Back
ਬਟਾਲਾ ਪੁਲਿਸ ਨੇ ਕ੍ਰਿਮੀਨਲ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਖੁਲਾਸੇ ਦੀ ਉਮੀਦ!
NLNitin Luthra
FollowJul 02, 2025 10:01:12
Batala, Punjab
Story with wt
ਬਟਾਲਾ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਰਾਹੁਲ ਦਾਤਰ ਨਾਮ ਦਾ ਕ੍ਰਿਮੀਨਲ ਨੌਜਵਾਨ ਦੇ ਤਲਾਸ਼ ਜਿਸ ਤੇ 10 ਤੋਂ ਵੱਧ ਮੁਕਦਮੇ ਦਰਜ ਨੇ ਡੀਐਸ ਪੀ ਸਿਟੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੇ ਨਸ਼ੇ ਦੇ ਨਜਾਇਜ ਅਸਲੇ ਦੇ ਅਤੇ ਕਈ ਲੋਕਾਂ ਤੋਂ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦੇ ਮੁਕਦਮੇ ਵੀ ਦਰਜ ਨੇ ਡਿਪਟੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਫੀ ਖਤਰਨਾਕ ਮੁਜਰਮ ਜਿਸ ਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਸਨੂੰ ਰਿਮਾਂਡ ਤੇ ਲਵਾਂਗੇ ਇਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowJul 20, 2025 04:04:42Nabha, Punjab:
ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਗਨ ਅਨਮੋਲ ਦੇ ਇਸਤੀਫੇ ਤੇ ਨਿਖੇਦੀ ਕੀਤੀ ਹੈ।
ਕਿਹਾ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ
ਉਸ ਹਲਕੇ ਦੇ ਵਿੱਚ ਲੋਕਾਂ ਨੇ ਬੜੇ ਬਹੁਮਤ ਨਾਲ ਗਗਨ ਮਾਨ ਨੂੰ ਜਿਤਾਇਆ ਪਰ ਉਹ ਲੋਕਾਂ ਦਾ ਦਿਲ ਟੁੱਟਿਆ ਹੈ ਅੱਜ
ਕਿਉਂਕਿ ਵਾਏ ਇਲੈਕਸ਼ਨ ਹੋਵੇਗੀ ਇਹ ਸਾਰਾ ਵਜਨ ਲੋਕਾਂ ਤੇ ਪਵੇਗਾ।
1
Share
Report
SPSomi Prakash Bhuveta
FollowJul 20, 2025 04:04:21Chamba, Himachal Pradesh:
एंकर
शिवदुआला स्थित बाणलिगेश्वर महादेव मंदिर में होती है श्रद्धालुओं की हर मनोकामना पूर्ण
वर्ष 1955 में आए फ्लड में लोगों ने इसी मंदिर में लिया था आश्रय
मंदिर के आसपास के एरिया में हुआ था नुकसान
लेकिन इस मंदिर को नहीं आई थी कोई भी आंच
इस घटना के बाद इस मंंदिर के प्रति बढ़ी है लोगों काफी आस्था
वीओ
चंबा। चंबा के माई का बाग़ में शिवदुआला स्थित बाणलिगेश्वर महादेव मंदिर श्रद्धालुओं की आस्था का केंद्र है। इस मंदिर में भगवान भोलेनाथ सपरिवार पिंडीरूप में विराजमान हैं। चंबा जिले में भगवान भोलेनाथ का यह एक ऐसा मंदिर है जहां पर शिवरात्रि पर्व समेत श्रावण मास के हर सोमवार को भजन कीर्तन के साथ हर्षोल्लास से मनाया जाता है। इस मंदिर में श्रद्धालुओं की हर मनोकामना पूर्ण होती है। इस मंदिर के प्रति लोगों की आस्था तबसे ज्यादा बढ़ी है जब वर्ष 1955 में आए फ्लड में आसपास के एरिया में काफी नुक़सान हुआ था लेकिन इस मंदिर को कोई भी आंच नहीं आई थी और फिर लोगों ने इसी मंदिर में आश्रय लेकर अपनी जान बचाई थी। इस मंदिर में वैसे तो सुबह और शाम को दर्शन को आवाजाही लगी रहती है। लेकिन श्रावण मास में सोमवार के दिन श्रद्धालुओं की काफी भीड़ रहती है। तो वहीं मणिमहेश यात्रा के समय भी इस मंदिर में काफी भीड़ रहती है। खासकर इस मंदिर में संतों का काफी जमावड़ा रहता है। क्योंकि प्राकृतिक सुंदरता से परिपूर्ण इस मंदिर परिसर में संत साधना करते हैं। मणिमहेश यात्रा को संत तो तभी पूर्ण मानते हैं जब इस मंदिर में आकर भोलेनाथ के आगे नतमस्तक होते हैं।
Element...मंदिर से संबंधित शॉट
Bytes...पुजारी चिंतेश कुमार शर्मा समेत श्रद्धालुओं की बाइट्स
0
Share
Report
BSBALINDER SINGH
FollowJul 20, 2025 03:32:09Patiala, Punjab:
ਵਿਦੇਸ਼ ਜਾਣਾ ਹੋਵੇ, ਜਾ ਬਿਮਾਰੀ ਦੂਰ ਕਰਨੀ ਹੋਵੇ ਬੱਸ ਇੱਕ ਵਾਰ ਇਸ ਮੰਦਿਰ ਚ ਆਕੇ ਸੱਚੇ ਮੰਨ ਨਾਲ ਮੱਥਾ ਟੇਕ ਕੇ ਜੋ ਵੀ ਮਨੋਕਾਮਨਾ ਮਗੋਗੇ ਉਹ ਆਉਣ ਵਾਲੇ ਸਮੇਂ ਚ ਪੁਰੀ ਹੋ ਜਾਵੇਗੀ
ਇਹ ਮੰਦਿਰ ਮੌਜੂਦ ਹੈ ਪਟਿਆਲਾ ਦੇ ਤ੍ਰਿਪੜੀ ਇਲਾਕੇ ਚ ,ਮੰਦਿਰ ਸ਼੍ਰੀ ਗੌਰੀ ਸ਼ੰਕਰ ਨਾਮ ਤੋਂ ਜਾਣਿਆ ਜਾਂਦਾ ਹੈ
ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ 350 ਸਾਲ ਪੁਰਾਣਾ ਮੰਦਿਰ ਹੈ, ਇਸ ਦੇ ਨੀਚੇ ਈਕ ਗੁਫਾ ਵੀ ਹੈ ਜਿਥੇ ਪੁਰਾਣੇ ਸਮੇਂ ਚ ਬਾਬਾ ਲੋਗ ਤਪੱਸਿਆ ਕਰਦੇ ਹੁੰਦੇ ਸੀ
ਮੰਦਿਰ ਚ ਸ਼ਿਵਲਿੰਗ ਦਾ ਹਰ ਰੋਜ ਸ਼ਿੰਗਾਰ ਹੁੰਦਾ ਹੈ, ਆਰਤੀ ਹੁੰਦੀ ਹੈ ਤੇ ਸਾਵਣ ਦੇ ਮਹੀਨੇ ਭਗਤਜਨ ਮੱਥਾ ਟੇਕਣ ਲਈ ਆਉਂਦੇ ਹਨ
ਮੰਦਿਰ ਚ ਕਈ ਭਗਤ 35 ਸਾਲ ਕੋਈ 10 ਸਾਲ ਤੋ। ਲਗਾਤਾਰ ਮੱਥਾ ਟੇਕਣ ਲਈ ਆ ਰਹੇ ਹਨ
ਊਨਾ ਕਿਹਾ ਕਿ ਇਥੇ ਆਕੇ ਸ਼ਾਂਤੀ ਮਿਲਦੀ ਹੈ,ਤੇ ਭੋਲੇ ਬਾਬਾ ਨੇ ਸਾਡੀ ਹਰ ਮਨੋਕਾਮਨਾ ਪੁਰੀ ਕੀਤੀ ਹੈ
ਬਾਈਟ ਮੰਦਿਰ ਪ੍ਰਭੰਧਕ
ਬਾਈਟ ਪੁਜਾਰੀ
ਬਾਈਟ ਸ਼ਰਧਾਲੂ
0
Share
Report
HSHarmeet Singh Maan
FollowJul 20, 2025 03:30:56Nabha, Punjab:
ਮਾਤਾ ਨੈਣਾ ਦੇਵੀ ਦੇ ਸਾਉਣ ਦੇ ਚਾਲਿਆਂ ਨੂੰ ਮੁੱਖ ਰੱਖਦਿਆਂ ਨੈਣਾ ਦੇਵੀ ਸੇਵਾ ਦਲ ਨਾਭਾ ਮਾਤਾ ਨੈਣਾ ਦੇਵੀ ਦੇ ਮੰਦਰ ਲਈ ਜੋਤ ਲੈ ਕੇ 100 ਸ਼ਰਧਾਲੂਆਂ ਦਾ ਪੈਦਲ ਜਥਾ ਰਵਾਨਾ ਹੋਇਆ ਹੈ
ਇਸ ਮੌਕੇ ਤੇ ਫਿਰ ਮੈਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਥੇ ਨੂੰ ਝੰਡੇ ਦੇ ਕੇ ਰਵਾਨਾ ਕੀਤਾ ਹੈ।
ਨਾਭਾ ਤੋਂ ਰਵਾਨਾ ਹੋ ਕੇ ਇਹ ਜਥੇ ਦੇ ਰਸਤੇ ਦੇ ਵਿੱਚ ਚਾਰ ਪੜਾਅ ਹੋਣਗੇ
ਇਹੀ ਜਥਾ ਪਿਛਲੇ 21 ਸਾਲਾਂ ਤੋਂ ਲਗਾਤਾਰ ਮਾਤਾ ਨੈਣਾ ਦੇਵੀ ਦੇ ਸਾਉਣ ਦੇ ਚਾਲਿਆਂ ਨੂੰ ਲੈ ਕੇ ਨਾਭਾ ਤੋਂ ਮਾਤਾ ਨੈਣਾ ਦੀ ਜੋਤ ਲੈ ਕੇ ਜਾਂਦੇ ਹਨ
ਸ਼ਹਿਰ ਦੇ ਲੋਕਾਂ ਵਿੱਚ ਭਾਰੀ ਉਤਸਾਹ ਵੇਖਿਆ ਗਿਆ
0
Share
Report
RKRAJESH KATARIA
FollowJul 20, 2025 02:32:10Firozpur, Punjab:
ਫਿਰੋਜ਼ਪੁਰ ਚ੍ਹ ਇੱਕ ਨਿੱਜੀ ਬੈਂਕ ( ਕੈਪੀਟਲ ਸਮਾਲ ਫਾਇਨੈਂਸ ਬੈਂਕ ) ਮੁਲਾਜ਼ਮਾਂ ਵੱਲੋਂ ਲਿਮਟ ਅਤੇ ਫਰਜੀ ਲੋਨ ਦੇ ਜਰੀਏ ਗ੍ਰਾਹਕਾਂ ਨਾਲ ਮਾਰੀ ਠੱਗੀ
ਫਿਰੋਜ਼ਪੁਰ ਵਿੱਚ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਵੱਲੋਂ ਗ੍ਰਾਹਕ ਨਾਲ ਕੀਤੀ ਗਈ ਲੱਖਾਂ ਰੁਪਏ ਦੀ ਠੱਗੀ ਲਿਮਿਟ ਬਣਵਾਉਣ ਦੇ ਨਾਮ ਤੇ ਮਾਰੀ ਕਰੀਬ 34 ਲੱਖ ਰੁਪਏ ਦੀ ਠੱਗੀ ਪੀੜਤ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਤਾ ਆਰੋਪੀ ਬੈਂਕ ਕਰਮਚਾਰੀਆਂ ਖਿਲਾਫ ਮੁਕਦਮਾ ਦਰਜ
ਡਾਕੂਮੈਂਟ ਲੈ ਕੇ ਲਿਮਿਟ ਅਕਾਊਂਟ ਖੋਲਿਆ ਪਰ ਬਦਲ ਦਿੱਤੇ ਖਾਤੇ ਨਾਲ ਲਿੰਕ ਮੋਬਾਈਲ ਨੰਬਰ , ਪਤਾ ਚੱਲਣ ਤੇ ਪੀੜਤ ਨੇ ਬੈਂਕ ਨਾਲ ਕੀਤਾ ਸੰਪਰਕ ਪਰ ਤਦ ਤੱਕ ਹੋ ਚੁੱਕਾ ਸੀ ਖਾਤਾ ਖਾਲੀ
34 ਲੱਖ ਦਾ ਮਾਮਲਾ ਆਇਆ ਸਾਮਣੇ ,ਕਈ ਹੋਰ ਲੋਕ ਆ ਰਹੇ ਹਨ ਸਾਮ੍ਹਣੇ: ਸੁਖਵਿੰਦਰ ਸਿੰਘ ਡੀਐਸਪੀ
ਹੋਰ ਲੋਕਾਂ ਵਲੋ ਵੀ ਪੁਲਿਸ ਨੂੰ ਦਿੱਤੀ ਸ਼ਿਕਾਇਤ ,13 ਸਾਲ ਬਾਅਦ ਵਿਦੇਸ਼ੋਂ ਪਰਤੇ ਨੌਜਵਾਨ ਨੂੰ ਵੀ ਨਹੀਂ ਬਖਸ਼ਿਆ
Vo 1= ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਵੱਲੋਂ ਇਕ ਗ੍ਰਾਹਕ ਨਾਲ ਧੋਖਾਧੜੀ ਕਰਦੇ ਹੋਏ 34 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੀੜਿਤ ਪ੍ਰਭਜੀਤ ਸਿੰਘ ਦਾ ਖਾਤਾ ਪਹਿਲਾਂ ਇੱਕ ਹੋਰ ਨਿਜੀ ਬੈਂਕ ਵਿੱਚ ਸੀ ਜਿੱਥੇ ਉਕਤ ਬੈਂਕ ਦਾ ਕਰਮਚਾਰੀ ਪਹਿਲਾ ਕੰਮ ਕਰਦਾ ਸੀ ਜਾਣ ਪਹਿਚਾਣ ਹੋਣ ਕਾਰਨ ਉਕਤ ਕਰਮਚਾਰੀ ਨੇ ਗ੍ਰਾਹਕ ਨੂੰ ਲਾਲਚ ਦਿੱਤਾ ਕਿ ਉਹ ਉਸਦੀ ਲਿਮਿਟ ਹੋਰ ਵੱਡੀ ਕਰਵਾ ਦੇਵੇਗਾ ਅਤੇ ਘੱਟ ਵਿਆਜ ਤੇ ਉਸਨੂੰ ਪੈਸੇ ਮਿਲ ਜਾਣਗੇ ਗੱਲਾਂ ਦੇ ਜਾਲ ਵਿੱਚ ਫਸ ਕੇ ਗ੍ਰਾਹਕ ਵੱਲੋਂ ਉਕਤ ਕਰਮਚਾਰੀ ਨੂੰ ਆਪਣੇ ਕਾਗਜ਼ ਦੇ ਦਿੱਤੇ ਅਤੇ ਉਸ ਤੋਂ ਬਾਅਦ ਲਾਰੇ ਲੱਪੇ ਲਗਾਣ ਲੱਗਾ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਇਹ ਪੋਲ ਖੁੱਲ ਜਾਵੇਗੀ ਕਰਮਚਾਰੀ ਵੱਲੋਂ ਲਿਮਿਟ ਖਾਤਾ ਖੋਲ ਕੇ ਉਸ ਵਿੱਚੋਂ ਕਰੀਬ 34 ਲੱਖ ਰੁਪਏ ਕਢਵਾ ਲਈ ਗਏ ਅਤੇ ਜਦ ਵੀ ਗਰਾਹਕ ਆਪਣੀ ਲਿਮਟ ਬਾਰੇ ਪੁੱਛਦਾ ਤਾਂ ਇੱਕ ਦੋ ਦਿਨ ਦਾ ਕਹਿ ਕੇ ਉਸ ਨੂੰ ਟਾਲ ਮਟੋਲ ਕਰ ਦਿੰਦੇ ਪਰ ਜਦ ਉਸਨੇ ਬੈਂਕ ਦੇ ਉੱਚ ਅਧਿਕਾਰੀਆਂ ਦਾ ਸੰਪਰਕ ਕੀਤਾ ਅਤੇ ਪਤਾ ਚੱਲਿਆ ਕਿ ਉਸ ਦੇ ਨਾਮ ਤੇ 34 ਲੱਖ ਰੁਪਏ ਦੀ ਲਿਮਿਟ ਬੋਲਦੀ ਹੈ ਅਤੇ ਸਾਰੇ ਪੈਸੇ ਖਾਤੇ ਚੋਂ ਨਿਕਲ ਚੁੱਕੇ ਹਨ ਤਾਂ ਉਸਨੇ ਮਾਮਲੇ ਨੂੰ ਚੱਕਦੇ ਹੋਏ ਪੁਲਿਸ ਨੂੰ ਸ਼ਿਕਾਇਤ ਕੀਤੀ
ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਆਰੋਪੀ ਬੈਂਕ ਕਰਮਚਾਰੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਅਤੇ ਪੁਲਿਸ ਨੇ ਕਿਹਾ ਹੈ ਕਿ ਜਲਦ ਇਸ ਵਿੱਚ ਗ੍ਰਫਤਾਰੀਆਂ ਕਰਕੇ ਡੁੰਘਾਈ ਨਾਲ ਜਾਂਚ ਕੀਤੀ ਜਾਏਗੀ ਤਾਂ ਕਿ ਹੋਰ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਉਸ ਬਾਰੇ ਵੀ ਪਤਾ ਚੱਲ ਸਕੇ
ਬਾਈਟ= ਡੀਐਸਪੀ , ਸਿਟੀ ਫਿਰੋਜ਼ਪੁਰ, ਸੁਖਵਿੰਦਰ ਸਿੰਘ
ਵਿਓ ਹੋਰ ਵੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਫ਼ਿਰੋਜ਼ਪੁਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ ਦੀ ਗੁਹਾਰ ਲਾਈ ਹੈ। ਪੁਲਿਸ ਨੂੰ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਚ ਸਥਿਤ ਕੈਪਿਟਲ ਸਮਾਲ ਫਾਇਨਾਂਸ ਬੈੰਕ ਚ ਖੇਤੀ ਕਰਜ ਅਤੇ ਕਾਰੋਬਾਰੀ ਕਰਜ ਲਈ ਕਾਗ਼ਜ਼ ਪਤੱਰ ਦਿੱਤੇ ਸਨ। ਪਰ ਕੈਪਿਟਲ ਸਮਾਲ ਫਾਇਨਾਂਸ ਬੈੰਕ ਦੇ ਮੁਲਾਜ਼ਮ ਜਗਦੀਪ ਸਿੰਘ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਉੱਨਾ ਦੇ ਕਾਗਜਾਂ ਦੀ ਦੁਰਵਰਤੋਂ ਕਰਦੇ ਹੋਏ ਉਨ੍ਹਾਂ ਦੇ ਨਾਮ ਪਰ ਲੱਖਾਂ ਦੇ ਫਰਜੀ ਲੋਨ ਪਾਸ ਕਰਵਾ ਲਏ ਤੇ ਲੋਨ ਦੀ ਰਕਮ ਆਪਣੇ ਚਹੇਤਿਆਂ ਦੇ ਖਾਤਿਆਂ ਚ ਟਰਾਂਸਫਰ ਕਰ ਦਿੱਤੀ ਗਈ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਜੇਕਰ ਫਰਜੀ ਲੋਨ ਦੀ ਰਾਸ਼ੀ ਨੂੰ ਜੋੜਿਆ ਜਾਵੇ ਤਾਂ ਉਹ ਕਰੋੜਾਂ ਰੁਪਏ ਚ ਬਣਦੀ ਹੈ। ਇਸ ਮਾਮਲੇ ਚ ਪੀੜ੍ਹਤ ਸੁਖਦੇਵ ਸਿੰਘ ਲੱਖਾ ਭੇਡੀਆਂ ਨੇ ਦੱਸਿਆ ਕਿ ਉਹ ਤੇਰਾਂ ਸਾਲ ਬਾਅਦ ਵਿਦੇਸ਼ੋਂ ਇਹ ਸੋਚ ਕੇ ਪਰਤਿਆ ਹੈ ਕਿ ਆਪਣੀ ਧਰਤੀ ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰਾਂਗਾ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਕਰਨ ਦੀ ਸਲਾਹ ਦੇਵਾਂਗਾ। ਉਸ ਨੇ ਭਰੇ ਮਨ ਨਾਲ ਕਿਹਾ ਕਿ ਜਿਸ ਤਰਾਂ ਉਸ ਨਾਲ ਠੱਗੀ ਹੋਈ ਹੈ ਉਸ ਦਾ ਮਨ ਬਹੁਤ ਉਦਾਸ ਹੈ। ਪੀੜਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਬਾਈਟ) ਲਾਲਜੀਤ ਸਿੰਘ ਪੀੜਤ
ਬਾਈਟ) ਸੁਖਦੇਵ ਸਿੰਘ ਪੀੜਤ
ਬਾਈਟ) ਗੁਰਮੁਖ ਸਿੰਘ ਪੀੜਤ
ਬਾਈਟ ਪੀੜਿਤ
ਐਂਡ ਓਵਰ : ਪੁਲਿਸ ਵੱਲੋਂ ਕੀਤੀ ਗਈ ਮੁਡਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਰ ਵੀ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਉਹ ਅੱਗੇ ਜਿਸ ਤਰ੍ਹਾਂ ਜਾਂਚ ਵਿੱਚ ਤਥ ਸਾਹਮਣੇ ਆਣਗੇ ਉਸ ਮੁਤਾਬਿਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਚਾਰ ਲੋਕਾਂ ਤੇ ਮੁਕਦਮਾ ਦਰਜ ਕੀਤਾ ਗਿਆ
13
Share
Report
SKSanjeev Kumar
FollowJul 19, 2025 18:00:14Bhikhi, Punjab:
एंकर मानसा जिले के कस्बा बुधलाड़ा के स्कूल में पानी भर जाने से मिड डे मील का खाना बनाने वाले वारकर परेशान है स्कूल में पिछले 20 दिनों से सीवरेज का गन्दा पानी भर गया है जिससे बदभू मार रही है इस मामले पर खाना बनाने वाली वर्करों ने बताया कि वह खाना तो मुश्किलों के बावजूद बना रहे हैं मगर बच्चों को बीमारी लगने का डर है इस लिए अब वह खाना नहीं बनाएंगे दूसरी ओर स्कूल के प्रिंसिपल ने कहा कि सीवरेज के पानी मामले पर कई बार सीवरेज के अधिकारियों को बताया गया है मगर फिर भी बह इस मुश्किल को हल नहीं कर रहे जिसके चलते खाना बनाने वाले वारकर और बच्चों को चमड़ी की बीमारी लगने का डर बना हुआ है
बाइट। जसवीर कौर मिड डे मील वर्कर
बाइट। परवीन कुमार कर्जकारी प्रिंसिपल
रिपोर्टर संजीव कुमार भिखी मानसा पंजाब 7009158608
14
Share
Report
MSManish Sharma
FollowJul 19, 2025 16:37:37Tarn Taran Sahib, Punjab:
तरन तारन संविधान बचाओ रैली में पहुंचे विपक्ष नेता प्रताप सिंह बाजवा और कांग्रेस पंजाब प्रधान राजा वार्डिंग
श्री हरमंदिर साहिब धमकी पर राजा वर्डिंग बोले मुझे आशंका है कि केंद्र और पंजाब सरकार कुछ गड़बड़ी तो नहीं करवा रहे
बोले उपचुनावों में दूसरी पार्टी से कैंडिडेट लाकर आप अपना वजूद खत्म कर रही है
पंजाब ने अफीम की खेतीनपर राजा बोले कि मेरे मन में हैं कि इस संबंधी लोक सभा में आवाज उठाऊं , अफीम की खेती के पक्ष में बोले वाडिंग
प्रताप सिंह बाजवा ने अनमोल गगन मां पर ट्विटर पर की गई टिप्पणी का हवाला देते हुए कहा कि अपने कार्यकाल से पहले इस्तीफा देना अपने हलके के लोगों के साथ धोखा है
12
Share
Report
TBTarsem Bhardwaj
FollowJul 19, 2025 16:37:10Ludhiana, Punjab:
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਵਿਰੁੱਧ ਐਸ ਕੇ ਐਮ ਦੇ ਸੱਦੇ ਦੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਹਮਾਇਤ,ਪੰਜ ਕਿਸਾਨ ਜਥੇਬੰਦੀਆਂ ਨੇ ਐਸ ਕੇ ਐਮ ਵੱਲੋਂ 30 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਦੇ ਸੱਦੇ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਬਹਿਰਾਮ ਕੇ) ਭਾਰਤੀ ਕਿਸਾਨ ਯੂਨੀਅਨ ( ਭਟੇੜੀ ) ਅਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਲੈਂਡ ਪੂਲਿੰਗ ਦੀ ਨੀਤੀ ਕਿਸਾਨਾਂ ਤੋਂ ਮੁਫਤ ਵਿੱਚ ਜਮੀਨ ਖੋਹਣ ਦਾ ਪ੍ਰੋਗਰਾਮ ਹੈ। ਪੰਜਾਬ ਦੀ ਵਾਹੀ ਯੋਗ ਜਮੀਨ ਨੂੰ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਕੋਲੋਂ ਖੋਹਣ ਨਹੀਂ ਦਿੱਤਾ ਜਾਵੇਗਾ। ਪੰਜੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਡੀਸੀ ਦਫਤਰ ਲੁਧਿਆਣਾ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਦਾ ਆਗਾਜ਼ ਕਰ ਚੁੱਕੀਆਂ ਹਨ। ਹੁਣ ਐਸਕੇਐਮ ਵੱਲੋਂ ਦਿੱਤੇ ਟਰੈਕਟਰ ਮਾਰਚ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕਰਦੀਆਂ ਹਨ। ਪੱਤਰਕਾਰਵਾਰਤਾ ਕਰਦਿਆਂ ਪੰਜਾਂ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਬਲਦੇਵ ਸਿੰਘ ਜੀਰਾ, ਦਿਲਬਾਗ ਸਿੰਘ ਗਿੱਲ, ਜੰਗ ਸਿੰਘ ਭਟੇੜੀ,ਬਲਵੰਤ ਸਿੰਘ ਬਹਿਰਾਮ ਕੇ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਮੈਂ ਨੇ ਕਿਹਾ ਕਿ ਲੋਕ ਸਰਕਾਰ ਦੀ ਕਿਸੇ ਚਾਲ ਵਿੱਚ ਨਾ ਫਸਣ। ਪਿੰਡਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਆਗੂ ਲੋਕਾਂ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਵਰਗੇ ਝੂਠੇ ਬਿਰਤਾਂਤ ਸਿਰਜ ਰਹੇ ਹਨ ਉਹਨਾਂ ਦਾ ਪਿੰਡਾਂ ਵਿੱਚ ਸਖਤ ਵਿਰੋਧ ਕਰਨ। ਕਿਸੇ ਵੀ ਹਾਲਤ ਵਿੱਚ ਜਮੀਨ ਦੇਣ ਦੀ ਹਾਮੀ ਭਰਨ ਦੀ ਭੁੱਲ ਨਾ ਕਰਨ।
10
Share
Report
HSHarmeet Singh
FollowJul 19, 2025 16:36:16Kurali, Punjab:
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਓਪਨ ਜਿੰਮ ਦਾ ਉਦਘਾਟਨ
ਐਂਕਰ
ਪੰਜਾਬ ਸਰਕਾਰ ਵੱਲੋਂ ਬੱਚਿਆਂ ਦਾ ਸਰੀਰਕ ਖੇਡਾਂ ਵੱਲ ਰੁਝਾਨ ਬਣਾਉਣ ਦੇ ਮਨੋਰਥ ਨਾਲ ਅਤੇ ਪਿੰਡਾਂ ਵਿੱਚ ਬੱਚਿਆਂ ਦੇ ਸਿਹਤ ਸੁਧਾਰ ਲਈ ਸਰਕਾਰ ਵੱਲੋਂ ਜਿੰਮ ਮੁਹਈਆ ਕਰਵਾਏ ਗਏ ਹਨ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਸਕੇ ਅਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਹੋ ਸਕੇ। ਇਸੇ ਲੜੀ ਤਹਿਤ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਪਿੰਡ ਚੱਕਲਾਂ ਵਿਖੇ ਸਥਾਪਿਤ ਕੀਤੇ ਗਏ ਜਿੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿਧਰੇ ਵੀ ਇਸੇ ਖੇਤਰ ਵਿੱਚ ਲੋਕਾਂ ਲਈ ਕਿਸੇ ਜਰੂਰਤ ਦੀ ਲੋੜ ਹੁੰਦੀ ਹੈ ਸਰਕਾਰ ਵੱਲੋਂ
ਹਰ ਖੇਤਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਲਾਕੇ ਵਿੱਚ ਸਰਕਾਰ ਵੱਖ-ਵੱਖ ਪਿੰਡਾਂ ਵਿੱਚ ਜਿੰਮ ਮੁਹਈਆ ਕਰਵਾਏ ਗਏ ਹਨ। ਜਿਨਾਂ ਵਿੱਚ ਇੱਕ ਪਿੰਡ ਚੱਕਲਾਂ ਵਿਖੇ ਵੀ ਜਿਮ ਸਥਾਪਿਤ ਕੀਤਾ ਗਿਆ ਹੈ। ਜੋ ਐਮਪੀ ਲੈਡ ਫੰਡ ਵਿੱਚੋਂ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਸੱਤ ਤਰ੍ਹਾਂ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ।
ਬਾਈਟ- ਡਾ. ਚਰਨਜੀਤ ਸਿੰਘ, ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ।
ਮੋਰਿੰਡਾ ਰਿਪੋਰਟ
12
Share
Report
PSParambir Singh Aulakh
FollowJul 19, 2025 16:36:06Amritsar, Punjab:
ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਕੁਲਤਾਰ ਸਿੰਘ ਸੰਧਵਾਂ ਵਿਧਾਨ ਸਭਾ ਸਪੀਕਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇੱਕ ਦੂਜੇ ਦੇ ਸਾਹਮਣੇ ਫਤਿਹ ਬੁਲਾਉਂਦੇ ਨਜ਼ਰ ਆਏ ਕੁਲਤਾਰ ਸਿੰਘ ਸੰਧਵਾਂ ਨੇ ਰਾਜਾ ਵੜਿੰਗ ਨੂੰ ਹੱਥ ਮਿਲਾਉਂਦੇ ਹੋਏ ਅਤੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਫਤਿਹ ਸਾਂਝੀ ਕੀਤੀ ਤੁਹਾਨੂੰ ਦੱਸ ਦੀਏ ਕਿ ਲਗਾਤਾਰ ਸ੍ਰੀ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀ ਭਰੀਆਂ ਈਮੇਲਸ ਨੂੰ ਦੇਖਦੇ ਹੋਏ ਸਾਰੇ ਹੀ ਸਿਆਸੀ ਲੀਡਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋ ਰਹੇ ਹਨ ਅਤੇ ਮੌਕੇ ਦਾ ਜਾਇਜ਼ਾ ਲੈ ਰਹੇ ਹਨ ਇਸ ਮੌਕੇ ਰਾਜਾ ਵੜਿੰਗ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੁਹਰਾਈ
5
Share
Report
HSHarmeet Singh
FollowJul 19, 2025 15:30:40Kurali, Punjab:
Anchor:-ਝੋਨੇ ਦੀ ਫਸਲ ਦੀ ਬਿਮਾਰੀ ਤੋਂ ਪਰੇਸ਼ਾਨ ਪਿੰਡ ਧਨੌਰੀ ਦੇ ਕਿਸਾਨ ਨੇ ਵਾਹੀ 40 ਦਿਨ ਪੁਰਾਣੀ ਤਿੰਨ ਏਕੜ ਝੋਨੇ ਦੀ ਫਸਲ
-ਕਿਹਾ 2022 ਵਿੱਚ ਆਈ ਸੀ ਬਿਮਾਰੀ, ਪਰੰਤੂ ਖੇਤੀਬਾੜੀ ਯੂਨੀਵਰਸਿਟੀ ਬਿਮਾਰੀ ਦਾ ਇਲਾਜ ਲੱਭਣ ਚ ਰਹੀ ਅਸਫਲ
ਕੁਰਾਲੀ:- ਪਿੰਡ ਖਾਬੜਾ ਦੇ ਇਕ ਕਿਸਾਨ ਵੱਲੋਂ ਬਿਮਾਰੀ ਦੀ ਲਪੇਟ ਵਿੱਚ ਆਈ ਝੋਨੇ ਦੀ 40 ਦਿਨ ਪੁਰਾਣੀ ਫਸਲ ਵਾਹੁਣ ਤੋਂ ਬਾਅਦ ਹੁਣ ਪਿੰਡ ਧਨੌਰੀ ਦੇ ਕਿਸਾਨ ਵੱਲੋਂ ਵੀ ਬਿਮਾਰੀ ਦੀ ਲਪੇਟ ਵਿੱਚ ਆਈ ਕਰੀਬ ਤਿੰਨ ਏਕੜ 40 ਦਿਨ ਪੁਰਾਣੀ ਝੋਨੇ ਦੀ ਫਸਲ ਵਾਹ ਦਿੱਤੀ ਗਈ, ਜਿਸ ਨਾਲ ਉਸ ਦਾ ਲਗਭਗ 80 ਹਜਾਰ ਰੁਪਏ ਦਾ ਨੁਕਸਾਨ ਵੀ ਹੋਇਆ। ਇਸ ਸਬੰਧੀ ਕਿਸਾਨ ਪਵਿੱਤਰ ਸਿੰਘ ਧਨੌਰੀ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਝੋਨੇ ਨੂੰ ਲੱਗੀ ਇਹ ਬਿਮਾਰੀ 2022 ਵਿੱਚ ਆਈ ਸੀ ਪ੍ਰੰਤੂ ਇੰਨੇ ਸਾਲਾਂ ਵਿੱਚ ਵੀ ਖੇਤੀਬਾੜੀ ਯੂਨੀਵਰਸਿਟੀ ਇਸ ਦਾ ਕੋਈ ਉਪਾਅ ਨਹੀਂ ਲੱਭ ਸਕੀ ਅਤੇ ਨਾ ਹੀ ਇਸ ਬਿਮਾਰੀ ਦਾ ਕੋਈ ਇਲਾਜ ਲੱਭ ਸਕੀ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਪਿੰਡ ਦਿ ਹੀ ਇੱਕ ਕਿਸਾਨ ਜਗਤਾਰ ਸਿੰਘ ਵੀ ਬਿਮਾਰੀ ਦੀ ਲਪੇਟ ਵਿੱਚ ਆਈ ਕਰੀਬ ਢਾਈ ਏਕੜ ਝੋਨੇ ਦੀ ਫਸਲ ਵਾਹ ਚੁੱਕਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਬਿਜਲੀ ਪਾਣੀ ਦੀ ਕੋਈ ਤੋਟ ਨਹੀਂ ਆਈ ਪ੍ਰੰਤੂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਕੋਈ ਵੈਕਸੀਨੇਸ਼ਨ ਜਾਂ ਦਵਾਈਆਂ ਤਿਆਰ ਨਾ ਕੀਤੇ ਜਾਣ ਕਾਰਨ ਅੱਗੇ ਹੋਰ ਵੀ ਅਨੇਕਾਂ ਕਿਸਾਨਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਵੀ ਕੀਤੀ।
ਬਾਈਟ -ਪੀੜਿਤ ਕਿਸਾਨ ਪਵਿੱਤਰ ਸਿੰਘ ਧਨੌਰੀ
1
Share
Report
VKVarun Kaushal
FollowJul 19, 2025 15:30:33Samrala, Punjab:
Varun Kaushal
Samrala
6 ਬੱਚਿਆਂ ਦੇ ਪਰਿਵਾਰ ਨਾਲ ਗਰੀਬੀ 'ਚ ਜੀਵਨ ਬਤੀਤ ਕਰਨ ਵਾਲੇ, ਕਿਸਾਨ ਦੀ ਮੋਟਰ 'ਤੇ
ਝੁੱਗੀ 'ਚ ਰਹਿਣ ਵਾਲੇ ਪ੍ਰਵਾਸੀ ਮਜਦੂਰ ਦੀਆਂ ਦੋ ਬੇਟੀਆਂ ਦੀ
ਸੱਪ ਦੇ ਡੰਗਣ ਨਾਲ ਮੌਤ ।
ਸਮਰਾਲਾ ਦੇ ਪਿੰਡ ਪਵਾਤ ਵਿਖੇ ਸੱਪ ਦੇ ਡੱਸਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ ਜੋ ਕਿ ਸਕੂਲ ਵਿਚ ਪਡ਼੍ਹਦੀਆਂ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਸਦੇ 6 ਬੱਚੇ ਹਨ ਅਤੇ ਉਹ ਪਿਛਲੇ 4-5 ਸਾਲਾਂ ਤੋਂ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇੱਕ ਮੋਟਰ ਨੇਡ਼੍ਹੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਉਸਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲਡ਼ਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ। ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁਡ਼ ਛੱਤ ’ਤੇ ਚਲੀਆਂ ਗਈਆਂ ਜਿੱਥੇ ਉਕਤ ਦੋਵੇਂ ਲਡ਼ਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਇੱਕ ਸੱਪ ਹੇਠਾਂ ਵਿਹਡ਼ੇ ਵਿਚ ਫਿਰ ਰਿਹਾ ਹੈ ਜਿਸ ਨੂੰ ਸਾਡੇ ਵਲੋਂ ਮਾਰ ਦਿੱਤਾ ਗਿਆ। ਕਰੀਬ 2 ਵਜੇ ਲਡ਼ਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 5 ਮਿੰਟ ਬਾਅਦ ਦੂਸਰੀ ਲਡ਼ਕੀ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ ਜਿਨ੍ਹਾਂ ’ਚੋਂ ਇੱਕ ਲਡ਼ਕੀ ਦੇ ਗਲੇ ਤੇ ਦੂਜੀ ਲਡ਼ਕੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਬਣੇ ਹੋਏ ਸਨ। ਇਸ ਤੋਂ ਬਾਅਦ ਦੋਵੇਂ ਲਡ਼ਕੀਆਂ ਨੂੰ ਮਾਛੀਵਾਡ਼ਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵੇਂ ਲਡ਼ਕੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲਡ਼ਕੀਆਂ ਦੀ ਮੌਤ ਸੱਪ ਦੇ ਡੱਸਣ ਕਾਰਨ ਹੋਈ ਹੈ।
Byte :- ਆਸ਼ਾ ਦੇਵੀ ਮਾਂ
Byte :- ਸ਼ਾਂਤੀ ਦੇਵੀ ਚਚੇਰੀ ਭੈਣ
ਹਰਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ ਅਤੇ ਸਾਡੀ ਮੋਟਰ ਤੇ ਰਹਿ ਰਿਹਾ ਹੈ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ ਦੇਰ ਰਾਤ ਪਰਿਵਾਰਿਕ ਮੈਂਬਰ ਵੱਲੋਂ ਫੋਨ ਕਰਕੇ ਇਤਲਾਹ ਦਿੱਤੀ ਗਈ ਕਿ ਬੱਚਿਆਂ ਦੇ ਸੱਪ ਨੇ ਡੰਗ ਮਾਰਿਆ ਪਰੰਤੂ ਜਦ ਮੈਂ ਇੱਥੇ ਪਹੁੰਚਿਆ ਤਾਂ ਉਹ ਬੱਚੀਆ ਦੀ ਮੌਤ ਹੋ ਗਈ ਸੀ । ਫਿਰ ਵੀ ਅਸੀਂ ਉਹਨਾਂ ਬੱਚਿਆਂ ਨੂੰ ਹਸਪਤਾਲ਼ ਲੈ ਗਏ ਜਿੱਥੇ ਡਾਕਟਰ ਵੱਲੋਂ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ।
Byte :- ਹਰਦੀਪ ਸਿੰਘ ਜਿਸ ਦੀ ਮੋਟਰ ਤੇ ਮਜ਼ਦੂਰ ਰਹਿੰਦੇ
1
Share
Report
ASAnmol Singh Warring
FollowJul 19, 2025 14:33:56Sri Muktsar Sahib, Punjab:
ਤੇਜ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਕਤਲ
- ਪਰਿਵਾਰ ਨੇ ਪਿੰਡ ਦੇ ਹੀ ਨੌਜਵਾਨਾਂ ਤੇ ਕਤਲ ਕਰਨ ਤੇ ਲਗਾਏ ਕਥੀਤ ਦੋਸ਼
ਮੁਕਤਸਰ ਦੇ ਪਿੰਡ ਗੋਨਿਆਣਾ ਵਿੱਚ ਇੱਕ 35 ਤੋਂ 40 ਸਾਲ ਦੇ ਮੋਣਾ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਨੂੰ ਕਤਲ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ, ਬੀਤੀ ਰਾਤ ਕਰੀਬ 9 ਵਜੇ ਦੇ ਲਗਭਗ ਨੌਜਵਾਨ ਮੂੰਹ ਬੰਨ ਕੇ ਘਰ ਅੰਦਰ ਵੜੇ ਅਤੇ ਹਮਲਾ ਕਰਕੇ ਮੋਣੇ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।
ਜਖ਼ਮਾਂ ਦੀ ਗੰਭੀਰਤਾ ਦੇ ਚਲਦੇ ਪਰਿਵਾਰਕ ਮੈਂਬਰ ਉਸ ਨੂੰ ਫਰੀਦਕੋਟ ਦੇ ਹਸਪਤਾਲ ਲੈ ਗਏ, ਜਿੱਥੇ ਇਲਾਜ ਦੇ ਦੌਰਾਨ ਮੋਣਾ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ ਕਤਲ ਕਰਨ ਵਾਲੇ ਨੌਜਵਾਨ ਪਿੰਡ ਦੇ ਹੀ ਰਹਿਣ ਵਾਲੇ ਹਨ, ਜਿਨ੍ਹਾਂ ਨੇ ਪਹਿਲਾਂ ਵੀ ਮੋਣਾ 'ਤੇ ਹਮਲਾ ਕਰਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਸਨ।
ਮੋਣਾ ਪੇਸ਼ੇ ਤੋਂ ਡਰਾਈਵਰ ਸੀ, ਉਸ ਦੇ ਤਿੰਨ ਬੱਚੇ ਹਨ ਅਤੇ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ। ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ।
ਮੌਕੇ 'ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਪੁਲਿਸ ਅਧਿਕਾਰੀਆਂ ਕੋਲ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ ਮਾਮਲਾ ਗੰਭੀਰ ਹੋਣ ਕਾਰਨ ਪੁਲਿਸ ਵੱਲੋਂ ਅਧਿਕਾਰਕ ਤਸਦੀਕ ਅਜੇ ਆਉਣੀ ਬਾਕੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਦੋਸ਼ੀਆਂ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
ਬਾਈਟ-ਮਨਮੀਤ ਢਿੱਲੋਂ ਐਸ ਪੀ ਡੀ
ਬਾਈਟ:- ਮ੍ਰਿਤਕ ਦੇ ਪਰਿਵਾਰਿਕ ਮੈਂਬਰ
14
Share
Report
RNRam Narian Kansal
FollowJul 19, 2025 14:05:30Chowk, Punjab:
लोकेशन सुनाम
R N KANSAL
अनमोल गगन मान के इस्तीफे की अटकलों पर अमन अरोड़ा का बड़ा बयान, कहा- अनमोल मेरी छोटी बहन जैसी, कोई भी मसला मिल-बैठकर सुलझा लेंगे
वॉइसओवर:
आम आदमी पार्टी की विधायक अनमोल गगन मान के इस्तीफे की खबरों के बीच पार्टी के पंजाब प्रधान और कैबिनेट मंत्री अमन अरोड़ा का पहला रिएक्शन सामने आया है।
उन्होंने कहा है कि फिलहाल उनकी अनमोल गगन मान से कोई बातचीत नहीं हुई है, लेकिन पार्टी के सभी नेता एक परिवार की तरह हैं। अनमोल उनके लिए छोटी बहन जैसी हैं। अगर कोई गलतफहमी है भी, तो उसे मिल-बैठकर सुलझा लिया जाएगा।
बाइट (अमन अरोड़ा):
"अनमोल गगन मेरी छोटी बहन जैसी हैं, अगर कोई भी बात है तो हम बैठकर हल निकाल लेंगे।"
वॉइसओवर:
इसके साथ ही अमन अरोड़ा ने सुखबीर सिंह बादल द्वारा बेअदबी मामलों पर दिए गए बयान की कड़ी निंदा की। उन्होंने कहा कि बरगाड़ी और बहिबल कलां जैसे मामलों में आज तक इंसाफ नहीं मिला।
अमन अरोड़ा ने बताया कि पिछली सरकार ने ये केस सीबीआई को सौंप दिए, लेकिन वहां से भी कोई नतीजा नहीं निकला। अब पंजाब सरकार ने इस मामले को गंभीरता से लिया है।
बाइट (अमन अरोड़ा):
"हमने एल.के. यादव की अगुवाई में एक नई एसआईटी बनाई है, जो बेअदबी के मामलों की जांच करेगी। हमें भरोसा है कि ये टीम लाखों श्रद्धालुओं को इंसाफ दिलाएगी।"
वॉइसओवर:
पंजाब सरकार का कहना है कि गुरु ग्रंथ साहिब जी की बेअदबी मामले में न्याय दिलाना उनकी प्राथमिकता है, और इस बार दोषियों को किसी भी कीमत पर
पर बक्शा नहीं जाएगा
अमन अरोडा ने अपने विकास कार्यों की मीडिया से बात की
11
Share
Report
NSNitesh Saini
FollowJul 19, 2025 13:41:24Sundar Nagar, Himachal Pradesh:
लोकेशन मंडी :
स्लग :
मंडी में आपदा नुकसान का जायजा लेने पहुंचा केंद्रीय दल, धर्मपुर क्षेत्र का किया दौरा
भारी बारिश और भूस्खलन से प्रभावित इलाकों का किया निरीक्षण
सात सदस्यीय दल ने स्याठी, कांडापतन, धर्मपुर कॉलेज क्षेत्र में हालात का लिया मूल्यांकन
20 जुलाई को थुनाग, जंजैहली और करसोग में करेंगे दौरा
मंडी (नितेश सैनी) :
एंकर : मंडी जिला में भारी बारिश और भूस्खलन से हुए नुकसान का आकलन करने के लिए शुक्रवार को सात सदस्यीय अंतर मंत्रालयीय केंद्रीय दल मंडी पहुंचा। दल ने धर्मपुर क्षेत्र के स्याठी गांव, धर्मपुर कॉलेज के पास क्षतिग्रस्त सड़क, कांडापतन की क्षतिग्रस्त पेयजल योजना और 33 केवी पावर प्लांट सहित अन्य प्रभावित स्थलों का निरीक्षण किया। उपायुक्त अपूर्व देवगन ने केंद्रीय दल को क्षेत्र में प्राकृतिक आपदा से हुए नुकसान की जानकारी दी और अब तक किए गए राहत एवं पुनर्वास कार्यों की भी विस्तृत जानकारी साझा की। स्थानीय विधायक चंद्रशेखर ने ध्वाली किसान भवन में केंद्रीय दल के साथ बैठक कर क्षेत्रीय हालात पर चर्चा की।
इस केंद्रीय टीम में गृह मंत्रालय, वित्त मंत्रालय, जल शक्ति मंत्रालय, ऊर्जा मंत्रालय, सड़क परिवहन एवं राजमार्ग मंत्रालय, ग्रामीण विकास मंत्रालय और कृषि मंत्रालय के अधिकारी शामिल हैं। दल में शामिल वरिष्ठ अधिकारियों में जी. पार्थसारथी, कंदर्प वी. पटेल, वसीम अशरफ, करन सरीन, ए.के. कुशवाहा, दीप शेखर सिंघल और डॉ. विक्रांत सिंह प्रमुख रहे।
केंद्रीय दल कल यानी 20 जुलाई को थुनाग, जंजैहली और करसोग के आपदा प्रभावित क्षेत्रों का दौरा कर वहां भी नुकसान का आकलन करेगा। इस दौरान अतिरिक्त जिला दंडाधिकारी डॉ. मदन कुमार, एसडीएम धर्मपुर जोगिंद्र पटियाल, एसडीएम सरकाघाट स्वाति डोगरा सहित विभिन्न विभागों के अधिकारी भी मौके पर उपस्थित रहे।
13
Share
Report