Back
पंजाब एग्रो फूड ग्रीन कॉर्पोरेशन के नए चेयरमैन बने बलजिंदर सिंह ढिल्लो
RBRohit Bansal
Sept 12, 2025 08:20:33
DMC, Chandigarh
ਬਲਜਿੰਦਰ ਸਿੰਘ ਢਿੱਲੋ ਨੇ ਸੰਭਾਲਿਆ ਪੰਜਾਬ ਐਗਰੋ ਫੂਡ ਗਰੀਨ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਗੁਮਰਾਹ ਕੀਤਾ - ਅਮਨ ਅਰੋੜਾ
ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਸਹੀ ਅੰਕੜੇ ਨਹੀਂ ਕੀਤੇ ਪੇਸ਼ - ਅਮਨ ਅਰੋੜਾ
ਬਲਜਿੰਦਰ ਸਿੰਘ ਨੇ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਪੰਜਾਬ ਐਗਰੋ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਗੇ ਇਸੇ ਦੇ ਨਾਲ ਕਿਸਾਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਪੰਜਾਬ ਦੇ ਫਰੂਟ ਦੀ ਸਹੀ ਤਰੀਕੇ ਨਾਲ ਵਿਕਰੀ ਹੋ ਸਕੇ ਅਤੇ ਪੰਜਾਬ ਐਗਰੋ ਦੇ ਸਟੋਰਾਂ ਵਿੱਚ ਵਾਧਾ ਕੀਤਾ ਜਾ ਸਕੇ ਨਾਲ ਦੀ ਨਾਲ ਕਿਸਾਨਾਂ ਲਈ ਖੇਤੀ ਦੇ ਸਹਾਇਕ ਧੰਦੇ ਵਜੋਂ ਫਲਾਂ ਦਾ ਕੰਮ ਹੋਰ ਪ੍ਰਫੁੱਲਤ ਕੀਤਾ ਜਾਵੇ ਇਸ ਚੀਜ਼ ਨੂੰ ਲੈ ਕੇ ਉਹਨਾਂ ਵੱਲੋਂ ਕੰਮ ਕੀਤਾ ਜਾਏਗਾ।
ਬਾਈਟ , ਬਲਜਿੰਦਰ ਸਿੰਘ ਢਿੱਲੋ, ਚੇਅਰਮੈਨ
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੀ ਹਾਜ਼ਰ ਰਹੇ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਢਿੱਲੋ ਨੂੰ ਇਸ ਚੀਜ਼ ਲਈ ਪਹਿਲਾਂ ਤਾਂ ਮੁਬਾਰਕਬਾਦ ਦਿੱਤੀ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਦੀਆਂ ਕਿਹਾ ਕੇਂਦਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ ਪੰਜਾਬ ਨੂੰ ਕਿਹਾ ਜਾ ਰਿਹਾ ਹੈ 12 ਹਜਾਰ ਕਰੋੜ ਰੁਪਏ ਤੋਂ ਉਹਨੂੰ ਭੇਜ ਦਿੱਤੇ ਗਏ ਨੇ ਪਰ ਜਿਸ ਤਰੀਕੇ ਦੀਆਂ ਸ਼ਰਤਾਂ ਲਗਾਈਆਂ ਗਈਆਂ ਨੇ ਉਹ ਪੈਸਾ ਪੰਜਾਬ ਖਰਚ ਹੀ ਨਹੀਂ ਕਰ ਸਕਦਾ 6800 ਰੁਪਆ ਇੱਕ ਏਕੜ ਲਈ ਦਿੱਤਾ ਜਾ ਰਿਹਾ ਜੇਕਰ ਕਿਸੇ ਦਾ ਘਰ ਢਹਿ ਜਾਵੇ ਤਾਂ ਉਸ ਲਈ ਮਹਿਜ਼ 1 ਲੱਖ20 ਹਜਾਰ ਪੂਰਾ ਘਰ ਅਤੇ ਛੱਤ ਡਿੱਗਣ ਤੇ ਕੇਵਲ 6500 ਦਿੱਤਾ ਜਾ ਰਿਹਾ ਅਜਿਹੇ ਵਿੱਚ ਇਸ ਪੈਸੇ ਨਾਲ ਕਿਸੇ ਵੀ ਵਿਅਕਤੀ ਦੀ ਪਰਪਾਈ ਨਹੀਂ ਹੋ ਸਕਦੀ ਪਰ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤੇ ਗਏ ਨੇ ਅਸੀਂ ਉਸ ਦੇ ਉੱਪਰ ਖਰਾ ਉਤਰਾਂਗੇ ਅਤੇ ਹਰ ਇੱਕ ਵਿਅਕਤੀ ਤੱਕ ਉਸਦੇ ਬਣਦੇ ਹੋਏ ਮੁਆਵਜੇ ਦੀ ਰਾਸ਼ੀ ਪਹੁੰਚਾਈ ਜਾਏਗੀ,,,,, ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਉਹਨਾਂ ਨੇ ਪੰਜਾਬ ਨੂੰ ਗੁਮਰਾਹ ਕੀਤਾ
ਬਾਈਟ ਅਮਨ ਅਰੋੜਾ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowSept 12, 2025 12:03:270
Report
SSSanjay Sharma
FollowSept 12, 2025 12:02:110
Report
SSSanjay Sharma
FollowSept 12, 2025 12:01:320
Report
SBSANJEEV BHANDARI
FollowSept 12, 2025 12:00:540
Report
KSKamaldeep Singh
FollowSept 12, 2025 12:00:340
Report
ASARVINDER SINGH
FollowSept 12, 2025 11:47:193
Report
ASAvtar Singh
FollowSept 12, 2025 11:35:194
Report
SNSUNIL NAGPAL
FollowSept 12, 2025 11:16:117
Report
JSJagmeet Singh
FollowSept 12, 2025 11:15:549
Report
DVDEVENDER VERMA
FollowSept 12, 2025 11:04:465
Report
SSSanjay Sharma
FollowSept 12, 2025 11:04:077
Report
BSBHARAT SHARMA
FollowSept 12, 2025 11:01:1710
Report
MTManish Thakur
FollowSept 12, 2025 11:00:5810
Report
SBSANJEEV BHANDARI
FollowSept 12, 2025 10:50:0810
Report
KDKuldeep Dhaliwal
FollowSept 12, 2025 10:50:009
Report