Back
ਧੂਰੀ ਰੇਲਵੇ ਫਾਟਕ 'ਤੇ ਬਣੇਗਾ 57 ਕਰੋੜ ਦਾ ਪੁਲ, ਜਾਣੋ ਕਦੋਂ ਹੋਵੇਗਾ ਪੂਰਾ!
Dhuri, Punjab
part1
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਧੂਰੀ ਸ਼ਹਿਰ ਵਾਲੇ ਫਾਟਕਾਂ ਦਾ ਕੀਤਾ ਦੌਰਾ .......
ਜਲਦੀ ਹੀ ਧੂਰੀ ਰੇਲਵੇ ਫਾਟਕਾ ਤੇਬਣਾਇਆ ਜਾਵੇਗਾ ਪੁਲ....... ਰਵਨੀਤ ਬਿੱਟੂ
57 ਕਰੋੜ ਦੀ ਲਾਗਤ ਨਾਲਬਣੇਗਾ ਧੂਰੀ ਦਾ ਰੇਲਵੇ ਪੁਲ
ਪੁਲਬਣਾਉਣ ਲਈ ਇੱਕ ਸਾਲ ਦਾ ਲਗੇਗਾ ਸਮਾ
-ਮਜੀਠੀਏ ਦੇ ਕੇਸ ਬਾਰੇ ਗਰਜ ਕੇ ਬੋਲੇ ਰਵਨੀਤ ਬਿੱਟੂ
ਕੇਜਰੀ ਵਾਲਨੇ ਕੋਰਟ ਚ ਪਹਿਲਾ ਮੰਗੀ ਸੀ ਮੁਆਫੀ ......
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Firozpur, Punjab:
फिरोजपुर पुलिस को मिली बड़ी कामयाबी
सीआईए स्टाफ फिरोजपुर पुलिस ने दो अलग अलग मामलों में 3 किलो 602 ग्राम हेरोइन और 2 मोबाइल फोन के साथ कार और मोटरसाइकिल और 5 नशा तस्करों को गिरफ्तार किया
पकड़ी गई हेरोइन की अंतरराष्ट्रीय बाजार में कीमत करोड़ों रुपए बताई जाती है
एस एस पी भूपिंदर सिंह ने प्रेस कॉन्फ्रेंस कर जानकारी दी
पांचों पकड़े गए तस्कर नौजवान है पुलिस आगे इनसे जांच कर रही है कि यह हेरोइन पाकिस्तान से कैसे मंगवाते थे और आगे किसको देते थे इनके साथ और कौन कौन शामिल है इसकी जांच कर रहे है
फिरोजपुर में सीआईए स्टाफ फिरोजपुर पुलिस ने दो अलग अलग मामलों में 3 किलो 602 ग्राम हेरोइन और 2 मोबाइल फोन के साथ कार और मोटरसाइकिल और 5 नशा तस्करों को गिरफ्तार किया एसएसपी फिरोजपुर भूपेंद्र सिंह सिद्धू ने प्रेस कॉन्फ्रेंस कर जानकारी दी यह हेरोइन पाकिस्तान से आई है उन्होंने कहा कि पांचों पकड़े गए तस्कर नौजवान है पुलिस आगे इनसे जांच कर रही है कि यह हेरोइन पाकिस्तान से कैसे मंगवाते थे और आगे किसको देते थे इनके साथ और कौन कौन शामिल है इसकी जांच कर रहे है
BYTE SSP BHUPINDER SINGH
0
Share
Report
Patiala, Punjab:
ਰੇਸੀਡੈਂਟ ਡਾਕਟਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਸਟੂਡੈਂਟ ਐਸੋਸੀਏਸ਼ਨ (ਇਟਰਨ) ਵਲੋਂ ਆਪਣੀਆਂ ਮੰਗਾਂ ਨੂੰ ਲੈਣੇ ਹੈਲਥ ਸੈਕਟਰੀ ਨਾਲ ਮਿਲਣ ਤੋਂ ਬਾਅਦ ਐਲਾਨ ਕੀਤਾ ਕਿ ਕੱਲ੍ਹ ਹੜਤਾਲ ਜਾਰੀ ਰਹੇਗੀ ਅਤੇ ਰਾਜਿੰਦਰਾ ਹੋਸਪੀਟਲ ਦੀ opd ਬੰਦ ਰਹੇਗੀ, ਪਰੰਤੂ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ
ਊਨਾ ਦੀ ਮੰਗ ਸਟਾਈਪਨ ਚ ਬੜੋਤਰੀ ਤੇ ਫੀਸ ਚ ਵਾਧਾ ਕੀਤਾ ਉਸ ਫੈਂਸਲੇ ਨੂੰ ਵਾਪਿਸ ਲੀਤਾ ਜਾਵੇ
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 2906ZP_APS_GORGE_R
ਆਜ਼ਾਦੀ ਦੇ ਕਈ ਦਹਾਕਿਆਂ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਚੰਗਰ ਇਲਾਕੇ ਦੇ ਕੁਝ ਪਿੰਡ
Anchor --- ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਇੰਨੇ ਸਾਲ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਚੰਗਰ ਇਲਾਕੇ ਦੇ ਕੁਝ ਪਿੰਡ ਹਾਲੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਜੇ ਗੱਲ ਕੀਤੀ ਜਾਵੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਹੇਠਲਾ ਦਬੂੜ ਦੀ ਤਾਂ ਹੇਠਲਾ ਦਬੋੜ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦੇ ਵਿਚਕਾਰ ਇੱਕ ਖੱਡ ਪੈਂਦੀ ਹੈ ਬਰਸਾਤ ਦੇ ਦਿਨਾਂ ਵਿੱਚ ਉਕਤ ਖੱਡ ਵਿੱਚ ਆਉਂਦਾ ਭਾਰੀ ਪਾਣੀ ਲੋਕਾਂ ਲਈ ਮੁਸ਼ਕਲ ਲੈ ਕੇ ਆਉਂਦਾ ਹੈ ਕਿਉਂਕਿ ਉਕਤ ਪਿੰਡ ਦੇ ਲੋਕ ਜੋ ਕਿ ਆਪਣੇ ਕੰਮ ਦੇ ਸਿਲਸਿਲੇ ਵਿੱਚ ਪਿੰਡ ਤੋਂ ਬਾਹਰ ਆਣ ਜਾਣ ਵਿੱਚ ਬਰਸਾਤ ਦੇ ਦਿਨਾਂ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਹੋਈ ਭਾਰੀ ਬਰਸਾਤ ਦੇ ਕਾਰਨ ਉਹਨਾਂ ਦੀ ਖੱਡ ਦੇ ਵਿੱਚ ਕਰੀਬ ਪੰਜ ਸੱਤ ਫੁੱਟ ਉੱਚਾ ਪਾਣੀ ਆਇਆ ਜਿਸ ਨਾਲ ਉਕਤ ਖੱਡ ਵਿੱਚੋਂ ਲੰਘਣਾ ਬਹੁਤ ਔਖਾ ਹੈ ਉਹਨਾਂ ਕਿਹਾ ਕਿ ਸਵੇਰ ਹੁੰਦਿਆਂ ਹੁੰਦਿਆਂ ਖੱਡ ਵਿੱਚ ਪਾਣੀ ਕਾਫੀ ਜਿਆਦਾ ਸੀ ਪਰ ਲੋਕਾਂ ਨੂੰ ਸਮੇਂ ਦੀ ਉਡੀਕ ਕਰਨੀ ਪਈ ਅਤੇ ਪਾਣੀ ਉਤਰਨ ਤੋਂ ਬਾਅਦ ਲੋਕ ਆਪਣੇ ਕੰਮਾਂ ਲਈ ਪਿੰਡ ਤੋਂ ਬਾਹਰ ਨਿਕਲੇ .
VO1 --- ਉਹਨਾਂ ਕਿਹਾ ਕਿ ਪਰ ਬਰਸਾਤ ਦੇ ਦਿਨਾਂ ਵਿੱਚ ਅਗਰ ਰਾਤ ਸਮੇਂ ਕਿਸੇ ਦੇ ਘਰ ਵਿੱਚ ਕੋਈ ਬਿਮਾਰ ਹੋ ਜਾਵੇ ਫਿਰ ਪਿੰਡ ਦੇ ਵਿੱਚੋਂ ਬਾਹਰ ਲੈ ਕੇ ਜਾਣਾ ਬੜਾ ਔਖਾ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਉਹ ਕਈ ਵਾਰ ਪਿਛਲੀਆਂ ਸਰਕਾਰਾਂ ਤੋਂ ਉਕਤ ਖੱਡ ਤੇ ਪੁਲ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵੋਟਾਂ ਸਮੇਂ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨਾਂ ਦੀ ਖੱਡ ਤੇ ਪੁੱਲ ਜਰੂਰ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਬੀਤ ਚੁੱਕੇ ਹਨ ਅਤੇ ਅੱਜ ਵੀ ਉਹ ਆਪਣੀ ਉਕਤ ਖੱਡ ਤੇ ਪੁਲ ਦੀ ਉਡੀਕ ਕਰ ਰਹੇ ਹਨ ਉਹਨਾਂ ਮੰਗ ਕੀਤੀ ਕਿ ਖੱਡ ਤੇ ਪੁਲ ਬਣਾ ਕੇ ਲੋਕਾਂ ਦੀ ਵੱਡੀ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਪਿੰਡ ਦੇ ਮੌਤਵਾਰ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਲਗਭਗ 600 ਤੋਂ 700 ਦੇ ਕਰੀਬ ਘਰ ਹਨ ਜਿਸ ਵਿੱਚ ਜਿੱਥੇ ਦਲਿਤ ਭਾਈਚਾਰੇ ਦੀ ਆਬਾਦੀ ਹੈ ਉਥੇ ਹੀ ਰਾਜਪੂਤ ਭਾਈਚਾਰੇ ਦੀ ਵੀ ਕਾਫੀ ਜਿਆਦਾ ਆਬਾਦੀ ਹੈ ਪਰ ਉਹਨਾਂ ਦੇ ਆਣ ਜਾਣ ਲਈ ਕੋਈ ਵੀ ਢੁਕਮਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਸਾਰੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉਹਨਾਂ ਕਿਹਾ ਕਿ ਕਈ ਵਾਰ ਤਾਂ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਉਹਨਾਂ ਕਿਹਾ ਕਿ ਜਦੋਂ ਦਿਨ ਸਮੇਂ ਮੀਂਹ ਪੈਂਦਾ ਹੈ ਤਾਂ ਉਹਨਾਂ ਦੇ ਬੱਚੇ ਜਦੋਂ ਸਕੂਲ ਤੋਂ ਵਾਪਸ ਆਉਂਦੇ ਹਨ ਤਾਂ ਉਹ ਖੱਡ ਤੇ ਪਾਰ ਰਹਿ ਜਾਂਦੇ ਹਨ ਅਤੇ ਜਿਹੜੇ ਕੋਈ ਲੋਕ ਖੱਡ ਦੇ ਪਾਰ ਹੁੰਦੇ ਹਨ ਉਹ ਪਾਰ ਰਹਿ ਜਾਂਦੇ ਹਨ ਉਹਨਾਂ ਕਿਹਾ ਕਿ ਸਾਡੀ ਇਸ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਮੌਜੂਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਕਤ ਤੇ ਜਲਦੀ ਤੋਂ ਜਲਦ ਪੁੱਲ ਬਣਾ ਕੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾਵੇ.
Byte - ਪਿੰਡ ਵਾਸੀ
0
Share
Report
Fatehgarh Sahib, Punjab:
Anchor :- ਸਰਕਾਰ ਵੱਲੋਂ ਰਾਜਸੀ ਬਦਲਾਖੋਰੀ ਦੇ ਤਹਿਤ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਰਾਜਸੀ ਬਦਲਾਖੋਰੀ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਜੇਕਰ ਕੋਈ ਸੱਚਾਈ ਸੀ ਤਾਂ ਸਰਕਾਰ ਨੂੰ ਬਣਿਆ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਹਿਲਾਂ ਸਰਕਾਰੀ ਧਿਰ ਵੱਲੋਂ ਕਿਉਂ ਨਹੀਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਇਸ ਕਹਿਣਾ ਸੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ,ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮਸ਼ੀਨਰੀਆਂ ਸਰਕਾਰੀ ਏਜੰਸੀਆਂ ਕਿਸੇ ਸਿਆਸੀ ਵਿਰੋਧੀਆ ਲਈ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਤੇ ਇਹ ਰਿਵਾਇਤ ਸਰਕਾਰ ਵੱਲੋਂ ਗਲਤ ਪਾਈ ਗਈ ਹੈ ਤੇ ਅਜਿਹੇ ਬੀਜੇ ਹੋਏ ਕੰਡੇ ਫਿਰ ਮੁੜ ਕੇ ਆਪ ਚੁਗਣੇ ਪੈਂਦੇ ਹਨ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪੰਜ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੇ ਮਾਮਲੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸੱਲਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਇਸ ਸਰਕਾਰ ਵਿੱਚ ਨੇਕ ਸਲਾਹ ਦਿੰਦਾ ਹੈ ਜਾ ਰੋਕ ਟੋਕ ਕਰਦਾ ਹੈ ਉਸਨੂੰ ਪਾਰਟੀ ਵੱਲੋਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਿਸੇ ਸਮੇਂ ਕੁਮਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਤੱਕ ਬਣਾਉਣ ਦੇ ਝੂਠੇ ਝਾਂਸੇ ਦਿੱਤੇ ਗਏ ਸਨ ਬਾਅਦ ਵਿੱਚ ਜੋ ਉਨਾਂ ਨਾਲ ਵਿਵਹਾਰ ਹੁੰਦਾ ਰਿਹਾ ਉਹ ਸਭ ਦੇ ਸਾਹਮਣੇ ਹੈ ਤੇ ਅੱਜ ਉਸ ਨੂੰ ਸੱਚ ਬੋਲਣ ਦਾ ਨਤੀਜਾ ਭੁਗਤਣਾ ਪਿਆ ਹੈ। ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀਆਂ ਤੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੇਰ ਆਏ ਦਰੁਸਤ ਆਏ ਦੇ ਤਹਿਤ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀਆਂ ਹੁੰਦੀਆਂ ਆ ਰਹੀਆਂ ਬੇਅਦਬੀਆਂ ਦੇ ਦੋਸ਼ੀ ਸਖਤ ਕਾਨੂੰਨ ਨਾ ਹੋਣ ਕਾਰਨ ਬਚਦੇ ਰਹੇ ਹਨ ਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਰਹੀ ਹੈ।
Byte :- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ
0
Share
Report
Amritsar, Punjab:
Wt
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ, ਦਿਨ ਦੇ ਵੇਲੇ ਹੀ ਛਾਇਆ ਹਨੇਰਾ, ਅੰਮ੍ਰਿਤਸਰ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ, ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਹੁੰਮਸ ਭਰੀ ਗਰਮੀ ਪੈ ਰਹੀ ਸੀ, ਤੇ ਪਾਰਾ ਲਗਾਤਾਰ 45 ਡਿਗਰੀ ਤੋਂ ਪਾਰ ਜਾ ਰਿਹਾ ਸੀ।, ਪਰ ਅੱਜ ਗੁਰੂਨਗਰੀ ਅੰਮ੍ਰਿਤਸਰ ਦੇ ਵਿੱਚ ਮੌਸਮ ਹੋਇਆ ਸੁਹਾਵਨਾ ਅਤੇ ਪਾਰਾ 33 ਡਿਗਰੀ ਤੱਕ ਪਹੁੰਚ ਚੁੱਕਾ, ਇਸ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਦੇ ਚਿਹਰੇ ਖਿਲੇ, ਲੋਕਾਂ ਨੂੰ ਮਿਲੀ ਗਰਮੀ ਤੋਂ ਨਿਜਾਤ,
0
Share
Report
Banur, Punjab:
बनूड़ और डेराबस्सी में बरसात के मौसम को लेकर पीडब्ल्यूडी अलर्ट मोड पर चल रहा है। बरसात के मौसम में अप्रिय घटना से निपटने के लिए 4000 रेत से भरे बैक का कोटा रिजर्व तौर पर रखा गया है। विभागीय अधिकारियों ने बताया के 2023 में आई बाढ़ के चलते लोगों को भयंकर मंजर देखना पड़ा था जिसको लेकर इतिहात के तौर पर काम किया जा रहा है। प्रशासनिक अधिकारियों की तरफ से आदेश जारी किए गए हैं के बरसात के मौसम में अपने कार्य स्थल की चौकसी रखी जाए।
शार्ट -
बाइट - JE PWD Gulab Singh
0
Share
Report
Sangrur, Punjab:
ਜਿਲਾ ਸੰਗਰੂਰ ਦੇ ਪਿੰਡ ਉਪਲੀ ਵਿਖੇ ਤਕਸਾਰ ਇੱਕ ਮੰਦਭਾਗੀ ਘਟਨਾ ਘਟੀ ਜਿਸ ਵਿੱਚ 55 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਪੁੱਤਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ
ਪਿੰਡ ਉਪਲੀ ਵਿਖੇ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤਰ ਦੇ ਲਈ ਚਾਹ ਬਣਾਉਣ ਦੇ ਲਈ ਰਸੋਈ ਵਿੱਚ ਗਈ ਤਾਂ ਉਸਨੇ ਜਿਸ ਤਰਾਂ ਹੀ ਗੈਸ ਦਾ ਬਟਨ ਆਉਣ ਕੀਤਾ ਸਰੰਡਰ ਦਾ ਬਲਾਸਟ ਹੋ ਗਿਆ ਜਿਸ ਦੇ ਨਾਲ ਉਹਨਾਂ ਦੀ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਉਦੇ ਵਿਹੜ ਵਿੱਚ ਸੁੱਤੇ ਉਸਦੇ ਪਤੀ ਉੱਤੇ ਜਾ ਡਿੱਗੀ ਜਿਸ ਨਾਲ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਹਦੇ ਪੁੱਤਰ ਅਤੇ ਉਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੈ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਸਾਧਨ ਸੀ
ਬਾਈਟ :- ਕੁਲਦੀਪ ਸਿੰਘ ਪੰਚ ਉਪਲੀ
ਬਾਈਟ :- ਜੰਗੀਰ ਸਿੰਘ ਸਰਪੰਚ
ਬਾਈਟ :- ਰਣਜੀਤ ਸਿੰਘ ਪਿੰਡ ਵਾਸੀ
0
Share
Report
Sri Muktsar Sahib, Punjab:
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋ ਲੰਬੀ ਹਲਕੇ ਦੇ ਪਿੰਡ ਵਣਵਾਲਾ ਅਣੂ ਅਤੇ ਕੱਖਾਂਵਾਲੀ ‘ਚ ਪਸ਼ੂ ਡਿਸਪੈਂਸਰੀਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਦੇ ਰੱਖੇ ਨੀਂਹ ਪੱਥਰ
ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕਾ ਲੰਬੀ ਦੇ ਪਿੰਡ ਵਣਵਾਲਾ ਅਣੂ ਅਤੇ ਕੱਖਾਂਵਾਲੀ ‘ਚ ਪਸ਼ੂ ਡਿਸਪੈਂਸਰੀਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਦੇ ਨੀਂਹ ਪੱਥਰ ਰੱਖੇ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਲੰਬੀ ਨੂੰ ਹਰ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਵਣਵਾਲਾ ਅਣੂ ਅਤੇ ਕੱਖਾਂਵਾਲੀ ਵਿੱਚ 47.04 ਲੱਖ ਰੁਪਏ ਦੀ ਲਾਗਤ ਨਾਲ ਪਸ਼ੂ ਡਿਸਪੈਂਸਰੀਆਂ ਦੀਆਂ ਅਤਿ ਆਧੁਨਿਕ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਪਸ਼ੂ ਡਿਸਪੈਂਸਰੀਆਂ ਇਨ੍ਹਾਂ ਪਿੰਡਾਂ ਸਮੇਤ ਨੇੜਲੇ ਹੋਰ ਵੀ ਕਈ ਪਿੰਡਾਂ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਹਰ ਵਰਗ ਨਾਲ ਜੁੜੀਆਂ ਲੋੜਾਂ ਨੂੰ ਸਾਹਮਣੇ ਰੱਖਦਿਆਂ ਹਲਕੇ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਅਤੇ ਪੜਾਅਵਾਰ ਹਰ ਕੰਮ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਵਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਾਰੇ ਹਸਪਤਾਲਾਂ ਨੂੰ ਘੋੜਿਆਂ ਨੂੰ ਟੈਟੇਨਸ ਦੇ ਬਚਾਅ ਲਈ ਟੀਕੇ ਮੁਹਿਈਆ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਨਿਜਿੱਠਣ ਲਈ ਵੀ ਵਚਨਬੱਧ ਹੈ ਜਿਸ ਲਈ ਸੈਕਸਡ ਸੀਮਨ ਦੀਆਂ 2 ਲੱਖ ਡੋਜਾਂ ਮੰਗਵਾਈਆਂ ਹਨ। ਇਸ ਸੀਮਨ ਤੋਂ 90 ਪ੍ਰਤੀਸ਼ਤ ਤੋਂ ਜਿਆਦਾ ਕੱਟੀਆਂ/ਵੱਛੀਆਂ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਹੋਇਆ ਪਸ਼ੂਆਂ ਨੂੰ ਸੱਪ ਦੇ ਕੱਟਣ ਦੇ ਇਲਾਜ ਲਈ ਰਾਜ ਦੇ ਸਾਰੇ ਤਹਿਸੀਲ ਪੱਧਰ ਦੇ ਹਸਪਤਾਲ ਅਤੇ ਪੌਲੀਕਲੀਨਿਕਾਂ ਵਿਚ ਦਵਾਈ ਬਿਲਕੁਲ ਮੁਫਤ ਉਪਲਬਧ ਕਰਵਾਈ ਗਈ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਗੋਕੇ ਅਤੇ ਮਹਿਰੂਆਂ ਨੂੰ ਮਲੱਪ ਰਹਿਤ ਕਰਨ ਲਈ ਦਵਾਈ ਦੀ ਵੰਡ ਵੀ ਬਿਲਕੁਲ ਮੁਫਤ ਕੀਤੀ ਗਈ ਹੈ। ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਪਸ਼ੂਆਂ ਦੇ ਬੀਮੇ ਸਬਸਿਡੀ ‘ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੀਆਂ ਨਵੀਨ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਟ੍ਰੇਨਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
Byte ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ
0
Share
Report
Kullu, Himachal Pradesh:
केंद्रीय संसदीय एवं अल्पसंख्यक कार्य मंत्री किरेन रिजिजू आज जनजातीय क्षेत्रों का दौरा कर कुल्लू पहुंचे। उपायुक्त कुल्लू तोरुल एस रवीश सहित जिला प्रशासन की ओर से उनका स्वागत व अभिनंदन किया गया। इस दौरान उन्होंने कहा कि इस बार उन्होंने किन्नौर, स्पीति तथा लाहौल का दौरा किया है तथा कई केंद्रीय स्कीमों का शुभारंभ किया है। उन्होंने कहा कि जनजातीय क्षेत्र किन्नौर, काजा, लाहौल तथा चंबा के लोगों का जीवन बहुत कठिन है तथा केंद्र सरकार का इन क्षेत्रों के विकास पर विशेष ध्यान है। उन्होंने कहा कि सरकार युवाओं को ध्यान में रखकर योजनाओं को लागू करने का प्रयास कर रही है। उन्होंने कहा कि अगली बार वे चंबा के दुर्गम क्षेत्र का दौरा करेंगे।
बाइट - किरेन रिजिजू केंद्रीय संसदीय एवं अल्पसंख्यक कार्य मंत्री
0
Share
Report
Banur, Punjab:
घग्गर दरिया पर बने मुबारकपुर काजवे की टूटी रेलिंग लोगों के लिए बन सकती है खतरा
पहले भी टूटी रेलिंग के कारण कार हो गई थी हादसा ग्रस्त
घग्गर दरिया के ऊपर मुबारकपुर काजबे की टूटी हुई रेलिंग वाहन चालकों के लिए कभी भी खतरा बन सकती है। बता देंगे बरसात का सीजन चल रहा है और घग्गर दरिया में जल स्तर सर काफी बढ़ा हुआ है। मुबारकपुर कस्बे से गुजरने वाली ट्रैफिक के लिए बहुत संकरा पुल है और रेलिंग टूटी हुई है जिसके चलते कभी भी अप्रिय घटना होने का खतरा बना हुआ है। बता देंगे कुछ समय पहले भी मुबारकपुर काजवे की टूटी हुई रेलिंग के चलते एक कार दरिया में हादसा ग्रस्त हो गई थी।
हालांकि पीडब्ल्यूडी विभाग के अधिकारियों का कहना है की काजवे की जगह घगगर पर पुल निर्माण के लिए पंजाब सरकार की तरफ से 30 करोड रुपए का बजट जारी किया गया है लेकिन कल निर्माण का कार्य अभी शुरू नहीं हुआ।
शार्ट -
बाइट - जेई पीडब्ल्यूडी
0
Share
Report