Back
ਦੋਰਾਹਾ ਵਿੱਚ ਸਕੂਲੀ ਬੱਸਾਂ 'ਤੇ ਕਸਿਆ ਸ਼ਿਕੰਜਾ, ਓਵਰਲੋਡ ਬੱਸਾਂ ਦਾ ਖ਼ੁਲਾਸਾ!
DSDharmindr Singh
FollowJul 18, 2025 07:04:36
Khanna, Punjab
ਦੋਰਾਹਾ ਵਿਖੇ ਪ੍ਰਸ਼ਾਸਨ ਨੇ ਸਕੂਲੀ ਬੱਸਾਂ ਉਪਰ ਕਸਿਆ ਸ਼ਿਕੰਜਾ। ਕਈ ਬੱਸਾਂ ਓਵਰਲੋਡ ਮਿਲੀਆਂ। ਕਿਸੇ ਚ ਅਟੇਂਡੇਂਟ ਨਹੀਂ ਸੀ। ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਟ੍ਰੈਫਿਕ ਪੁਲਸ ਨੂੰ ਨਾਲ ਲੈਕੇ ਚੈਕਿੰਗ ਕੀਤੀ। ਚਾਲਾਨ ਕੀਤੇ ਗਏ।
ਬਾਈਟ - ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ
2
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowJul 18, 2025 11:44:19Amritsar, Punjab:
ਈਮੇਲ ਰਾਹੀ ਧਮਕੀਆ ਦੇਣ ਵਾਲਿਆ ਦੀ ਹੋਈ ਚੰਗੀ ਤਰਾਂ ਜਾਚ, ਆਖਿਰ ਕਿਹੜੇ ਮਕਸਦ ਨੂੰ ਲੈ ਕੇ ਭੇਜ ਰਹੇ ਧਮਕੀਆ
ਸਰਬ ਸਾਂਝੇ ਮਾਨਵਤਾ ਦੇ ਗੁਰੂ ਘਰ ਨੂੰ ਧਮਕਾਉਣ ਵਾਲੇ ਆਰੋਪਿਆ ਨੂੰ ਪੁਲਿਸ ਪ੍ਰਸ਼ਾਸ਼ਨ ਕਸੇ ਨਕੇਲ:- ਮੰਨਣ
ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਅਜਿਹੀ ਦਹਿਸ਼ਤਗਰਦਾ ਤੇ ਤਿੱਖੀ ਨਜਰ, ਪੁਲਿਸ ਪ੍ਰਸ਼ਾਸ਼ਨ ਇਸ ਸੰਬਧੀ ਸੁਰੱਖਿਆ ਪ੍ਰਣਾਲੀ ਕਰੇ ਮਜਬੂਤ
ਅੰਮ੍ਰਿਤਸਰ:- ਬੀਤੇ ਕੁਝ ਦਿਨਾਂ ਤੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਈ-ਮੇਲ ਰਾਹੀ ਧਮਕੀਆ ਭੇਜਣ ਵਾਲੇ ਦੋ ਦੋਸ਼ੀਆ ਦੀ ਗ੍ਰਿਫਤਾਰੀ ਤੋ ਬਾਦ ਅਜ ਸ੍ਰੋਮਣੀ ਕਮੇਟੀ ਸਕੱਤਰ ਮੰਨਣ ਨੇ ਮੀਡੀਆ ਨੂੰ ਸੰਬੋਧਿਤ ਕਰਦਿਆ ਦਸਿਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਮਾਨਵਤਾ ਦਾ ਸਰਬ ਸਾਂਝਾ ਧਰਮ ਅਸਥਾਨ ਹੈ ਜਿਥੇ ਹਰ ਧਰਮ ਦਾ ਬੰਦਾ ਸਰਧਾ ਨਾਲ ਸ਼ੀਸ ਨਿਵਾਉਦਾ ਹੈ ਅਤੇ ਅਜਿਹੇ ਦਰ ਘਰ ਨੂੰ ਈ-ਮੇਲ ਰਾਹੀ ਜਾਂ ਫਿਰ ਦਹਿਸ਼ਤ ਦੇ ਮਾਹੋਲ ਸਿਰਜਨ ਵਾਲੇ ਆਰੋਪਿਆ ਦੀ ਪੁਲੀਸ ਪ੍ਰਸ਼ਾਸਨ ਵਲੋ ਸਖਤ ਤਰੀਕੇ ਨਾਲ ਪੁਛਗਿਛ ਕਰਨ ਦੀ ਲੋੜ ਹੈ ਤਾਂ ਜੋ ਇਹ ਗਲ ਖੁਲ ਕੇ ਸਾਹਮਣੇ ਆਏ ਵੀ ਕਿ ਆਖਿਰ ਇਸ ਸਬ ਦੇ ਪਿੱਛੇ ਕਿਸਦੀ ਕੀ ਮੰਸਾ ਹੈ ਕਿਉ ਅਜਿਹਾ ਦਹਿਸ਼ਤ ਦਾ ਮਾਹੋਲ ਸਿਰਜਿਆ ਜਾ ਰਿਹਾ ਹੈ। ਜਿਥੇ ਪੁਲਿਸ ਇਸ ਸੰਬਧੀ ਪੁਰੀ ਸੁਰਖਿਆ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਨਿਭਾ ਰਹੀ ਹੈ ਉਥੇ ਸਾਡੀ ਟਾਸਕ ਫੋਰਸ ਵੀ ਇਸ ਪ੍ਰਤੀ ਤਿਖੀ ਨਜਰ ਰਖ ਰਹੀ ਹੈ ਤਾਂ ਜੋ ਅਜਿਹੇ ਦਹਿਸ਼ਤਗਰਦਾ ਨੂੰ ਮੁੰਹ ਤੋੜ ਜਵਾਬ ਦਿਤਾ ਜਾਵੇ ਅਤੇ ਇਹਨਾ ਦੇ ਮਨਸੂਬੇ ਨਾਕਾਮ ਹੌਣ।
ਬਾਇਟ:- ਐਸਜੀਪੀਸੀ ਸਕਤਰ ਕੁਲਵੰਤ ਸਿੰਘ ਮੰਨਣ
0
Share
Report
KCKhem Chand
FollowJul 18, 2025 11:43:14Kot Kapura, Punjab:
ਕੋਟਕਪੂਰਾ ਸ਼ਹਿਰ ਵਿੱਚ ਲਾਵਾਰਸ ਅਤੇ ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਸ਼ੂਆਂ ਕਾਰਨ ਅਕਸਰ ਹੀ ਸੜਕ ਤੇ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਣ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਲੋਕਾਂ ਪਾਸੋਂ ਟੈਕਸ ਦੇ ਰੂਪ ਦੇ ਵਿੱਚ ਕਾਓ ਸੈਸ ਵੀ ਇਕੱਤਰਿਤ ਕੀਤਾ ਜਾਂਦਾ ਹੈ ਲੇਕਿਨ ਇਸ ਦੇ ਬਾਵਜੂਦ ਲਵਾਰਸ ਘੁੰਮ ਰਹੇ ਪਸ਼ੂਆਂ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਵਿੱਚ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਸੜਕਾਂ ਅਤੇ ਗਲੀਆਂ ਵਿੱਚ ਲਵਾਰਸ ਪਸ਼ੂ ਘੁੰਮਦੇ ਦਿਖਾਈ ਦਿੰਦੇ ਹਨ। ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇੰਨਾ ਪਸ਼ੂਆਂ ਦੇ ਕਾਰਨ ਅਕਸਰ ਹੀ ਸੜਕ ਹਾਦਸੇ ਪੇਸ਼ ਆਉਂਦੇ ਹਨ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਕਈ ਵਾਰ ਬੇਨਤੀ ਕੀਤੀ ਗਈ ਹੈ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਗਿਆ ਗਊਸ਼ਾਲਾ ਕਮੇਟੀਆਂ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦੇ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ।
ਇਸ ਮਾਮਲੇ ਵਿੱਚ ਸਮਾਜ ਸੇਵੀ ਰਕੇਸ਼ ਮੰਗਲਾ ਅਤੇ ਹਰਿੰਦਰ ਅਹੂਜਾ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦ ਦੂਰ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਸ਼ੂਆਂ ਕਾਰਨ ਅਕਸਰ ਹੀ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ।
ਬਾਈਟ ਰਾਕੇਸ਼ ਮੰਗਲ ਸ਼ਹਿਰ ਵਾਸੀ
ਬਾਈਟ ਹਰਿੰਦਰ ਅਹੂਜਾ ਸ਼ਹਿਰ ਵਾਸੀ
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੇ ਕਾਓ ਕੈਚਰ ਖਰੀਦ ਲਿਆ ਹੈ ਅਤੇ ਜਲਦ ਹੀ ਇੱਕ ਟੀਮ ਬਣਾ ਕੇ ਸ਼ਹਿਰ ਵਿੱਚ ਲਵਾਰਸ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ।
ਬਾਈਟ ਮਨਿੰਦਰ ਪਾਲ ਸਿੰਘ EO
ਨਗਰ ਕੌਂਸਲ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
PSParambir Singh Aulakh
FollowJul 18, 2025 11:42:43Amritsar, Punjab:
Breaking
LOP ਲੀਡਰ ਪ੍ਰਤਾਪ ਸਿੰਘ ਬਾਜਵਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਉਹਨਾਂ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਸਨ ਉਹ ਬਹੁਤ ਹੀ ਮੰਦਭਾਗਾ ਹੈ।
ਬਾਜਵਾ ਨੇ ਕਿਹਾ ਕਿ ਇਥੋਂ ਹਮੇਸ਼ਾ ਹੀ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ
ਬਾਜਵਾ ਨੇ ਕਿਹਾ ਕਿ ਇਹ ਬਹੁਤ ਵੱਡਾ ਕੇਂਦਰ ਦੀਆਂ ਸਿਕਿਉਰਟੀ ਏਜੰਸੀਆਂ ਅਤੇ ਪੰਜਾਬ ਦੀਆਂ ਸਿਕਿਉਰਟੀ ਏਜੰਸੀਆਂ ਦੀਆਂ ਫੇਲੀਅਰ ਹੈ
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੋਲ ਹੋਮ ਮਿਨਿਸਟਰੀ ਹੈ ਉਹਨਾਂ ਨੂੰ ਖੁਦ ਇੱਥੇ ਆ ਕੇ ਸਾਰਾ ਕੁਝ ਦੇਖਣਾ ਚਾਹੀਦਾ ਸੀ
ਜੇਕਰ ਮੁੱਖ ਮੰਤਰੀ ਜਾਂ ਡੀਜੀਪੀ ਗਰਾਊਂਡ ਤੇ ਆ ਕੇ ਦੇਖਦੇ ਤਾਂ ਹਰ ਪੰਜਾਬੀ ਨੇ ਇਹ ਮਹਿਸੂਸ ਕਰਨਾ ਸੀ ਕਿ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪਰ ਇੱਥੇ ਕੋਈ ਨਹੀਂ ਆਇਆ ਹੈ
ਬਾਜਵਾ ਨੇ ਕਿਹਾ ਹੈ ਕਿ ਭਗਵੰਤ ਮਾਨ ਉਦਾਂ ਹੈਲੀਕਾਪਟਰ ਲੈ ਕੇ ਪੂਰੇ ਦੇਸ਼ 'ਚ ਤੁਰੇ ਫਿਰਦੇ ਨੇ ਪਰ ਉਹਨਾਂ ਕੋਲ 30 ਤੋਂ 35 ਮਿਨਟ ਨਹੀਂ ਨਿਕਲੇ ਕਿ ਉਹ ਚੰਡੀਗੜ੍ਹ ਤੋਂ ਹੈਲੀਕਾਪਟਰ ਫੜ ਕੇ ਅੰਮ੍ਰਿਤਸਰ ਆ ਜਾਣ
ਬਾਜਵਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਿਕਿਉਰਟੀ ਏਜੰਸੀਜ ਨੂੰ ਮਿਲ ਕੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਕੀ ਫੌਰਨ ਬੇਸਿਸ ਕੋਈ ਲੋਕ ਇਸ ਇਦਾਂ ਦੀ ਸ਼ਰਾਰਤ ਕਰ ਰਹੇ ਹਨ ਜਾਂ ਸਾਡੇ ਭਾਰਤ ਦੇਸ਼ ਚੋਂ ਹੀ ਨੇ
0
Share
Report
BSBALINDER SINGH
FollowJul 18, 2025 11:33:55Patiala, Punjab:
सफाई मामले मे लगातार पछड़ रहा है शाही शहर पटियाला, आखिर कौन है जिमेवार पटियालवी जा नगर निगम
आवास व शहर योजना मंत्राले की और से 2024-25 की सूची जारी की है
जिस मे बताया गया के कौंनशा शहर सभ से साफ सुथरा है
बात करे पटियाला की तो पटियाला को, 76वां रैंक हांसिल हुआ है, यह बात सुनकर पटियाला के लोगो के दिल जरूर टूटे है कियुकी पिछले 4 साल पहले पटियाला सफाई के मामले मे पहले व चौथे स्थान पर रहा था एज मंत्राले खाली शहर मे सफाई नहीं देखते बल्कि नगर निगम द्वारा घरो से कूड़ा करटक उठाना, गीले व सुके कूड़े को अलग करना, बाजारों मे सफाई साफ पानी, व पेखानो मे साफ सफाई कितनी की गई है इन सभ को देखकर फिर शहर को रैंक दिए जाते है
बाईट आम लोग
0
Share
Report
SSSandeep Singh
FollowJul 18, 2025 11:32:57Shimla, Himachal Pradesh:
हिमाचल में नेता प्रतिपक्ष की पुतली फूंकने पर बागवानी मंत्री के बेटे समेत 7 पर मामला दर्ज
एंकर-हिमाचल प्रदेश के किन्नौर में सियासी गरमाहट बढ़ गई है। यहां नेता प्रतिपक्ष जयराम ठाकुर की पुतला फूंकने के मामले में बागवानी मंत्री जगत सिंह नेगी के बेटे विक्रम सिंह नेगी सहित 7 लोगों पर एफआईआर दर्ज की गई है।
यह मामला भाजपा जिला अध्यक्ष यशवंत सिंह नेगी की शिकायत पर पुलिस स्टेशन रिकांगपिओ में दर्ज हुआ है। 13 जुलाई को यह घटना हुई है और 17 जुलाई को FIR।
VO-भाजपा प्रदेश मीडिया प्रभारी कर्ण नंदा ने प्रेस वार्ता कर जानकारी दी कि जगत सिंह नेगी के बेटे के अलावा नॉर्मल चंद्र, सूर्य बोरस, कुलवंत नेगी, मान चंद नेगी, राम मोहन, जय किशन और राकेश कुमार के खिलाफ भी मामला दर्ज किया गया है।
भाजपा नेताओं ने आरोप लगाया कि कांग्रेस कार्यकर्ताओं ने पुतला फूंकने जैसी हरकत कर लोकतांत्रिक मर्यादाओं का उल्लंघन किया है। पुलिस मामले की जांच में जुट गई है।
R-FIR की कॉपी
बाइट-करण नंदा, भाजपा प्रदेश मीडिया प्रभारी
स्टोरी बाई
संदीप सिंह
शिमला
0
Share
Report
BSBhushan Sharma
FollowJul 18, 2025 11:32:24Nurpur, Himachal Pradesh:
लोकेशन नूरपुर भूषण शर्मा
* नकली दवा निर्माण मामला- औद्योगिक क्षेत्र संसार टैरस में फैक्ट्री प्रबंधकों के खिलाफ मामला दर्ज
तफ्तीश की तेज - एसपी मंयक चौधरी
पंजीकृत दवा कंपनी की शिकायत पर की गई कार्यबाही
पुलिस इन पेहलुओ पर कर रही है जांच
नकली दवाओं से खतरे में जान, माफिया हो रहे मालामाल
एंकर - पुलिस जिला देहरा के तहत पड़ते पुलिस थाना संसारपुर टैरेस के औद्योगिक क्षेत्र की एक निजी फैक्ट्री में नकली दवाइयों के निर्माण और कॉपीराइट उल्लंघन के मामले में देहरा पुलिस ने फैक्ट्री प्रबंधकों के खिलाफ मामला दर्ज, जांच तेज कर दी है। वहीं, औषधि नियंत्रण विभाग ने जब्त की गई दवाइयों और अन्य सामग्री को न्यायालय में पेश कर दिया है।
पुलिस जिला देहरा के एसपी मंयक चौधरी ने मीडिया को जानकारी देते हुए बताया की यह सामग्री जांच के लिए प्रयोगशाला भेजी गई है, जिसकी रिपोर्ट आना अभी बाकी है। उन्होंने बताया की रिपोर्ट से यह स्पष्ट होगा कि दवाओं में किस तत्व की मात्रा कितनी थी और क्या वे स्वास्थ्य के लिए हानिकारक हैं या नहीं। इसी के साथ यह रिपोर्ट मामले की अगली कार्रवाई की दिशा तय करेगी। पुलिस इस मामले पर गहना से जांच कर रही है । हर पहलुओं पर नजर दौडा़ई जा रही है!
एसपी मंयक चौधरी ने जानकारी देते हुए बताया कि यह कार्रवाई एक पंजीकृत दवा कंपनी की शिकायत पर की गई है। शिकायत में आरोप लगाया गया है कि संसारपुर टैरेस स्थित एक निजी फैक्ट्री में उनके ब्रांड नाम से नकली कामराज कैप्सूल तैयार किए जा रहे हैं जिसको लेकर पुलिस इस मामले पर नजर बनाए हुए थी । कुछ अहम सुराख हाथ लगते ही बीते मंगलवार को पुलिस, औषधि विभाग और स्थानीय पंचायत प्रतिनिधियों की टीम ने फैक्ट्री में छापा मारा और बड़ी मात्रा में नकली दवाइयों और सामग्री को जब्त किया गया।
एसपी मंयक चौधरी ने बताया कि नकली दवा निर्माण और कॉपीराइट उल्लंघन के आरोप में फैक्ट्री से जुड़े तीन प्रबंधकों के खिलाफ जांच जारी है।
एसपी मंयक चौधरी कहा कि जांच की जा रही है कि इस अवैध गतिविधि के लिए कच्चा माल कहां से लाया जा रहा था और तैयार दवाइयों को कहां सप्लाई किया जा रहा था , दवाओं में किस तत्व की मात्रा कितनी थी और क्या वे स्वास्थ्य के लिए हानिकारक हैं या नहीं। उन्होंने कहा कि जल्द ही आरोपियों के खिलाफ कड़ी कार्रवाई की जाएगी।
नकली दवा बनाने के मामले में प्रदेश में यह पहली कार्रवाई नहीं है। इससे पहले भी सोलन के बद्दी के साथ अन्य औद्योगिक क्षेत्रो मे कई बार नकली दवाएं पकड़ी जा चुकी हैं। यहां से देशभर के विभिन्न राज्यों में नकली दवाओं की सप्लाई होती है। मामूली लागत में मोटे मुनाफे का यह धंधा माफियाओं को मालामाल कर रहा है। वहीं कठोर कार्रवाई न होने से इस धंधे में लिप्त लोग यदि पकड़े भी जाते हैं तो वह इस धंधे को नहीं छोड़ रहे हैं। इस धंधे में कुछ माफियाओं के आ जाने से दवा कंपनी के इस हब को बट्टा लग गया है। कार्रवाई की जद में अभी कुछ और कंपनियों के भी आने की आशंका है। करीब पांच साल पहले राजस्थान व जम्मू कश्मीर में दवाओं के सैंपल फेल हुए थे। यह सारी दवाएं भी हिमाचल के इन औद्योगिक क्षेत्रो की थी। राजस्थान ड्रग विभाग और पुलिस ने इस मामले में छापमार कार्रवाई कर कुछ गिरफ्तारियां भी की थी। बड़ी बात यह है कि कुछ आरोपी ऐसे हैं जो नकली दवा के मामले में दो-तीन बार पकड़े जा चुके हैं, लेकिन वह इस धंधे को नहीं छोड़ रहे हैं। इसका बड़ा कारण यह है कि इस धंधे में लागत बेहद कम है। जबकि मुनाफा ही मुनाफा है। जानकारों के अनुसार नकली दवाओं में सेलखड़ी का इस्तेमाल ज्यादा होता है। जिसकी कीमत बेहद कम होती है। लेकिन, जब उसे नकली दवा का रूप दे देते हैं तो बहुत महंगी बिकती है।
बाइट -एसपी मंयक चौधरी
0
Share
Report
TBTarsem Bhardwaj
FollowJul 18, 2025 11:06:59Ludhiana, Punjab:
ਦੇਸ਼ ਵਿੱਚ ਸਾਲ 2024 25 ਦੇ ਕਰਾਏ ਗਏ ਸੋਚ ਤਾਂ ਸਰਵੇਖਣ ਵਿੱਚ ਲੁਧਿਆਣੇ ਦਾ ਨੰਬਰ 39 ਵਾ ਹੁਣ ਤੇ ਸਾਬਕਾ ਸੀਨੀਅਰ ਡਿਪਟੀ ਨੇ ਨਗਰ ਨਿਗਮ ਤੇ ਸਵਾਲ ਕੀਤੇ ਖੜੇ ਲੋਕਾਂ ਨੇ ਵੀ ਕਿਹਾ ਸਫਾਈ ਪ੍ਰਬੰਧਾਂ ਚ ਕਮੀ
ਦੇਸ਼ ਵਿੱਚ ਵਿਚ ਸਾਲ 2024-2025 ਲ਼ਈ ਹੋਏ ਸਵੱਛਤਾ ਸਰਵੇਖਣ ਵਿੱਚ ਲੁਧਿਆਣਾ ਦਾ 39ਵਾਂ ਨੰਬਰ ਆਇਆ ਹੈ ਜਿਸ ਤੋਂ ਬਾਅਦ ਨਗਰ ਨਿਗਮ ਦੇ ਕੰਮ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉੱਠਣ ਲੱਗੇ ਹਨ ਜਿੱਥੇ ਕਿ ਦੇਸ਼ ਦੇ 144 ਸ਼ਹਿਰਾਂ ਵਿੱਚ ਸਵੱਛਤਾ ਸਰਵੇਖਣ ਵਿੱਚ ਇੰਦੌਰ ਇੱਕ ਨੰਬਰ ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੋ ਨੰਬਰ ਤੇ ਆਈ ਹੈ ਪਰ ਨਗਰ ਨਿਗਮ ਲੁਧਿਆਣਾ ਦੀ 39ਵੇਂ ਨੰਬਰ ਤੇ ਆਉਣ ਤੋਂ ਬਾਅਦ ਸਾਬਕਾ ਡਿਪਟੀ ਮੇਅਰ ਨੇ ਨਿਗਮ ਦੇ ਮਾ ਤੇ ਸਵਾਲ ਖੜੇ ਕੀਤੇ ਅਤੇ ਆਮ ਜਨਤਾ ਨੇ ਨਗਰ ਨਿਗਮ ਦੇ ਕੰਮਾਂ ਤੇ ਸੰਤੁਸ਼ਟੀ ਪ੍ਰਗਟ ਨਹੀਂ ਕੀਤੀ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਸਫਾਈ ਦਾ ਕੰਮ ਵੇਸਟ ਮੈਨੇਜਮੈਂਟ ਦੀ ਸੈਕਰੀਗੇਸ਼ਨ ਘਰਾਂ ਵਿੱਚੋਂ ਕੂੜਾ ਇਕੱਠਾ ਕਰਨਾ ਬਹੁਤ ਸਾਰੇ ਜਿਸ ਤਰਾਂ ਦੇ ਕੰਮ ਹਨ ਜੋ ਚੰਗੀ ਤਰੀਕੇ ਨਾਲ ਨਹੀਂ ਹੋ ਰਹੇ ਆਮ ਲੋਕਾਂ ਦਾ ਕਹਿਣਾ ਸੀ ਕਿ ਮਾਰਕੀਟਾਂ ਦੇ ਵਿੱਚ ਸਫਾਈ ਨਾ ਹੋਣ ਕਰਕੇ ਕਾਫੀ ਦਿੱਕਤ ਹੈ ਅਤੇ ਪਾਣੀ ਥਾਂ ਥਾਂ ਖੜਾ ਰਹਿੰਦਾ ਹੈ
121 ਸਾਬਕਾ ਸੀਨੀਅਰ ਡਿਪਟੀ ਮੇਅਰ ਪਰਵੀਨ ਬਾਂਸਲ
Vox pop
0
Share
Report
BSBHARAT SHARMA
FollowJul 18, 2025 11:05:55Amritsar, Punjab:
ਸਵੱਛ ਸਰਵੇਖਣ ਸਾਲ 2024-25 ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾ ਰੈਂਕ।
ਦੇਸ਼ ਦੇ 44 ਸ਼ਹਿਰਾਂ ਚੋਂ ਅੰਮ੍ਰਿਤਸਰ ਦਾ ਆਇਆ 30 ਨੰਬਰ
ਅਗਲੇ ਸਾਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਹਿਲੇ ਨੰਬਰ ਚ ਲੈ ਕੇ ਆਵਾਂਗੇ... ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਥਪਾਉਣ ਦੀ ਲੋੜ ਨਹੀਂ ਅੰਮ੍ਰਿਤਸਰ ਪਹਿਲੇ ਨੰਬਰ ਚ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਚਾਰ ਰੈਂਕ ਦਾ ਸੁਧਾਰ ਜਰੂਰ ਹੋਇਆ ਅੰਮ੍ਰਿਤਸਰ ਦਾ ਪਰ ਗਰਾਊਂਡ ਦੇ ਵਿੱਚ ਹਾਲਾਤ ਬਹੁਤ ਬੁਰੇ ਹਨ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਸਵੱਛ ਸਰਵੇਖਣ 2024 25 ਸਾਲ ਦੇ ਵਿੱਚ ਗੁਰੂਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾਂ ਰੈਂਕ। ਪਿਛਲੇ ਸਾਲ ਗੁਰੂ ਨਗਰੀ ਅੰਮ੍ਰਿਤਸਰ ਦਾ 34ਵਾਂ ਰੈਂਕ ਸੀ। ਇਸ ਸਾਲ ਚਾਰ ਰੈਂਕਾਂ ਦਾ ਕੀਤਾ ਸੁਧਾਰ। ਸਵੱਛ ਸਰਵੇਖਣ 2024 25 ਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੀ ਕੈਟੇਗਰੀ ਦੇ ਵਿੱਚ 44 ਸ਼ਹਿਰਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਰੈਂਕ ਆਇਆ 30 ਵਾਂ। ਪਿਛਲੇ ਸਾਲ ਅੰਮ੍ਰਿਤਸਰ 34ਵੇਂ ਨੰਬਰ ਤੇ ਆਇਆ ਸੀ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 17 ਨੰਬਰ ਚ ਆਇਆ ਪਹਿਲੇ ਨੰਬਰ ਤੇ ਬਠਿੰਡਾ ਜ਼ਿਲਾ ਆਇਆ। ਸਵੱਛ ਸਰਵੇਖਣ ਦੀ ਰਿਪੋਰਟ ਤੇ ਗੌਰ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦੇ ਵੱਧ ਆਬਾਦੀ ਵਾਲੇ ਸ਼ਹਿਰਾਂ ਚ ਵਧੀਆ ਸਥਾਨ ਹਾਸਿਲ ਕੀਤਾ ਜਦ ਕਿ ਛੋਟੇ ਤੇ ਘੱਟ ਆਬਾਦੀ ਵਾਲੇ ਸ਼ਹਿਰਾਂ ਨੇ ਪਛਾੜ ਦਿੱਤਾ ਹੈ। ਸਵੱਛ ਸਰਵੇਖਣ ਦੇ ਮੁਤਾਬਿਕ ਡੋਰ ਟੂ ਡੋਰ ਕੂੜਾ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ 75 ਫੀਸਦੀ ਅੰਕ ਹਾਸਿਲ ਕੀਤੇ ਹਨ ਅਤੇ ਕੂੜੇ ਦੇ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ 99 ਫੀਸਦੀ ਅੰਕ ਕੀਤੇ ਹਾਸਿਲ।
ਇਸੀ ਮੁੱਦੇ ਨੂੰ ਲੈ ਕੇ ਜ਼ੀ ਮੀਡੀਆ ਨੇ ਖਾਸ ਗੱਲਬਾਤ ਕੀਤੀ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਨਾਲ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਲਈ ਉਹਨਾਂ ਨੇ ਕਿਹਾ ਕਿ ਇਸ ਸਾਲ ਅੰਮ੍ਰਿਤਸਰ ਸ਼ਹਿਰ ਦੇ ਰੈਂਕ ਦੇ ਵਿੱਚ ਚਾਰ ਅੰਕਾਂ ਦਾ ਜਰੂਰ ਸੁਧਾਰ ਹੋਇਆ ਹੈ ਪਰ ਅਸੀਂ ਸੰਤੁਸ਼ਟ ਨਹੀਂ ਹਾਂ, ਸਾਡੇ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਨੂੰ ਹੋਰ ਸਾਫ ਸੁਥਰਾ ਰੱਖਣ ਦੇ ਲਈ। ਉਨਾਂ ਨੇ ਕਿਹਾ ਕਿ ਭਗਤਾ ਵਾਲਾ ਡੰਪ ਨੂੰ ਵੀ ਆਉਣ ਵਾਲੇ ਦਿਨਾਂ ਚ ਪੂਰਾ ਸਾਫ ਕਰ ਦਿੱਤਾ ਜਾਵੇਗਾ। ਅਤੇ ਆਉਣ ਵਾਲੇ ਦਿਨਾਂ ਚ ਬੇਲ to ਬੈਲ ਕੂੜਾ ਚੱਕਿਆ ਜਾਵੇਗਾ, ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੀਵਰੇਜ ਦੀ ਸਾਫ ਸਫਾਈ ਕਰ ਦਿੱਤੀ ਸੀ ਜਿਸ ਕਰਕੇ ਬਾਦਸ਼ਾਹ ਦੇ ਵਿੱਚ ਇਸ ਵਾਰ ਪਾਣੀ ਇਕੱਠਾ ਨਹੀਂ ਹੋਇਆ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਕੀਤੀ ਅਪੀਲ ਅਤੇ ਕਿਹਾ ਕਿ ਨਗਰ ਨਹੀਂ ਉਹਦਾ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਰ ਵੀ ਸਾਫ ਸੁਥਰਾ ਬਣਾ ਸਕੀਏ।
121 ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ।
ਜੀ ਮੀਡੀਆ ਨੇ ਖਾਸ ਅੰਮ੍ਰਿਤਸਰ ਵਾਸੀਆ ਦੇ ਨਾਲ ਕੀਤੀ ਗੱਲਬਾਤ, ਅੰਮ੍ਰਿਤਸਰ ਵਾਸੀਆ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਵਿੱਚ ਜਰੂਰ ਗੁਰੂ ਨਗਰੀ ਅੰਮ੍ਰਿਤਸਰ ਦੇ ਰੈਂਕ ਦਾ ਸੁਧਾਰ ਹੋਇਆ, ਪਰ ਜਮੀਨੀ ਪੱਧਰ ਚ ਹਾਲਾਤ ਮਾੜੇ ਹਨ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਠਪਾਉਣ ਦੀ ਜਰੂਰਤ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ ਅਤੇ ਵੱਡੀ ਤਾਦਾਦ ਤੇ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ, ਅੰਮ੍ਰਿਤਸਰ ਦਾ ਰੈਂਕ ਪਹਿਲਾ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ, ਉਨਾਂ ਨੇ ਕਿਹਾ ਕਿ ਜਗ੍ਹਾ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ, ਅਤੇ ਥੋੜੀ ਜਿਹੀ ਬਾਰਿਸ਼ ਪੈਣ ਦੇ ਨਾਲ ਅੰਮ੍ਰਿਤਸਰ ਜਲਥਲ ਹੋ ਜਾਂਦਾ , ਅਤੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਟੂਰਿਸਟਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਗੁਰੂ ਅਗਨੀ ਅੰਮ੍ਰਿਤਸਰ ਦੇ ਵਿੱਚ ਵੇਸਟ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ, ਕੂੜੇ ਦੇ ਡੰਪ ਜਗ੍ਹਾ ਬਣੇ ਹੋਏ ਹਨ, ਅਤੇ ਅੰਮ੍ਰਿਤਸਰ ਦੇ ਵਿੱਚ ਡਰੇਨ ਵੀ ਦਿਨ ਬ ਦਿਨ ਪ੍ਰਦੂਸ਼ਿਤ ਹੋਣ ਦੀ ਜਾ ਰਹੀ ਹੈ ਫੈਕਟਰੀਆਂ ਦੇ ਵੱਲੋਂ ਪ੍ਰਦੂਸ਼ਿਤ ਪਾਣੀ ਉਸ ਵਿੱਚ ਸੁੱਟਿਆ ਜਾ ਰਿਹਾ ਹੈ, ਪਿਛਲੇ ਸਾਲ ਅੰਮ੍ਰਿਤਸਰ ਭਾਰਤ ਦਾ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ ਅਤੇ ਪੰਜਾਬ ਦਾ ਪਹਿਲਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ, ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਲੰਘ ਚੁੱਕਾ ਸੀ।
121 ਅੰਮ੍ਰਿਤਸਰ ਇਲਾਕਾ ਨਿਵਾਸੀ
0
Share
Report
RMRakesh Malhi
FollowJul 18, 2025 10:39:02Una, Himachal Pradesh:
Slug: :ऊना जिला की बेदोली क़ृषि सहकारी सभा में करीव पांच करोड़ का गवन,ऑडिट टीम ने जांच के दौरान वितीय गड़बड़ियां पकड़ी नीलिबित,सोसाइटी सचिव के खिलाफ बाभिन धाराओं के तहत मामला दर्ज़
V /01: हिमाचल प्रदेश के जिला ऊना के गाँव बेदोली में कृषि सहकारी सभा में 5 करोड रुपए के गबन का मामला सामने आया है यह मामला उस समय पकड़ में आया जब ऑडिट टीम ने जांच के दौरान वितीय गड़बड़ियां पकड़ी फिलहाल निलंवित सोसाइटी सचिव के खिलाफ अनेक धाराओं के तहत मामला दर्ज किया गया हैँ एडिशनल एसपी ऊना संजीव भाटिया ने जानकारी देते हुए बताया की स्वर्ण चन्द अध्यक्ष वदोली को आपरेटिव ऐग्रीकल्चर सर्विस सोसाईटी लिमिटड गांव व डा0 वदोली तहसील व जिला ऊना की शिकायत पर श्री विपन कुमार पुत्र श्री कृष्ण मुरारी वासी गांव व डा० वदोली तहसील व जिला ऊना के खिलाफ मामला दर्ज़ हुआ हैँ । शिकायतकर्ता ने अपनी शिकायत में दर्ज़ करवाया कि सहायक पंजीयक सहकारी सभाएँ ऊना व प्रबन्धक कमेटी द्वारा करवाए गये विशेष आडिट व वर्ष 2022 से 2024 के वार्षिक आडिट के अंकेक्षण द्वारा प्रस्तुत किये गये अवशेष पत्र के मध्यनजर सभा के कार्यकलापों में गम्भीर वित्तीय अनियमितताऐं पाई गई। उपरोक्त वर्षों के अंकेक्षण के उपरान्त यह पाया गया कि निलविंत सचिव श्री विपन कुमार दि बदोली कृषि सेवा सहकारी सभा समिति बदोली सचिव के पद पर रहते हुये वर्ष 2000 से 08.08.2024 तक जाली दस्तावेज तैयार करके कुल 4,84,52,730.69 रूपये का गवन किया गया है। फिलहाल पुलिस द्वारा मामला दर्ज़ कर रिकॉड क़ो कब्ज़े में जल्द लेकर जांच शुरू किये जाने की जानकरी दीं हैँ
Byte : संजीव भाटिया एडिशनल एसपी
Feed File :1807ZP_UNA_AUDIT_R 3
Feed Sent BY:2C
Feed File:1807ZP_UNA_AUDIT_R1--3
Assign BY:Assignment Desk
0
Share
Report
KBKulbir Beera
FollowJul 18, 2025 10:38:35Bathinda, Punjab:
ਬਠਿੰਡਾ ਚ ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਦੇ ਉੱਤੇ ਬਠਿੰਡਾ ਪੁਲਿਸ ਨੇ 24 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਜਿਹੜੇ ਆਪਣੇ ਬੱਚਿਆਂ ਤੋਂ ਪਾਵਰ ਹਾਊਸ ਰੋਡ ਦੇ ਚੋਂਕ ਵਿੱਚ ਭੀਖ ਮੰਗਾਉਂਦੇ ਸਨ ਇਸ ਬਾਰੇ ਫਿਲਹਾਲ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਅਤੇ 24 ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਚਾਇਲਡ ਵੈਲਫੇਅਰ ਵਿਭਾਗ ਨੇ 16 ਬੱਚਿਆਂ ਨੂੰ ਰੈਸਕਿਊ ਵੀ ਕੀਤਾ ਜਿਨ੍ਾਂ ਨੂੰ ਬਠਿੰਡਾ ਬਾਲ ਭਵਨ ਵਿੱਚ ਰੱਖਿਆ ਗਿਆ ਹੈ। ਅਤੇ ਇਹਨਾਂ ਦਾ ਵੀ ਡੀਐਨਏ ਟੈਸਟ ਕਰਵਾਇਆ ਜਾਵੇਗਾ
ਇਸ ਮਾਮਲੇ ਉੱਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਰਕਾਰ ਦੁਆਰਾ ਚਲਾਈ ਗਈ ਇਸ ਸਕੀਮ ਜਿਸ ਵਿੱਚ ਖੁੱਲੇ ਆਮ ਸੜਕਾਂ ਦੇ ਉੱਪਰ ਚਰਸਿਆਂ ਤੇ ਬੱਚਿਆਂ ਤੋਂ ਭੀਖ ਮੰਗਣ ਦਾ ਕੰਮ ਕਰਵਾਇਆ ਜਾ ਰਿਹਾ ਹੈ ਉਸ ਨੂੰ ਰੋਕਣਾ ਅਤੇ ਉਹਨਾਂ ਬੱਚਿਆਂ ਦਾ ਡੀਐਨਏ ਟੈਸਟ ਕਰਵਾਉਣਾ ਤਾਂ ਜੋ ਪਤਾ ਲੱਗ ਸਕੇ ਕੀ ਇਹ ਬੱਚੇ ਕਿਤੋਂ ਚੱਕੇ ਹੋਏ ਤਾਂ ਨਹੀਂ ਹਨ ਕਿਉਂਕਿ ਵੱਡੇ ਪੱਧਰ ਤੇ ਬਹੁਤ ਬੱਚੇ ਅਲੱਗ ਅਲੱਗ ਸਟੇਟਾਂ ਵਿੱਚੋਂ ਮਿਸਿੰਗ ਹਨ ਅੱਜ 24 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਅਤੇ 16 ਬੱਚੇ ਰੈਸਕਿਊ ਕੀਤੇ ਹਨ ਜਿਨਾਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਰਿਪੋਰਟ ਆਉਣ ਤੋਂ ਬਾਅਦ ਅਗਰ ਠੀਕ ਪਾਇਆ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਸਰਕਾਰ ਦੁਆਰਾ ਚਲਾਈ ਗਈ ਸਕੀਮ ਜਿਸ ਵਿੱਚ ਸਾਢੇ ਚਾਰ ਹਜਾਰ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਬੱਚੇ ਦੀ ਪੜ੍ਹਾਈ ਲਿਖਾਈ ਕਰਾ ਸਕਣ ਅਗਰ ਇਸ ਯੋਗ ਨਹੀਂ ਹਨ ਤਾਂ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਸਰਕਾਰ ਕਰੇਗੀ ਅਗਰ ਡੀਐਨਏ ਨਹੀਂ ਮੇਲ ਖਾਂਦਾ ਤਾਂ ਉਹਨਾਂ ਉੱਪਰ ਸਖਤ ਕਾਰਵਾਈ ਜੋ ਮਾਪਿਆਂ ਉੱਪਰ ਕੀਤੀ ਜਾਵੇਗੀ ਇਸ ਮਾਮਲੇ ਵਿੱਚ ਸਾਡੇ ਵੱਲੋਂ ਚਾਈੰਡ ਵਿਲਫੇਅਰ ਡਿਪਾਰਟਮੈਂਟ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਭੀਖ ਮੰਗਣ ਵਾਲਿਆ ਬੱਚਿਆਂ ਨੂੰ ਰੈਸਕਿਊ ਕੀਤਾ ਜਾਵੇ
ਡੀ ਐਸਪੀ ਇਸ਼ਾਂਤ ਨੇ ਕਿਹਾ ਕਿ ਅੱਜ ਅਸੀਂ 24 ਲੋਕਾਂ ਉੱਪਰ ਮਾਮਲਾ ਦਰਜ ਕੀਤਾ ਹੈ ਅਤੇ 16 ਬੱਚੇ ਰੈਸਕਿਊ ਵੀ ਕੀਤੇ ਹਨ ਇਨਾ 24 ਲੋਕਾਂ ਅਤੇ 16 ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਹਜੇ ਤੱਕ ਕਿਸੇ ਦੀ ਕੋਈ ਗਿਰਫਤਾਰੀ ਨਹੀਂ ਕੀਤੀ ਗਈ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Share
Report
KBKulbir Beera
FollowJul 18, 2025 10:35:13Bathinda, Punjab:
ਬਾਲਗ ਹੁੰਦਿਆਂ ਹੀ ਨੌਜਵਾਨ ਨੇ ਸ਼ੁਰੂ ਕੀਤਾ ਨਸ਼ਾ ਤਸਕਰੀ ਦਾ ਕਾਰੋਬਾਰ
ਬਠਿੰਡਾ ਪੁਲਿਸ ਨੇ ਅੱਧਾ ਕਿੱਲੋ ਚਿਟੇ ਸਣੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਨੌਜਵਾਨ ਪੈਸੇ ਦੇ ਲਾਲਚ ਵਿੱਚ ਕਰ ਰਿਹਾ ਸੀ ਨਸ਼ੇ ਦਾ ਕਾਰੋਬਾਰ
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਆਰੰਭੀ ਹੋਈ ਹੈ ਉੱਥੇ ਹੀ ਵੱਡੀ ਪੱਧਰ ਤੇ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਥਾਣਾ ਕਰਨਾਲ ਕਲੋਨੀ ਦੇ ਇੰਚਾਰਜ ਹਰ ਜੀਵਨ ਸਿੰਘ ਵੱਲੋਂ ਇੱਕ ਨੌਜਵਾਨ ਨੂੰ ਅੱਧਾ ਕਿਲੋ ਚਿੱਟੇ ਸਣੇ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਨਸ਼ੇ ਤਸਕਰਾਂ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਨਾਕਾਬੰਦੀ ਕਰ ਆਉਣ ਜਾਣ ਵਾਲੇ ਵਹੀਕਲਾਂ ਦੀ ਜਾਂਚ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਹਰ ਜੀਵਨ ਸਿੰਘ ਥਾਣਾ ਮੁਖੀ ਕੈਨਾਲ ਵੱਲੋਂ ਰਿੰਗ ਰੋਡ ਤੇ ਕਿਸਾਨ ਚੌਂਕ ਨੇੜੇ ਬੀੜ ਤਲਾਬ ਬਸਤੀ ਤਰਫੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਦੇ ਮੋਟਰਸਾਈਕਲ ਦੇ ਸਾਈਡ ਬੈਗ ਵਿੱਚੋਂ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਦਾ ਹੋਇਆ , ਪੁਲਿਸ ਨੇ ਸ਼ੱਕ ਦੇ ਆਧਾਰ ਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਬਾਸੀ ਬੀੜ ਤਲਾਬ ਤੋਂ ਜਦੋਂ ਪੁੱਛਕਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ 500 ਗ੍ਰਾਮ ਚਿੱਟਾ ਜੋ ਕਿ ਫਾਜ਼ਿਲਕਾ ਤੋਂ ਲੈ ਕੇ ਆਇਆ ਸੀ ਅਤੇ ਈਜ਼ੀ ਮਨੀ ਦੇ ਚਲਦਿਆਂ ਉਸ ਵੱਲੋਂ ਨਸ਼ਾ ਤਸਕਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਗੁਰਪ੍ਰੀਤ ਸਿੰਘ ਉਰਫ ਗੁਰੀ ਨੇ ਮੁਢਲੀ ਪੁੱਛਗਿਚ ਦੌਰਾਨ ਦੱਸਿਆ ਕਿ ਉਸ ਵੱਲੋਂ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ਅਤੇ ਇਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਚੈੱਕ ਕੀਤੇ ਜਾ ਰਹੇ ਹਨ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਇਹ ਸਪਲਾਈ ਕਰਨਾ ਸੀ ਫਿਲਹਾਲ ਗੁਰਪ੍ਰੀਤ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਥੇ ਦੱਸਣ ਯੋਗ ਹੈ ਕਿ ਗੁਰਪ੍ਰੀਤ ਸਿੰਘ ਇਸੇ ਜੁਲਾਈ ਮਹੀਨੇ ਵਿੱਚ 18 ਸਾਲਾਂ ਦਾ ਹੋਇਆ ਸੀ
ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
0
Share
Report
BSBHARAT SHARMA
FollowJul 18, 2025 10:32:37Amritsar, Punjab:
ਅੰਮ੍ਰਿਤਸਰ ਭੰਡਾਰੀ ਪੁੱਲ 'ਤੇ ਐਮਐਲਏ ਜਸਬੀਰ ਸੰਧੂ ਦੇ ਵਿਰੋਧ ਚ ਧਰਨੇ ਦੌਰਾਨ ਵਾਲਮੀਕੀ ਆਗੂਆਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ
ਬੇਅਦਬੀ ਦੇ ਆਰੋਪਾਂ 'ਤੇ ਵਾਲਮੀਕੀ ਆਗੂਆਂ ਵੱਲੋਂ ਜਸਬੀਰ ਸੰਧੂ ਦੀ ਖ਼ਿਲਾਫ਼ ਐਫ.ਆਈ.ਆਰ. ਦੀ ਮੰਗ, ਚੱਕਾ ਜਾਮ ਦੀ ਚੇਤਾਵਨੀ
ਵਾਲਮੀਕੀ ਸਮਾਜ ਨੇ ਐਸਪੀ ਨਾਲ ਗੱਲਬਾਤ ਤੋਂ ਬਾਅਦ ਧਰਨਾ ਕੀਤਾ ਚਾਰ ਦਿਨ ਲਈ ਮੁਲਤਵੀ
ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁੱਲ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰਾਂ ਵੀ ਫਾੜ ਦਿੱਤੇ । ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਪੁਲਿਸ ਤੇ ਵਾਲਮੀਕੀ ਆਗੂਆਂ ਵਿਚਾਲੇ ਧੱਕਾ ਮੁੱਕੀ ਹੋਈ। ਵਾਲਮੀਕੀ ਤੀਰਥ ਧੂਨਾ ਸਾਹਿਬ ਟਰੰਸਟ ਦੇ ਬਾਬਾ ਬਲਵੰਤ ਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਤੀਰਥ 'ਤੇ ਆਪਣੇ ਪਾਰਟੀ ਚਿੰਨ੍ਹ ਝਾੜੂ ਵਾਲਾ ਲੋਗੋ ਲਗਾਉਣਾ ਸੰਪੂਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਹਨਾਂ ਦੱਸਿਆ ਕਿ ਇਹ ਸਿਰਫ ਟੇਲਰ ਸੀ ਅਤੇ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ 20 ਜੁਲਾਈ ਨੂੰ ਸੰਤ ਸਮਾਜ ਅਤੇ ਸੰਸਥਾਵਾਂ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸੂਬਾ ਪੱਧਰ 'ਤੇ ਚੱਕਾ ਜਾਮ ਕੀਤਾ ਜਾਵੇਗਾ।
ਇਸ ਦੌਰਾਨ ਪੋਸਟਰ ਫਾੜਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਭਗਵਾਨ ਵਾਲਮੀਕੀ ਆਸ਼ਰਮ ਨਾਲ ਜੁੜਿਆ ਸੇਵਾਦਾਰ ਹੈ ਅਤੇ ਜਸਬੀਰ ਸੰਧੂ ਵੱਲੋਂ ਕੀਤੀ ਗਈ ਇਸ ਘਟਨਾ ਨੇ ਸਾਰੇ ਦਲਿਤ ਭਾਈਚਾਰੇ ਨੂੰ ਦੁਖੀ ਕੀਤਾ ਹੈ। ਉਸ ਨੇ ਦੱਸਿਆ ਕਿ ਗੁੱਸੇ 'ਚ ਆ ਕੇ ਉਸ ਨੇ ਪੋਸਟਰ ਫਾੜਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਲਵਪ੍ਰੀਤ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੱਖ-ਵੱਖ ਮਾਪਦੰਡਾਂ ਅਨੁਸਾਰ ਕੰਮ ਕਰਨ ਦੇ ਦੋਸ਼ ਵੀ ਲਗਾਏ।
ਦੂਜੇ ਪਾਸੇ, ਐਸਪੀ ਹਰਪਾਲ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਵਾਲਮੀਕੀ ਆਗੂਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਸਮਝੌਤੇ 'ਚ ਪਹੁੰਚਣ ਤੋਂ ਬਾਅਦ ਵਾਲਮੀਕੀ ਭਾਈਚਾਰੇ ਵੱਲੋਂ ਚਾਰ ਦਿਨ ਲਈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਪੋਸਟਰਾਂ ਨੂੰ ਲਗਾਉਣ 'ਚ ਕੋਈ ਦਿਲੀ ਇਰਾਦਾ ਨਹੀਂ ਸੀ ਅਤੇ ਜਿਹੜੇ ਪੋਸਟਰ ਉਤੇ ਇਤਰਾਜ਼ ਸੀ ਉਹ ਹਟਾਏ ਜਾ ਚੁੱਕੇ ਹਨ।
ਬਾਈਟ : ਵਾਲਮੀਕੀ ਤੀਰਥ ਧੂਨਾ ਸਾਹਿਬ ਟਰੰਸਟ ਦੇ ਬਾਬਾ ਬਲਵੰਤ ਨਾਥ
ਬਾਈਟ : ਜੱਗੂ ਪ੍ਰਧਾਨ ਵਾਲਮੀਕੀ ਆਗੂ
ਬਾਈਟ : ਲਵਪ੍ਰੀਤ ਸਿੰਘ ਵਾਲਮੀਕੀ ਆਗੂ
ਬਾਈਟ : ਹਰਪਾਲ ਸਿੰਘ ਰੰਧਾਵਾ ਐਸਪੀ ਸਿਟੀ ਅੰਮ੍ਰਿਤਸਰ
0
Share
Report
MTManish Thakur
FollowJul 18, 2025 10:08:16Kullu, Himachal Pradesh:
कुल्लू शहर में बीते दिन पानी के बढ़े हुए टैरिफ को लेकर जहां जनता विभाग व सरकार के समक्ष मांग रख रही है। तो वही नगर परिषद कुल्लू ने भी अब बैठक में प्रस्ताव पारित किया है और सरकार से मांग रखी है कि पानी के बढ़े हुए टैरिफ को जल्द वापस लिया जाए। क्योंकि इससे आम आदमी पर काफी आर्थिक बोझ भी पढ़ रहा है। इसी मुद्दे को लेकर कुल्लू के अखाड़ा बाजार में नगर परिषद कार्यालय में एक बैठक आयोजित की गई। इस बैठक में सभी पार्षदों ने पानी की बिल में बढ़ोतरी का विरोध व्यक्त किया और सरकार से मांग रखी कि जल्द इस बढ़े हुए टैरिफ को वापस लिया जाना चाहिए। नगर परिषद कुल्लू के अध्यक्ष गोपाल कृष्ण महंत ने बताया कि कुल्लू शहर में पानी की सप्लाई ग्रेविटी के आधार पर है। ऐसे में पानी के बिल में इतनी बढ़ोतरी बिल्कुल भी जायज नहीं है। अभी तो जनता को मात्र 3 महीने का बिल दिया गया है। जो कि आम आदमी की पहुंच से बाहर है। ऐसे में जब बाकी 6 माह के बिल जारी होंगे तो इससे आम जनता की जेब पर बुरा असर पड़ेगा। नगर परिषद कुल्लू के अध्यक्ष गोपाल कृष्ण ने कहा कि इस मुद्दे को लेकर प्रदेश सरकार से भी चर्चा की जाएगी और मांग रखी जाएगी कि पानी के नए टैरिफ आम जनता की सुविधा के अनुसार ही तय किए जाने चाहिए। ताकि पानी जैसी मूलभूत सुविधा से आम जनता को वंचित न होना पड़े।
बाइट - गोपाल कृष्ण महंत अध्यक्ष नगर परिषद कुल्लू
0
Share
Report
JSJagmeet Singh
FollowJul 18, 2025 10:07:35Fatehgarh Sahib, Punjab:
Anchor - ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਜਿਲਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਦੁਆਰਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੋਈ ਵੀ ਬੱਚਾ ਅਜਿਹਾ ਨਾ ਹੋਵੇ ਜੋ ਭੀਖ ਮੰਗ ਰਿਹਾ ਹੋਵੇ ਜਾਂ ਕੋਈ ਮਾਪੇ ਅਜਿਹੇ ਹੋਣ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਰਹੇ ਹੋਣ।
ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਬਾਲ ਭੀਖ ਨੂੰ ਰੋਕਣ ਲਈ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ। ਇਹ ਸਨਿਸਚਿਤ ਕੀਤਾ ਜਾਂਦਾ ਕਿ ਕੋਈ ਵੀ ਬੱਚਾ ਬਾਲ ਭੀਖ ਨਾ ਮੰਗੇ ਜੇਕਰ ਕੋਈ ਅਜਿਹਾ ਬੱਚਾ ਭੀਖ ਮੰਗਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਦੀ ਕੌਂਸਲਿੰਗ ਅਤੇ ਬੱਚੇ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਹੈ। ਜੇਕਰ ਇਹ ਲੱਗਦਾ ਹੈ ਕਿ ਬੱਚੇ ਦੇ ਮਾਪੇ ਬੱਚੇ ਨੂੰ ਸਾਂਭਣ ਵਿੱਚ ਅਸਮਰਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਬੱਚੇ ਦੀ ਮੁਕੰਮਲ ਸਿੱਖਿਆ ਅਤੇ ਖਾਣ ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਇਹਨਾਂ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਰੋਹ ਜਾਂ ਉਹ ਮਾਪੇ ਇਸੇ ਕਾਰਨ ਬੱਚਿਆਂ ਨੂੰ ਨਹੀਂ ਪੜਾਉਂਦੇ ਕਿ ਭੀਖ ਮੰਗ ਕੇ ਉਹ ਇੱਕ ਦਿਨ ਵਿੱਚ ਚੰਗੇ ਪੈਸੇ ਲੈ ਕੇ ਆਉਂਦੇ ਨੇ ਜਿਸ ਕਾਰਨ ਇਹਨਾਂ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਰੱਖਿਆ ਜਾਂਦਾ ਹੈ ਸੋ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕੋਈ ਜਰੂਰਤਮੰਦ ਬੱਚਾ ਤੁਹਾਨੂੰ ਮਿਲਦਾ ਹੈ ਤਾਂ ਉਹਨਾਂ ਨੂੰ ਉਸ ਦੀ ਜਰੂਰਤ ਦੀਆਂ ਚੀਜ਼ਾਂ ਲੈ ਕੇ ਦਿੱਤੀਆਂ ਜਾ ਸਕਦੀਆਂ ਨੇ ਭਾਵ ਕਾਪੀਆਂ ਕਿਤਾਬਾਂ ਜਾਂ ਹੋਰ ਕੋਈ ਉਸ ਦੇ ਜਰੂਰਤ ਨਹੀਂ ਵਸਤੂ ਉਸ ਨੂੰ ਪੈਸੇ ਦੇਣ ਤੋਂ ਗਰੇਜ ਕੀਤਾ ਜਾਵੇ ਅਤੇ ਫਿਰ ਵੀ ਜੇਕਰ ਇਸ ਸਬੰਧੀ ਜਿਲ੍ਹੇ ਦੇ ਵਿੱਚ ਕੋਈ ਵੀ ਸ਼ਿਕਾਇਤ ਦਰਜ ਕਰਨਾ ਚਾਹੁੰਦਾ ਹੋਵੇ ਤਾਂ 1098 ਜੋ ਕਿ ਚਾਇਲਡ ਹੈਲਪਲਾਈਨ ਨੰਬਰ ਹੈ ਇਸ ਤੇ ਤੁਸੀਂ ਸੰਪਰਕ ਕਰ ਸਕਦੇ।
Byte - ਹਰਭਜਨ ਸਿੰਘ ਮਹਿਮੀ ( ਜਿਲਾ ਬਾਲ ਸੁਰੱਖਿਆ ਅਫਸਰ )
1
Share
Report
ASARVINDER SINGH
FollowJul 18, 2025 10:05:33Hamirpur, Himachal Pradesh:
हमीरपुर। निर्माणाधीन शिमला-मटौर फोरलेन के चीलबाहल से कोहली टू लेन पैच में मसयाणा जंगल में मनमाने तरीके से काटे जा रहे पहाड़ी का मामला उजागर होने के बाद वन विभाग के अधिकारी मौके पर पहुंचे। अधिकारियों ने यहां पर 90 डिग्री की सीध में काटी गई पहाड़ी और कुणाह खड्ड में डपिंग पर एक्शन लिया है। यहां पर डैमेज रिपोर्ट (डीआर) काटी गई है। हालांकि विभाग की सूचना और निर्देशों के बाद भी एनएचएआई और कंपनी के अधिकारी मौके पर नहीं पहुंचे। महज सुपरवाइजर स्तर और मजदूर यहां पर मौजूद रहे। कंपनी के कर्मचारियों ने यह दावा किया उन्होंन ब्लास्टिंग की अनुमति ले रखी है हालांकि वन विभाग ने इसे लेकर अनभिज्ञता जाहिर की।
बीते कुद दिनों से यहां पर ब्लास्टिंग का सिलसिला लगातार जारी है। यहा 90 डिग्री की सीध में मसयाणा जंगल की पहाड़ी को काटा गया है। वन विभाग मंडल हमीरपुर का तर्क है कि ब्लासटिंग की अनुमति नहीं दी गई है। स्थानीय लोगों का कहना है कि बीते कुछ दिनों से लगातार यहां पर ब्लास्टिंग से मसयाणा जंगल की पहाड़ी थर्रा उठी है जिससे लोग भी दहश्त में हैं। वहीं मसयाणा चौक तक गहरी खाई के रूप में एक झील बारिश के पानी से बन गई है। यहां पर पहाड़ी के मलबे को सीधा कुणाह खड्ड में फेंका जा रहा है।
शिमला-मटौर फोरलेने के इस टूलेन पैच को ग्रीन फील्ड का तमगा देकर यहां पर न तो डपिंग साइट विकसित की गई और न ही अब निर्माण के मानकों की पालना हो रही है। कुणाह खड्ड पर टूलेन पुल का निर्माण भी किया जा रहा है। इस पुल के निर्माण के लिए खड्ड में भारी मलबा डाला गया है। ऐसे में पानी की निकासी थम गई है, हालांकि पाइपें डालकर इसे कुछ हद तक बहाल किया गया लेकिन बरसात में बारिश के पानी से काफी क्षेत्र तक पानी जमा हो गया है। ऐसे में निर्माण कार्य करने वाली कंपनी और एनएचएआई के अधिकारियों की कार्यशैली पर सवाल उठ रहे हैं।
बाइट
अशोक कुमार ने कहा कि कई दफा प्रशासन, एनएचएआई को सूचित किया गया है लेकिन कोई सुनवाई नहीं कर रहा है। मसयाणा के जंगल को पूरा काट दिया गया है। सैकड़ों पेड़ मलबे में दफन कर दिए गए है। मलबा खड्ड में डाला जा रहा है। मसयाण का जंगल आज नहीं तो कल तबाह हो जाएगा। अब इसे बचाना बड़ा मुश्किल है। कंपनी और एनएचएआई की मनमानी रोकने वाला कोई नहीं है।
विजय शर्मा ने कहा कि दुकानों में पहाड़ी से कटा मलबा घुसा है। कई दफा इस बारे में प्रशासन को बताया गया। कंपनी अधिकारी सुनवाई नहीं रहे हैं। मुख्यमंत्री हेल्फलाइन पर शिकायत की गई है लेकिन कोई जवाब नहीं मिल रहा है।
बाइट
यहां पर सड़क निर्माण के लिए कटिंग सही ढंग से नहीं की गई है। जंगल में कई जगह पर लैंडस्लाइड हुआ है। यहां पर पेड़ों का नुकसान भी हुआ है। इसे पहले भी डंपिग की गई है। यहां पर डैमेज रिपोर्ट पहले भी काटी गई है। अब फिर डैमेज रिपोर्ट काटने का निर्णय लिया गया है। यहां खड्ड किनारे लगाई क्रेटवाल नाकाफी है।
------नितीन नेगी, एसीएफ वन विभाग हमीरपुर
2
Share
Report