Become a News Creator

Your local stories, Your voice

Follow us on
Download App fromplay-storeapp-store
Advertisement
Back
Jalandhar143115

ਅੰਮ੍ਰਿਤਸਰ ਪੁਲਿਸ ਨੇ ਨਸ਼ਿਆ ਵਿਰੁੱਧ ਮੁਹਿੰਮ 'ਚ 130 ਕਿਲੋ ਹੈਰੋਇਨ ਬਰਾਮਦ ਕੀਤੀ!

BHARAT SHARMA
Jun 30, 2025 09:32:51
Jalandhar, Punjab
ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਜੰਡਿਆਲਾ ਵਿਖੇ ਚਲਾਇਆ ਗਿਆ caso ਆਪਰੇਸ਼ਨ। ਮਾਰਚ 1 ਤੋਂ ਲੈ ਕੇ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ 130 ਕਿਲੋਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ, 2 ਕਰੋੜ ਡਰੱਗ ਮਨੀ ਵੀ ਕੀਤੀ ਬਰਾਮਦ, ਡੇਢ ਕਰੋੜ ਦੀ ਪ੍ਰੋਪਰਟੀ ਕੀਤੀ ਫਰੀਜ, ਹੁਣ ਤੱਕ 800 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ, 850ਤੋਂ ਵੱਧ ਨੌਜਵਾਨਾਂ ਨੂੰ ਡੀ ਅਡਿਕਸ਼ਨ ਸੈਂਟਰ ਤੇ ਕਰਾਇਆ ਭਰਤੀ, ਅਤੇ 300 ਲੋਕਾਂ ਦੀ ਓਟ ਸੈਂਟਰ ਤੇ ਕਰਵਾਇਆ ਰਜਿਸਟਰੇਸ਼ਨ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਜਡਿਆਲਾ ਡੇ ਮੁਹੱਲਾ ਸ਼ੇਖਪੁਰਾ ਚਲਾਇਆ ਗਿਆ ਕੈਸੋ ਆਪਰੇਸ਼ਨ, ਸ਼ੇਖਪੁਰਾ ਇਲਾਕਾ ਨਸ਼ੇ ਨੂੰ ਲੈ ਕੇ ਕਾਫੀ ਬਦਨਾਮ ਹੈ, ਜਿਸ ਦੇ ਚਲਦੇ ਅੱਜ ਜਡਿਆਲਾ ਪੁਲਿਸ ਦੇ ਵੱਲੋਂ ਪੂਰੇ ਇਲਾਕੇ ਤੇ ਚਲਾਇਆ ਗਿਆ ਸਰਚ ਅਭਿਆਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅੱਜ ਉਹਨਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਜੰਡਿਆਲਾ ਦੇ ਮੁਹੱਲਾ ਸ਼ੇਖਪੁਰਾ ਵਿੱਚ ਉਹਨਾਂ ਦੇ ਵੱਲੋਂ ਚਲਾਇਆ ਗਿਆ ਸਰਚ ਅਭਿਆਨ, ਨਸ਼ਾ ਤਸਕਰਾਂ ਦੇ ਘਰਾਂ ਦੇ ਲਿਤੀ ਗਈ ਤਲਾਸ਼ੀ, ਅਤੇ ਜਿਹੜੇ ਭਗੋੜੇ ਹਨ ਉਹਨਾਂ ਦੇ ਘਰ ਦੇ ਵਿੱਚ ਵੀ ਜਾ ਕੇ ਲਿੱਤੀ ਗਈ ਤਲਾਸ਼ੀ, ਪੂਰੇ ਮੁਹੱਲੇ ਦੇ ਵਿੱਚ ਲਗਾਈ ਗਏ ਨੇ ਨਾਕੇ, ਅਤੇ ਜਿਹੜਾ ਵੀ ਸ਼ੱਕੀ ਲੱਗਦਾ ਹੈ ਉਸ ਦੀ ਕੀਤੀ ਜਾ ਰਹੀ ਹੈ ਚੰਗੇ ਤਰੀਕੇ ਦੇ ਨਾਲ ਚੈਕਿੰਗ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ 130 ਕਿਲੋਗ੍ਰਾਮ ਹੀਰੋਇਨ ਕੀਤੀ ਗਈ ਬਰਾਮਦ ਅਤੇ ਦੋ ਕਰੋੜ ਡਰੱਗ ਮਨੀ ਵੀ ਕੀਤੀ ਗਈ ਬਰਾਮਦ, ਡੇਢ ਕਰੋੜ ਤੋਂ ਵੱਧ ਪ੍ਰੋਪਰਟੀ ਵੀ ਕੀਤੀ ਗਈ ਫਰੀਜ਼, 800 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਫਤਾਰ, 8ਸ ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰ ਤੇ ਕਰਵਾਇਆ ਗਿਆ ਭਰਤੀ, ਅਤੇ 300 ਲੋਕਾਂ ਦੀ ਓਟ ਸੈਂਟਰ ਦੇ ਵਿੱਚ ਕਰਵਾਈ ਗਈ ਰਜਿਸਟਰੇਸ਼ਨ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਜਿਸ ਦੇ ਕੋਲ ਵੀ ਨਸ਼ੇ ਤਸਕਰ ਦੀ ਕੋਈ ਵੀ ਜਾਣਕਾਰੀ ਹੈ ਉਹ ਸਾਡੇ ਨਾਲ ਜਰੂਰ ਸਾਂਝੀ ਕਰ ਸਕਦਾ ਹੈ ਅਸੀਂ ਉਸਦਾ ਨਾਮ ਗੁਪਤ ਰੱਖਾਂਗੇ, ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਬਚਤ ਬੰਦ ਹੈ ਪੰਜਾਬ ਨੂੰ ਨਸ਼ੇ ਮੁਕਤ ਬਣਾਉਣ ਦੇ ਲਈ। ਬਾਈਟ ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement