Back
विधानसभा उपाध्यक्ष ने दी सड़क, पानी और बिजली सुधारने की दिशा!
GPGYAN PRAKASH
Jul 12, 2025 14:01:56
Paonta Sahib, Himachal Pradesh
विधानसभा उपाध्यक्ष ने दिए सड़क, पानी और बिजली दुरुस्त रखने के निर्देश
एंकर -विधानसभा उपाध्याय विनय कुमार ने गताधार क्षेत्र का दौरा किया व सड़कों की स्थिति का जायजा लिया। इस दौरान उन्होंने लोगों की समस्याओं को सुना। उन्होंने अधिकारियों को निर्देशित करते हुए कहा कि बरसात के मौसम में सडकों की देखरेख पर विशेष ध्यान दें ताकि क्षेत्र के लोगों को किसी प्रकार की समस्या का सामना न करना पड़े।
वीओ - विधानसभा उपाध्यक्ष विनय कुमार ने अपने विधानसभा क्षेत्र से संबंधित विभिन्न पंचायत का दौरा किया और यहां पर मूलभूत सुविधाओं को परखा। इस दौरान विधानसभा उपाध्यक्ष स्थानीय लोगों से भी मिले। साथ ही उन्होंने जन समस्याएं भी सुनी। इस दौरान क्षेत्र के प्रशासनिक अधिकारी भी मौजूद रहे। यहां उन्होंने कहा कि सड़कें किसी भी क्षेत्र की भाग्य रेखायें होती हैं और हाल ही के दिनों में भारी बरसात के कारण सम्पूर्ण हिमाचल सहित सिरमौर के कई क्षेत्रों में भी सडकों को काफ़ी नुक्सान हुआ है। उन्होंने लोगों से आग्रह किया की वे बरसात के मौसम मे सावधानी पूर्वक यात्रा करें तथा नदी नालों व भूस्खलन वाले क्षेत्रों में जानें से बचें। उन्होने विद्युत आपूर्ति , पेयजलापूर्ति सुनिश्चित बनाने व योजनाओं के आवश्यक रखरखाव के भी निर्देश दिए। उन्होंने कहा कि प्रदेश मे हाल ही मे आयी आपदा की इस कठिन परिस्थिति में राज्य सरकार संवेदनशीलता और सक्रियता के साथ प्रभावित क्षेत्रों में राहत एवं पुनर्वास कार्यों में जुटी हुई है। उन्होंने कहा कि परीक्षा की इस घड़ी में प्रदेश सरकार हर आपदा प्रभावित परिवार के साथ मजबूती के साथ खड़ी है।
बाइट - विनय कुमार, उपाध्यक्ष
ज्ञान प्रकाश / पांवटा साहिब
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowAug 31, 2025 12:02:35Bathinda, Punjab:
ਮਹਾਜਨਾਂ ਦੇ ਮੁੰਡੇ ਲਗਜ਼ਰੀ ਗੱਡੀ ਤੇ ਲੁੱਟ ਖੋਹ ਕਰਨ ਆਏ ਲੁਟੇਰਿਆਂ ਤੋਂ ਆਪਣੇ ਸਾਥੀ ਦੇ ਵੱਜੀ ਗੋਲੀ
ਲਗਜ਼ਰੀ ਗੱਡੀ ਤੇ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ
ਪੁਲਿਸ ਵੱਲੋਂ ਦੇਸੀ ਕੱਟਾ ਅਤੇ ਵੱਡੀ ਗਿਣਤੀ ਵਿੱਚ ਤੇਜਧਾਰ ਹਥਿਆਰ ਕੀਤੇ ਬਰਾਮਦ
ਬਠਿੰਡਾ ਪੁਲਿਸ ਵੱਲੋਂ ਅੱਜ ਇਹ ਲੁਟੇਰਾ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੇਰ ਰਾਤ ਲਗਜ਼ਰੀ ਗੱਡੀ ਦੇ ਸਵਾਰ ਹੋ ਕੇ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਦਾ ਸੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਇਸ ਲੁਟੇਰਾ ਗਰੋਹ ਵੱਲੋਂ ਬੀਤੇ ਦਿਨੀ ਲਾਲ ਸਿੰਘ ਵਾਸੀ ਪਿੰਡ ਨਰੂਆਣਾ ਜੋ ਕਿ ਸਬਜੀ ਦਾ ਕੰਮ ਕਰਦਾ ਹੈ ਨੂੰ ਘੇਰ ਲਿਆ ਅਤੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲਾਲ ਸਿੰਘ ਵੱਲੋਂ ਲੁਟੇਰਾ ਦੀ ਪਹਿਚਾਣ ਕਾਰਤਿਕ ਸਿੰਗਲਾ ਵਜੋਂ ਕੀਤੀ ਗਈ ਕਿਉਂਕਿ ਲਾਲ ਸਿੰਘ ਅਕਸਰ ਹੀ ਉਹਨਾਂ ਦੀ ਦੁਕਾਨ ਤੋਂ ਸਮਾਨ ਲੈਣ ਜਾਂਦਾ ਸੀ ਪਹਿਚਾਨ ਉਜਾਗਰ ਹੋਣ ਤੋਂ ਬਾਅਦ ਲੁਟੇਰੇ ਘਬਰਾ ਗਏ ਅਤੇ ਲੁਟੇਰਾ ਗਰੋਹ ਵਿੱਚ ਸ਼ਾਮਿਲ ਮਾਨਵ ਮੈਂਡੀ ਵੱਲੋਂ ਘਬਰਾਹਟ ਵਿੱਚ ਆਪਣੇ ਹੀ ਸਾਥੀ ਦਿਨੇਸ਼ ਕੁਮਾਰ ਨੂੰ ਗੋਲੀ ਮਾਰ ਦਿੱਤੀ ਗਈ , ਗੋਲੀ ਲੰਘਣ ਉਪਰੰਤ ਲੁਟੇਰੇ ਆਪਣੇ ਜਖਮੀ ਸਾਥੀ ਨੂੰ ਪੈਜਾਰੋ ਗੱਡੀ ਵਿੱਚ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਇਹਨਾਂ ਦੀ ਗੱਡੀ ਬਠਿੰਡਾ ਦੇ ਰਿੰਗ ਰੋਡ ਉੱਪਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਲੁਟੇਰਿਆਂ ਨੇ ਮੌਕੇ ਤੋਂ ਫਰਾਰ ਹੋ ਕੇ ਜ਼ਖਮੀ ਸਾਥੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ
ਪੁਲਿਸ ਵੱਲੋਂ ਅੱਜ ਜਾਂਚ ਉਪਰੰਤ ਇਸ ਚਾਰ ਮੈਂਬਰੀ ਲੁਟੇਰਾ ਗਰੋਹ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਕੋਲੋਂ ਦੇਸੀ ਕੱਟਾ, ਮਾਰੂ ਹਥਿਆਰ ਅਤੇ ਲੁੱਟੇ ਹੋਏ ਮੋਬਾਇਲ ਦੇ ਨਾਲ ਨਾਲ ਹੋਰ ਕਾਫੀ ਸਮਾਨ ਬਰਾਮਦ ਕੀਤਾ ਗਿਆ ,ਜਦੋਂ ਕਿ ਇਹਨਾਂ ਦੇ ਚੌਥੇ ਸਾਥੀ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਲੁਟੇਰਾ ਗਰੋਹ
ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ
ਬਾਈਟ ਡੀਐਸਪੀ ਸਿਟੀ ਵਨ ਸੰਦੀਪ ਸਿੰਘ ਭਾਟੀ
ਰਿਪੋਰਟ ਕੁਲਬੀਰ ਬੀਰਾ
0
Report
BSBHARAT SHARMA
FollowAug 31, 2025 12:00:24Ajnala, Punjab:
ਅਜਨਾਲਾ ਦੇ ਨੀਵੇਂ ਇਲਾਕਿਆਂ ਵਿੱਚ ਹੜਾਂ ਨਾਲ਼ ਘਰਾਂ ਨੂੰ ਖ਼ਤਰਾ
ਰਾਵੀ ਦਰਿਆ ਦੇ ਪਾਣੀ ਅਤੇ ਬਰਸਾਤਾਂ ਕਾਰਨ ਮਕਾਨਾਂ ਵਿੱਚ ਤਰੇੜਾਂ
ਪੀੜਤ ਔਰਤਾਂ ਨੇ ਦੱਸਿਆ– ਮੰਗ ਮੰਗ ਕੇ, ਮਜ਼ਦੂਰੀ ਕਰਕੇ ਬਣਾਏ ਸਨ ਘਰ
ਲੋਕਾਂ ਵਿੱਚ ਡਰ ਤੇ ਸਹਿਮ, ਬਿਲਡਿੰਗਾਂ ਡਿੱਗਣ ਦਾ ਖਤਰਾ
ਸਰਕਾਰ ਨੂੰ ਮੁਆਵਜ਼ੇ ਦੀ ਅਪੀਲ– ਦੁਬਾਰਾ ਬਣ ਸਕੇ ਆਸ਼ੀਆਨਾ
ਅਜਨਾਲਾ :— ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਭਾਰੀ ਬਰਸਾਤਾਂ ਅਤੇ ਰਾਵੀ ਦਰਿਆ ਵਿੱਚੋਂ ਵੱਧ ਪਾਣੀ ਛੱਡੇ ਜਾਣ ਨਾਲ ਅਜਨਾਲੇ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਇਸ ਕਾਰਨ ਗਰੀਬ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਫਰਸ਼ ਵੀ ਬੈਠ ਗਏ ਹਨ, ਜਿਸ ਨਾਲ ਮਕਾਨਾਂ ਦੇ ਡਿੱਗਣ ਦਾ ਖਤਰਾ ਮੰਡਰਾ ਰਿਹਾ ਹੈ। ਪੀੜਤ ਪਰਿਵਾਰਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਆਸ਼ੀਆਨੇ ਖੋਹ ਜਾਣ ਦੇ ਡਰ ਵਿੱਚ ਜੀ ਰਹੇ ਹਨ।
ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਇਹ ਘਰ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਬਣਾਏ ਸਨ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਮਜ਼ਦੂਰੀ ਕਰਕੇ ਅਤੇ ਕਈ ਵਾਰ ਲੋਕਾਂ ਕੋਲੋਂ ਪੈਸੇ ਮੰਗ ਕੇ ਇਹ ਆਸ਼ੀਆਨੇ ਤਿਆਰ ਕੀਤੇ ਸਨ। ਪਰ ਹੁਣ ਕੁਦਰਤ ਦੇ ਕਹਿਰ ਕਾਰਨ ਉਹਨਾਂ ਦੀ ਸਾਰੀ ਕਮਾਈ, ਸਾਰੀ ਉਮੀਦਾਂ ਮਿੱਟੀ ਵਿੱਚ ਮਿਲਦੀਆਂ ਦਿਖ ਰਹੀਆਂ ਹਨ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਉਨ੍ਹਾਂ ਲਈ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਦੁਬਾਰਾ ਆਪਣੇ ਆਸ਼ੀਆਨੇ ਬਣਾ ਸਕਣ। ਔਰਤਾਂ ਨੇ ਭਰੇ ਮਨ ਨਾਲ ਕਿਹਾ ਕਿ ਘਰਾਂ ਨੂੰ ਟੁੱਟਦਾ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਜੂ ਹਨ। ਕਈ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਦਿਨਾਂ ਤੋਂ ਰੋਟੀ ਵੀ ਢੰਗ ਨਾਲ ਨਹੀਂ ਖਾਈ, ਜਿਸ ਨਾਲ ਉਹਨਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ।
ਬਾਈਟ :--- ਪੀੜਿਤ ਪਰਿਵਾਰ
“ਅਸੀਂ ਇਹ ਘਰ ਲੋਕਾਂ ਕੋਲ ਪੈਸੇ ਮੰਗ ਕੇ, ਦਿਹਾੜੀਆਂ ਲਾ ਲਾ ਕੇ ਬਣਾਏ ਸਨ। ਹੁਣ ਜਦੋਂ ਇਹ ਘਰ ਡਿੱਗਦੇ ਵੇਖ ਰਹੇ ਹਾਂ ਤਾਂ ਮਨ ਨੂੰ ਬੜਾ ਦੁੱਖ ਹੋ ਰਿਹਾ ਹੈ। ਖਾਣ ਲਈ ਵੀ ਕੁਝ ਨਹੀਂ ਹੈ, ਸਿਹਤ ਖਰਾਬ ਹੋ ਰਹੀ ਹੈ, ਪਰ ਕੁਝ ਕਰ ਨਹੀਂ ਸਕਦੇ। ਇਹ ਕੁਦਰਤ ਦਾ ਕਹਿਰ ਹੈ।”
ਬਾਈਟ:--- ਪੀੜਿਤ ਔਰਤਾਂ
0
Report
BSBHARAT SHARMA
FollowAug 31, 2025 12:00:12Amritsar, Punjab:
ਅੰਮ੍ਰਿਤਸਰ ਪੁਲਿਸ ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਕੀਤਾ ਉਪਰਾਲੇ ਦੀ ਅਗਵਾਈ
ਸਮਾਜ ਸੇਵੀ ਸੰਸਥਾਵਾਂ ਤੇ ਟਰੈਫਿਕ ਪੁਲਿਸ ਨੇ ਮਿਲ ਕੇ ਦਿੱਤਾ ਯੋਗਦਾਨ
ਹੜ ਪੀੜਤ ਇਲਾਕਿਆਂ ਦੇ ਲੋਕਾਂ ਲਈ ਭੋਜਨ, ਪਾਣੀ ਤੇ ਜ਼ਰੂਰੀ ਸਮੱਗਰੀ ਭੇਜੀ
ਅੰਮ੍ਰਿਤਸਰ :— ਹੜ ਪੀੜਤਾਂ ਦੀ ਮਦਦ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਵਿੰਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ਼ ਅਜਨਾਲਾ ਅਤੇ ਰਮਦਾਸ ਖੇਤਰ ਦੇ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਇਹ ਇੱਕ ਛੋਟਾ ਪਰ ਮਹੱਤਵਪੂਰਨ ਯਤਨ ਹੈ, ਜਿਸ ਵਿੱਚ ਲੋੜਵੰਦ ਲੋਕਾਂ ਲਈ ਪਾਣੀ, ਬ੍ਰੈੱਡ, ਬਿਸਕੁਟ, ਮੁਰੱਬਾ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਲੋੜ ਅਨੁਸਾਰ ਮੱਛਰ ਭਗਾਉਣ ਵਾਲੀਆਂ ਗੋਲੀਆਂ, ਮੋਮਬੱਤੀਆਂ ਅਤੇ ਮਾਚਿਸ ਵੀ ਮੁਹੱਈਆ ਕਰਵਾਈ ਗਈ ਹੈ।
ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਇੱਕ ਲੱਖ ਤੋਂ ਵੱਧ ਆਈਟਮ ਪੀੜਤਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਮੁਹਿੰਮ ਵਿੱਚ ਟੀਸੀਪੀ ਜਗਜੀਤ ਵਾਲੀਆ, ਏਡੀਸੀਪੀ ਟਰੈਫਿਕ ਅਮਨਦੀਪ ਕੌਰ, ਏਸੀਪੀ ਰਿਸ਼ਪ ਭੋਲਾ ਅਤੇ ਸਾਰਾ ਟਰੈਫਿਕ ਸਟਾਫ ਅੱਗੇ ਆਇਆ। ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ਼ ਹੀ ਇਹ ਉਪਰਾਲਾ ਸੰਭਵ ਹੋਇਆ ਹੈ।
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ, ਆਰਮੀ ਅਤੇ ਬੀਐਸਐਫ ਸਾਰੇ ਮੈਦਾਨ ਵਿੱਚ ਤਾਇਨਾਤ ਹਨ। ਖੁਦ ਮੁਖ ਮੰਤਰੀ ਵੱਲੋਂ ਵੀ ਰਾਹਤ ਕਾਰਜਾਂ ਲਈ ਚੌਪਰ ਮੁਹੱਈਆ ਕਰਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਪ੍ਰਭੂ ਅੱਗੇ ਅਰਦਾਸ ਕਰਦੇ ਰਹਿਣ, ਤਾਂ ਜੋ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਹੋ ਸਕੇ।
ਬਾਈਟ:--- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
0
Report
RMRakesh Malhi
FollowAug 31, 2025 11:47:00Una, Himachal Pradesh:
Slug :जिला ऊना के कुटलैहड़ क्षेत्र में लगातार हो रही भारी बारिश ने जनजीवन अस्त-व्यस्त,विधायक विवेक शर्मा ने प्रभावित क्षेत्रों का दौरा कर मौके की वास्तविक स्थिति का जायजा लिया
V/01: कुटलैहड़ क्षेत्र में लगातार हो रही भारी बारिश ने जनजीवन अस्त-व्यस्त कर दिया है। सड़कों पर लहासे गिरने, पेयजल योजनाओं की पाइप लाइनें बह जाने और कई जगहों पर मकानों व कृषि भूमि को नुकसान पहुँचने जैसी घटनाओं ने लोगों को परेशान कर दिया है। कुटलैहड़ के विधायक विवेक शर्मा ने प्रभावित क्षेत्रों का दौरा कर मौके की वास्तविक स्थिति का जायजा लिया और अधिकारियों से राहत व बचाव कार्यों की पल-पल की जानकारी ली। कुटलैहड़ में भारी बारिश के बीच विधायक विवेक शर्मा कई गांवों और नुक्सानग्रस्त स्थलों पर पहुँचे। इस दौरान उन्होंने स्थानीय प्रशासन और विभागीय अधिकारियों को स्पष्ट निर्देश दिए कि प्रभावित परिवारों की रिपोर्ट जल्द तैयार की जाए और राहत कार्य में किसी तरह की देरी न हो।उन्होंने कहा कि पीड़ित परिवारों को प्राथमिकता के आधार पर आर्थिक मदद उपलब्ध करवाई जाएगी। उनका कहना है कि “सरकार और प्रशासन मिलकर सुनिश्चित करेंगे कि किसी भी परिवार को अकेला महसूस न होने दिया जाए।
Byte :विवेक शर्मा कांग्रेस विधायक
Feed File :3108ZP_UNA_MLA_R 5
Feed Sent BY 2C
Feed File:3108ZP_UNA_MLA_R1--5
Assign BY :Assignment Desk
0
Report
KSKamaldeep Singh
FollowAug 31, 2025 11:45:07Fazilka, Punjab:
ਫਾਜ਼ਿਲਕਾ ਦੇ ਪਿੰਡਾਂ ਵਿੱਚ ਵਧਿਆ ਪਾਣੀ ਦਾ ਪੱਧਰ
ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਫੁੱਟ ਫੁੱਟ ਪਾਣੀ
ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਕੀਤਾ ਇੱਟਾਂ ਲਗਾ ਕੇ ਕੀਤਾ ਉੱਚਾ
ਲੋਕਾਂ ਦਾ ਕਹਿਣਾ ਕੋਈ ਵੀ ਢਾਣੀਆਂ ਵਾਲਿਆ ਦੀ ਸਾਰ ਨਹੀਂ ਲੈਣ ਆ ਰਿਹਾ
ਸਮਾਜ ਸੇਵੀ ਸੰਸਥਾਵਾਂ ਤੇ ਕਿਸਾਨ ਜਥੇਬੰਦੀਆਂ ਆਈਆਂ ਲੋਕਾਂ ਦੀ ਮਦਦ ਲਈ ਅੱਗੇ
ਕਿਸਾਨ ਜਥੇਬੰਦੀਆਂ ਨੇ ਲੋਕਾਂ ਦੀਆਂ ਦੋ ਦੋ ਫ਼ਸਲਾਂ ਦੇ ਮੁਆਵਜ਼ੇ ਦੀ ਕੀਤੀ ਮੰਗ
0
Report
KKKIRTIPAL KUMAR
FollowAug 31, 2025 11:34:41Sangrur, Punjab:
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸੰਗਰੂਰ
ਹਰਿਆਣਾ ਸਰਕਾਰ ਨੂੰ ਕਹਿ ਕੇ ਘੱਗਰ ਨੂੰ ਚੌੜਾ ਕਰਨ ਸਬੰਧੀ ਅਦਾਲਤੀ ਸਟੇਅ ਹਟਵਾਏ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ
*ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਨੌਰੀ ਵਿਖੇ ਘੱਗਰ ਦਰਿਆ ਦਾ ਜਾਇਜ਼ਾ
*ਘੱਗਰ ਵਿੱਚ ਪਾਣੀ ਦਾ ਪੱਧਰ 743.7 ਫੁੱਟ; 748 ਫੁੱਟ ਹੈ ਖਤਰੇ ਦਾ ਨਿਸ਼ਾਨ; ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ
*ਰੇਤੇ ਤੇ ਮਿੱਟੀ ਦੀਆਂ 02 ਲੱਖ ਬੋਰੀਆਂ ਤਿਆਰ
*ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
ਖਨੌਰੀ/ਮੂਨਕ, 31 ਅਗਸਤ
ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੱਗਰ ਦਰਿਆ ਕਾਰਨ ਵਾਰ-ਵਾਰ ਪੈਦਾ ਹੁੰਦੀ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਪੱਕੇ ਹੱਲ ਲਈ ਵਚਨਬੱਧ ਹੈ ਤੇ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦਾ ਸਥਾਈ ਹੱਲ ਹੋ ਸਕਦਾ ਹੈ ਪਰ ਗੁਆਂਢੀ ਸੂਬੇ ਹਰਿਆਣਾ ਵੱਲੋਂ ਘੱਗਰ ਦਰਿਆ ਦੇ ਪੰਜਾਬ ਵਿਚਲੇ ਕੁਝ ਹਿੱਸੇ, ਮਕਰੌੜ ਸਾਹਿਬ ਤੋਂ ਕੜੈਲ ਤਕ, ਨੂੰ ਚੌੜਾ ਕੀਤੇ ਜਾਣ ਦੇ ਮਾਮਲੇ ਸਬੰਧੀ ਮਾਣਯੋਗ ਸੁਪਰੀਮ ਕੋਰਟ ਤੋਂ ਸਟੇਅ ਲਏ ਜਾਣ ਕਰ ਕੇ ਇਹ ਕਾਰਜ ਸਿਰੇ ਨਹੀਂ ਚੜ੍ਹ ਰਿਹਾ। ਪੰਜਾਬ ਦੇ ਲੋਕਾਂ ਦੀ ਹੁੰਦੀ ਖੁਆਰੀ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਹਿ ਕੇ ਇਸ ਮਾਮਲੇ ਸਬੰਧੀ ਸਟੇਅ ਵਾਪਸ ਕਰਵਾਏ ਤਾਂ ਜੋ ਪੰਜਾਬ ਸਰਕਾਰ ਲੋਕਾਂ ਦੀ ਹਿਫਾਜ਼ਤ ਹਿਤ ਇਸ ਦਰਿਆ ਨੂੰ ਚੌੜਾ ਕਰ ਕੇ ਇਸ ਦੇ ਕੰਢੇ ਮਜ਼ਬੂਤ ਕਰ ਸਕੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ, ਪੰਜਾਬ, ਸ. ਹਰਪਾਲ ਸਿੰਘ ਚੀਮਾ ਨੇ ਖਨੌਰੀ ਹੈੱਡਵਰਕਸ ਵਿਖੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੇਵਲ ਸੁਚੇਤ ਰਹਿਣ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 743.7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 748 ਫੁੱਟ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਮਿੱਟੀ ਤੇ ਰੇਤੇ ਦੀਆਂ 02 ਲੱਖ ਬੋਰੀਆਂ ਤਿਆਰ ਰੱਖੀਆਂ ਗਈਆਂ ਹਨ। ਸਾਲ 2023 ਵਿੱਚ ਜਿੱਥੇ ਜਿੱਥੇ ਪਾੜ ਪਏ ਸਨ, ਉਨ੍ਹਾਂ ਥਾਵਾਂ ਨੂੰ ਉਚੇਚੇ ਤੌਰ ਉੱਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਕੰਢੇ ਵੀ ਚੌੜੇ ਕੀਤੇ ਗਏ ਹਨ ਤਾਂ ਲੋੜ ਪੈਣ ਉੱਤੇ ਮਸ਼ੀਨਰੀ ਸੌਖੇ ਢੰਗ ਉਨ੍ਹਾਂ ਉੱਪਰ ਚੱਲ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਂ ਇੱਕ ਦੂਜੇ ਦੀ ਬਾਂਹ ਫੜਨ ਦਾ ਹੈ। ਇਸ ਲਈ ਹਰ ਵਿਅਕਤੀ ਕਿਸੇ ਵੀ ਲੋੜਵੰਦ ਲਈ ਜੋ ਵੀ ਕਰ ਸਕਦਾ ਹੈ, ਉਹ ਜ਼ਰੂਰ ਕਰੇ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਤਾਂ ਲੋੜੀਂਦੇ ਪ੍ਰਬੰਧ ਕੀਤੇ ਹੀ ਗਏ ਹਨ ਪਰ ਆਮ ਲੋਕ ਵੀ ਅੱਗੇ ਵੱਧ ਕੇ ਇੱਕ ਦੂਜੇ ਦਾ ਵੱਧ ਤੋਂ ਵੱਧ ਸਾਥ ਦੇਣ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ ਜੇਕਰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਫੌਰੀ ਪਿੰਡ ਦੀ ਪੰਚਾਇਤ ਨਾਲ ਰਾਬਤਾ ਕੀਤਾ ਜਾਵੇ ਤੇ ਅੱਗੇ ਪੰਚਾਇਤ ਫੌਰੀ ਤੌਰ ਉੱਤੇ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਰਾਬਤਾ ਕਰੇ ਤਾਂ ਜੋ ਮੁਕਸ਼ਲ ਦਾ ਹੱਲ ਫੌਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਫੀਲਡ ਵਿੱਚ ਮੌਜੂਦ ਹਨ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਸਬੰਧੀ ਜ਼ਿਲ੍ਹੇ ਵਿਚਲੇ ਫਲਡ ਕੰਟਰੋਲ ਰੂਮ ਨੰਬਰਾਂ ਸਿੰਚਾਈ ਵਿਭਾਗ 87250-29785, ਜ਼ਿਲ੍ਹਾ ਪ੍ਰਸ਼ਾਸਨ
01672-234196 ''ਤੇ ਰਾਬਤਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਕਾਂਸਲ, ਚੇਅਰਮੈਨ ਜੋਗੀ ਰਾਮ ਭੁੱਲਣ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ ਖਨੌਰੀ, ਵੀਰਭਾਨ ਕਾਂਸਲ ਬਲਾਕ ਪ੍ਰਧਾਨ, ਬਬਲੀ ਸ਼ਰਮਾ ਬਨਾਰਸੀ ਆੜ੍ਹਤੀਆਂ ਐਸੋਸੀਏਸ਼ਨ ਪ੍ਰਧਾਨ ਖਨੌਰੀ, ਬਲਵਿੰਦਰ ਐਮ.ਸੀ., ਕ੍ਰਿਸ਼ਨ ਐਮ.ਸੀ., ਸੁਭਾਸ਼ ਐਮ.ਸੀ., ਰਣਜੀਤ ਨੰਬਰਦਾਰ, ਬਜਿੰਦਰ ਐਮ. ਸੀ., ਪਵਨ ਐਮ.ਸੀ., ਬਿੰਦੂ ਬੇਦੀ ਸੀਨੀਅਰ ਆਪ ਆਗੂ, ਗੁਰਮੇਲ ਕਲਰਕ, ਜੱਸੂ ਐਮ.ਸੀ., ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕਿਟ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ।
4
Report
BKBIMAL KUMAR
FollowAug 31, 2025 11:34:35Anandpur Sahib, Punjab:
ਅੱਜ ਤੋਂ ਭਾਖੜਾ ਡੈਮ ਦੀ ਸੁਰੱਖਿਆ ਸੀਆਈਐਸਐਫ ਦੇ ਹਵਾਲੇ ਕਰ ਦਿੱਤੀ ਗਈ ਹੈ। ਸੋ ਦੇ ਕਰੀਬ ਮੁਲਾਜ਼ਮ ਅੱਜ ਭਾਖੜਾ ਡੈਮ ਦੀ ਸੁਰੱਖਿਆ ਵਿੱਚ ਜੁੱਟ ਗਏ ਹਨ । ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਕਿਤੇ ਨੀ ਤੇਰਾ
2
Report
MJManoj Joshi
FollowAug 31, 2025 11:33:25DMC, Chandigarh:
मुख्यमंत्री मान ने प्रधानमंत्री को पंजाब के 60000 करोड़ की पेंडिंग रकम जारी करने के लिए लिखी चिट्ठी
आप नेता बाल तेज बन्नू का बयान
पंजाब इस समय झेल रहा है कुदरत की मार
चिट्ठी में किसानों को ₹50000 पर प्रति एकड़ मुआवजा देने की कही है बात
लगभग 3 लाख एकड़ फसल तबाह हो चुकी है
लेकिन बदकिस्मती की बात है कि अभी तक प्रधानमंत्री की तरफ से एक भी ट्वीट पंजाब के बाढ़ को लेकर नहीं किया गया
0
Report
SNSUNIL NAGPAL
FollowAug 31, 2025 11:33:13Fazilka, Punjab:
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਲੋਕਾਂ ਦੇ ਘਰ ਤੇ ਫਸਲਾਂ ਸਭ ਡੁੱਬ ਗਿਆ ਹੈ। ਲੋਕ ਸੁਰੱਖਿਤ ਥਾਵਾਂ ਤੇ ਪਹੁੰਚੇ ਹੋਏ ਨੇ । ਤਾਂ ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਪਹੁੰਚੇ ਸੂਬੇ ਦੇ ਕੈਬਿਨੇਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ । ਜਿਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਫਾਜ਼ਿਲਕਾ ਦੇ ਵਿੱਚ 70 ਲੱਖ ਰੁਪਏ ਦਾ ਰਾਸ਼ਨ ਤੇ ਪਸ਼ੂਆਂ ਦੀ ਫੀਡ ਇਹਨਾਂ ਹੜ ਪੀੜਤ ਲੋਕਾਂ ਤੱਕ ਪੁੱਜਦਾ ਕੀਤੀ ਜਾ ਚੁੱਕੀ ਹੈ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਜ਼ਿਲੇ ਦੇ ਦੌਰੇ ਦੌਰਾਨ ਪਿੰਡ ਨੂਰ ਸ਼ਾਹ ਨੇੜੇ ਚੰਦ ਭਾਨ ਡਰੇਨ ਦੇ ਕੋਲ ਰਹਿ ਰਹੇ ਹੜ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਆਪਣੇ ਹੱਥੀ ਰਾਹਤ ਸਮਗਰੀ ਉਹਨਾਂ ਨੂੰ ਵੰਡੀ । ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੇ ਨਾਲ ਹਾਜ਼ਰ ਸਨ । ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਹਰ ਮਦਦ ਮੁਹਈਆ ਕਰਵਾ ਰਹੀ ਹੈ ਅਤੇ ਹੜ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਹਲਕੇ ਵਿੱਚ ਹੀ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮੱਗਰੀ ਦੀ ਵੰਡ ਸਰਕਾਰੀ ਟੀਮਾਂ ਵੱਲੋਂ ਲੋਕਾਂ ਨੂੰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ 4558 ਰਾਸ਼ਨ ਕਿੱਟਾਂ ਦੀ ਵੰਡ ਲੋਕਾਂ ਨੂੰ ਕੀਤੀ ਗਈ ਹੈ ਅਤੇ 2017 ਬੈਗ ਕੈਟਲ ਫੀਡ ਵੰਡੀ ਗਈ ਹੈ।ਰਾਹਤ ਕੈਂਪਾਂ ਵਿੱਚ ਵੀ ਲੋਕਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੁਹਈਆ ਕਰਵਾਈ ਜਾ ਰਹੀ ਹੈ।
0
Report
NLNitin Luthra
FollowAug 31, 2025 11:16:42Batala, Punjab:
ਜੇਕਰ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਤੇ ਆਪਣੇ ਸਰਕਾਰ ਦੇ ਸਮੇਂ ਚਿੱਟੇ ਦਾ ਵੀ ਪੁੱਲ ਬਣਾ ਸਕਦਾ ਸੀ ਇਹ ਇਹ ਕਹਿਣਾ ਹੈ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਰੰਧਾਵਾ ਅੱਜ ਹੜਾਂ ਨੂੰ ਲੈ ਕੇ ਡੀਸੀ ਗੁਰਦਾਸਪੁਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸੀ ਸੁਖਬੀਰ ਬਾਦਲ ਅੱਜ ਡੇਰਾ ਬਾਬਾ ਨਾਨਕ ਹੋ ਕੇ ਗਏ ਤੇ ਪੰਜਾਬ ਸਰਕਾਰ ਤੇ ਟਿੱਪਣੀ ਕਰਕੇ ਗਏ ਜਿਸ ਦਾ ਜਵਾਬ ਦਿੰਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੰਬਾ ਸਮਾਂ ਸਰਕਾਰ ਰਹੀ ਹੈ ਉਹਨਾਂ ਨੇ ਆਪਣੇ ਸਮੇਂ ਕਿਉਂ ਨਹੀਂ ਤੁਸੀਂ ਬੰਨ ਪੱਕੇ ਕੀਤੇ ਸਾਡੀ ਸਰਕਾਰ ਆਈ ਨੂੰ ਕੇਵਲ ਤਿੰਨ ਸਾਲ ਹੋਏ ਨੇ ਇਹ ਸਿਰਫ ਗੱਲਾਂ ਕਰ ਸਕਦੇ ਆ ਨਾਲ ਹੀ ਰੰਧਾਵਾ ਨੇ ਕਿਹਾ ਸੁਖਬੀਰ ਬਾਦਲ ਦਾ ਰਿਸ਼ਤੇਦਾਰ ਇਸ ਸਮੇਂ ਕਿੱਥੇ ਹੈ ਜੇ ਚਾਹੁੰਦੇ ਤੇ ਆਪਣੇ ਸਮੇਂ ਚਾਹੇ ਚਿੱਟੇ ਦਾ ਪੁੱਲ ਬਣਾ ਲੈਂਦੇ ਧੁੱਸੀ ਬੰਨ ਦੀ ਕੀ ਗੱਲ ਕਰਦੇ ਆ ਨਾਲ ਹੀ ਵਿਧਾਇਕ ਰੰਧਾਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਰੱਜ ਕੇ ਟਿੱਪਣੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ
0
Report
BKBIMAL KUMAR
FollowAug 31, 2025 11:01:44Anandpur Sahib, Punjab:
Anchor - ਹਿਮਾਚਲ ਪ੍ਰਦੇਸ਼ ''ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਵੀ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਲਬਾਲਬ ਭਰੀ ਹੋਈ ਹੈ। ਤੇ ਪੱਖੜਾ ਡੈਮ ਖਤਰ ਦੇ ਨਿਸ਼ਾਨ ਤੋਂ ਲਗਭਗ ਸਾਢੇ ਸ ਫੁੱਟ ਥੱਲੇ ਹੈ । ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1672.62 ਫੁੱਟ ''ਤੇ ਪਹੁੰਚ ਗਿਆ ਹੈ। ਇਹ ਪੱਧਰ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਹੌਲੀ-ਹੌਲੀ ਹੋਰ ਵਧਣ ਦੀ ਸੰਭਾਵਨਾ ਰੱਖਦਾ ਹੈ। ਭਾਖੜਾ ਡੈਮ ਦੇ ਫਲੱਡ ਗੇਟ 4-4 ਫੁੱਟ ਤੱਕ ਖੋਲ੍ਹੇ ਗਏ ਹਨ ਤਾਂ ਜੋ ਪਾਣੀ ਦਾ ਦਬਾਅ ਕੰਟਰੋਲ ''ਚ ਰੱਖਿਆ ਜਾ ਸਕੇ। ਦੂਜੇ ਪਾਸੇ, ਪੰਜਾਬ ਵਿੱਚ ਅੱਜ ਸਵੇਰੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਰੇ ਸਕੂਲਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਐਲਾਨੀਆਂ ਗਈਆਂ ਹਨ।ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕ ਸਤਲੁਜ ਨਦੀ ਦੇ ਨਿਕਟ ਨਾ ਜਾਣ।
ਹਾਲਾਤ ਉਤੇ ਸਾਵਧਾਨੀ ਅਤੇ ਨਿਗਰਾਨੀ ਜਾਰੀ ਹੈ। ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ, ਫੇਕ ਖ਼ਬਰਾਂ ਤੋਂ ਬਚੋ ਅਤੇ ਅਸਲੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ।
2
Report
RBRohit Bansal
FollowAug 31, 2025 10:46:08DMC, Chandigarh:
1st TT Harjinder Singh Dhami, President SGPC
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੀ ਜਗ੍ਹਾ ਉੱਤੇ ਮਦਦ ਕਰ ਰਹੀ ਹੈ ਪਰ ਪੰਜਾਬ ਸਰਕਾਰ ਸਾਨੂੰ ਕਿਸ਼ਤੀਆਂ ਮੁਹਈਆ ਨਹੀਂ ਕਰਵਾ ਰਹੀ
ਕੱਲ ਅਜਨਾਲਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਥਾਨਕ ਸਰਕਾਰ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਸਾਨੂੰ ਕਿਸ਼ਤੀਆਂ ਨਹੀਂ ਦਿੱਤੀਆਂ ਗਈਆਂ ਅਤੇ ਪਿੰਡ ਵਿੱਚ ਟਰੈਕਟਰ ਵੜਨ ਤੋਂ ਵੀ ਮਨਾ ਕਰ ਦਿੱਤਾ ਗਿਆ ਪਰ ਬਹਿਸ ਤੋਂ ਬਾਅਦ ਅਸੀਂ ਆਪਣਾ ਟਰੈਕਟਰ ਦੇ ਜਰੀਏ ਪਿੰਡ ਵਿੱਚ ਜਾ ਕੇ ਰਾਸ਼ਨ ਵਰਤਾਇਆ
ਅਰਦਾਸ ਦੇ ਸਮੇਂ ਕਿਸੇ ਨੂੰ ਵੀ ਭਾਵਕ ਨਹੀਂ ਹੋਣਾ ਚਾਹੀਦਾ, ਅਰਦਾਸ ਦੇ ਸਮੇਂ ਭਾਵਕ ਹੋਣ ਦੀ ਜਰੂਰਤ ਨਹੀਂ ਹੁੰਦੀ ਪਰ ਹਾਲਾਤ ਜੇਹੇ ਬਣੇ ਹੋਏ ਨੇ ਕਿ ਗਿਆਨੀ ਜੀ ਉਸ ਨੂੰ ਦੇਖ ਕੇ ਭਾਵਕ ਹੋ ਗਏ
ਆਉਣ ਵਾਲੇ ਸਮੇਂ ਵਿੱਚ ਇੱਕ ਪ੍ਰਸਤਾਵ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੀਆਂ ਮੋਟਰ ਬੋਟ ਖਰੀਦੀਆਂ ਜਾਣਗੀਆਂ ਤਾਂ ਕਿ ਸਮਾਂ ਪੈਣ ਤੇ ਲੋਕਾਂ ਦੀ ਮਦਦ ਕੀਤੀ ਜਾ ਸਕੇ
2nd WKT ਕਿਸ਼ਤੀ ਦੇ ਅੰਦਰ ਤੋ
ਚਾਰੇ ਪਾਸੇ ਹੜਾਂ ਦੇ ਹਾਲਾਤ ਨੇ ਅਜਿਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਉਨਾਂ ਦੇ ਨਾਲ ਰਾਜਸਭਾ ਦੇ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੋਟ ਦੇ ਜਰੀਏ ਹੜ ਪ੍ਰਭਾਵਿਤ ਏਰੀਆ ਦਾ ਦੌਰਾ ਕਰਦੇ ਨਜ਼ਰ ਆਏ ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਹਾਲਾਤ ਦੇਖੇ ਅਤੇ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨੇ ਇਸ ਚੀਜ਼ ਦੇ ਹਾਲਾਤ ਦੇਖੇ
3rd WKT ਪਿੰਡ ਬਾਉਪੁਰ, ਸੁਲਤਾਨਪੁਰ ਲੋਧੀ
ਗੁਰਦੁਆਰਾ ਸਾਹਿਬ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਪੂਰਾ ਪਿੰਡ ਚਾਰੇ ਪਾਸੇ ਤੋਂ ਪਾਣੀ ਨਾਲ ਡੁਬਿਆ ਹੋਇਆ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਅਤੇ ਨਾਲ ਹੀ ਅੱਜ ਅਖੰਡ ਪਾਠ ਦਾ ਭੋਗ ਪਾਇਆ ਗਿਆ ਜਿਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਕੀਤੀ ਗਈ ਸੀ ਜਿੱਥੇ ਇੱਕ ਪਾਸੇ ਹੜਾਂ ਦੇ ਹਾਲਾਤ ਨੇ ਪਰ ਦੂਸਰੇ ਪਾਸੇ ਗੁਰੂ ਦਾ ਓਟ ਆਸਰਾ ਲੈਣਾ ਭੁੱਲਿਆ ਨਹੀਂ ਜਾ ਰਿਹਾ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨੇ ਇਹ ਦੇਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜ ਸਭਾ ਸੰਸਦ ਸੀਚੇਵਾਲ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਉਸ ਜਗ੍ਹਾ ਤੇ ਬੈਠ ਕੇ ਨਾਮ ਸ਼ਬਦ ਵੀ ਕੀਤਾ ਅਤੇ ਇਸ ਤੋਂ ਬਾਅਦ ਅਰਦਾਸ ਵੀ ਕੀਤੀ ਗਈ
4th Exclusive Harbhajan Singh, MP Rajye Sabha
ਪੰਜਾਬ ਵਿੱਚ ਜੋ ਹੜ ਦੇ ਹਾਲਾਤ ਨੇ ਇਸਨੂੰ ਅਸੀ ਦੇਖ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਅਲਗ ਅਲੱਗ ਪਿੰਡ ਦੇ ਲੋਕਾਂ ਨੂੰ ਮੋਟਰ ਬੋਟ ਦੇਣ ਜਾ ਰਹੇ ਜਿਸ ਨਾਲ ਉਹ ਸਮੇਂ ਤੇ ਆਪਣਾ ਕੰਮ ਆਪ ਕਰ ਸਕਣ
ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦਾ ਦੌਰਾ ਕਰਨ ਚਾਈਦਾ ਹੈ ਜਿਸ ਨਾਲ ਉਹ ਪੰਜਾਬ ਦੇ ਹਾਲਾਤ ਦੇਖ ਸਕਣ ਅਤੇ ਪੰਜਾਬ ਦੀ ਮਦਦ ਲਈ ਕੇਂਦਰ ਅੱਗੇ ਆਵੇ
5th ਕਿਸ਼ਤੀ ਦੇ ਅੰਦਰ ਤੋ TT ਧਾਮੀ ਅਤੇ ਸੀਚੇਵਾਲ
ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਤੋਂ ਬਾਅਦ ਪਤਾ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਬਿਲਕੁਲ ਸੁਰੱਖਿਤ ਨੇ ਨਾਲ ਹੀ ਉੱਥੇ ਗੁਰੂ ਦਾ ਨਾਮ ਵੀ ਜਪਿਆ ਅਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੇਸ਼ੱਕ ਹਾਲਾਤ ਜਿਹੜੇ ਮਰਜੀ ਹੋਣ ਪਰ ਸਾਡੀ ਗੁਰੂ ਪ੍ਰਤੀ ਸ਼ਰਧਾ ਅਤੇ ਗੁਰੂ ਪ੍ਰਤੀ ਆਸਥਾ ਉਸੇ ਤਰੀਕੇ ਦੇ ਨਾਲ ਹੈ ਬੀਬੀਆਂ ਅੱਜ ਸ਼ਬਦ ਕੀਰਤਨ ਕਰ ਰਹੀਆਂ ਸੀ ਤਾਂ ਉਸ ਜਗਹਾ ਤੇ ਬੈਠ ਕੇ ਸ਼ਬਦ ਕੀਰਤਨ ਕੀਤਾ ਗਿਆ
ਇਸ ਵਿਚ ਗੁਰੂ ਘਰ ਦੀ ਅਰਦਾਸ ਦੇ shot ਨੇ ਆਡੀਓ ਨਾਲ ਉਸਦਾ ਇਸਤਿਮਾਲ ਕੀਤਾ ਜਾਵੇ ਜਿਸ ਵਿਚ ਧਾਮੀ ਤੇ ਸੀਚੇਵਾਲ ਨੇ
6
Report
BKBIMAL KUMAR
FollowAug 31, 2025 10:45:23Anandpur Sahib, Punjab:
आज 31-08-25 तारीख को भाखड़ा बांध का जलस्तर,
भाखड़ा बांध की गोविंद सागर झील का खतरे का निशान,1680 फीट है। मगर अभी भी भाखड़ा बांध खतरे के निशान से 7.38 फीट काम हैं।
वही भाखड़ा बांध के चारों फ्लड गेट चार-चार फुट तक खोला गया है
भाखड़ा बांध का जलस्तर आज, 1672.62 फीट है।
भाखड़ा बांध में पानी की आमद , 64081 क्यूसेक
भाखड़ा बांध से टर्बाइनों और फ्लड गेटो के माध्यम से छोड़ा जा रहा पानी, 54356 क्यूसेक
नंगल डैम से विभिन्न नहरों और सतलुज नदी में छोड़ा जा रहा पानी
नंगल हाइडल नहर का जलस्तर, 12500 क्यूसेक
आनंदपुर हाइडल नहर का जलस्तर,10150 क्यूसेक
सतलुज दरिया में 31950 क्यूसेक पानी चल रहा है ,
2
Report
AMAjay Mahajan
FollowAug 31, 2025 10:34:55Pathankot, Punjab:
एंकर :मंत्री लालचंद कट्टारु चक द्वारा बाढ़ प्रभावित बॉर्डर के इलाकों का किया गया दौरा सभी गांव में राशन और पशुओं का चारा बांटा गया मीडिया से बातचीत करते हुए मंत्री लालचंद ने कहा कि पंजाब की आम आदमी पार्टी की सरकार मुख्यमंत्री भगवान सिंह मांन के नेतृत्व में मुश्किल की इस घड़ी में लोगों के साथ खड़ी है बाढ़ प्रभावित इलाकों में सरहद के सभी गांव में लोगों के घरों में राशन और पशुओं का चारा पहुंचाया जा रहा है इसमें सरकार द्वारा कोई कमी नहीं आने दी जाएगी
वीओ 1 : मंत्री लालचंद कट्टारु चक द्वारा बाढ़ प्रभावित क्षेत्र का दौरा किया गया बॉर्डर के इलाके के सभी गांव में राशन और पशुओं का चारा लोगों को वितरित किया गया मंत्री लालचंद कट्टारु चक ने कहा कि इस मुश्किल की घड़ी में पंजाब सरकार मुख्यमंत्री भगवान सिंह मांन के नेतृत्व में लोगों के साथ खड़ी है लोगों को किसी तरह की मुश्किल नहीं आने दी जाएगी सरकार की ओर से सभी गांव में राशन और पशुओं का चारा बांटा जा रहा है क्योंकि बाढ़ की वजह से लोगों की फसलें खराब हुई है फसलों के साथ-साथ पशुओं के चारे की भी दिक्कत आ रही है जिस कारण लोगों को राशन और पशुओं का चारा बांटा जा रहा है ताकि लोगों को किसी प्रकार की मुश्किल का सामना न करना पड़े
बाइट : लाल चन्द कट्टारु चक (मंत्री)
6
Report
SSSanjay Sharma
FollowAug 31, 2025 10:34:43Noida, Uttar Pradesh:
Indian Air Force X POST -
On 30 Aug 25, an IAF Mi-17 1V helicopter executed a daring mission over the Ravi river near Madhopur, assisting NDRF personnel stranded on a broken barrage.
In a challenging one-wheel hover on steep slopes, the IAF crew skillfully inserted & extracted NDRF personnel and a Garud, completing the task with precision and courage.
4
Report