Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140407

ਪਿੰਡ ਲਖਨਪੁਰ ਗਰਚਾਂ ਪੱਤੀ 'ਚ ਨਜਾਇਜ਼ ਪਰਿਵਾਰਾਂ ਨੂੰ ਜਾਣ ਦਾ ਹੁਕਮ!

JSJagmeet Singh
Jul 12, 2025 11:08:35
Fatehgarh Sahib, Punjab
Anchor :- ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖਮਾਣੋ ਅਧੀਨ ਆਉਂਦੇ ਪਿੰਡ ਲਖਨਪੁਰ ਗਰਚਾਂ ਪੱਤੀ ਵਿਖੇ ਇਕ ਨਵਾਂ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਪੰਚਾਇਤ ਵੱਲੋਂ ਨਜਾਇਜ਼ ਤੌਰ ਤੇ ਪਿੰਡ ਵਿੱਚ ਬੈਠੇ ਬਿਨਾਂ ਕਿਸੇ ਪਹਿਚਾਣ ਤੋਂ ਬੈਠੇ ਪ੍ਰਵਾਸੀ ਪਰਿਵਾਰਾਂ ਨੂੰ ਪਿੰਡ ਵਿੱਚੋਂ ਜਾਣ ਲਈ ਮਤਾ ਪਾਸ ਕੀਤਾ ਹੈ ਤੇ ਉਨ੍ਹਾਂ ਨੂੰ ਇੱਕ ਹਫਤੇ ਦਾ ਪਿੰਡ ਵਿੱਚੋਂ ਜਾਣ ਲਈ ਸਮਾਂ ਦਿੱਤਾ ਗਿਆ ਹੈ,ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸੂਏ ਲਾਗੇ ਕੁੱਝ ਪ੍ਰਵਾਸੀਆਂ ਵਲੋ ਝੁੱਗੀਆਂ ਬਣਾ ਕੇ ਨਜਾਇਜ ਕਬਜਾ ਕੀਤਾ ਹੋਏ ਜਿਹੜੇ ਇੱਥੇ ਨਜਾਇਜ ਤੌਰ ਤੇ ਰਹਿ ਰਹੇ ਹਨ ਜਿਨ੍ਹਾਂ ਕੋਲ ਕੋਈ ਪਹਿਚਾਣ ਪਤਰ ਤੱਕ ਨਹੀਂ ਹੈ ਅਸੀਂ ਇਨ੍ਹਾਂ ਕੋਲੋਂ ਕਈ ਬਾਰ ਪੁੱਛ ਵੀ ਚੁੱਕੇ ਹਾਂ ਕਿ ਤੁਸੀਂ ਕਿੱਥੋਂ ਆਏ ਹੋ ਪਰ ਹਾਲੇ ਤੱਕ ਕਿਸੇ ਨੇ ਵੀ ਸਾਨੂੰ ਆਪਣਾ ਪਤਾ ਤਕ ਨਹੀਂ ਦਸਿਆ ਅਤੇ ਨਾ ਕੋਈ ਪਹਿਚਾਣ ਦਿਖਾਈ ਹੈ,ਇਹ ਲੋਕ ਪਿੰਡ ਵਿਚ ਨਸ਼ੇ ਦੀ ਹਾਲਤ ਵਿੱਚ ਸਾਰਾ ਦਿਨ ਘੁੰਮਦੇ ਹਨ,200 ਦੇ ਕਰੀਬ ਇਹ ਸਾਰੇ ਪ੍ਰਵਾਸੀ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਅਤੇ ਨੌਜਾਵਨ ਹੈ ਜਿਹੜੇ ਇੱਥੇ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਜਗਲ਼ਾਤ ਮਹਿਕਮੇ ਦੀ ਜਗ੍ਹਾ ਤੇ ਰਹਿ ਰਹੇ ਹਨ,ਇਹ ਲੋਕ ਕਿ ਕੰਮ ਜਰਦ ਹੈ ਅਤੇ ਕਿੱਥੇ ਕਰਦੇ ਹੈ ਇਸਦੀ ਵੀ ਕੋਈ ਜਾਣਕਾਰੀ ਨਹੀਂ ਹੈ,ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਬਿਨਾ ਪਹਿਚਾਣ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਇਥੋਂ ਭਜਾਇਆ ਜਾਵੇ,ਫਿਲਹਾਲ ਪਿੰਡ ਦੀ ਪੰਚਾਇਤ ਨੇ ਇਕ ਮਤਾ ਪਾਸ ਕਰ ਇਨ੍ਹਾਂ ਨੂੰ ਇਥੋਂ ਜਾਣਾ ਲਈ ਕਿਹਾ ਗਿਆ ਹੈ ਅਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ, ਕਿਉਂਕਿ ਪਿੰਡ ਵਿੱਚ ਕਿਸੇ ਪ੍ਰਕਾਰ ਦੀਆਂ ਲੁੱਟ ਖੋਹ, ਨਸ਼ਿਆਂ ਵਰਗੀਆਂ ਅਪਰਾਧਕ, ਘਟਨਾਵਾਂ ਘਟਨਾਵਾਂ, ਦਾ ਡਰ ਬਣਿਆ ਰਹਿੰਦਾ ਹੈ । Byte - ਪਿੰਡ ਦੇ ਸਰਪੰਚ ਤੇ ਪਿੰਡ ਵਾਸੀ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Aug 31, 2025 05:03:23
Sri Muktsar Sahib, Punjab:
ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਣੀਆ ਵਿਖੇ ਸਰਪੰਚ ਦੇ ਘਰ ਪੈਟਰੋਲ ਬੰਬ ਸੁੱਟ ਕੇ ਕੀਤਾ ਗਿਆ ਹਮਲਾ ਹਲਕਾ ਲੰਬੀ ਦੇ ਨਜ਼ਦੀਕ ਪੈਂਦੇ ਪਿੰਡ ਫਤਿਹਪੁਰ ਮਣੀਆਂ ਵਿਖੇ ਸਰਪੰਚ ਦੇ ਘਰ ਪੈਟਰੋਲ ਬੰਬ ਸੁੱਟ ਕੇ ਹਮਲਾ ਕਰਨ ਦੀ ਵੀਡੀਓ ਵੀ ਵਿਅਕਤੀ ਦੇ ਵੱਲੋਂ ਆਪਣੇ ਇੰਸਟਾਗਰਾਮ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ। ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸਰਪੰਚ ਨਾਲ ਪੈਸਿਆਂ ਦੇ ਲੈਣ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੇਰੇ ਪੈਸੇ ਨਹੀਂ ਦਿੱਤੇ ਤਾਂ ਤੇਰੇ ਘਰ ਇਸੇ ਤਰ੍ਹਾਂ ਹੀ ਹਮਲਾ ਕੀਤਾ ਜਾਵੇਗਾ । ਨਾਲ ਹੀ ਉਸਨੇ ਕਿਹਾ ਇਹ ਤਾਂ ਹਜੇ ਡੈਮੋ ਹੈ। ਕਾਰਵਾਈ ਤਾਂ ਇਸ ਤੋਂ ਬਾਅਦ ਪਵੇਗੀ ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਰੋਪੀ ਨੂੰ ਥਾਣਾ ਲੰਬੀ ਦੀ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
1
comment0
Report
AAAsrar Ahmad
Aug 31, 2025 04:32:29
Noida, Uttar Pradesh:
ANI MORN R11....ANI BEIJING RICK SANCHEZ BYT PLAYOUT ALERT: BEIJING (CHINA): RICK SANCHEZ (TOP AMERICAN POLITICAL COMMENTATOR & JOURNALIST) ON US PRESIDENT DONALD J. TRUMP’S TARIFF POLICIES/ RUSSIA-UKRAINE CONFLICT/ PM NARENDRA MODI’S & CHINESE PRESIDENT XI JINPING’S MEETING AT SCO SUMMIT 2025
3
comment0
Report
AAAsrar Ahmad
Aug 31, 2025 04:31:57
Noida, Uttar Pradesh:
ਬਿਆਸ ਵਿੱਚ ਪਾਣੀ ਦਾ ਪੱਧਰ ਹੋਰ ਵਧਿਆ- ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਮੌਸਮ ਵਿਭਾਗ ਵੱਲੋਂ ਕਪੂਰਥਲਾ ਵਿੱਚ ਮੀਂਹ ਦਾ ਰੈਡ ਅਲਰਟ ਜਾਰੀ ਕਪੂਰਥਲਾ /ਸੁਲਤਾਨਪੁਰ ਲੋਧੀ / ਭੁਲੱਥ , 31 ਅਗਸਤ ਉੇਪਰਲੇ ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਵਿਚ ਪਾਣੀ ਦੇ ਵਧੇ ਪੱਧਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ ਹੈ । ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ 2.35 ਲੱਖ ਕਿਊਸਕ ਹੋ ਗਿਆ ਹੈ, ਜਿਸ ਕਾਰਨ ਨੀਂਵੇ ਖੇਤਰਾਂ ਵਿਚ ਰਹਿ ਰਹੇ ਲੋਕ ਤੁਰੰਤ ਸੁਰੱਖਿਅਤ ਥਾਵਾਂ ਉੇਪਰ ਆ ਜਾਣ । ਉਨ੍ਹਾਂ ਇਹ ਵੀ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਕਪੂਰਥਲਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ । ਇਸ ਤੋਂ ਇਲ਼ਾਵਾ ਲੰਘੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਸ੍ਰੀ ਪੰਚਾਲ ਨੇ ਕਿਹਾ ਕਿ ਲੋਕਾਂ ਦੀ ਜਾਨ ਦੀ ਰਾਖੀ ਪ੍ਰਸ਼ਾਸਨ ਦੀ ਪਹਿਲ ਹੈ, ਜਿਸ ਕਰਕੇ ਪ੍ਰਭਾਵਿਤ ਖੇਤਰਾਂ ਵਿੱਚੋਂ ਲੋਕ ਸੁਰੱਖਿਅਤ ਥਾਵਾਂ ਉੇਪਰ ਆਉਣ। ਉਨ੍ਹਾਂ ਕਿਹਾ ਕਿ ਆਰਮੀ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਜ਼ਿਲ੍ਹਾ ਪ੍ਰਸਾਸਨ ਦੇ ਹੈੱਲਪਲਾਈਨ ਨੰਬਰਾਂ ‘ਤੇ ਤੁੰਰਤ ਸੰਪਰਕ ਕੀਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦਾ ਕੰਟਰੋਲ ਰੂਮ ਨੰਬਰ 62800-49331, 01822-231990 ਅਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ੍ਹ ਰੋਕੂ ਕੰਟਰੋਲ ਰੂਮ 01828-222169 24 ਘੰਟੇ ਕਾਰਜਸ਼ੀਲ ਹਨ। ਕੈਪਸ਼ਨ - ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ।
0
comment0
Report
HSHarmeet Singh Maan
Aug 31, 2025 04:17:57
Nabha, Punjab:
ਨਾਭਾ ਹਲਕੇ ਚ ਸਵੇਰ ਤੋਂ ਹੋ ਰਹੀ ਬਾਰਿਸ਼ ਦੇ ਨਾਲ ਝੋਨੇ ਦੀ ਨਸਾਰੇ ਵਾਲੀ ਫਸਲ ਨੂੰ ਹੋ ਸਕਦਾ ਵੱਡਾ ਨੁਕਸਾਨ ਕਿਸਾਨ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ
3
comment0
Report
RKRAJESH KATARIA
Aug 31, 2025 04:17:33
Firozpur, Punjab:
फिरोजपुर बी एस एफ ने बाढ़ग्रस्त सतलुज नदी द्वारा पाकिस्तान की तरफ से लाई जा रही हेरोइन के 14 पैकेट के साथ एक नशा तस्कर को गांव टेंडीवाला से एक मोटरसाइकिल सहित गिरफ्तार किया है पकड़ी गई हेरोइन का कुल वजन 7 किलो है भयंकर बाढ़ के बावजूद बी एस एफ अपनी ड्यूटी पूरी मुस्तैदी से कर रही है जहां हर तरफ बाढ़ का पानी है फेंसिंग तक पानी में डूब कर शतीग्रस्त हो चुकी है
4
comment0
Report
SNSUNIL NAGPAL
Aug 31, 2025 04:17:28
Fazilka, Punjab:
फाजिल्का के भारत-पाकिस्तान सरहदी इलाके के गांव मुहार जमशेर के पास बांध टूट गया है । बताया जा रहा है कि इलाके के लोगों ने पैसा इकट्ठा कर करीब एक लाख से अधिक रुपए खर्च कर 15 से 1600 मिट्टी से भरी ट्रैक्टर ट्रॉली डालकर मजबूत बांध बनाया था । जिसपर करीब दस दिन का समय लगा था । लेकिन सतलुज में लगातार बढ़ रहे जलस्तर ने इस बांध को तोड़ दिया । और अब हालात यह है कि करीब चार गांव इसकी पेट में आ गए हैं । लोगों के घरों व फसलों में पानी दाखिल हो गया है । कई जगह लोग ईंटें लगाकर ऊंचे स्थानों पर अनाज और अन्य समान रख रहे है तो कई लोग घर छोड़ने के लिए मजबूर है ।
6
comment0
Report
RKRAJESH KATARIA
Aug 31, 2025 04:16:24
Firozpur, Punjab:
फिरोजपुर अकाली दल के प्रधान सुखबीर सिंह बादल कल देर रात बाढ़ प्रभावित इलाके गट्टी राजों के और टेंडीवाला का दौरा कर बाड़ पीड़ितों का हाल जाना और आम आदमी सरकार की सरकार को जम कर कोसा उन्होंने कहा की जब अकालीदल की सरकार थी तो बॉर्डर बेल्ट के किसानों की पक्की गिरदावरी कर जमीनें उनके नाम कर दी थी और बाढ़ आने पर सबको मुआवजे भी दिए गए थे लेकिन इस सरकार ने 2023 में बाढ़ आने के बाद कोई मुआवजा नहीं दिया जब सरहदी किसानों की जमीनें ही उनके नाम पर नहीं तो यह लोग क्या मुआवजा देंगे आगे उन्होंने ने कहा हमारी पार्टी को जितवाए आप सब की जमीनें पके तौर पर आम लोगों के नाम की जाएगी बाइट सुखबीर सिंह बादल
4
comment0
Report
AAAsrar Ahmad
Aug 31, 2025 04:16:16
Noida, Uttar Pradesh:
Landslide Rescue Evacuation Ops Chamba | NDRF Teams conducted Ops at multiple sliding points (Rakh & Bagga), Chamba–Bharmaur Route (HP) Assisted 200 pilgrims in safely crossing sliding point (Rakh) Evacuated 167 pilgrims from sliding point (Bagga)
4
comment0
Report
AAAsrar Ahmad
Aug 31, 2025 04:02:17
Noida, Uttar Pradesh:
Brajesh rain input मनाली में तेज बारिश। बारिश के नग्गर इलाके में मलबा सड़क पर इक्कठा हो गया है। जेसीबी मशीन से मलबे को हटाने का काम किया जा रहा है। वॉक थ्रू में बड़े बड़े पत्थर मलबे के साथ सड़क पर दिखाई दे रहे है।
4
comment0
Report
RKRAJESH KATARIA
Aug 31, 2025 04:00:08
Firozpur, Punjab:
फिरोजपुर के गांव भावड़ा में पति पत्नी की लड़ाई में चली गोली पति को गोली लगने से हुआ घायल पत्नी ने पति के सर पर लाठी मार कर पति को किया घायल ,पति ने अपने ससुराल को फ़ोन पर अपनी पत्नी की शिकायत कर बुलाया अपने ससुराल वालो। को और साले ने आते ही अपने जीजा को गोली मार किया घायल  पति पत्नी की लड़ाई को सुलझाने आए ससुर और साले ने मारी अपने ही जीजा को गोली ,गोली लगने से घ्याल हुए व्यक्ति को अस्पताल में करवाया गया भर्ती  घायल के चचेरे भाई हरचरण सिंह ने जानकारी देते हुए बताया कि पति पत्नी का आपसी झगड़ा चल रहा था और पत्नी ने अपने पति के सर पर लाठी मार कर उसको घायल कर दिया और जब घायल पति ने अपने ससुराल वालों को शिकायत कर ससुराल वालों को अपने घर बुलाया तो ससुर और साला उसके घर आए और अपने ही जीजा को साले ने गोली मार कर घायल कर दिया गोली लगबे ने गुरविंदर सिंह घायल हो गया जिसको हम इलाज के लिए अस्पताल लाए है जंहा उसका इलाज चल रहा है  बाइट हरचरण सिंह घायल का चचेरा भाई
1
comment0
Report
KPKomlata Punjabi
Aug 31, 2025 03:34:14
Mandi, Himachal Pradesh:
मंडी स्टोरी मंडी कूल्लू मार्ग पर सड़क हादसा दवाड़ा झलोगी के पास एम्बुलेंस अनियंत्रित होकर सड़क से नीचे जा गिरी, एक घायल ब्यास नदी में डुबने से बाल बाल बची , Elements: Vedio
7
comment0
Report
RKRAJESH KATARIA
Aug 31, 2025 03:16:25
Firozpur, Punjab:
जिला प्रबंधकीय कम्प्लेक्स के बाहर खड़े हो कर डी सी के अधिकारियों के नाम पर 2 लाख रुपए की  मांगने की कांग्रेसी नेता गुरदीप सिंह ढिल्लो की एक वीडियो हो रही वायरल, जिसमें वह पैसो का जिक्र करते दिखते है कांग्रेसी नेता गुरदीप सिंह ढिल्लों अपने आप को पंजाब कांग्रेस प्रधान अमरिंदर सिंह राजा वेडिंग का नजदीकी और सदस्य पंजाब कांग्रेस कमेटी बताता है वही वीडियो के वायरल होने पर गुरदीप सिंह ढिल्लो से बात की गई तो उन्होंने ने कहा कि यह वीडियो राजनीतिक प्रेरित है और दो साल पुरानी है गुरदीप ने कहा वीडियो पूरी वायरल होनी चाहिए थी उन्होंने कहा वीडियो की पूरी जांच होनी चाहिए उसके बाद करवाई होनी चाहिए  बाइट गुरदीप सिंह ढिल्लो कांग्रेसी नेता
7
comment0
Report
AAAsrar Ahmad
Aug 31, 2025 02:31:23
Noida, Uttar Pradesh:
PLAYOUT ALERT: SHIMLA (HIMACHAL PRADESH-30/08/2025): DUNI CHAND RANA (SPECIAL SECRETARY, DISASTER MANAGEMENT AUTHORITY HIMACHAL PRADESH) ON update OVER CHAMBA FLASH FLOOD
10
comment0
Report
AAAsrar Ahmad
Aug 31, 2025 02:31:19
Noida, Uttar Pradesh:
ANI NGT R29...........ANI KULLU LANDSLIDE RX PLAYOUT ALERT: KULLU (HIMACHAL PRADESH-30/08/2025): FARMERS & APPLE GARDENERS FACE PROBLEM DUE TO BHUNTAR-MANIKARAN ROAD CLOSED AFTER LANDSLIDE NEAR SARSARI / VISUALS / REAX
9
comment0
Report
AAAsrar Ahmad
Aug 31, 2025 02:16:24
Noida, Uttar Pradesh:
PM Modi to address 125th episode of ''Mann Ki Baat'' today New Delhi, Aug 31 (IANS) Prime Minister Narendra Modi will address the nation in the 125th episode of his monthly radio programme Mann Ki Baat on Sunday, at 11 a.m. The landmark episode will be broadcast across the entire Akashvani (All India Radio) and Doordarshan network. It will also be available on the AIR News website, the Newsonair mobile app, and live-streamed on the YouTube channels of AIR News, DD News, the Prime Minister''s Office (PMO), and the Ministry of Information and Broadcasting. Following the Hindi broadcast, Akashvani will air the programme in various regional languages for wider reach and accessibility. Mann Ki Baat has become a flagship initiative in public communication, providing a unique platform for the Prime Minister to connect directly with citizens on issues of national importance, innovation, and social development. Since its inception in October 2014, the programme has touched upon key themes such as cleanliness, environmental conservation, digital literacy, women''s empowerment, and grassroots innovation, often transforming into mass movements driven by citizen participation. In the 124th episode of Mann Ki Baat, PM Modi expressed pride over India''s growing achievements in diverse fields such as space, science, sports, and culture. He made a special mention of Indian astronaut Shubhanshu Shukla, whose recent return from space was hailed as a moment of great national pride. "The moment Shubhanshu landed safely back on Earth, people jumped with joy. A wave of happiness spread across every heart. The whole country was filled with pride," PM Modi had said. Sunday''s edition is expected to continue this tradition of highlighting inspiring stories and celebrating civic contributions. The content of the programme is largely shaped by suggestions and inputs shared by people from across the country via platforms like MyGov and the NaMo App. As India navigates its path forward in the Amrit Kaal, Mann Ki Baat remains a powerful conduit for dialogue between the government and the people, reinforcing the spirit of participatory governance and collective progress. PM Modi arrived in China''s Tianjin on Saturday afternoon to attend the two-day Shanghai Cooperation Organisation (SCO) Summit, beginning Sunday. The Prime Minister travelled from Tokyo after concluding his Japan visit earlier in the day and received a colourful welcome upon his arrival at the Binhai International Airport in Tianjin.
14
comment0
Report
Independence Day
Advertisement
Back to top