Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

ਸੰਗਰੂਰ ਵਿੱਚ ਮੈਰੀਟੋਰੀਅਸ ਟੀਚਰਜ਼ ਦਾ ਜਬਰਦਸਤ ਪ੍ਰਦਰਸ਼ਨ, ਸਰਕਾਰ ਨੂੰ ਸੂਚਿਤ ਕੀਤਾ!

KKKIRTIPAL KUMAR
Jul 12, 2025 11:06:42
Sangrur, Punjab
ਵਿਸ਼ਾ ਵਰ੍ਹਦੇ ਮੀਹ ਵਿੱਚ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜੋਨਲ ਇਕਾਈ ਵੱਲੋਂ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ ਸਿੱਖਿਆ ਵਿਭਾਗ ਵਿੱਚ ਜਲਦ ਰੈਗੂਲਰ ਕਰੇ ਸਰਕਾਰ - ਸੂਬਾ ਪ੍ਰਧਾਨ ਡਾ. ਟੀਨਾ ਕੈਬਨਿਟ ਸਬ-ਕਮੇਟੀ ਲਾਰੇ ਤੇ ਲਾਰੇ ਲਾ ਕੇ ਡੰਗ ਟਪਾ ਰਹੀ ਹੈ : ਜਨਰਲ ਸਕੱਤਰ ਡਾ. ਅਜੈ ਸ਼ਰਮਾ 8886 ਅਧਿਆਪਕਾਂ ਦੀ ਤਰਜ਼ ਤੇ ਰੈਗੂਲਰ ਕਰੇ ਸਰਕਾਰ - ਵਿੱਤ ਸਕੱਤਰ ਰਾਕੇਸ਼ ਕੁਮਾਰ ਐਂਕਰ ਲਾਈਨ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਾਰ-ਵਾਰ ਅੱਗੇ ਪਾਉਣ ਤੇ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਕਰਨ ਤਹਿਤ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ । ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇ ਲਾਰੇ ਵੱਧਦੇ ਜਾ ਰਹੇ ਹਨ ਤੇ ਇਹ ਲਗਾਤਾਰ ਮੀਟਿੰਗ ਦੀ ਮਿਤੀ ਅੱਗੇ ਦੀ ਅੱਗੇ ਪਾ ਰਹੀ ਹੈ । ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੰਘਰਸ਼ ਨਾਲ ਇਹ ਮੀਟਿੰਗ ਪਹਿਲਾਂ 25/06/2025 ਨੂੰ ਹੋਣੀ ਸੀ , ਫਿਰ ਇਹ ਮੀਟਿੰਗ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ।, ਇਸ ਤਰ੍ਹਾਂ ਜਾਪ ਰਿਹਾ ਹੈ ਕਿ ਕੈਬਨਿਟ ਸਬ-ਕਮੇਟੀ ਮੈਰੀਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰੀਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਬਾਬਤ ਕੋਈ ਬਹੁਤ ਸੰਜੀਦਗੀ ਨਹੀਂ ਦਿਖਾ ਰਹੀਂ । ਉਹਨਾਂ ਦੱਸਿਆ ਕਿ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੱਲ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਰੋਸ ਵਜੋਂ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਜਾਣੂ ਕਰਵਾਇਆ ਗਿਆ । ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਜਲਦ ਤੋਂ ਜਲਦ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਤੇ ਮੀਟਿੰਗ ਸੰਬੰਧੀ ਕਮੇਟੀ ਆਨਾਕਾਨੀ ਨਾ ਕਰੇ ਬਲਕਿ ਮੈਰੀਟੋਰੀਅਸ ਟੀਚਰਾਂ ਦੀ ਸਿੱਖਿਆ ਵਿਭਾਗ ਵਿੱਚ ਮੰਗ ਤੇ ਮੋਹਰ ਲਾਵੇ ਕਿਉਂਕਿ ਬਹੁਤ ਜ਼ਿਆਦਾ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ । ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ 8886 ਅਧਿਆਪਕਾਂ ਦੀ ਤਰਜ਼ ਤੇ ਮੈਰੀਟੋਰੀਅਸ ਟੀਚਰਜ਼ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ , ਮੈਰੀਟੋਰੀਅਸ ਟੀਚਰਜ਼ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਹੇ ਹਨ ਪਰ ਸਿੱਖਿਆ ਦੇ ਨਾਮ ਤੇ ਆਈ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ । ਇੱਥੇ ਦੱਸਣਯੋਗ ਹੈ ਕਿ ਅੱਜ ਸੰਗਰੂਰ ਵਿੱਚ ਤੇਜ ਮੀਂਹ ਦੇ ਵਿੱਚ ਵੀ ਮੈਰੀਟੋਰੀਅਸ ਅਧਿਆਪਕ ਆਪਣੀ ਹੱਕਾਂ ਦੇ ਲਈ ਬਰਨਾਲਾ ਕੈਂਚੀਆਂ ਮੋੜ ਤੇ ਡਟੇ ਰਹੇ ,ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੂੰ 29/07/2025 ਨੂੰ ਸਬ -ਕਮੇਟੀ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਮੀਟਿੰਗ ਦਾ ਲਿਖਤੀ ਪੱਤਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ। ਮੀਟਿੰਗ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਪੋਸਟਰ ਪ੍ਰਦਰਸ਼ਨਾਂ ਨੂੰ ਖਤਮ ਕੀਤਾ ਗਿਆ 1 ਬਾਈਟਸ Dr Tina 2 ਬਾਈਟਸ ਅਜੇ ਸ਼ਰਮਾ
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Aug 31, 2025 12:47:43
Nurpur, Himachal Pradesh:
लोकेशन नूरपुर भूषण शर्मा भारी बारिश और बादल फटने से मणिमहेश यात्रा में फंसे श्रद्धालु, आपबीती सुनाई एंकर -श्रीमणिमहेश कैलाश यात्रा इस बार श्रद्धालुओं के लिए कठिनाई भरी साबित हुई। भारी बारिश और बादल फटने जैसी परिस्थितियों के कारण नूरपुर की पंचायत सुलयाली लोहारपुरा सहित कई स्थानों के भक्तों को यात्रा बीच में छोड़कर लौटना पड़ा। श्रद्धालुओं ने बताया कि रास्ते टूट गए, पुल क्षतिग्रस्त हो गए और जगह-जगह लैंडस्लाइड से हालात बिगड़ गए। हालांकि प्रशासन लगातार राहत कार्यों में जुटा रहा और स्थानीय लोगों ने भी फंसे हुए यात्रियों को हर संभव मदद पहुंचाई। सोनाली ने सुनाई आपबीती श्रद्धालु सोनाली ने बताया कि वे 22 अगस्त को मणिमहेश यात्रा के लिए रवाना हुए थे। शुरुआत में मौसम साफ था, लेकिन आगे बढ़ने के साथ बारिश बढ़ती गई। 24 अगस्त को चढ़ाई शुरू करते समय बारिश इतनी तेज हो गई कि उन्हें बीच रास्ते ही रुकना पड़ा। सोनाली ने कहा— "अगर हम 25 अगस्त को नीचे नहीं उतरते तो वहीं फंस जाते क्योंकि एक पुल टूटने की कगार पर था। हमने जोखिम उठाया और नीचे लौट आए। जगह-जगह सड़कें टूटी हुई थीं, इसलिए कई किलोमीटर पैदल चलना पड़ा। बीच-बीच में स्थानीय लोगों ने लिफ्ट देकर हमारी मदद की और आखिरकार हम चंबा पहुंचे। वहां से बस द्वारा कल देर शाम घर लौट पाए।" सतीश कुमार बने लैंडस्लाइड के शिकार सतीश कुमार ने बताया कि वे 24 अगस्त को यात्रा पर निकले थे। लेकिन भारी बारिश और भूस्खलन के चलते वे बनीखेत में ही फंस गए और रात वहीं गुजारनी पड़ी। अगले दिन डकोक में लैंडस्लाइड से रास्ता पूरी तरह बंद हो गया। "मुझे चार दिन तक वहीं रुकना पड़ा। हालात सामान्य न होने पर मैंने अपनी गाड़ी वहीं छोड़ दी और पैदल ही चंबा लौट आया। इसके बाद ही घर पहुंच सका," उन्होंने बताया। हरितिक ने बताई नेटवर्क और पेमेंट की दिक्कत चुवाड़ी निवासी हरितिक अपनी जीजा के साथ यात्रा पर निकले थे। उन्होंने कहा कि वहां नेटवर्क पूरी तरह ठप हो गया था जिससे सबसे ज्यादा दिक्कत उन श्रद्धालुओं को हुई जो कैश की जगह ऑनलाइन पेमेंट पर निर्भर थे। "भारी बारिश से सड़कें बुरी तरह क्षतिग्रस्त हो चुकी हैं। हालात देखकर नहीं लगता कि ये एक-दो महीनों से पहले ठीक हो पाएंगी। हमें अपनी गाड़ी वहीं छोड़कर करीब 35 किलोमीटर पैदल चलना पड़ा। बीच-बीच में टैक्सी भी मिलती रही, लेकिन कई बार पहाड़ों पर चढ़कर रास्ता पार करना पड़ा। बड़ी मुश्किल से चंबा पहुंचे और फिर घर लौट सके।" स्थानीय लोगों ने बढ़ाया हाथ श्रद्धालुओं ने बताया कि मुश्किल हालातों में स्थानीय लोग उनके लिए मसीहा साबित हुए। उन्होंने न केवल खाने-पीने और ठहरने की व्यवस्था की बल्कि रास्ता पार कराने में भी मदद की। वहीं प्रशासन भी लगातार राहत व बचाव कार्य में जुटा रहा। बाइट -सोनाली (श्रदालु ) बाइट -सतीश कुमार (श्रदालु ) बाइट -हरितिक (श्रदालु )
0
comment0
Report
KDKuldeep Dhaliwal
Aug 31, 2025 12:47:36
Mansa, Punjab:
एंकर : पंजाब सरकार की नालाइकी के कारण आज पंजाब पानी में डूब रहा है ना तो सरकार ने ड्रेनो की सफाई करवाई है और ना ही गैर कानूनी माइनिंग पर शिकंजा कसा जिसके चलते आज पंजाब के लोग अपनी फसल का नुकसान झेल रहे हैं।वहीं वह अपने घरों से भी बेघर हुए इन शब्दों का प्रगटाबा बठिंडा से सांसद और पूर्व केंद्रीय मंत्री हरसिमरत कौर बादल ने आज मानसा जिले के कस्बा बुडलाडा में पानी से बर्बाद हुई फसल और घरों का जायजा लेते हुए लोगों की मदद के लिए तुरंत ग्रांट जारी की वॉइस 1: भटिंडा से सांसद और पूर्व केंद्रीय मंत्री हरसिमरत कौर बादल इन दिनों अपने हलके के दौरे पर हैं आज दूसरे दिन बीबा हरसिमरत कौर बादल ने मानसा जिले के कस्बा बुडलाडा के कई गाँवों में रजवाहे और सफाई न होने से ड्रेन टूटने के कारण बर्बाद हुई फसल और घरों के हुए नुकसान का जायजा लेने के लिए आधी दर्जन के करीब गाँव का तूफानी दौरा किया गया इस अवसर हुए नुकसान को देखते हुए विवा बादल ने हर गाँव को फसल और घरों से पानी निकालने के लिए ग्रांट जारी की वहीं उन्होंने जिला प्रशासन और सरकार द्वारा लोगों की सार न लेने पर चिंता जार करते हुए कहा कि श्रोमणि अकाली दल ने हर वक्त मुसीबत में पड़े लोगों की मदद की है और आज भी वह हाजिर हैं। सरकार पर तंज कसते हुए बीबा बादल ने कहा कि गैर तजुर्बेकार मुख्यमंत्री होने के कारण आज पूरा पंजाब बाढ़ से जूझ रहा है उन्होंने कहा कि जब अकाली दल की सरकार थी तब मुख्यमंत्री बादल पहले से ही अधिकारियों को बुलाकर रजवाहे ट्रेनों की सफाई करवाते थे मगर अब सरकार की नलाइकी के कारण ये सब कुछ हुआ है। उन्होंने कहा कि वह अपनी तरफ से लोगों की मदद कर रहे हैं मगर इन। लोगों को अगर सरकार ने जल्द मुआवजा ना दिया तो शिरोमणि अकाली दल धरने पर दर्शन लगाने से पीछे नहीं हटेगा वाइट :  हरसिमरत कौर बादल वॉइस 2: हरसिमरत कौर बादल द्वारा पानी से बर्बाद हुई फसल और घरों में पानी दाखल होने पर की गई मदद के बारे में बोलते हुए गांववासियों ने कहा कि कई दिनों से वह अपने तौर पर। बाढ़ से बचाव के लिए। अपनी जेब से खर्चा कर रहे हैं मगर ना? ही तो आम आदमी पार्टी के विधायक उनकी मदद के लिए आए और ना ही जिला प्रशासन आज मेंबर पार्लिमेंट हरसिमरत कौर बादल ने पहुँच कर उनका दर्द बांटा है जिसके लिए वह शिरोमणि अकाली दल और बीबा बादल के आभारी रहेंगे वाइट :  गांव वासी
0
comment0
Report
DVDEVENDER VERMA
Aug 31, 2025 12:47:16
Nahan, Himachal Pradesh:
लोकेशन: नाहन भाजपा अध्यक्ष ने आपदा में राजनीति करने के लगाए आरोप, बोले सिर्फ कांग्रेस समर्थित परिवारों को मदद पहुंचाने की कोशिश, लोगो को चुन चुन कर तैयार की जा रही बारिश से हुई नुकसान की रिपोर्ट, भाजपा अध्यक्ष ने किया आपदा प्रभावित क्षेत्र का दौरा हरिपुरखोल, और मातर पँचायत मे करोड़ों का नुकसान, अकेले हरिपुरखोर पंचायत में 20 करोड रुपए के नुकसान का अनुमान, सैंकड़ों बीघा भूमि पर खड़ी धान की फसल तबाह हरिपुरखोल और मातर में 15 से 20 परिवार हुए पूरी तरह से बेघर। एंकर: भाजपा प्रदेश अध्यक्ष डॉ राजीव बिंदल ने आरोप लगाया है कि हिमाचल प्रदेश में आपदा के बीच भी सरकार राजनीति कर रही है और सिर्फ कांग्रेस समर्थित लोगों तक मदद पहुंचाने की कोशिश कर रही है नाहन विधानसभा क्षेत्र के आपदा प्रभावित इलाकों का दौरा करने के बाद राजीव बिंदल नाहन में पत्रकारों से बातचीत कर रहे थे। वीओ 1 राजीव बिंदल ने आज नाहन विधानसभा क्षेत्र की हरिपुर खोल पंचायत का दौरा किया जहां पिछले दो दिनों से लगातार हो रही बारिश से करोड़ों रुपए का नुकसान हुआ है। राजीव बिंदल ने कहा कि प्रशासन की तरफ से नुकसान का आकलन करने के लिए मौके पर भेजे जा रहे राजस्व विभाग के कर्मचारी और अधिकारी सिर्फ कांग्रेस समर्थित परिवारों के नुकसान का आकलन कर रहे है और लोगो को चुन चुन कर नुकसान की रिपोर्ट तैयार की जा रही जो बेहद दुर्भाग्यपूर्ण है। उन्होंने कहा कि कांग्रेस आपदा के समय में भी राजनीति कर रही।  राजीव बिंदल ने कहा कि नाहन विधानसभा क्षेत्र का हरिपुर खोल,मातर और बर्मा पापड़ी पंचायत सहित कई इलाके भारी-बारिश से बुरी तरह प्रभावित हुए हैं और यहां जनजीवन अस्त व्यस्त है उन्होंने कहा कि 60 फ़ीसदी सड़के नाहन विधानसभा क्षेत्र के भीतर यातायात के लिए प्रभावित हो चुकी है वही एचआरटीसी बसों के 12 रूट भी प्रभावित है जिससे जनजीवन पूरी तरह अस्तव्यस्त हो चुका है। बाईट: डॉ राजीव बिंदल प्रदेश अध्यक्ष भाजपा  वीओ 2 डॉ राजीव बिंदल ने कहा कि हरिपुरखोल और मातरपंचायत में अधिकांश लोगों के घरों में दो से तीन फीट मलबा घुसा हुआ है और क्षेत्र में 15 से 20 परिवार पूरी तरह बेघर हो चुके हैं जो सरकारी भवनों में शरण लिए हुए है। राजीव बिंदल ने कहा कि हरिपुरखोल और मातर पंचायत में सैकड़ो बीघा भूमि पर खड़ी धान की फसल पूरी तरह तबाह हुई है साथ ही कुछ लोगों द्वारा यहां नींबू के बड़े-बड़े बगीचे लगाए गए थे और वह भी पूरी तरह आपदा की भेंट चढ़ चुके हैं। राजीव बिंदल ने प्रदेश सरकार से मांग करते हुए कहा है कि सरकार बिना किसी प्रकार की राजनीति करते हुए तुरंत आपदा प्रभावित लोगों तक मदद पहुंचाएं। बाईट: डॉ राजीव बिंदल प्रदेश अध्यक्ष भाजपा
0
comment0
Report
ASAnkush Saini
Aug 31, 2025 12:47:03
Noida, Uttar Pradesh:
Light to moderate at most places with heavy rain at few places and very Heavy to extremely heavy rain at isolated places over Bilaspur, Shimla, Sirmaur, Solan, Una districts in next 16-18 hours.
0
comment0
Report
SSSanjay Sharma
Aug 31, 2025 12:31:03
Noida, Uttar Pradesh:
ਕੈਬਿਨੇਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ETO ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਤੋਂ
0
comment0
Report
MSManish Sharma
Aug 31, 2025 12:30:08
Tarn Taran Sahib, Punjab:
ਬ੍ਰੇਕਿੰਗ ਤਰਨਤਾਰਨ ਦੇ ਕਸਬਾ ਹਰੀਕੇ ਦਰਿਆ ਦੇ ਨਜਦੀਕ ਪਿੰਡ ਮਰੜ ਵਿਖੇ ਬੀਤੇ ਦਿਨ ਬਿਆਸ ਦਰਿਆ ਚ ਲੱਗਾਤਾਰ ਜਿਆਦਾ ਪਾਣੀ ਆਉਣ ਕਰਨ ਪਿੰਡ ਵਾਲੇ ਪਾਸੇ ਨੂੰ ਲਗੀ ਢਾਹ ਪਿੰਡ ਨੂੰ ਬਚਾਉਣ ਦੇ ਲਈ ਵਰਦੇ ਮਿੰਹ ਵਿਚ ਜੰਗੀ ਪੱਧਰ ਤੇ ਲੋਕ ਬਣ ਬਣਨ ਲੱਗੇ, ਪ੍ਰਸ਼ਾਸਨ ਮੌਕੇ ਤੇ ਤਰਨ ਤਰਨ ਦੇ ਡੀਸੀ ਰਾਹੁਲ ਦੇ ਮੁਤਾਬਿਕ ਪਿੰਡ ਚ 400 ਫੁੱਟ ਦੇ ਕਰੀਬ ਲੱਗੀ ਹੈ ਢਾਹ ਬਾਰਿਸ਼ ਜਿਆਦਾ ਹੋਣ ਕਾਰਨ ਕੰਮ ਕਰਨ ਚ ਆ ਰਹੀ ਹੈ ਪਰੇਸ਼ਾਨੀ ਲੇਕਿਨ ਫਿਰ ਵੀ ਚੰਗੀ ਪੱਧਰ ਤੇ ਜਾਰੀ ਹੈ ਕੰਮ ਆਰਜੀ ਬੰਨ ਬਣਾਇਆ ਜਾ ਰਿਹਾ ਹੈ ਪਿੰਡ ਨੂੰ ਬਚਾਉਣ ਦੇ ਲਈ
0
comment0
Report
ASAvtar Singh
Aug 31, 2025 12:18:20
Gurdaspur, Punjab:
ਸਟੋਰੀ --- ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵਲੋ ਦੀਨਾ ਨਗਰ ਵਿਖੇ ਹੜ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ,,, ਕਿਹਾ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੇ ਗਏ ਪੁਖਤਾ ਪ੍ਰਬੰਧ ਜਿਸ ਕਰਕੇ ਬਣੇ ਹਨ ਅੱਜ ਇਹ ਹਾਲਾਤ,,, ਜਿਲੇ ਨੂੰ ਹੈਲੀਕਾਪਟਰ ਦੇਣਾ ਦੱਸਿਆ ਸਰਕਾਰ ਦਾ ਸਿਆਸੀ ਸਟੰਟ ਰਿਪੋਰਟਰ--- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵਲੋ ਅੱਜ ਦੀਨਾਨਗਰ ਵਿਖੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜਾਂ ਨੂੰ ਰੋਕਣ ਦੇ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਨਾ ਡੁੱਬਦਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਲ੍ਹੇ ਗੁਰਦਾਸਪੁਰ ਅੰਦਰ ਨਾ ਤਾਂ ਧੂਸੀ ਬੰਨ ਪੱਕੇ ਕੀਤੇ ਅਤੇ ਨਾ ਹੀ ਨਹਿਰਾਂ ਦੇ ਕਿਨਾਰੇ ਪੱਕੇ ਕਰਵਾਏ ਹਨ। ਜਿਸ ਦਾ ਖਮਿਆਜਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਡਲੀ ਡੋਸੇ ਖਾਣ ਚੇਨਈ ਵਿੱਚ ਬੈਠੇ ਹਨ ਅਤੇ ਪੂਰਾ ਪੰਜਾਬ ਡੁੱਬ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣਾ ਜਹਾਜ਼ ਜਿਲ੍ਹੇ ਵਿੱਚ ਛੱਡ ਕੇ ਇੱਕ ਸਿਆਸੀ ਸਟੰਟ ਖੇਡਿਆ ਹੈ। ਜਦਕਿ ਜਹਾਜ ਰਾਹੀਂ ਕਿਸੇ ਨੂੰ ਵੀ ਰਾਸ਼ਨ ਨਹੀਂ ਪਹੁੰਚਿਆ ਇਸ ਔਖੀ ਘੜੀ ਵਿੱਚ ਗੁਰਦੁਆਰੇ,ਮੰਦਿਰ, ਸਮਾਜ ਸੇਵੀ ਅਤੇ ਦੇਸ਼ ਦੀ ਆਰਮੀ ਡੁੱਬਦੇ ਹੋਏ ਲੋਕਾਂ ਦਾ ਸਹਾਰਾ ਬਣੀ ਹੈ ਇਸ ਲਈ ਉਹ ਦੇਸ਼ ਦੀ ਆਰਮੀ ਬੀਐਸਐਫ ਅਤੇ ਸਮਾਜ ਸੇਵੀ ਲੋਕਾਂ ਦਾ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਜਦੋਂ ਤੋਂ ਹੜ ਵਰਗੇ ਹਾਲਾਤ ਬਣੇ ਉਦੋਂ ਤੋਂ ਹੀ ਜਿਲਾ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਅਤੇ ਦੀਨਾਨਗਰ ਤੋਂ ਹਲਕਾ ਇੰਚਾਰਜ ਰੇਨੂ ਕਸ਼ਪ ਅਤੇ ਭਾਜਪਾ ਦੀ ਸਮੁੱਚੀ ਜਿਲ੍ਹਾ ਲੀਡਰਸ਼ਿਪ ਲੋਕਾਂ ਦੀ ਮਦਦ ਕਰਨ ਵਿੱਚ ਰੁੱਝੀ ਹੋਈ ਹੈ। ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਅਤੇ ਦੀਨਾਨਗਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਰੇਨੂ ਕਸ਼ਵ ਦੀ ਅਗਵਾਈ ਹੇਠ ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਣ ਚੁੱਘ ਵੱਲੋਂ ਅੱਜ ਦਿੱਲੀ ਤੋਂ ਦੀਨਾਨਗਰ ਵਿੱਚ ਆਕੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਲੋਕਾਂ ਦੇ ਨਾਲ ਹਨ ਅਤੇ ਅੱਜ ਉਹਨਾਂ ਵੱਲੋਂ ਦੀਨਾਨਗਰ ਵਿੱਚ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਹੈ ਇਸ ਹੜ ਪ੍ਰਭਾਵਿਤ ਇਲਾਕਿਆਂ ਦੀ ਸਾਰੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਹੜ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਤੇ ਉਹਨਾਂ ਦੇ ਨਾ ਬਾਈਟ -- ਤਰੁਣ ਚੁੱਘ (ਭਾਜਪਾ ਦੇ ਆਲ ਇੰਡੀਆ ਸਕੱਤਰ)
1
comment0
Report
BSBHARAT SHARMA
Aug 31, 2025 12:17:38
Ajnala, Punjab:
ਪੰਜਾਬ ਸਰਕਾਰ ਹੜਾਂ ਕਰਨ ਲੋਕਾਂ ਦੇ ਹੋਏ ਨੇ ਕਿਸਾਨ ਦੀ ਭਰਪਾਈ ਕਰੇਗੀ- ਅਮਨ ਅਰੋੜਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਮਦਾਸ ਪੁੱਜੇ ਧਾਲੀਵਾਲ ਵੱਲੋਂ ਅਜਨਾਲਾ ਹਲਕੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਅਜਨਾਲਾ, 31 ਅਗਸਤ ਅੱਜ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਜੋ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ, ਅਜਨਾਲਾ ਹਲਕੇ ਵਿੱਚ ਹੜ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨਾਲ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ, ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਕੈਬਨਿਟ ਮੰਤਰੀਆਂ ਨੇ ਰਮਦਾਸ ਤੋਂ ਅੱਗੇ ਘੋਨੇਵਾਲ ਪਿੰਡ ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਹੈ, ਦਾ ਦੌਰਾ ਕੀਤਾ। ਵਰਦੇ ਮੀਂਹ ਵਿੱਚ ਟਰੈਕਟਰ ਉੱਤੇ ਚੜ ਕੇ ਘੋਨੇਵਾਲ ਪੁੱਜੇ ਕੈਬਨਿਟ ਮੰਤਰੀ ਹਲਕੇ ਵਿੱਚ ਹੜਾਂ ਨਾਲ ਹੋਏ ਨੁਕਸਾਨ ਨੂੰ ਵੇਖ ਕੇ ਭਾਵੁਕ ਹੋ ਗਏ। ਹਲਕਾ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਕੁਦਰਤ ਨੇ ਜੋ ਨੁਕਸਾਨ ਇਸ ਵਾਰ ਕਰ ਦਿੱਤਾ ਹੈ, ਉਹ ਬਹੁਤ ਵੱਡਾ ਹੈ, ਉਸ ਨੂੰ ਭਰਨਾ ਔਖਾ ਹੈ ਪਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਤੁਹਾਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ। ਅਸੀਂ ਤੁਹਾਡੇ ਹਰ ਦੁੱਖ ਵਿੱਚ ਸ਼ਰੀਕ ਹਾਂ ਅਤੇ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ ਨੇ ਲੋਕਾਂ ਦੀ ਮੰਗ ਉੱਤੇ ਇਹ ਵੀ ਕਿਹਾ ਕਿ ਹੜਾਂ ਤੋਂ ਬਾਅਦ ਧੁਸੀ ਨੂੰ ਬੰਨਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਨਿਵਾਸੀਆਂ ਨਾਲ ਮਸ਼ਵਰਾ ਕਰਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ। ਉਹਨਾਂ ਕਿਹਾ ਕਿ ਇੱਕ ਅੰਦਾਜੇ ਅਨੁਸਾਰ ਹੁਣ ਤੱਕ 30 ਹਜਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ ਅਤੇ ਸੈਂਕੜੇ ਘਰ ਅਤੇ ਮਸ਼ੀਨਰੀ ਪਾਣੀ ਨਾਲ ਤਬਾਹ ਹੋਏ ਹਨ। ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਪਹਾੜਾਂ ਉੱਤੇ ਪਏ ਭਾਰੀ ਮੀਂਹ ਕਾਰਨ ਹੋਏ ਇਸ ਨੁਕਸਾਨ ਲਈ ਲੋਕਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ, ਪਰ ਹੁਣ ਅਸੀਂ ਸਾਰੇ ਰਲ ਮਿਲ ਕੇ ਇਸ ਸੰਕਟ ਵਿੱਚੋਂ ਉਭਰ ਸਕਦੇ ਹਾਂ। ਉਹਨਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸਾਡੇ ਕਰਮਚਾਰੀਆਂ ਅਤੇ ਲੋਕਾਂ ਦਾ ਜਿਨਾਂ ਨੇ ਰਲ ਮਿਲ ਕੇ ਸੈਂਕੜੇ ਮਨੁੱਖੀ ਜਾਨਾਂ ਬਚਾਈਆਂ ਅਤੇ ਹੁਣ ਸਾਰੇ ਲੋੜਵੰਦਾਂ ਤੱਕ ਪਾਣੀ, ਰਾਸ਼ਨ, ਦਵਾਈਆਂ ਆਦਿ ਪਹੁੰਚਾ ਰਹੇ ਹਨ । ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਈਟੀਓ ਦਾ ਅਜਨਾਲਾ ਵਾਸੀਆਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕਰਦੇ ਕਿਹਾ ਕਿ ਅਸੀਂ ਇਸ ਹੜਾਂ ਕਾਰਨ 20 ਸਾਲ ਪਿੱਛੇ ਚਲੇ ਗਏ ਹਾਂ। ਉਹਨਾਂ ਕਿਹਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਇਹ ਲੋੜ ਹੈ ਕਿ ਹੜਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਕੇ ਸਾਨੂੰ ਮੁੜ ਪੈਰਾਂ ਸਿਰ ਕਰਨ ਲਈ ਜ਼ੋਰ ਲਗਾਓ, ਤਾਂ ਜੋ ਅਸੀਂ ਆਪਣੇ ਇਲਾਕੇ ਦਾ ਮੁਢਲਾ ਢਾਂਚਾ, ਜਿਸ ਵਿੱਚ ਸੜਕਾਂ, ਸਕੂਲ, ਹਸਪਤਾਲ, ਪੁੱਲ ਸ਼ਾਮਿਲ ਹਨ, ਦਾ ਦੁਬਾਰਾ ਨਿਰਮਾਣ ਕਰਵਾ ਸਕੀਏ । ਇਸ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ ਸ੍ਰੀ ਜਸਕਰਨ ਸਿੰਘ ਬਦੇਸ਼ਾ, ਬਲਵਿੰਦਰ ਸਿੰਘ ਕਾਲਾ ਅਤੇ ਹੋਰ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਕੈਪਸਨ ਰਮਦਾਸ ਤੋਂ ਅੱਗੇ ਪਿੰਡ ਘੋਨੇਵਾਲ ਵਿਖੇ ਹੜ ਪੀੜਿਤ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਸ ਹਰਭਜਨ ਸਿੰਘ ਈਟੀਓ, ਸ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਆਗੂ।
1
comment0
Report
KBKulbir Beera
Aug 31, 2025 12:02:35
Bathinda, Punjab:
ਮਹਾਜਨਾਂ ਦੇ ਮੁੰਡੇ ਲਗਜ਼ਰੀ ਗੱਡੀ ਤੇ ਲੁੱਟ ਖੋਹ ਕਰਨ ਆਏ ਲੁਟੇਰਿਆਂ ਤੋਂ ਆਪਣੇ ਸਾਥੀ ਦੇ ਵੱਜੀ ਗੋਲੀ ਲਗਜ਼ਰੀ ਗੱਡੀ ਤੇ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ ਪੁਲਿਸ ਵੱਲੋਂ ਦੇਸੀ ਕੱਟਾ ਅਤੇ ਵੱਡੀ ਗਿਣਤੀ ਵਿੱਚ ਤੇਜਧਾਰ ਹਥਿਆਰ ਕੀਤੇ ਬਰਾਮਦ ਬਠਿੰਡਾ ਪੁਲਿਸ ਵੱਲੋਂ ਅੱਜ ਇਹ ਲੁਟੇਰਾ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੇਰ ਰਾਤ ਲਗਜ਼ਰੀ ਗੱਡੀ ਦੇ ਸਵਾਰ ਹੋ ਕੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਦਾ ਸੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਇਸ ਲੁਟੇਰਾ ਗਰੋਹ ਵੱਲੋਂ ਬੀਤੇ ਦਿਨੀ ਲਾਲ ਸਿੰਘ ਵਾਸੀ ਪਿੰਡ ਨਰੂਆਣਾ ਜੋ ਕਿ ਸਬਜੀ ਦਾ ਕੰਮ ਕਰਦਾ ਹੈ ਨੂੰ ਘੇਰ ਲਿਆ ਅਤੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾਲ ਸਿੰਘ ਵੱਲੋਂ ਲੁਟੇਰਾ ਦੀ ਪਹਿਚਾਣ ਕਾਰਤਿਕ ਸਿੰਗਲਾ ਵਜੋਂ ਕੀਤੀ ਗਈ ਕਿਉਂਕਿ ਲਾਲ ਸਿੰਘ ਅਕਸਰ ਹੀ ਉਹਨਾਂ ਦੀ ਦੁਕਾਨ ਤੋਂ ਸਮਾਨ ਲੈਣ ਜਾਂਦਾ ਸੀ ਪਹਿਚਾਨ ਉਜਾਗਰ ਹੋਣ ਤੋਂ ਬਾਅਦ ਲੁਟੇਰੇ ਘਬਰਾ ਗਏ ਅਤੇ ਲੁਟੇਰਾ ਗਰੋਹ ਵਿੱਚ ਸ਼ਾਮਿਲ ਮਾਨਵ ਮੈਂਡੀ ਵੱਲੋਂ ਘਬਰਾਹਟ ਵਿੱਚ ਆਪਣੇ ਹੀ ਸਾਥੀ ਦਿਨੇਸ਼ ਕੁਮਾਰ ਨੂੰ ਗੋਲੀ ਮਾਰ ਦਿੱਤੀ ਗਈ , ਗੋਲੀ ਲੰਘਣ ਉਪਰੰਤ ਲੁਟੇਰੇ ਆਪਣੇ ਜਖਮੀ ਸਾਥੀ ਨੂੰ ਪੈਜਾਰੋ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਇਹਨਾਂ ਦੀ ਗੱਡੀ ਬਠਿੰਡਾ ਦੇ ਰਿੰਗ ਰੋਡ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਲੁਟੇਰਿਆਂ ਨੇ ਮੌਕੇ ਤੋਂ ਫਰਾਰ ਹੋ ਕੇ ਜ਼ਖਮੀ ਸਾਥੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਪੁਲਿਸ ਵੱਲੋਂ ਅੱਜ ਜਾਂਚ ਉਪਰੰਤ ਇਸ ਚਾਰ ਮੈਂਬਰੀ ਲੁਟੇਰਾ ਗਰੋਹ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਕੋਲੋਂ ਦੇਸੀ ਕੱਟਾ, ਮਾਰੂ ਹਥਿਆਰ ਅਤੇ ਲੁੱਟੇ ਹੋਏ ਮੋਬਾਇਲ ਦੇ ਨਾਲ ਨਾਲ ਹੋਰ ਕਾਫੀ ਸਮਾਨ ਬਰਾਮਦ ਕੀਤਾ ਗਿਆ ,ਜਦੋਂ ਕਿ ਇਹਨਾਂ ਦੇ ਚੌਥੇ ਸਾਥੀ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੁਟੇਰਾ ਗਰੋਹ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਬਾਈਟ ਡੀਐਸਪੀ ਸਿਟੀ ਵਨ ਸੰਦੀਪ ਸਿੰਘ ਭਾਟੀ ਰਿਪੋਰਟ ਕੁਲਬੀਰ ਬੀਰਾ
1
comment0
Report
BSBHARAT SHARMA
Aug 31, 2025 12:00:24
Ajnala, Punjab:
ਅਜਨਾਲਾ ਦੇ ਨੀਵੇਂ ਇਲਾਕਿਆਂ ਵਿੱਚ ਹੜਾਂ ਨਾਲ਼ ਘਰਾਂ ਨੂੰ ਖ਼ਤਰਾ ਰਾਵੀ ਦਰਿਆ ਦੇ ਪਾਣੀ ਅਤੇ ਬਰਸਾਤਾਂ ਕਾਰਨ ਮਕਾਨਾਂ ਵਿੱਚ ਤਰੇੜਾਂ ਪੀੜਤ ਔਰਤਾਂ ਨੇ ਦੱਸਿਆ– ਮੰਗ ਮੰਗ ਕੇ, ਮਜ਼ਦੂਰੀ ਕਰਕੇ ਬਣਾਏ ਸਨ ਘਰ ਲੋਕਾਂ ਵਿੱਚ ਡਰ ਤੇ ਸਹਿਮ, ਬਿਲਡਿੰਗਾਂ ਡਿੱਗਣ ਦਾ ਖਤਰਾ ਸਰਕਾਰ ਨੂੰ ਮੁਆਵਜ਼ੇ ਦੀ ਅਪੀਲ– ਦੁਬਾਰਾ ਬਣ ਸਕੇ ਆਸ਼ੀਆਨਾ ਅਜਨਾਲਾ :— ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਭਾਰੀ ਬਰਸਾਤਾਂ ਅਤੇ ਰਾਵੀ ਦਰਿਆ ਵਿੱਚੋਂ ਵੱਧ ਪਾਣੀ ਛੱਡੇ ਜਾਣ ਨਾਲ ਅਜਨਾਲੇ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਇਸ ਕਾਰਨ ਗਰੀਬ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਫਰਸ਼ ਵੀ ਬੈਠ ਗਏ ਹਨ, ਜਿਸ ਨਾਲ ਮਕਾਨਾਂ ਦੇ ਡਿੱਗਣ ਦਾ ਖਤਰਾ ਮੰਡਰਾ ਰਿਹਾ ਹੈ। ਪੀੜਤ ਪਰਿਵਾਰਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਆਸ਼ੀਆਨੇ ਖੋਹ ਜਾਣ ਦੇ ਡਰ ਵਿੱਚ ਜੀ ਰਹੇ ਹਨ। ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਇਹ ਘਰ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਬਣਾਏ ਸਨ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਮਜ਼ਦੂਰੀ ਕਰਕੇ ਅਤੇ ਕਈ ਵਾਰ ਲੋਕਾਂ ਕੋਲੋਂ ਪੈਸੇ ਮੰਗ ਕੇ ਇਹ ਆਸ਼ੀਆਨੇ ਤਿਆਰ ਕੀਤੇ ਸਨ। ਪਰ ਹੁਣ ਕੁਦਰਤ ਦੇ ਕਹਿਰ ਕਾਰਨ ਉਹਨਾਂ ਦੀ ਸਾਰੀ ਕਮਾਈ, ਸਾਰੀ ਉਮੀਦਾਂ ਮਿੱਟੀ ਵਿੱਚ ਮਿਲਦੀਆਂ ਦਿਖ ਰਹੀਆਂ ਹਨ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਉਨ੍ਹਾਂ ਲਈ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਦੁਬਾਰਾ ਆਪਣੇ ਆਸ਼ੀਆਨੇ ਬਣਾ ਸਕਣ। ਔਰਤਾਂ ਨੇ ਭਰੇ ਮਨ ਨਾਲ ਕਿਹਾ ਕਿ ਘਰਾਂ ਨੂੰ ਟੁੱਟਦਾ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਜੂ ਹਨ। ਕਈ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਦਿਨਾਂ ਤੋਂ ਰੋਟੀ ਵੀ ਢੰਗ ਨਾਲ ਨਹੀਂ ਖਾਈ, ਜਿਸ ਨਾਲ ਉਹਨਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ। ਬਾਈਟ :--- ਪੀੜਿਤ ਪਰਿਵਾਰ “ਅਸੀਂ ਇਹ ਘਰ ਲੋਕਾਂ ਕੋਲ ਪੈਸੇ ਮੰਗ ਕੇ, ਦਿਹਾੜੀਆਂ ਲਾ ਲਾ ਕੇ ਬਣਾਏ ਸਨ। ਹੁਣ ਜਦੋਂ ਇਹ ਘਰ ਡਿੱਗਦੇ ਵੇਖ ਰਹੇ ਹਾਂ ਤਾਂ ਮਨ ਨੂੰ ਬੜਾ ਦੁੱਖ ਹੋ ਰਿਹਾ ਹੈ। ਖਾਣ ਲਈ ਵੀ ਕੁਝ ਨਹੀਂ ਹੈ, ਸਿਹਤ ਖਰਾਬ ਹੋ ਰਹੀ ਹੈ, ਪਰ ਕੁਝ ਕਰ ਨਹੀਂ ਸਕਦੇ। ਇਹ ਕੁਦਰਤ ਦਾ ਕਹਿਰ ਹੈ।” ਬਾਈਟ:--- ਪੀੜਿਤ ਔਰਤਾਂ
0
comment0
Report
BSBHARAT SHARMA
Aug 31, 2025 12:00:12
Amritsar, Punjab:
ਅੰਮ੍ਰਿਤਸਰ ਪੁਲਿਸ ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਕੀਤਾ ਉਪਰਾਲੇ ਦੀ ਅਗਵਾਈ ਸਮਾਜ ਸੇਵੀ ਸੰਸਥਾਵਾਂ ਤੇ ਟਰੈਫਿਕ ਪੁਲਿਸ ਨੇ ਮਿਲ ਕੇ ਦਿੱਤਾ ਯੋਗਦਾਨ ਹੜ ਪੀੜਤ ਇਲਾਕਿਆਂ ਦੇ ਲੋਕਾਂ ਲਈ ਭੋਜਨ, ਪਾਣੀ ਤੇ ਜ਼ਰੂਰੀ ਸਮੱਗਰੀ ਭੇਜੀ ਅੰਮ੍ਰਿਤਸਰ :— ਹੜ ਪੀੜਤਾਂ ਦੀ ਮਦਦ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਵਿੰਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ਼ ਅਜਨਾਲਾ ਅਤੇ ਰਮਦਾਸ ਖੇਤਰ ਦੇ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਇਹ ਇੱਕ ਛੋਟਾ ਪਰ ਮਹੱਤਵਪੂਰਨ ਯਤਨ ਹੈ, ਜਿਸ ਵਿੱਚ ਲੋੜਵੰਦ ਲੋਕਾਂ ਲਈ ਪਾਣੀ, ਬ੍ਰੈੱਡ, ਬਿਸਕੁਟ, ਮੁਰੱਬਾ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਲੋੜ ਅਨੁਸਾਰ ਮੱਛਰ ਭਗਾਉਣ ਵਾਲੀਆਂ ਗੋਲੀਆਂ, ਮੋਮਬੱਤੀਆਂ ਅਤੇ ਮਾਚਿਸ ਵੀ ਮੁਹੱਈਆ ਕਰਵਾਈ ਗਈ ਹੈ। ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਇੱਕ ਲੱਖ ਤੋਂ ਵੱਧ ਆਈਟਮ ਪੀੜਤਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਮੁਹਿੰਮ ਵਿੱਚ ਟੀਸੀਪੀ ਜਗਜੀਤ ਵਾਲੀਆ, ਏਡੀਸੀਪੀ ਟਰੈਫਿਕ ਅਮਨਦੀਪ ਕੌਰ, ਏਸੀਪੀ ਰਿਸ਼ਪ ਭੋਲਾ ਅਤੇ ਸਾਰਾ ਟਰੈਫਿਕ ਸਟਾਫ ਅੱਗੇ ਆਇਆ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ਼ ਹੀ ਇਹ ਉਪਰਾਲਾ ਸੰਭਵ ਹੋਇਆ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ, ਆਰਮੀ ਅਤੇ ਬੀਐਸਐਫ ਸਾਰੇ ਮੈਦਾਨ ਵਿੱਚ ਤਾਇਨਾਤ ਹਨ। ਖੁਦ ਮੁਖ ਮੰਤਰੀ ਵੱਲੋਂ ਵੀ ਰਾਹਤ ਕਾਰਜਾਂ ਲਈ ਚੌਪਰ ਮੁਹੱਈਆ ਕਰਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਪ੍ਰਭੂ ਅੱਗੇ ਅਰਦਾਸ ਕਰਦੇ ਰਹਿਣ, ਤਾਂ ਜੋ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਹੋ ਸਕੇ। ਬਾਈਟ:--- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
0
comment0
Report
RMRakesh Malhi
Aug 31, 2025 11:47:00
Una, Himachal Pradesh:
Slug :जिला ऊना के कुटलैहड़ क्षेत्र में लगातार हो रही भारी बारिश ने जनजीवन अस्त-व्यस्त,विधायक विवेक शर्मा ने  प्रभावित क्षेत्रों का दौरा कर मौके की वास्तविक स्थिति का जायजा लिया V/01: कुटलैहड़ क्षेत्र में लगातार हो रही भारी बारिश ने जनजीवन अस्त-व्यस्त कर दिया है। सड़कों पर लहासे गिरने, पेयजल योजनाओं की पाइप लाइनें बह जाने और कई जगहों पर मकानों व कृषि भूमि को नुकसान पहुँचने जैसी घटनाओं ने लोगों को परेशान कर दिया है।  कुटलैहड़ के विधायक विवेक शर्मा ने प्रभावित क्षेत्रों का दौरा कर मौके की वास्तविक स्थिति का जायजा लिया और अधिकारियों से राहत व बचाव कार्यों की पल-पल की जानकारी ली।  कुटलैहड़ में भारी बारिश के बीच विधायक विवेक शर्मा कई गांवों और नुक्सानग्रस्त स्थलों पर पहुँचे।  इस दौरान उन्होंने स्थानीय प्रशासन और विभागीय अधिकारियों को स्पष्ट निर्देश दिए कि प्रभावित परिवारों की रिपोर्ट जल्द तैयार की जाए और राहत कार्य में किसी तरह की देरी न हो।उन्होंने कहा कि पीड़ित परिवारों को प्राथमिकता के आधार पर आर्थिक मदद उपलब्ध करवाई जाएगी। उनका कहना है कि “सरकार और प्रशासन मिलकर सुनिश्चित करेंगे कि किसी भी परिवार को अकेला महसूस न होने दिया जाए। Byte :विवेक शर्मा कांग्रेस विधायक  Feed File :3108ZP_UNA_MLA_R 5 Feed Sent BY 2C Feed File:3108ZP_UNA_MLA_R1--5 Assign BY :Assignment Desk 
2
comment0
Report
KSKamaldeep Singh
Aug 31, 2025 11:45:07
Fazilka, Punjab:
ਫਾਜ਼ਿਲਕਾ ਦੇ ਪਿੰਡਾਂ ਵਿੱਚ ਵਧਿਆ ਪਾਣੀ ਦਾ ਪੱਧਰ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਫੁੱਟ ਫੁੱਟ ਪਾਣੀ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਕੀਤਾ ਇੱਟਾਂ ਲਗਾ ਕੇ ਕੀਤਾ ਉੱਚਾ ਲੋਕਾਂ ਦਾ ਕਹਿਣਾ ਕੋਈ ਵੀ ਢਾਣੀਆਂ ਵਾਲਿਆ ਦੀ ਸਾਰ ਨਹੀਂ ਲੈਣ ਆ ਰਿਹਾ ਸਮਾਜ ਸੇਵੀ ਸੰਸਥਾਵਾਂ ਤੇ ਕਿਸਾਨ ਜਥੇਬੰਦੀਆਂ ਆਈਆਂ ਲੋਕਾਂ ਦੀ ਮਦਦ ਲਈ ਅੱਗੇ ਕਿਸਾਨ ਜਥੇਬੰਦੀਆਂ ਨੇ ਲੋਕਾਂ ਦੀਆਂ ਦੋ ਦੋ ਫ਼ਸਲਾਂ ਦੇ ਮੁਆਵਜ਼ੇ ਦੀ ਕੀਤੀ ਮੰਗ
0
comment0
Report
KKKIRTIPAL KUMAR
Aug 31, 2025 11:34:41
Sangrur, Punjab:
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸੰਗਰੂਰ ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ *ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ *ਘੱਗਰ ਵਿੱਚ ਪਾਣੀ ਦਾ ਪੱਧਰ 743.7 ਫੁੱਟ; 748 ਫੁੱਟ ਹੈ ਖਤਰੇ ਦਾ ਨਿਸ਼ਾਨ; ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ *ਰੇਤੇ ਤੇ ਮਿੱਟੀ ਦੀਆਂ 02 ਲੱਖ ਬੋਰੀਆਂ ਤਿਆਰ *ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਖਨੌਰੀ/ਮੂਨਕ, 31 ਅਗਸਤ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਪੱਕੇ ਹੱਲ ਲਈ ਵਚਨਬੱਧ ਹੈ ਤੇ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ, ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰ ਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ। ਪੰਜਾਬ ਦੇ ਲੋਕਾਂ ਦੀ ਹੁੰਦੀ ਖੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਹਿਫਾਜ਼ਤ ਹਿਤ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦੇ ਕੰਢੇ ਮਜ਼ਬੂਤ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ, ਪੰਜਾਬ, ਸ. ਹਰਪਾਲ ਸਿੰਘ ਚੀਮਾ ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੇਵਲ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 748 ਫੁੱਟ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਮਿੱਟੀ ਤੇ ਰੇਤੇ ਦੀਆਂ 02 ਲੱਖ ਬੋਰੀਆਂ ਤਿਆਰ ਰੱਖੀਆਂ ਗਈਆਂ ਹਨ। ਸਾਲ 2023 ਵਿੱਚ ਜਿੱਥੇ ਜਿੱਥੇ ਪਾੜ ਪਏ ਸਨ, ਉਨ੍ਹਾਂ ਥਾਵਾਂ ਨੂੰ ਉਚੇਚੇ ਤੌਰ ਉੱਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਕੰਢੇ ਵੀ ਚੌੜੇ ਕੀਤੇ ਗਏ ਹਨ ਤਾਂ ਲੋੜ ਪੈਣ ਉੱਤੇ ਮਸ਼ੀਨਰੀ ਸੌਖੇ ਢੰਗ ਉਨ੍ਹਾਂ ਉੱਪਰ ਚੱਲ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ ਦੂਜੇ ਦੀ ਬਾਂਹ ਫੜਨ ਦਾ ਹੈ। ਇਸ ਲਈ ਹਰ ਵਿਅਕਤੀ ਕਿਸੇ ਵੀ ਲੋੜਵੰਦ ਲਈ ਜੋ ਵੀ ਕਰ ਸਕਦਾ ਹੈ, ਉਹ ਜ਼ਰੂਰ ਕਰੇ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਤਾਂ ਲੋੜੀਂਦੇ ਪ੍ਰਬੰਧ ਕੀਤੇ ਹੀ ਗਏ ਹਨ ਪਰ ਆਮ ਲੋਕ ਵੀ ਅੱਗੇ ਵੱਧ ਕੇ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ ਜੇਕਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਫੌਰੀ ਪਿੰਡ ਦੀ ਪੰਚਾਇਤ ਨਾਲ ਰਾਬਤਾ ਕੀਤਾ ਜਾਵੇ ਤੇ ਅੱਗੇ ਪੰਚਾਇਤ ਫੌਰੀ ਤੌਰ ਉੱਤੇ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਰਾਬਤਾ ਕਰੇ ਤਾਂ ਜੋ ਮੁਕਸ਼ਲ ਦਾ ਹੱਲ ਫੌਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਹਨ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਵਿਚਲੇ ਫਲਡ ਕੰਟਰੋਲ ਰੂਮ ਨੰਬਰਾਂ ਸਿੰਚਾਈ ਵਿਭਾਗ 87250-29785, ਜ਼ਿਲ੍ਹਾ ਪ੍ਰਸ਼ਾਸਨ 01672-234196 ''ਤੇ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਕਾਂਸਲ, ਚੇਅਰਮੈਨ ਜੋਗੀ ਰਾਮ ਭੁੱਲਣ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ ਖਨੌਰੀ, ਵੀਰਭਾਨ ਕਾਂਸਲ ਬਲਾਕ ਪ੍ਰਧਾਨ, ਬਬਲੀ ਸ਼ਰਮਾ ਬਨਾਰਸੀ ਆੜ੍ਹਤੀਆਂ ਐਸੋਸੀਏਸ਼ਨ ਪ੍ਰਧਾਨ ਖਨੌਰੀ, ਬਲਵਿੰਦਰ ਐਮ.ਸੀ., ਕ੍ਰਿਸ਼ਨ ਐਮ.ਸੀ., ਸੁਭਾਸ਼ ਐਮ.ਸੀ., ਰਣਜੀਤ ਨੰਬਰਦਾਰ, ਬਜਿੰਦਰ ਐਮ. ਸੀ., ਪਵਨ ਐਮ.ਸੀ., ਬਿੰਦੂ ਬੇਦੀ ਸੀਨੀਅਰ ਆਪ ਆਗੂ, ਗੁਰਮੇਲ ਕਲਰਕ, ਜੱਸੂ ਐਮ.ਸੀ., ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕਿਟ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ।
4
comment0
Report
BKBIMAL KUMAR
Aug 31, 2025 11:34:35
Anandpur Sahib, Punjab:
ਅੱਜ ਤੋਂ ਭਾਖੜਾ ਡੈਮ ਦੀ ਸੁਰੱਖਿਆ ਸੀਆਈਐਸਐਫ ਦੇ ਹਵਾਲੇ ਕਰ ਦਿੱਤੀ ਗਈ ਹੈ। ਸੋ ਦੇ ਕਰੀਬ ਮੁਲਾਜ਼ਮ ਅੱਜ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਗਏ ਹਨ । ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਕਿਤੇ ਨੀ ਤੇਰਾ
2
comment0
Report
Independence Day
Advertisement
Back to top