Back
ਮੋਗਾ ਦੇ ਸਿਵਿਲ ਹਸਪਤਾਲ 'ਚ ਡੇਂਗੂ ਵਾਰਡ: ਕੀ ਤੁਸੀਂ ਤਿਆਰ ਹੋ?
Moga, Punjab
ਮੋਗਾ ਤੇ ਸਿਵਿਲ ਹਸਪਤਾਲ ਵਿੱਚ ਚਾਰ ਬੈਡਾਂ ਦਾ ਡੇਂਗੂ ਵਾਰਡ ਸਥਾਪਿਤ।
ਮੋਗਾ ਚ ਹੁਣ ਤੱਕ ਸੱਤ ਡੇਂਗੂ ਦੇ ਕੇਸ ਆਏ ਸਾਹਮਣੇ ।
ਸਿਵਿਲ ਹਸਪਤਾਲ ਮੋਗਾ ਵਿੱਚ ਕਿੰਗ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧ ।
ਸਿਹਤ ਵਿਭਾਗ ਵੱਲੋਂ ਲਗਾਤਾਰ ਹਰ ਸ਼ੁਕਰਵਾਰ ਮਹੱਲਿਆਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Nabha, Punjab:
ਨਾਭਾ ਬਲਾਕ ਦੇ ਪਿੰਡ ਸ਼੍ਰੀਨਗਰ ਵਿਖੇ ਘਰ ਵਿੱਚ ਹੋਈ ਮਾਮੂਲੀ ਤਕਰਾਰ ਨੇ ਉਜਾੜਿਆ ਘਰ। ਪਤੀ ਪਤਨੀ ਨੇ ਕੀਤੀ ਖੁਦਕੁਸ਼ੀ। ਮ੍ਰਿਤਕਾ ਦੀ ਪਹਿਚਾਨ ਗੁਰਮੀਤ ਸਿੰਘ ਅਤੇ ਮਨਪ੍ਰੀਤ ਕੌਰ ਵਜੋਂ ਹੋਈ। ਘਰ ਵਿੱਚੋਂ ਇਕੱਠੀ ਉੱਠੀਆਂ ਪਤੀ ਪਤਨੀ ਦੀਆਂ ਮ੍ਰਿਤਕ ਦੇਹਾਂ। ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਪਿੰਡ ਵਿੱਚ ਸੋਗ ਦੀ ਲਹਿਰ। ਪੁਲਿਸ ਨੇ ਚਾਰ ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ।
ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇਸ ਰਿਸ਼ਤੇ ਵਿੱਚ ਤਰੇੜਾਂ ਪੈਂਦੀਆਂ ਜਾਂਦੀਆਂ ਹਨ। ਤਿੰਨ ਦਿਨ ਪਹਿਲਾਂ ਘਰ ਵਿੱਚ ਹੋਈ ਆਪਸੀ ਮਾਮੂਲੀ ਤਕਰਾਰ ਦੇ ਚਲਦਿਆਂ ਪਤੀ ਪਤਨੀ ਦੀ ਮਮੂਲੀ ਤਕਰਾਰ ਦੇ ਚੱਲਦਿਆਂ ਪਹਿਲਾ ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਪਤੀ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਅਤੇ ਪਤੀ ਨੇ ਘਰ ਵਿੱਚ ਗਲ ਫਰਾਹਾ ਲੈ ਕੇ ਆਤਮਹੱਤਿਆ ਕਰ ਲਈ ਅਤੇ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਲਾਈਵ ਵੀਡੀਓ ਵੀ ਬਣਾਈ। ਜਿਸ ਵਿੱਚ ਉਸ ਨੇ ਆਪਣੀ ਪਤਨੀ, ਸੱਸ, ਸਾਢੂ, ਅਤੇ ਭਰਜਾਈ ਦਾ ਨਾਮ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਛੋਟੀ ਜਿਹੀ ਮਾਮੂਲੀ ਪਤੀ ਪਤਨੀ ਦੀ ਤਕਰਾਰ ਨੇ ਪੂਰਾ ਹੀ ਘਰ ਉਜਾੜ ਦਿੱਤਾ ਹੈ। ਜਿਸ ਵਿੱਚ ਹੁਣ ਪਿੱਛੇ ਤਿੰਨ ਬੱਚੇ ਰਹਿ ਗਏ ਹਨ।
Vo/1 ਇਸ ਮੌਕੇ ਤੇ ਪਿੰਡ ਵਾਸੀ ਬੱਬੂ ਪੂਣੀਆਂਵਾਲਾ ਨੇ ਦੱਸਿਆ ਕਿ ਪਤੀ ਪਤਨੀ ਦੇ ਵਿੱਚ ਛੋਟੀ ਜਿਹੀ ਤਕਰਾਰ ਨੇ ਕਰ ਹੀ ਘਰ ਉਜੜ ਗਿਆ ਕਿਉਂਕਿ ਇਹਨਾਂ ਦੋਨੋਂ ਪਤੀ ਪਤਨੀ ਦੀ ਘਰ ਵਿੱਚ ਮਮੂਲੀ ਤਕਰਾਰ ਹੋਈ ਸੀ ਅਤੇ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਇਹ ਚਾਰ ਜਣੇ ਸਕੂਟਰੀ ਤੇ ਸਵਾਰ ਸਨ ਅਤੇ ਬੱਚਿਆਂ ਦੀ ਮਾਤਾ ਉਥੇ ਹੀ ਉਤਰ ਗਈ ਅਤੇ ਉਸ ਨੇ ਕਿਹਾ ਮੈਂ ਅੱਗੇ ਜਾ ਕੇ ਤੁਹਾਨੂੰ ਮਿਲਦੀ ਹਾਂ ਪਰ ਬੱਚੇ ਆਪਣੀ ਮਾਤਾ ਨੂੰ ਉਡੀਕਦੇ ਰਹੇ ਪਰ ਉਹ ਨਹੀਂ ਆਈ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਸਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦਾ ਪਤੀ ਨੇ ਘਰ ਵਿੱਚ ਲਾਈਵ ਵੀਡੀਓ ਬਣਾ ਕੇ ਘਰ ਵਿੱਚ ਲੱਗੇ ਪੱਖੇ ਦੇ ਨਾਲ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਕਲਿੱਪ ਵੀ ਬਣਾਇਆ ਜਿਸ ਵਿੱਚ ਉਸ ਨੇ ਆਪਣੀ ਪਤਨੀ, ਸੱਸ, ਸਾਢੂ ਅਤੇ ਭਰਜਾਈ ਨੂੰ ਜਿੰਮੇਵਾਰ ਠਹਿਰਾਇਆ।
Byte 1 ਪਿੰਡ ਵਾਸੀ ਬੱਬੂ
0
Share
Report
Mandi, bharatpur, Himachal Pradesh:
मंडी स्टोरी
सराज के बग्सयाड को एप्पल हब कहा जाता है लेकिन अब तस्वीर कुछ ऐसी सामने आ रही है जिसमें एप्पल हब पूरी तरह से लैंडस्लाइड की चपेट में आ चुका है और जगह-जगह पर पेड़ों से सेब गिरकर सड़कों और मलबे में बिखरे पड़े हैं,,, लोगों का एकमात्र सहारा बागवानी सिराज में आर्थिक सोर्स है लेकिन बागवानों को भारी नुकसान देखने को मिला है,,,, लोग अभी भी सरकार से राहत की मांग कर रहे हैं लोगों का कहना है कम से कम पानी और बिजली बहाल कर दी जाए ताकि जन जीवन सामान्य हो जाए। ।।।
Elements:
Wkt
0
Share
Report
Sundar Nagar, Himachal Pradesh:
लोकेशन मंडी :
स्लग :
मंडी जिला में बरसात और बादल फटने से भारी नुकसान,
मंडी दौरे पर बोले उपमुख्यमंत्री मुकेश अग्निहोत्री,
विभागों को धर्मपुर स्वराज और करसोग में ऑफलाइन टेंडर लगाने के निर्देश,
कहा - जिला में हुआ है भारी नुकसान, ऑनलाइन टेंडर से नहीं बनेगी बात,
रोपवे से यात्रा व सामान ढुलाई होगी निःशुल्क।
मंडी (नितेश सैनी) :
एंकर : उप मुख्यमंत्री मुकेश अग्निहोत्री ने कहा है कि बाढ़ और भूस्खलन से पूरी तरह से कट चुके सराज क्षेत्र में लोगों की सुविधा और राहत को ध्यान में रखते हुए रोपवे से यात्रा और सामान ढुलाई आगामी 7 से 10 दिनों तक पूर्णतः निःशुल्क होगी। शुक्रवार देर सायं मंडी पहुंचने के बाद उप मुख्यमंत्री ने बगलामुखी रोपवे के माध्यम से प्रभावित क्षेत्र का दौरा किया और राहत कार्यों की जानकारी ली। उन्होंने कहा कि इस समय यह क्षेत्र पूरी तरह से बाहरी संपर्क से कटा हुआ है और रोपवे ही यहां की एकमात्र जीवनरेखा बनकर सामने आया है। उप मुख्यमंत्री ने बताया कि रोपवे निगम के अधिकारियों को स्पष्ट निर्देश दिए गए हैं कि आमजन की सुविधा के लिए अगले 10 दिनों तक किसी भी प्रकार का कोई शुल्क न लिया जाए। उन्होंने कहा कि आपदा के समय मुनाफा नहीं, जनसेवा प्राथमिकता होनी चाहिए।
पेयजल योजनाएं बुरी तरह प्रभावित, शीघ्र बहाली के निर्देश :
उपमुख्यमंत्री ने बताया कि सराज क्षेत्र की 121 करोड़ रुपये की पेयजल योजना को गंभीर नुकसान हुआ है। मंडी जिले में कुल 75 से 100 करोड़ तथा पूरे प्रदेश में 300 करोड़ रुपये से अधिक की क्षति का अनुमान है। जल शक्ति विभाग को ऑफलाइन टेंडर प्रक्रिया अपनाकर कार्यों की तत्काल शुरुआत करने की अनुमति दी गई है, ताकि बहाली कार्यों में देरी न हो। पाइपों की उपलब्धता न होने की स्थिति में स्थानीय स्तर पर खरीद की भी छूट दी गई है। उन्होंने बताया कि बहाली कार्यों की निगरानी के लिए दोनों मुख्य अभियंता सराज में तैनात रहेंगे, जबकि शिमला से चार अधिशाषी अभियंता विशेष रूप से डिप्युट किए गए हैं। लोक निर्माण विभाग को भी सड़क बहाली हेतु ऑफलाइन टेंडर आमंत्रित करने के निर्देश दिए गए हैं।
सरकार दे रही है हर संभव सहायता :
उप मुख्यमंत्री ने कहा कि सरकार की ओर से प्रशासन को स्पष्ट निर्देश दिए गए हैं कि प्रभावित लोगों को राहत पहुंचाने के लिए हर संभव सहायता सुनिश्चित की जाए।
उन्होंने यह भी बताया कि सेना, प्रशासन, एनडीआरएफ और एसडीआरएफ की टीमें क्षेत्र में लगातार राहत और बचाव कार्यों में जुटी हुई हैं।
बाइट : मुकेश अग्निहोत्री, उपमुख्यमंत्री
0
Share
Report
Jagraon, Punjab:
ਐਂਕਰ -- ਜਗਰਾਓਂ ਦੇ ਪਿੰਡ ਸ਼ੇਰਪੁਰ ਕਲਾਂ ਵਿਚ ਅੱਜ ਸ਼ਾਮ ਉਸ ਵੇਲੇ ਸਾਰੇ ਹੈਰਾਨ ਰਹਿ ਗਏ,ਜਦੋਂ ਪਿੰਡ ਵਿੱਚ ਓੰਨਾ ਤਾੜ ਤਾੜ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਜਿਸ ਦੇ ਚਲਦੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ।
ਇਸ ਮੌਕੇ ਜਾਣਾਕਰੀ ਦਿੰਦੇ ਹੋਏ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਮਨਜੋਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਨਾਲ ਹੋਏ ਝਗੜੇ ਦੌਰਾਨ ਗੁੱਸੇ ਵਿਚ ਆ ਕੇ ਆਪਣੇ ਹੀ ਘਰ ਦੇ ਵਿੱਚ ਤਿੰਨ ਹਵਾਈ ਫਾਇਰ ਕਰ ਦਿੱਤੇ ਤੇ ਆਪ ਮੌਕੇ ਤੋਂ ਫ਼ਰਾਰ ਹੋ ਗਿਆ।
ਉਨਾਂ ਇਹ ਵੀ ਕਿਹਾਕਿ ਇਹ ਹਵਾਈ ਫਾਇਰ ਉਸਨੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਕੀਤੇ ਤੇ ਰਿਵਾਲਵਰ ਲੈਂ ਕੇ ਮੌਕੇ ਤੋ ਫਰਾਰ ਹੋ ਗਿਆ,ਜਿਸ ਦੇ ਚਲਦੇ ਓਨਾ ਨੇ ਇਸ ਮਾਮਲੇ ਵਿਚ ਬਣਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਫਰਾਰ ਮਨਜੋਤ ਸਿੰਘ ਨੂੰ ਕਾਬੂ ਕਰ ਲਿਆ ਜਾਵੇਗਾ।
ਬਾਈਟ -- ਥਾਣੇਦਾਰ ਤਰਸੇਮ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
Mandi, bharatpur, Himachal Pradesh:
मंडी स्टोरी
भारी बारिश के दौरान सराज में भारी नुकसान हुआ है, सिराज के कई इलाकों में मोबाइल नेटवर्क अभी भी बाहर नहीं किए गए हैं, लेकिन मोबाइल नेटवर्क बहाल करने के लिए करीब 9 टीमें सिराज में काम कर रही है, बता दे की बगसयाड तक जियो का नेटवर्क बहाल कर दिया गया है वहीं अन्य नेटवर्क को भी बहाल करने का कार्य जारी है, नेटवर्क को बहाल करने के लिए युद्ध स्तर पर काम चल रहा है, वही बगसयाड के ओहण तक जिओ का नेटवर्क आ रहा है लेकिन जैसे-जैसे सड़के बहाल होगी वैसे-वैसे ही नेटवर्क को बहाल किया जाएगा।।।
Elements
Wkt
वीडियो
0
Share
Report
Pathankot, Punjab:
ਐਂਕਰ : ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ, 3 ਕਰੋੜ 36 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ 10 ਕਿਲੋਮੀਟਰ ਸੜਕ ਦਾ ਨਿਰਮਾਣ
ਵਿਓ 1: ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ, 3 ਕਰੋੜ 36 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ 10 ਕਿਲੋਮੀਟਰ ਸੜਕ ਦਾ ਨਿਰਮਾਣ, ਪਿਛਲੇ 18-20 ਸਾਲਾਂ ਤੋਂ ਨਹੀਂ ਕੀਤਾ ਸੀ ਸੜਕ ਦਾ ਨਿਰਮਾਣ, ਖਸਤਾ ਹਾਲਤ ਰੋਡ ਤੇ ਕਰ ਦਿੱਤਾ ਸੀ ਲੋਕਾਂ ਨੇ ਆਉਂਣਾ ਜਾਣਾ ਬੰਦ, ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸੜਕਾਂ ਦੇ ਜਾਲ ਵਿਛਾਉਂਣ ਦੇ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ ਅੱਜ ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਨੂੰ ਜਾਣ ਵਾਲੀ ਕਰੀਬ 10 ਕਿਲੋਮੀਟਰ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕੀਤਾ ਗਿਆ ਹੈ ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਨਰੰਗਪੁਰ ਵਿਖੇ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕਰਨ ਮਗਰੋਂ ਕੀਤਾ ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਜਿਸ ਅਧੀਨ ਵਿਧਾਨ ਸਭਾ ਹਲਕਾ ਭੋਆ ਦੇ 74 ਰੋਡ ਅਜਿਹੇ ਹਨ ਜਿਨ੍ਹਾਂ ਦਾ ਨਵਨਿਰਮਾਣ ਕੀਤਾ ਜਾਣਾ ਹੈ ਅਤੇ ਪਿਛਲੇ ਦਿਨ੍ਹਾਂ ਤੋਂ ਲਗਾਤਾਰ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸੜਕਾਂ ਦੇ ਨਿਰਮਾਣ ਕਾਰਜ ਅਰੰਭ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਨੂੰ ਜਾਣ ਵਾਲੀ ਕਰੀਬ 10 ਕਿਲੋਮੀਟਰ ਸੜਕ ਦੇ ਨਿਰਮਾਣ ਕਾਰਜ ਦਾ ਸੁਭਾਅਰੰਭ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤਰ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਕਰੀਬ 18-20 ਸਾਲਾਂ ਤੋਂ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਸੀ ਅਤੇ ਸੜਕ ਦੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਲੋਕਾਂ ਨੇ ਇਸ ਮਾਰਗ ਤੋਂ ਗੁਜਰਨਾ ਵੀ ਬੰਦ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਕਾਰਜ ਲਈ ਕਰੋੜਾਂ ਰੁਪਏ ਦੀ ਰਾਸੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੀ ਕਰੀਬ 3 ਕਰੋੜ 36 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ੍ਹਾਂ ਇਸ ਮੋਕੇ ਤੇ ਸੜਕ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੋ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਰਾਸ਼ੀ ਵਿੱਚੋਂ ਇੱਕ ਇੱਕ ਪਾਈ ਸੜਕ ਦੇ ਨਿਰਮਾਣ ਕਾਰਜ ਤੇ ਖਰਚ ਕੀਤੀ ਜਾਵੈ ਅਤੇ ਵਧੀਆ ਕਵਾਲਿਟੀ ਅਤੇ ਗੁਣਬੱਤਾ ਵਾਲਾ ਰੋਡ ਇਲਾਕਾ ਨਿਵਾਸੀਆਂ ਨੂੰ ਬਣਾ ਕੇ ਸਮਰਪਿਤ ਕੀਤਾ ਜਾਵੈ।
ਬੁਇਟ : ਲਾਲ ਚੰਦ ਕਟਾਰੁਚਕ (ਮੰਤਰੀ)
0
Share
Report
Sri Muktsar Sahib, Punjab:
2024 ਵਿਚ ਹਲਕਾਂ ਲੰਬੀ ਦੇ ਪਿੰਡ ਕਿਲਿਆ ਵਾਲੀ ਦੀ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੀ ਮਨਪ੍ਰੀਤ ਕੌਰ ਵਲੋਂ ਪਟੀਸ਼ਨ ਦਾਇਰ ਕਰਨ ਉਪਰੰਤ ਅੱਜ ਫਿਰ ਤੋਂ ਦੁਬਾਰਾ ਵੋਟਾਂ ਦੀ ਗਿਣਤੀ ਹੋਈ ਜਿਸ ਵਿਚ ਕਰੀਬ ਚਾਰ ਘੰਟੇ ਚੱਲੀ ਗਿਣਤੀ ਤੋਂ ਬਾਅਦ ਨਤੀਜਾ ਪਹਿਲਾ ਵਾਲਾ ਹੀ ਬਰਕਰਾਰ ਰਿਹਾ ਅਤੇ ਸ਼੍ਰੋਮਣੀ ਅਕਾਲੀਂ ਦਲ ਬਾਦਲ ਦਾ ਸਰਪੰਚ ਕਾਇਮ ਰਿਹਾ
2024 ਵਿਚ ਹੋਈਆਂ ਪੰਚਾਇਤੀ ਚੋਣਾ ਦੋਰਾਨ ਹਲਕਾਂ ਲੰਬੀ ਦੇ ਪਿੰਡ ਕਿਲਿਆ ਵਾਲੀ ਤੋਂ ਰਿਜ਼ਰਵ ਕੈਟਾਗਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਇਸਤਰੀ ਸਰਪੰਚ ਬਣੀ ਸੀ ਦੂਸਰੀ ਧਿਰ ਵਲੋਂ ਪਟੀਸ਼ਨ ਦਾਇਰ ਕੀਤੇ ਜਾਣ ਤੇ ਅੱਜ ਫਿਰ ਤੋਂ ਲੰਬੀ ਦੀ ਤਹਿਸੀਲ ਵਿਚ ਭਾਰੀ ਫੋਰਸ ਪੁਲਿਸ ਦੀ ਮਜੂਦਗੀ ਵਿਚ ਵੋਟਾਂ ਦੀ ਗਿਣਤੀ ਦੁਬਾਰਾ ਹੋਈ ਜਿਸ ਵਿਚ ਨਤੀਜਾ ਪਹਿਲਾ ਵਾਲਾ ਹੀ ਬਰਕਰਾਰ ਰਿਹਾ ।
ਰਿਟਰਨਿੰਗ ਅਫਸਰ ਨੇ ਦੱਸਿਆ ਕਿ ਪਟੀਸ਼ਨ ਦਾਇਰ ਕਰਨ ਉਪਰੰਤ ਵੋਟਾਂ ਦੀ ਦੁਬਾਰਾ ਗਿਣਤੀ ਅੱਜ ਹੋਈ ਜਿਸ ਵਿਚ ਨਤੀਜਾ ਪਹਿਲਾਂ ਵਾਲਾ ਹੀ ਰਿਹਾ ।
Byte ਰਿਟਾਰਨਿਗ ਅਫਸਰ
ਦੂਜੇ ਪਾਸੇ ਸ਼੍ਰੋਮਣੀ ਅਕਾਲੀਂ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਮਿਡਡੂ ਖੇੜਾ ਨੇ ਦੱਸਿਆ ਕਿ ਸਾਨੂੰ ਅੱਜ ਸਵੇਰ ਤੋਂ ਸ਼ੱਕ ਸੀ ਕਿ ਸਾਡੇ ਨਾਲ ਧੱਕਾ ਹੋ ਸਕਦਾ ਅਸੀਂ ਸਾਰੇ ਵਰਕਰਾ ਨੂੰ ਪੂਰੀ ਨਜਰ ਰੱਖੀ ਪਰ ਪ੍ਰਸਾਸ਼ਨ ਵਲੋਂ ਸ਼ਹੀ ਫੈਸਲਾ ਲੈਦੇ ਹੋਏ ਦੁਬਾਰਾ ਗਿਣਤੀ ਕੀਤੀ ਗਈ ਜਿਸ ਵਿਚ ਸਾਡੀ ਪਾਰਟੀ ਦੀ ਹੀ ਉਮੀਦਵਾਰ ਸਰਪੰਚ ਜੇਤੂ ਰਹੀ ।
Byte ਅਕਾਲੀਂ ਆਗੂ ਤਜਿੰਦਰ ਸਿੰਘ
0
Share
Report
Ludhiana, Punjab:
ਲੁਧਿਆਣਾ ਦੇ ਹਲਕਾ ਪੱਛਮੀ ਤੋਂ ਜਿਮਨੀ ਚੋਣ ਜਿੱਤਣ ਤੋਂ ਬਾਅਦ ਕੈਬਨਟ ਮੰਤਰੀ ਬਣ ਕੇ ਲੁਧਿਆਣਾ ਪਹੁੰਚੇ ਸੰਜੀਵ ਅਰੋੜਾ ਨੂੰ ਪੁਲਿਸ ਦੇ ਜਵਾਨਾਂ ਨੇ ਦਿੱਤਾ ਗਾਰਡ ਆਫ ਓਨਰ ਕੈਬਨਟ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਉਦਯੋਗਪਤੀਆਂ ਨਾਲ ਬੈਠ ਕੇ ਬਣਾਈ ਜਾਵੇਗੀ ਪਾਲਸੀ
ਲੁਧਿਆਣਾ ਹਲਕਾ ਪੱਛਮੀ ਤੋਂ ਜਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਸੰਜੀਵ ਅਰੋੜਾ ਕੈਬਨਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਸਰਕਟ ਹਾਊਸ ਪਹੁੰਚੇ ਜਿੱਥੇ ਕਿ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਉਹਨਾਂ ਨੂੰ ਸਲਾਮੀ ਦਿੱਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਲੀਡਰ ਪੁਲਿਸ ਕਮਿਸ਼ਨਰ ਏਡੀਸੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਦਯੋਗ ਅਤੇ ਐਨਆਰਆਈ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਕੰਮ ਕੀਤੇ ਜਾ ਰਹੇ ਸਨ ਹੁਣ ਉਹਨਾਂ ਕੰਮਾਂ ਦੀ ਸਪੀਡ ਹੋਰ ਤੇਜ਼ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨੇ ਕਿਹਾ ਪੰਜਾਬ ਦੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਉਹਨਾਂ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਕਿਸ ਤਰਾਂ ਦੀਆਂ ਪਾਲਸੀ ਬਣਾਉਣੀਆਂ ਹਨ ਉਹਨਾਂ ਸਬੰਧੀ ਉਦਯੋਗਪਤੀਆਂ ਦੇ ਨਾਲ ਬੈਠਣਗੇ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਐਨਆਰਆਈ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਜੋ ਵੀ ਪੰਜਾਬ ਦੇ ਲੋਕ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Byte ਸੰਜੀਵ ਅਰੋੜਾ ਕੈਬਨਟ ਮੰਤਰੀ
0
Share
Report
Faridkot, Punjab:
फरीदकोट में भारतीय किसान यूनियन एकता सिद्धूपुर के प्रांतीय प्रधान जगजीत सिंह डल्लेवाला ने राज्य भर की सहकारी सभाओं में किसानों को डीएपी खाद की जगह सुपर जिप्सम दिए जाने के मामले को लेकर राज्य सरकार की सख्त शब्दों में निंदा की है और इसके माध्यम से किसानों की सरेआम लूट किए जाने के आरोप लगाए हैं। किसान नेता ने कहा कि डीएपी खाद की जगह सुपर का उपयोग किया जा सकता है लेकिन सुपर जिप्सम के नाम से किसानों को सप्लाई की जा रही खाद का किसानों को कोई फायदा नहीं होगा क्योंकि उसमें जिप्सम की मात्रा बहुत ज्यादा है।
जानकारी के अनुसार धान की बिजाई करने से पहले खेतों की उपजाऊ शक्ति को बरकरार रखने के लिए किसानों द्वारा डीएपी खाद का प्रयोग किया जाता है। डीएपी खाद किल्लत होने की सूरत में किसानों द्वारा सुपर खाद प्रयोग कर ली जाती है जिससे काफी हद तक डीएपी की पूर्ति हो जाती है। इस बार सहकारी सभाओं में सुपर जिप्सम के नाम से खाद सप्लाई हो रही है और किसानों को बताया जा रहा है कि यह खाद डीएपी की पूर्ति करेंगी। इस मामले में किसानों का दावा है कि सहकारी सभाओं से मिल रही सुपर जिप्सम खाद में जिप्सम की मात्रा ही ज्यादा है जिससे किसानों को लूटा जा रहा है। सुपर के नाम से बेची जा रही जिप्सम का किसानों से 10 गुना भाव वसूल किया जा रहा है और इसमें कहीं ना कहीं राज्य सरकार के अधिकारियों की मिलीभुगत दिखाई दे रही है।
इस मामले को लेकर भारतीय किसान यूनियन एकता सिद्धपुर के प्रांतीय प्रधान जगजीत सिंह डल्लेवाला ने कहा कि जिला संगरूर में डिप्टी कमिश्नर द्वारा सुपर जिप्सम की सप्लाई पर रोक लगा दी गई है। उन्होंने इस बात पर भी हैरानी जताई के कुछ समय पहले ही राज्य सरकार ने भी इसकी सप्लाई रोकने संबंधी पत्र जारी किया था लेकिन बाद में उसे वापस ले लिया गया। उन्होंने कहा कि सुपर जिप्सम के नाम से किसानों की हो रही लूट को सहन नहीं किया जा सकता। यदि सरकार ने इस पर रोक लगाकर किसानों के नुकसान की भरपाई ना की तो किसान संगठन संघर्ष करने को मजबूर होंगे।
Byte जगजीत सिंह डल्लेवाला
किसान नेता
0
Share
Report
Dhuri, Punjab:
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸਬੰਧਤ ਵਰਕਰ ਦੀ ਡਿਊਟੀ ਦੌਰਾਨ ਹੋਈ ਮੌਤ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੇ ਧੂਰੀ ਸਿਵਲ ਹਸਪਤਾਲ ਅੱਗੇ ਲਗਾਇਆ ਧਰਨਾ
ਆਂਗਨਵਾੜੀ ਵਰਕਰਾਂ ਨੇ ਮੁਲਾਜ਼ਮ ਦੀ ਹੋਈ ਮੌਤ ਦੇ ਪਰਿਵਾਰ ਨੂੰ ਮੁਆਵਜੇ ਦੀ ਅਤੇ ਇੱਕ ਸਰਕਾਰੀ ਨੌਕਰੀ ਦੀ ਕੀਤੀ ਮੰਗ
ਧੂਰੀ ਤਹਿਸੀਲਦਾਰ ਨੂੰ ਆਂਗਨਵਾੜੀ ਵਰਕਰਾਂ ਨੇ ਦਿੱਤਾ ਆਪਣਾ ਮੰਗ ਪੱਤਰ
ਧੂਰੀ ਦੇਨਜਦੀਕ ਪਿੰਡਬੇਨੜਾ ਦੀ ਰਹਿਣ ਵਾਲੀ ਆਗਨਵਾੜੀ ਵਰਕਰ ਦੀ ਡਿਉਟੀ ਦੌਰਾਨ ਮੋਤ ਹੋ ਗਈਜਿਸ ਨੂੰ ਲੈ ਕੇ ਸਮੂਹ ਆਗਨਵਾੜੀ ਵਰਕਰਾ ਵੱਲੋਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਬਰਨੂੰ ਸਰਕਾਰੀ ਨੋਕਰੀ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਧੂਰੀ ਦੇ ਸਿਵਲ ਹਸਪਤਾਲ ਵਿੱਚ ਧਰਨਾ ਲਗਾ ਦਿੱਤਾ ਗਿਆ : ਸਰਕਾਰ ਪਾਸੋ ਮੁਆਵਜੇ ਦੀ ਜੋਰਦਾਰ ਮੰਗ ਕੀਤੀ :
ਇਸ ਮੋਕੇ ਪੁਜੀ ਪੁਲਿਸ ਵੱਲੋ ੳਾਪਣੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ਅਤੇ ਮੋਕੇ ਤੇ ਪੁਜੇ ਤਹਿਸੀਲਦਾਰ ਵਿਸਵਜੀਤ ਸਿੰਘ ਨੂੰ ਆਗਨਵਾਈ ਵਰਕਰਾ ਵੱਲੋਮੰਗ ਪੱਤਰ ਦਿੱਤਾ ਗਿਆ ਅਤੇ ਤਹਿਸੀਲਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਜੋ ਆਗਨਾਵੜੀ ਵਰਕਰਾ ਵੱਲੋਪੰਜਾਬ ਸਰਕਾਰ ਦੇ ਨਾਮ ਮੰਗ ਪੱਤਰਦਿੱਤਾ ਗਿਆ ਹੈ ਜਿਸ ਨੂ ਉਹ ਸਰਕਾਰ ਤੱਕ ਪੁਹਚਾ ਦੇਣਗੇ :
ਬਾਈਟ ਮ੍ਰਿਤਕ ਦੀੌ ਬੇਟੀ ਨੇ ਕਿਹਾ ਕਿ ਅਸੀ ਅਨਾਥ ਹੋ ਗਏ ਹਾ ਸਰਕਾਰ ਪਾਸੋ ਮੰਗ ਕਰਦੇ ਹਾ ਕਿ ਸਾਡੇ ਵੱਲ ਧਿਆਨ ਦੇ ਕੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ :
ਬਾੲਟ ; ਆਗਨੀਵਾੜੀ ਵਰਕਰ
ਬਾਈਟ ਬੇਟੀ ;
ਬਾਈਟ ਤਹਿਸੀਲਦਾਰ
ਦਵਿੰਦਰ ਖੀਪਲ ਧੂਰੀ 9814866697
0
Share
Report