभागों को करीब 28 करोड 5 लाख रुपए का नुकसान हो चुका है। उन्होंने कहा कि जिला में 42 सड़कें लोक निर्माण विभाग की और एक NH 707 पावँटा साहिब शिलाई गुम्मा गंगटोली के समीप यातायात के लिए अवरुद्ध है जिसकी बहाली का कार्य लगातार जारी है और यहां बड़ी मात्रा में मशीनरी डेप्लॉय की गई है। उन्होंने कहा कि सिरमौर जिला में 21 पेयजल योजनाएं भारी बारिश के कारण प्रभावित हुई है जिनकी बहाली के प्रयास लगातार जारी है।
बाईट: प्रियंका वर्मा डीसी सिरमौर
वीओ 2 डीसी प्रियंका वर्मा ने यह भी कहा कि सिरमौर जिला के लिए 5 जुलाई को येलो अलर्ट जबकि 6 जुलाई को रेड जारी किया गया है ऐसे में लोगों से प्रशासन द्वारा लगातार अलर्ट रहने की अपील की जा रही है। उन्होंने कहा कि प्रशासन द्वारा लोगों से अपील की जा रही है कि मौसम विभाग द्वारा जारी अलर्ट के दौरान यदि आवश्यक हो तो ही लोग घरों से बाहर निकलें क्योंकि खराब मौसम के बीच सफर करना जोखिम भरा रहता है। DC ने सरकार व जिला प्रशासन द्वारा जारी की जा रही एडवाइजरी के पालन करने की अपील की है।
बाईट: प्रियंका वर्मा डीसी सिरमौर
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- 30 जून को मंडी जिला के थुनाग में आयी प्राकृतिक आपदा के गवाह बने कॉलेज ऑफ होल्ट्रीकल्चर एंड फोरेस्ट्री थुनाग के छात्रों ने सरकार से लगाई गुहार, असुरक्षित एरिया घोषित होने के चलते उनकी क्लासेज व परीक्षाएं की जाएं अन्य कॉलेज में शिफ्ट, पहली बार प्राकृतिक आपदा देख सहमे हैं कॉलेज के छात्र तो बिलासपुर से सम्बंधित छात्रों ने परिजनों सहित उपायुक्त बिलासपुर के जरिए मुख्यमंत्री को भेजा ज्ञापन.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश में मानसून के दौरान भारी बारिश के चलते आयी प्राकृतिक आपदा से मंडी जिला को सबसे ज्यादा नुकसान हुआ है. बादल फटने, भूस्खलन व नदियों का जल स्तर बढ़ने से जहां चारों तरफ तबाही का मंजर देखने को मिल रहा है तो वहीं इस प्राकृतिक आपदा के चलते कईं लोगों ने अपने घर खोए तो कइयों ने अपनों को ही खो दिया है. जी हां 30 जून को मंडी जिला के थुनाग में बादल फटने से पहाड़ों से गिरे भारी मलबे की चपटे में आने से कईं आशियाने उजाड़ गए हैं। वहीं इस प्राकृतिक आपदा के गवाह बने डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री के छात्रों के जहन में आज भी वो मंजर वैसा ही बना हुआ है जैसा मंजर उन्होंने अपने जीवन में पहली बार देखा है, जिसे याद करते हुए कॉलेज के छात्र अब दुबारा वहां जाना नहीं चाहते हैं. वहीं डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री थुनाग में पढ़ने वाले छात्र जो बिलासपुर जिला से संबंध रखते हैं उन्होंने अपने परिजनों के साथ मिलकर उपायुक्त बिलासपुर के जरिये मुख्यमंत्री सुखविंदर सिंह सुखु को ज्ञापन भेजा है और मांग की है कि मंडी जिला में बने डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री थुनाग का भवन सुरक्षित नहीं है और खड्ड के साथ लगता हुआ है जहां 30 जून को बादल फटने की घटना के साथ ही पहाड़ों से भारी मलबा कॉलेज परिसर में जा पहुंचा है. साथ ही उन्होंने मांग की है वर्तमान हालात को देखते हुए छात्रों की परीक्षाओं की तारीख को आगे बढ़ाया जाए और कॉलेज को भी किसी सुरक्षित स्थान पर शिफ्ट किया जाए. वहीं डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री थुनाग में पढ़ने वाले छात्रों ने प्राकृतिक आपदा की जानकारी देते हुए बताया कि इस घटना के दौरान वह बड़ी मुश्किल से वह सुरक्षित स्थान पर पहुंच पाए थे और करीब 20 किलोमीटर पहाड़ों पर ट्रैकिंग कर ऐसे स्थान पर पहुंचे जहां से उन्हें गाड़ी मिल पाई और फिर वह बिलासपुर अपने घर पहुंच सके. साथ ही छात्रों ने कहा कि इस प्राकृतिक आपदा में लोगों के घर, दुकानें बह गयी और कईं लोग लापता हो गए. वह बिना बिजली, पानी के मुश्किल से समय व्यतीत कर पाए और जब अपने घर पहुंचे तब जाकर चैन की सांस ली. वहीं छात्रों का कहना है कि इस भयावह मंजर को देखने के बाद अब वह वापिस थुनाग नहीं जाएंगे और उन्होंने मुख्यमंत्री व यूनिवर्सिटी प्रशासन से मांग की है इसे सुरक्षित जगह पर शिफ्ट किया जाए और तक तक उनकी कक्षाएं व परीक्षाएं नौनी मेन कैंपस या फिर नैहरी में आयोजित की जाए ताकि सभी छात्र सुरक्षित रह सकें. वहीं छात्रों के परिजनों ने भी 30 जून को आई प्राकृतिक आपदा पर चिंता जाहिर करते हुए छात्रों की सुरक्षा को लेकर सरकार से उचित व्यवस्था करने की मांग की है. वहीं परिजनों का कहना है कि छात्रों की इस मांग को लेकर उन्होंने उपायुक्त बिलासपुर के जरिये मुख्यमंत्री को ज्ञापन भेजा है ताकि भविष्य छात्रों की सुरक्षा हेतु सरकार उचित कदम उठाए और सुरक्षा के मानकों को देखते हुए इस यूनिवर्सिटी को कहीं अन्य सुरक्षित स्थल पर शिफ्ट किया जाए.
बाइट- अंशिका ठाकुर, छात्रा, डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री थुनाग, जिला मंडी.
गंधर्व पाल, छात्रा, डॉक्टर वाई एस परमार यूनिवर्सिटी ऑफ होल्ट्रीकल्चर एंड फोरेस्ट्री थुनाग, जिला मंडी.
राजेंद्र पाल, छात्र गंधर्व के पिता.
0
Share
Report
Bathinda, Punjab:
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਕੰਪਿਊਟਰ ਆਪਰੇਟਰ ਤੇ ਇੱਕ ਨਸ਼ੇੜੀ (ਨਹਿੰਗ)ਵੱਲੋਂ ਹਮਲਾ ਕਰਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 10 ਰੁਪਏ ਦੀ ਪਰਚੀ ਨੂੰ ਲੈ ਕੇ ਕੰਪਿਊਟਰ ਆਪਰੇਟਰ ਤੇ ਹਮਲਾ ਕੀਤਾ ਗਿਆ, ਇਸ ਹਮਲੇ ਦੇ ਰੋਸ ਵਜੋਂ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਆਪਣੀ OPD ਬੰਦ ਕਰ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ, ਪੁਲਿਸ ਨੇ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਮਾਮਲਾ ਦਰਜ ਸ਼ੁਰੂ ਕਰ ਦਿੱਤੀ ਹੈ,
ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਇਹ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ, ਜਿਸ ਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਆਏ ਇੱਕ ਨਸੇੜੀ ਨੇ ਆਪਣੀ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਉਹ ਬਾਲ ਬਾਲ ਬਚ ਗਿਆ ਅਤੇ ਉਸਦੇ ਹੱਥ ਤੇ ਕਿਰਪਾਨ ਲੱਗਣ ਨਾਲ ਜਖਮੀ ਹੋ ਗਿਆ, ਪੀੜਤ ਨੇ ਦੱਸਿਆ ਕਿ ਜਦੋਂ ਨਹਿੰਗ ਬਾਣੇ ਵਿੱਚ ਆਇਆ ਇਹ ਵਿਅਕਤੀ ਪਹਿਲਾਂ ਇੱਕ ਡਾਕਟਰ ਤੋਂ ਅਗਵਾਈ ਲਿਆ ਪਰ ਦੂਜੇ ਡਾਕਟਰ ਤੋਂ ਜਦੋਂ ਉਹ ਦਵਾਈ ਲੈਣ ਗਿਆ ਤਾਂ ਉਸਦੀ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ ਪਰ ਉਸਨੇ ਜਦੋਂ ਇਥੇ ਨਵੀਂ ਪਰਚੀ ਬਣਾਉਣ ਲਈ 10 ਰੁਪਏ ਮੰਗੇ ਗਏ ਤਾਂ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਜਖਮੀ ਕਰਕੇ ਫਰਾਰ ਹੋ ਗਿਆ,
ਬਾਈਟ 01 ਪੀੜਿਤ ਗੁਰਸੇਵਕ ਸਿੰਘ ਉਧਰ ਦੂਜੇ ਪਾਸੇ ਘਟਨਾ ਤੋਂ ਬਾਅਦ ਚਲੋ ਸਿਵਲ ਹਸਪਤਾਲ ਦੇ ਡਾਕਟਰਾਂ ਨੇ OPD ਬੰਦ ਕਰ ਦਿੱਤੀ, ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ, ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਸੀਨੀਅਰ ਮੈਡੀਕਲ ਅਫਸਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਬਾਈਟ 02 ਡਾ. ਜਗਰੂਪ ਸਿੰਘ ਮੈਡੀਕਲ ਅਫਸਰ
ਬਾਈਟ 03 ਡਾਕਟਰ ਰਵੀਕਾਂਤ ਸੀਨੀਅਰ ਮੈਡੀਕਲ ਅਫਸਰ
ਉਧਰੋਂ ਤਲਵੰਡੀ ਸਾਬੋਂ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਕਥੀਤਾ ਅਰੋਪੀ ਦੀ ਪਹਿਛਾਣ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਉਹਨਾਂ ਦੱਸਿਆ ਕਿ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ,
ਬਾਈਟ 04 ਰਜੇਸ਼ ਸਨੇਹੀ ਡੀਐਸਪੀ ਤਲਵੰਡੀ ਸਾਬੋ
0
Share
Report
Amritsar, Punjab:
ਪ੍ਰੈਸ ਨੋਟ
*ਥਾਣਾ ਘਰਿੰਡਾ ਪੁਲਿਸ ਵੱਲੋ 01 ਕਿੱਲੋ 262 ਗ੍ਰਾਮ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ*
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਦੋ ਵੱਖ-ਵੱਖ ਮਾਮਲਿਆ ਵਿੱਚ 01 ਕਿੱਲੋ 262 ਗ੍ਰਾਮ ਹੈਰੋਇੰਨ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਸ਼੍ਰੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਥਾਣਾ ਘਰਿੰਡਾ ਪੁਲਿਸ ਵੱਲੋ ਗਸ਼ਤ ਥਾਣਾ ਘਰਿੰਡਾ ਦੇ ਏਰੀਏ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਕਿ ਗਸ਼ਤ ਦੌਰਾਨ ਜਦ ਪੁਲਿਸ ਪਾਰਟੀ ਪੁੱਲ ਸੂਆ ਚੱਕ ਮੁਕੰਦ ਤੋਂ ਪਿੰਡ ਰਾਮਪੁਰਾ ਸਾਈਡ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਮੋਟਰ ਸਾਈਕਲ ਹੀਰੋ ਹਾਂਡਾ ਨੰਬਰ ਪੀ.ਬੀ02-ਬੀ.ਯੂ-2274 ਪਰ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਮੌਕਾ ਤੋਂ ਭੱਜਣ ਦੌਰਾਨ ਉਸਦਾ ਮੋਟਰ ਸਾਈਕਲ ਸਲਿਪ ਕਰ ਗਿਆ ਤੇ ਉਹ ਡਿੱਗ ਗਿਆ ਤੇ ਖੁੱਦ ਮੌਕੇ ਤੋ ਫਰਾਰ ਹੋ ਗਿਆ ਜੋ ਇਸ ਦੌਰਾਨ ਉਸ ਕੋਲੋ ਵਜਨਦਾਰ ਚੀਜ ਡਿੱਗ ਗਈ। ਜੋ ਬਾਅਦ ਵਿੱਚ ਜਦ ਉਸ ਵਜਨਦਾਰ ਚੀਜ ਨੂੰ ਚੈੱਕ ਕੀਤਾ ਗਿਆ ਤਾਂ 700 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜੋ ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੋਟਰ ਸਾਈਕਲ ਸਵਾਰ ਦਾ ਨਾਮ ਜੈ ਵਿਜੇ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਸਰਕੇ ਭੈਣੀ ਹੈ। ਜੋ ਉਕਤ ਬ੍ਰਾਮਦ ਹੈਰੋਇੰਨ ਸਬੰਧੀ ਜੈ ਵਿਜੇ ਖਿਲ਼ਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 197 ਮਿਤੀ 03/07/2025 ਜੁਰਮ 21-ਸੀ/25/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਏਸੇ ਲੜੀ ਵਿੱਚ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਭੈਣੀ ਰਾਜਪੂਤਾ ਦੇ ਵਿਖੇ ਡਰੇਨ ਵਾਲੀ ਸਾਈਡ ਤੇ ਸੜਕ ਤੋ ਥੋੜਾ ਹਟਵਾ ਜਮੀਨ ਪਰ ਇੱਕ ਮੋਮੀ ਲਿਫਾਫੇ ਦਾ ਪੈਕਟ ਪਿਆ ਹੈ। ਜਿਸ ਤੇ ਤੁਰੰਤ ਥਾਣਾ ਘਰਿੰਡਾ ਪੁਲਿਸ ਪਾਰਟੀ ਵੱਲੋ ਉਕਤ ਮੌਕਾ ਤੇ ਜਾ ਕੇ ਜਦ ਚੈੱਕ ਕੀਤਾ ਮੋਮੀ ਲਿਫਾਫੇ ਵਿੱਚੋ 562 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸ ਸਬੰਧੀ ਨਾ-ਮਲੂਮ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 196 ਮਿਤੀ 03/07/2025 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਬ੍ਰਾਮਦ ਹੈਰੋਇੰਨ ਸਬੰਧੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
*ਰਿਕਵਰੀ:-*
1. 01 ਕਿੱਲੋ 262 ਗ੍ਰਾਮ ਹੈਰੋਇੰਨ
0
Share
Report