Back
गुरदासपुर Dinanagar में रवि नदी ने मचाई तबाही; बुज़ुर्ग दंपति का घर उजड़ गया
ASAvtar Singh
Sept 12, 2025 11:35:19
Gurdaspur, Punjab
Gurdaspur
ਗੁਰਦਾਸਪੁਰ ਤੇ ਕਸਬਾ ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਵਿੱਚ ਰਾਵੀ ਦੇ ਦਰਿਆ ਨੇ ਕਾਫੀ ਤਬਾਹੀ ਮਚਾਈ ਹੈ ਦੀਨਾਨਗਰ ਦੇ ਪਿੰਡ ਟਾਂਡਾ ਵਿੱਚ ਰਾਵੀ ਦਰਿਆ ਦੇ ਪਾਣੀ ਨੇ ਇੱਕ ਬਜ਼ੁਰਗ ਜੋੜੇ ਦਾ ਘਰ ਬਿਲਕੁਲ ਹੀ ਤਬਾਹ ਕਰ ਦਿੱਤਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਜਦੋਂ ਪਾਣੀ ਆਇਆ ਤਾਂ ਪਾਣੀ ਨੇ ਉਹਨਾਂ ਦਾ ਇੱਕ ਕਮਰਾ ਵੀ ਢਹਿ ਢੇਰੀ ਕਰ ਦਿੱਤਾ ਅਤੇ ਉਹਨਾਂ ਦੇ ਡੰਗਰ ਵੀ ਹੜ ਦੇ ਪਾਣੀ ਵਿੱਚ ਰੁੜ ਗਏ ਹਨ। ਅਤੇ ਹੁਣ ਮਿਹਨਤ ਮਜ਼ਦੂਰੀ ਕਰਕੇ ਉਹ ਆਪਣਾ ਪਾਲਣ ਪੋਸ਼ਣ ਕਰ ਰਹੇ ਹਨ ਉਹਨਾਂ ਦੱਸਿਆ ਕਿ ਜਦੋਂ ਪਾਣੀ ਆਇਆ ਤਾਂ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੂਰੀ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਬਿਤਾਈ
121____
Shots
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 12, 2025 13:51:560
Report
RKRAJESH KATARIA
FollowSept 12, 2025 13:49:041
Report
BSBALINDER SINGH
FollowSept 12, 2025 13:48:340
Report
MJManoj Joshi
FollowSept 12, 2025 13:47:270
Report
MTManish Thakur
FollowSept 12, 2025 13:46:190
Report
BSBHARAT SHARMA
FollowSept 12, 2025 13:46:070
Report
JSJagmeet Singh
FollowSept 12, 2025 13:39:343
Report
VKVipan Kumar
FollowSept 12, 2025 13:38:451
Report
RKRAMAN KHOSLA
FollowSept 12, 2025 13:38:093
Report
SSSanjay Sharma
FollowSept 12, 2025 13:37:444
Report
KSKamaldeep Singh
FollowSept 12, 2025 13:35:010
Report
MTManish Thakur
FollowSept 12, 2025 13:30:360
Report
SSSanjay Sharma
FollowSept 12, 2025 13:20:245
Report
DVDEVENDER VERMA
FollowSept 12, 2025 13:16:483
Report