Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001

शिमला मालरोड पर बाबा बनकर लड़कियों को छूने वाला वीडियो वायरल, लोगों में गुस्सा

ADAnkush Dhobal
Mar 27, 2026 10:19:44
Shimla, Himachal Pradesh
शिमला के मालरोड से ‘परेशान’ करने वाला वीडियो वीडियो में बाबा का भेष बनाकर लड़कियों को छूता नज़र आया शख़्स वीडियो सोशल मीडिया पर वायरल, लोग कर रहे कार्रवाई की मांग मनचले को पुलिस का नहीं डर, सड़क पर भी लोगों ने नहीं किया कोई विरोध पुलिस को अब तक नहीं मिली कोई शिकायत- SSP शिमला
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
GPGYAN PRAKASH
Mar 27, 2026 11:50:26
Paonta Sahib, Himachal Pradesh:निश्चल लेट कर तपस्या कर रहे हैं संत ने छाती पर उगाए जौ सनातन धर्म के संत और सन्यासी बेहद अनोखे ढंग से सनातन की रक्षा में जुटे हैं। पांवटा साहिब के सालावाला में एक संत लेटे लेते अपनी छाती पर जौं उगा दिए। संत पिछले 8 दिनों से बिना कुछ खाए पिए एक ही स्थान पर निश्चल लेटे हुए तप कर रहे हैं। महात्मा इशारों में बताते हैं कि यह तब सनातन की रक्षा के उद्देश्य से कर रहे हैं। इस दौरान उनकी छाती पर बीजे गए जौं पूरे उग गए हैं। महात्मा का तप सामर्थ्य देख कर हर कोई हैरान है। जिला सिरमौर के गिरिपार क्षेत्र की सालवाला पंचायत में पूरूवाला से गिरी नदी के किनारे महाकालेश्वर मंदिर में एक संत महात्मा ने पिछले 9 दिनों से पहले नवरात्रि से बिना Shouch, बिना हिले पीठ के बल लेटकर अपने छाती पर जों उगाकर तपस्या कर रहे हैं। मान्यता है कि नवरात्रि के दौरान हम अपने घरों में पूजा के स्थान पर जों उगाते हैं। जिससे घर से नकारात्मक ऊर्जा निकल जाती है। ये संत भी सनातन की रक्षा पूरे क्षेत्र की नकारात्मक ऊर्जा और प्राकृतिक आपदा से बचने के लिए यह तपस्या कर रहे हैं। बाबा जी का वास्तविक नाम खत्री राम है। ब्रह्मचारी बाबा इसी क्षेत्र से सम्बंध रखते हैं। उन्होने सन्यास में जाने के लिए इन्होंने गुरु धारण किया हुआ है। अभी उनकी तपस्या का प्रथम चरण है। वो जप, तप, व्रत कर रहे हैं उसके बाद उनके गुरु के द्वारा ही नाम करण होगा। जिस मंदिर की कुटिया में बाबा जी तपस्या कर रहे हैं उस पर छत भी नहीं है एक मात्र एक तिरपाल है। जिसमें बरसात के समय से पानी अंदर टपकता है। बाबा जी से इशारों में यह बात बताई। उन्होंने इशारों में ही बताया कि 9 दिन तक बिना अन्न गृहण, मात्र पानी की बूंदे पर रहना इसलिए संभव हो पाया क्योंकि वह 2 साल से फलाहारी ओर मौन धारी है। उन्होंने बताया कि वो यह सब जग कल्याण के लिए के रहे हैं। यह सब वो लेट कर ही लिख कर बताते हैं। गौरतलब है कि हिमाचल प्रदेश को देव भूमि कहा जाता है। जिसमें इस तरह के संत जब तप यू और तपस्या कर रहे हैं। जिसका उदाहरण यहां देखने को मिल रहा है। पूरे क्षेत्र के लोग उनके दर्शनों के लिए उमड़ रहे हैं।
0
comment0
Report
MSManish Sharma
Mar 27, 2026 11:49:55
Tarn Taran Sahib, Punjab:तरन तारन में पुलिस का सख्त पहरा: 31 नाकों से पूरे जिले में सुरक्षा का जाल डीएसपी-एसपी की निगरानी में चेकिंग अभियान, संदिग्ध हिरासत में; वाहनों से आपत्तिजनक सामान बरामद एंकर तरन तारन में कानून-व्यवस्था को और मजबूत करने के उद्देश्य से पुलिस ने व्यापक स्तर पर नाकेबंदी अभियान चलाया है। पूरे जिले में एक साथ 31 पुलिस नाके लगाकर सुरक्षा का ऐसा चक्रव्यूह रचा गया, जिससे संदिग्ध गतिविधियों पर कड़ी नजर रखी जा सके। इस विशेष अभियान की निगरानी डीएसपी और एसपी रैंक के अधिकारी स्वयं कर रहे हैं, ताकि हर नाके पर सख्ती और पारदर्शिता सुनिश्चित हो। पंजाब पुलिस की टीमों ने इन नाकों पर गुजरने वाले वाहनों की बारीकी से जांच की। खासकर संदिग्ध वाहनों, देर रात आवाजाही करने वालों, होटल संचालकों और अवैध गतिविधियों से जुड़े संभावित व्यक्तियों पर फोकस रखा गया। चेकिंग के दौरान कई वाहनों से आपत्तिजनक सामान बरामद किया गया है, वहीं कई संदिग्ध व्यक्तियों को हिरासत में लेकर पूछताछ शुरू की गई है। एसएसपी सुरिंदर लांबा ने बताया कि यह अभियान अपराध पर अंकुश लगाने और आम जनता में सुरक्षा की भावना मजबूत करने के लिए चलाया गया है। उन्होंने कहा कि हिरासत में लिए गए संदिग्धों से पूछताछ के आधार पर आगे और बरामदगियां होने तथा अपराधियों तक पहुंचने की संभावना है। एसएसपी ने स्पष्ट किया कि इस तरह की नाकेबंदी भविष्य में भी समय-समय पर जारी रहेगी, ताकि जिले में शांति और सुरक्षा का माहौल कायम रखा जा सके। पुलिस के इस सघन अभियान से अपराधियों में भय और आम नागरिकों में भरोसा बढ़ा है। स्थानीय लोगों ने भी पुलिस की इस कार्रवाई की सराहना की है और इसे जिले की सुरक्षा के लिए जरूरी कदम बताया है। बाइट एसएसपी सुरिंदर लांबा
0
comment0
Report
BSBHARAT SHARMA
Mar 27, 2026 11:24:17
Amritsar, Punjab:ਸ਼ਮਸ਼ਾਨ ਘਾਟ ਤੱਕ ਨਹੀਂ ਛiddaੇ ਚੋਰਾਂ ਨੇ ਹੱਥ, ਅਸਥੀਆਂ ਚੋਰੀ ਹੋਣ ਨਾਲ ਪਿੰਡ ਵਿੱਚ ਰੋਸ ਲਗਾਤਾਰ ਵੱਧ ਰਹੀਆਂ ਚੋਰੀਆਂ ਨੇ ਲੋਕਾਂ ਨੂੰ ਕੀਤਾ ਡਰਾ, ਪੁਲਿਸ ਜਾਂਚ ਜਾਰੀ ਮੱਝਾਂ, ਗੇਟ ਤੇ ਬਿਜਲੀ ਸਮਾਨ ਵੀ ਚੋਰੀ, ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਪਿੰਡ ਵਾਸੀਆਂ ਦੀ ਮੰਗ—ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, 24 ਘੰਟੇ ਨਿਗਰਾਨੀ ਹੋਵੇ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਕੱਥੂਨੰਗਲ ਵਿੱਚ ਚੋਰੀਆਂ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਭਾਰੀ ਡਰ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਹੁਣ ਚੋਰਾਂ ਨੇ ਸ਼ਮਸ਼ਾਨ ਘਾਟ ਵਰਗੀਆਂ ਪਵਿੱਤਰ ਥਾਵਾਂ ਨੂੰ ਵੀ ਨਹੀਂ ਛੱਡਿਆ। ਤਾਜ਼ਾ ਮਾਮਲੇ ਵਿੱਚ ਸ਼ਮਸ਼ਾਨ ਘਾਟ ਤੋਂ ਨਾ ਸਿਰਫ਼ ਲੋਹੇ ਦੇ ਗੇਟ, ਬਿਜਲੀ ਦੀਆਂ ਤਾਰਾਂ ਅਤੇ ਹੋਰ ਸਮਾਨ ਚੋਰੀ ਹੋਇਆ, ਸਗੋਂ ਇਕ ਪਰਿਵਾਰ ਦੀਆਂ ਅਸਥੀਆਂ ਵੀ ਗਾਇਬ ਹੋ ਗਈਆਂ, ਜਿਸ ਨਾਲ ਪਿੰਡ ਵਾਸੀਆਂ ਵਿੱਚ ਗਹਿਰਾ ਦੁੱਖ ਅਤੇ ਰੋਸ ਹੈ। ਪੀੜਤ ਪਰਿਵਾਰ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੀ ਮਾਤਾ ਦਾ ਸੰਸਕਾਰ ਕੀਤਾ ਸੀ ਅਤੇ ਰਿਵਾਜ ਅਨੁਸਾਰ ਅਸਥੀਆਂ ਇਕੱਠੀਆਂ ਕਰਕੇ ਇੱਕ ਥਾਂ ‘ਤੇ ਸੰਭਾਲ ਕੇ ਰੱਖੀਆਂ ਸਨ। ਪਰ ਜਦੋਂ ਉਹ ਦੁਬਾਰਾ ਅਸਥੀਆਂ ਚੁੱਕਣ ਲਈ ਪਹੁੰਚੇ ਤਾਂ ਉਹ ਗਾਇਬ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਚੋਰੀ ਨਹੀਂ, ਸਗੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸਨੂੰ ਉਹ ਕਦੇ ਭੁੱਲ ਨਹੀਂ ਸਕਦੇ। ਇਸ ਲਈ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਦੱਸਿਆ ਕਿ ਮੱਝਾਂ ਦੀ ਚੋਰੀ, ਘਰਾਂ ਦੇ ਸਮਾਨ ਦੀ ਚੋਰੀ ਅਤੇ ਸ਼ਮਸ਼ਾਨ ਘਾਟ ਤੋਂ ਲੋਹੇ ਦੇ ਗੇਟ ਤੱਕ ਉਖਾੜ ਕੇ ਲੈ ਜਾਣੀਆਂ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਇਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਵੀ ਚੋਰੀ ਹੋ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ। ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਵੀ ਮੰਨਿਆ ਕਿ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਕਾਰਨ ਅਪਰਾਧ ਵੱਧ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ‘ਚ ਨਸ਼ੇੜੀ ਲੋਕ ਵੀ ਆਉਂਦੇ ਹਨ, ਜੋ ਉਥੇ ਗੰਦਗੀ ਅਤੇ ਤਬਾਹੀ ਪੈਦਾ ਕਰ ਰਹੇ ਹਨ। ਉਦਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਮਲਿਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਤੇ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਫੋਰਸ ਦੀ ਕਮੀ ਦੇ ਬਾਵਜੂਦ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ 24 ਘੰਟੇ ਨਿਗਰਾਨੀ ਲਈ ਕਰਮਚਾਰੀ ਤਾਇਨਾਤ ਕਰਨ, ਸੁਰੱਖਿਆ ਕੈਮਰੇ ਲਗਾਉਣ ਅਤੇ ਨਸ਼ੇ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ。
997
comment0
Report
PSParambir Singh Aulakh
Mar 27, 2026 11:23:50
Amritsar, Punjab:ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਅੰਮ੍ਰਿਤਸਰ ਚ DC ਦਫਤਰ ਵਿਖੇ ਧਰਨਾ ਦਿੱਤਾ ਗਿਆ ਇਸ ਮੌਕੇ ZEE ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਨਾ ਹੋਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸਬੰਧ ਵਿੱਚ ਅੱਜ ਦਾ ਧਰਨਾ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਐਸਸੀਪੀਸੀ ਦੇ ਪ੍ਰਬੰਧ ਬਿਲਕੁਲ ਠੀਕ ਨਹੀਂ ਹਨ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ ਅਤੇ ਸਿਰਫ ਇੱਕ ਸਕੱਤਰ ਨੂੰ ਇਸ ਦਾ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਬੇਅਦਬੀਆਂ ਨੂੰ ਲੈ ਕੇ ਸਰਕਾਰ ਨੂੰ ਕੋਈ ਕਾਨੂੰਨ ਲੈ ਕੇ ਆਉਣਾ চাইਦਾ ਹੈ। ਜੋ ਜਮੀਨੀ ਪੱਧਰ ਤੇ ਵੀ ਲਾਗੂ ਹੋਵੇ ਉਹਨਾਂ ਕਿਹਾ ਕਿ ਐਸੀ ਪੀਸੀ ਦੇ ਪ੍ਰਬੰਧ ਬਿਲਕੁਲ ਠੀਕ ਨਹੀਂ ਹਨ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚੀ ਗਈ ਨਾਲ ਸਿਰਫ ਇਲਜ਼ਾਮ ਇੱਕ ਸਕੱਤਰ ਤੇ ਸੁੱਟ ਦਿੱਤਾ ਗਿਆ ਜਦਕਿ ਇਸ ਦੇ ਪਿੱਛੇ ਹੋਰ ਵੀ ਕਈ ਮੈਂਬਰ ਅਤੇ ਲੀਡਰ ਹਨ ਐਸਜੀਪੀਸੀ ਦੇ ਹੋਣ ਜਾ ਰਹੇ ਬਜਟ ਇਜਲਾਸ ਤੇ ਉਹਨਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਮਤਾ ਪੇਸ਼ ਕਰਨ ਲਈ ਕਿਹਾ
971
comment0
Report
NSNaresh Sethi
Mar 27, 2026 11:05:36
Kot Kapura, Punjab:ਪੰਜਾਬ ਅੰਦਰ ਮਾਲਵਾ ਕਨਾਲ ਨਹਿਰ ਨਾਮ ਦੀ ਨਵੀਂ ਨਹਿਰ ਦੀ ਉਸਾਰੀ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਬਚਾਓ ਮੋਰਚਾ ਵੱਲੋਂ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਅੰਦਰ ਮਾਲਵਾ ਨਹਿਰ ਦੀ ਉਂਸਾਰੀ ਹੁੰਦੀ ਤਾਂ ਇਸ ਨਾਲ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਵੇਗਾ। ਮੋਰਚੇ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਥਾਂਧੇਵਾਲਾ ਨੇ ਦੱਸਿਆ ਕਿ ਇਸ ਨਹਿਰ ਦੇ ਜਰੀਏ ਪੰਜਾਬ ਸਰਕਾਰ ਆਪਣੇ ਦਿੱਲੀ ਦੇ ਨੇਤਾਵਾਂ ਦੇ ਨਿਰਦੇਸ਼ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਇਹ ਨਹਿਰ ਵਿੱਚ ਸੁੱਟਣਾ ਚਾਹੁੰਦੀ ਹੈ ਜਿਸ ਨਾਲ ਪ੍ਰਦੂਸ਼ित ਪਾਣੀ ਪੰਜਾਬ ਲੋਕਾਂ ਦੇ ਘਰਾਂ ਤੱਕ ਪੁੱਜੇਗਾ। ਉਹਨਾਂ ਕਿਹਾ ਕਿ ਜੋ ਸਰਹੰਦ ਨਹਿਰ ਪੰਜਾਬ ਲਈ ਪਾਣੀ ਸਪਲਾਈ ਕਰਦੀ ਹੈ ਉਸ ਵਿੱਚ ਪਿਛਲੇ ਦਿਨ ਹੀ ਪਾਣੀ ਦੀ ਮਾਤਰਾ ਵਧਾਈ ਗਈ ਹੈ ਅਤੇ ਜੇਕਰ ਇਸੇ ਨਹਿਰ ਨੂੰ ਹੀ ਹੋਰ ਚੌੜਾ ਕਰਕੇ ਪਾਣੀ ਦੀ ਮਾਤਰਾ ਵਧਾਈ ਜਾਵੇ ਤਾਂ ਨਵੀਂ ਨਹਿਰ ਦੀ ਜਰੂਰਤ ਨਹੀਂ ਪਵੇਗੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦੇ ਪਹਿਲਾਂ ਬਣੀਆਂ ਹੋਈਆਂ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦੇ ਚਲਦੇ ਹੋਰ ਭੀੜਾ ਕੀਤਾ ਜਾ ਰਿਹਾ ਤਾਂ ਜੋ ਇੱਕ ਲੋੜ ਪੈਦਾ ਕੀਤੀ ਜਾ ਸਕੇ ਕਿ ਪੰਜਾਬ ਵਿੱਚ ਹੋਰ ਨਹਿਰ ਬਣਨੀ ਚਾਹੀਦੀ ਹੈ,ਪਰ ਸਰਕਾਰ ਦੇ ਮਨਸੂਬੇ ਗਲਤ ਹਨ ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਅੱਜ ਫਰੀਦਕੋਟ ਦੇ ਅੰਦਰ ਇੱਕ ਵੱਡਾ ਇਕੱਠ ਕੀਤਾ गया ਜਿਸ ਵਿੱਚ ਪੰਜਾਬ ਦੇ ਅੱਠ ਵਿਧਾਨ ਸਭਾ ਹਲਕੇ ਜੋ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜਪੁਰ ਜਿਲੇ ਨਾਲ ਸੰਬੰਧਿਤ ਹਨ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਮੋਰਚੇ ਦੀ ਹਮਾਇਤ ਲਈ ਪੁੱਜੇ ਹਨ ਅਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੋਪਿਆ ਜਾਣਾ ਹੈ। ਉਹਨਾਂ ਕਿਹਾ ਕਿ ਲਗਾਤਾਰ ਅਸੀਂ ਇਸ ਨਹਿਰ ਦੇ ਵਿਰੋਧ ਵਿੱਚ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਪੰਜਾਬ ਅੰਦਰ ਕਦੀ ਵੀ ਅਜਿਹੀ ਨਹਿਰ ਨਹੀਂ ਬਣਨ ਦੇਵਾਂਗੇ ਜਿਸ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਮਿਲਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਅਤੇ ਖਤਰਨਾਕ ਬਿਮਾਰੀਆਂ ਲੋਕਾਂ ਦੇ ਘਰਾਂ ਤੱਕ ਪੁੱਜਣ।
938
comment0
Report
SSSanjay Sharma
Mar 27, 2026 11:03:51
Noida, Uttar Pradesh:पश्चिम एशिया के हालात के चलते क्रूड ऑयल में बढ़ोतरी हुई है हर पंद्रह दिन में सरकार ऐक मैकेनिज्म लाएगी और पेट्रोल डीजल के रेट की समीक्षा करेगी पेट्रोल में संशोधित ड्यूटी 11.90 अब रह गई है 10 रुपए की कमी डीजल पर 17.90 से घटकर 7.80 पर आ गई हालात लगातार बदल रहे है कुछ भी सुनिश्चित नहीं मध्य पूर्व में अभी भी युद्ध के हालात है भारत सरकार नेहलत से निपटने के लिए कई कदम उठाए है अगले दो महीने की सप्लाई के लिए पर्याप्त इंतजाम है LPG की आयात पर 90 फीसदी निर्भरता है व्यवसायिक सप्लाई को कुछ वक्त के लिए रोका गया था आज 70 फीसदी सप्लाई शुरू हो चुकी है, लगभग30 हजार टन कमर्शिलंदी गई है 5 kg के 30 हजार सिलेंडर माइग्रेंट वर्कर को दिए गए है सरकार ने ये सुनिश्चित किया है कि पेट्रोल डीजल के दाम न बड़े अप्रैल 2022 से कोई बढ़ोत्तरी नहीं की गई है अब प्रतिदिन 10 हजार से ज्यादा कनेक्शन कंज्यूमर को दिया गया हुआ 350 डिस्ट्रीब्यूटर को नोटिस जारी किए गए है पोर्ट मंत्रालय.... खाड़ी क्षेत्र में सभी भारतीय शिप सुरक्षित है विदेश मंत्रालय.... वैश्विक भागीदार वाले देशों के साथ हमारी चर्चा जारी है विदेश मंत्री जी 20 देशों के विदेश मंत्रियों की बैठक में भाग लेने फ्रांस में है हमने un में सुधार का मुद्दा फिर उठाया है
912
comment0
Report
SSSanjay Sharma
Mar 27, 2026 11:00:30
Noida, Uttar Pradesh:ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ: ਸੋਸ਼ਲ ਮੀਡੀਆ ‘ਤੇ ਕਿਰਦਾਰ ਕੁਸ਼ੀ ‘ਤੇ ਤਿੱਖੀ ਪ੍ਰਤੀਕਿਰਿਆ ਬੀਤੇ ਦਿਨਾਂ ਸੋਸ਼ਲ ਮੀਡੀਆ ‘ਤੇ ਪੰਜਾਬੀ ਕਲਾਕਾਰ Gurpreet Ghuggi ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ, ਜਿਸ ਵਿੱਚ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਸਨ। ਹੁਣ ਇਸ ਮਾਮਲੇ ‘ਚ ਗੁਰਪ੍ਰੀਤ ਘੁੱਗੀ ਵੱਲੋਂ ਆਪਣੀ ਚੁੱਪੀ ਤੋੜ ਦਿੱਤੀ ਗਈ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਿਨ੍ਹਾਂ ਕਲਾਕਾਰਾਂ ਨਾਲ ਉਹ ਪਿਛਲੇ 30-35 ਸਾਲਾਂ ਤੋਂ ਕੰਮ ਕਰ ਰਹੇ ਸਨ, ਉਨ੍ਹਾਂ ਵੱਲੋਂ ਹੀ ਹੁਣ ਰੰਜਿਸ਼ ਕੱਢੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਵੱਡੀ ਪੰਜਾਬੀ ਕੰਪਨੀ ਵੱਲੋਂ ਪੈਸੇ ਦੇ ਕੇ ਪ੍ਰਚਾਰ (ਪੇਡ ਪ੍ਰਮੋਸ਼ਨ) ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੁਣ ਪੰਜਾਬ ਪੁਲਿਸ ਕਰੇਗੀ ਅਤੇ ਜੇ ਲੋੜ ਪਈ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਅਤੇ ਕਿਰਦਾਰ ਕੁਸ਼ੀ ਦੇ ਮਾਮਲੇ ‘ਤੇ ਖੁੱਲ੍ਹ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਹੋਏ ਬੇਬੁਨਿਆਦ ਗੱਲਾਂ ਫੈਲਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਿਅਕਤੀਗਤ ਇਮੇਜ ਨੂੰ ਨੁਕਸਾਨ ਪਹੁੰਚਦਾ ਹੈ, ਸਗੂੰ ਸਮਾਜ ‘ਚ ਵੀ ਨਕਾਰਾਤਮਕ ਅਸਰ ਪੈਂਦਾ ਹੈ। ਘੁੱਗੀ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਅੱਜਕੱਲ੍ਹ ਓਹੋ ਜਿਹਾ ਮਾਧਿਅਮ ਬਣ ਗਿਆ ਹੈ ਜਿਵੇਂ ਸੜਕ ‘ਤੇ ਤੁਰਦੇ ਸਮੇਂ ਕੋਈ ਮਨਚਲਾ ਬਿਨਾਂ ਪਰਵਾਹ ਕੀਤੇ ਗੱਡੀ ਨਾਲ ਚਿੱਟੇ ਪਾ ਕੇ ਲੰਘ ਜਾਂਦਾ ਹੈ। “ਸਿਆਣਾ ਬੰਦਾ ਹਮੇਸ਼ਾ ਇਹੀ ਸੋਚਦਾ ਹੈ ਕਿ ਗੰਦ ਨਾਲ ਲੜਨ ਦੀ ਬਜਾਏ ਉਸ ਤੋਂ ਬਚ ਕੇ ਆਪਣੇ ਆਪ ਨੂੰ ਸਾਫ਼ ਰੱਖਣਾ ਚਾਹੀਦਾ ਹੈ,” ਉਨ੍ਹਾਂ ਕਿਹਾ। ਉਨ੍ਹਾਂ ਦੱਸਿਆ ਕਿ ਕੁਝ ਯੂਥ ਅਤੇ ਸੋਸ਼ਲ ਮੀਡੀਆ ਪੇਜਾਂ ਵੱਲੋਂ ਪੈਸੇ ਲੈ ਕੇ “ਪੇਡ ਪ੍ਰੋਮੋਸ਼ਨ” ਦੇ ਤਹਿਤ ਗਲਤ ਅਤੇ ਭੜਕਾਊ ਸਮੱਗਰੀ ਸ਼ੇਅਰ ਕੀਤੀ ਗਈ। ਹਾਲਾਂਕਿ ਕਈ ਨੌਜਵਾਨਾਂ ਨੇ ਬਾਅਦ ਵਿੱਚ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਵੀ ਮੰਗੀ। ਘੁੱਗੀ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਚ ਸਭ ਤੋਂ ਵੱਧ ਨੁਕਸਾਨ ਉਸ ਵਿਅਕਤੀ ਨੂੰ ਹੁੰਦਾ ਹੈ ਜਿਸਦਾ ਨਾਮ ਜੋੜਿਆ ਜਾਂਦਾ ਹੈ, ਖ਼ਾਸ ਕਰਕੇ ਜਦੋਂ ਗੱਲ ਕਿਸੇ ਨਵੀਂ ਲੜਕੀ ਦੇ ਕਰੀਅਰ ਨਾਲ ਸੰਬੰਧਿਤ ਹੋਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਾਮਲੇ ਦੀ ਸ਼ਿਕਾਇਤ Punjab Police ਦੀ ਸਾਈਬਰ ਕਰਾਈਮ ਸ਼ਾਖਾ ਕੋਲ ਕਰ ਦਿੱਤੀ ਗਈ ਹੈ ਅਤੇ ਲੋੜ ਪੈਣ ‘ਤੇ ਅਦਾਲਤ ਦਾ ਰੁਖ ਵੀ ਕੀਤਾ ਜਾਵੇਗਾ। “ਮੇਰੇ ਲਈ ਇਹ ਨਵੀਂ ਗੱਲ ਨਹੀਂ, ਮੈਂ ਪਿਛਲੇ 35–40 ਸਾਲਾਂ ਤੋਂ ਇੰਡਸਟਰੀ ‘ਚ ਕੰਮ ਕਰ ਰਿਹਾ ਹਾਂ। ਕੁਝ ਲੋਕਾਂ ਦੀਆਂ ਹਰਕਤਾਂ ਮੇਰੀ ਇਮੇਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀਆਂ,” ਉਨ੍ਹਾਂ ਦ੍ਰਿੜਤਾ ਨਾਲ ਕਿਹਾ। ਘੁੱਗੀ ਨੇ ਸਮਾਜ ‘ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਅਸੀਂ ਉਸ ਮੌੜ ‘ਤੇ ਖੜੇ ਹਾਂ ਜਿੱਥੇ ਹਾਦਸਿਆਂ ‘ਚ ਮਦਦ ਕਰਨ ਦੀ ਬਜਾਏ ਲੋਕ ਲਾਭ ਲੈਣ ਦੀ ਸੋਚਦੇ ਹਨ। “ਸੋਸ਼ਲ ਮੀਡੀਆ ‘ਤੇ ਵੀ ਇਹੀ ਸੋਚ ਵਧ ਰਹੀ ਹੈ, ਜਿੱਥੇ ਵਿਊਜ਼ ਅਤੇ ਪੈਸਿਆਂ ਲਈ ਕਿਸੇ ਦੀ ਇੱਜ਼ਤ ਨਾਲ ਖੇਡਿਆ ਜਾ ਰਿਹਾ ਹੈ,” ਉਨ੍ਹਾਂ ਕਿਹਾ। ਅੰਤ ਵਿੱਚ ਉਨ੍ਹਾਂ ਆਪਣੇ ਸਹਿਯੋਗੀਆਂ, ਪਰਿਵਾਰ ਅਤੇ ਚਾਹੁਣ ਵਾਲਿਆਂ ਦਾ ਧੰਨਵਾਊ ਕਰਦੇ ਹੋਏ ਕਿਹਾ ਕਿ ਸੱਚ ਦੇ ਨਾਲ ਖੜੇ ਰਹਿਣ ਵਾਲੇ ਲੋਕ ਹਮੇਸ਼ਾ ਵੱਧ ਹੁੰਦੇ ਹਨ ਅਤੇ ਉਹ ਅੱਗੇ ਵੀ ਆਪਣਾ ਕੰਮ ਇਮਾਨਦਾਰੀ ਨਾਲ ਜਾਰੀ ਰੱਖਣਗੇ。
901
comment0
Report
KPKomlata Punjabi
Mar 27, 2026 10:51:10
Mandi, Himachal Pradesh:मध्य-पूर्व में चल रहे तनाव के कारण देशभर में एलपीजी सिलेंडरों की आपूर्ति प्रभावित हो रही है, जिसका असर हिमाचल प्रदेश के मंडी जिले में भी देखने को मिल रहा है। घरेलू और कमर्शियल गैस सिलेंडरों की कमी से उपभोक्ताओं को परेशानी का सामना करना पड़ रहा है। इस संबंध में फूड सिविल सप्लाई एंड कंज्यूमर्स अफेयर विभाग के अधिकारी पवन कुमार शर्मा ने जानकारी देते हुए बताया कि मंडी जिले में पहले की तुलना में करीब 10 हजार सिलेंडर कम पहुंचे हैं। जिले में कुल 28 गैस एजेंसियां कार्यरत हैं, जिनमें लगभग 3 लाख 40 हजार उपभोक्ता पंजीकृत हैं। सामान्य रूप से जिले में हर महीने करीब 1 लाख 30 हजार सिलेंडरों की खपत होती है, जबकि वर्तमान में केवल 1 लाख सिलेंडर ही प्राप्त हुए हैं। शेष 30 हजार सिलेंडर जल्द मिलने की उम्मीद जताई जा रही है। उन्होंने कहा कि मौजूदा हालात में एलपीजी की आपूर्ति को सुचारू बनाए रखना विभाग के लिए चुनौतीपूर्ण है। विभाग ने सभी गैस एजेंसियों को सख्त निर्देश दिए हैं कि सिलेंडर निर्धारित दरों पर ही बेचे जाएं। नियमों का उल्लंघन करने वालों के खिलाफ कड़ी कार्रवाई की जाएगी। इसके अलावा, घरेलू सिलेंडरों का कमर्शियल उपयोग करने वालों पर भी विभाग सख्ती बरत रहा है। पिछले पांच दिनों में 262 निरीक्षण किए गए हैं, जिनमें 34 घरेलू सिलेंडर जब्त किए गए हैं। वहीं, सिलेंडरों की बढ़ती कमी को देखते हुए जिला उपायुक्त की अध्यक्षता में एक बैठक भी आयोजित की गई, जिसमें सभी स्टॉक होल्डर्स को आपसी समन्वय बनाए रखने और एलपीजी की सप्लाई को सुचारू रखने के निर्देश दिए गए हैं।
980
comment0
Report
KBKulbir Beera
Mar 27, 2026 10:49:41
Bathinda, Punjab:ਬਠਿੰਡਾ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਗਿੱਲ ਲਾਲੀ ਪੁੱਜੇ ਸੁੱਨਿਆ ਮਹਿਲਾਵਾਂ ਦੀਆਂ ਸਮੱਸਿਆਵਾਂ 50 ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ਤੇ ਹੀ ਕੀਤਾ ਹੱਲ ਪੰਜਾਬ ਭਰ ਦੇ ਵੱਖ ਵੱਖ ਜੀਲਿਆਂ ਵਿੱਚ ਅਜਿਹੀ ਲੋਕ ਅਦਾਲਤ ਲਾਈ ਜਾਵੇਗੀ ਮਹਿਲਾਵਾਂ ਦੀਆਂ ਸਮੱਸਿਆ ਸੁਣਨ ਦੇ ਲਈ ਜਲਦ ਪੰਜਾਬ ਭਰ ਵਿੱਚ ਅਵੇਅਰਨੈਸ ਪ੍ਰੋਗਰਾਮ ਚਲਾਏ ਜਾਣਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਗਿੱਲ ਲਾਲੀ ਨੇ ਕਿਹਾ ਹੈ ਕਿ ਅੱਜ ਬਠਿੰਡਾ ਪੁੱਜੇ ਹਾਂ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਅਸੀਂ ਦੋਰਾ ਕਰ ਰਹੀ ਹਾਂ ਅਤੇ ਅੱਜ ਬਠਿੰਡਾ ਪੁੱਜਿਆ ਕਿਉਂਕਿ ਬਹੁਤ ਸਾਰੀ ਮਹਿਲਾਵਾਂ ਮੋਹਾਲੀ ਵਿਖੇ ਨਹੀਂ ਪੁੱਜ ਸਕਦੀ ਉਹਨਾਂ ਬਹੁਤ ਸਾਰੀ ਮਹਿਲਾਵਾਂ ਨੂੰ ਅਸੀਂ ਇਥੇ ਮਿਲਣ ਆ ਰਹੇ ਹਾਂ ਇਥੇ ਵੀ ਬਹੁਤ ਸਾਰੇ ਡੋਮੈਸਟਿਕ ਵਾਇਲੇਸ਼ਨ ਕੇਸ ਹਨ ਲਿਵਿੰਗ ਰਿਲੇਸ਼ਨ ਕੇਸ ਹਨ ਸੀਨੀਅਰ ਸਿਟੀਜਨ ਆਪਣੀ ਪ੍ਰੋਪਰਟੀ ਬੱਚਿਆਂ ਨੂੰ ਦੇ ਦਿੰਦੇ ਹਨ ਉਸ ਤੋਂ ਬਾਅਦ ਉਹ ਬੰਦ ਹੋ ਜਾਂਦੇ ਹਨ ਉਸ ਤੋਂ ਬਾਅਦ ਮਾਂ ਪਿਓ ਨੂੰ ਘਰ ਚੋਂ ਬਾਹਰ ਕੱਢ ਦਿੰਦੇ ਹਨ ਸੀਨੀਅਰ ਸਿਟੀਜਨ ਅੱਜ ਅਜਿਹੇ ਕੇਸ ਵੀ ਹਨ ਅਤੇ ਉਹਨਾਂ ਕੇਸਾਂ ਦਾ ਵੀ ਟਾਈਮ ਦਿੱਤਾ ਗਿਆ ਹੈ ਤਾਂ ਜੋ ਉਸ ਤੋਂ ਬਾਅਦ ਉਸਦੇ ਬਾਰੇ ਸੋਚਿਆ ਜਾਵੇ ਡੋਮੈਸਟਿਕ ਵਾਇਲੇਸ਼ਨ, ਲੀਵਿੰਗ ਰਿਲੇਸ਼ਨ ,ਸੀਨੀਅਰ ਸਿਟੀਜਨ ਅਜਿਹੇ ਕੇਸ ਜੋ ਕਿ ਪਿਛਲੇ ਤਿੰਨ ਚਾਰ ਮਹੀਨੇ ਤੋਂ ਰੁਕੇ ਹੋਏ ਹਨ ਅਜਿਹੇ ਕੇਸ ਹਨ জਿਨਾਂ ਦਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਲਦ ਫੈਸਲਾ ਸੁਣਾਇਆ ਜਾਵੇਗਾ। 35 ਕੇਸ ਜੋ ਸਾਡੇ ਰਜਿਸਟਰੇਸ਼ਨ ਹਨ ਅਤੇ 20 ਕੇਸ ਹੋਰ ਹਨ ਪੰਜਾਬ ਰਾਜ ਮਹਿਲਾ ਚੇਅਰਪਰਸਨ ਰਾਜ ਗਿੱਲ ਲਾਲੀ ਨੇ ਮਹਿਲਾਵਾਂ ਨੂੰ ਕੀਤੀ ਅਪੀਲ ਜੇਕਰ ਤੁਹਾਡੀ ਕੋਈ ਵੀ ਸਮੱਸਿਆ ਹੈ ਘਰ ਬੈਠ ਕੇ ਰੋਣਾ ਨਹੀਂ ਹੈ ਤੁਹਾਨੂੰ ਮਹਿਲਾ ਕਮਿਸ਼ਨ ਆਉਣਾ ਚਾਹੀਦਾ ਹੈ ਸਾਡੇ ਤੱਕ ਅਪਰੋਚ ਕਰਨੀ ਚਾਹੀਦੀ ਹੈ ਅਤੇ ਸਾਡੇ ਮੋਬਾਇਲ ਨੰਬਰ ਅਤੇ ਸਾਡੇ ਐਡਰਸ ਸਾਰਾ ਕੁੱਝ ਫੈਕਬੂਕ ਅਤੇ ਇੰਟਰਨੈੱਟ ਉਪਰ ਹੈ ਆਪਣੀ ਸਮੱਸਿਆ ਅੱਗੇ ਲੈ ਕੇ ਆਓ ਘਰ ਦੇ ਅੰਦਰ ਹੀ ਤੁਹਾਨੂੰ ਬਹੁਤ ਸਾਰੇ ਰਾਈਟ ਹਨ ਉਹਨਾ ਰਾਈਟ ਬਾਰੇ ਤੁਸੀਂ ਜਾਨਾ ਚਾਹੋ ਅਸੀਂ ਬਹੁਤ ਜਲਦੀ ਅਵੇਅਰਨੈਸ ਪ੍ਰੋਗਰਾਮ ਵੀ ਚਲਾ ਰਹੇ ਹਾਂ ਅਤੇ ਇੱਥੇ ਆ ਕੇ ਵੀ ਤੁਸੀਂ ਅਵੇਅਰਨੈਸ ਪ੍ਰੋਗਰਾਮ ਚਲਾ ਸਕਦੇ ਹੋ ਬਾਈਟ ਰਾਜ ਲਾਲੀ ਗਿੱਲ ਚੇਅਰਪਰਸਨ ਮਹਿਲਾ ਰਾਜ ਕਮਿਸ਼ਨ
954
comment0
Report
TBTarsem Bhardwaj
Mar 27, 2026 10:45:38
Ludhiana, Punjab:ਇਜਰਾਇਲ ਅਤੇ ਇਰਾਨ ਦੇ ਚੱਲ ਰਹੇ ਯੁੱਧ ਦੇ ਵਿਚਕਾਰ ਦੇਸ਼ ਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉੱਪਰ ਤਿੰਨ ਰੁਪਏ ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਘੱਟ ਕਰਨ ਦੇ ਐਲਾਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਨਹੀਂ ਫਰਕ ਪੈਟਰੋਲੀਅਮ ਪੰਜਾਬ ਦੇ ਪ੍ਰਧਾਨ ਨੇ ਕਿਹਾ ਪੇਜ ਦੀ ਸਰਕਾਰ ਨੇ ਸਾਰਾ ਬੋਝ ਆਪਣੇ ਉੱਪਰ ਲਿਆ ਪੈਟਰੋਲ ਡੀਜ਼ਲ ਦੀ ਨਹੀਂ ਕਮੀ ਪੰਜਾਬ ਦੇ ਪੈਟਰੋਲ ਪੰਪਾਂ ਤੇ ਬੀਤੇ ਕੱਲ ਤੋਂ ਰਸ਼ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਹੋ ਗਈ ਹੈ ਕਿ ਕਿਤੇ ਪੰਜਾਬ ਦੇ ਵਿੱਚ ਪੈਟਰੋਲ ਦੀ ਕਮੀ ਨਾ ਆ ਜਾਵੇ ਜਾਂ ਕਿਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਵਾਧਾ ਨਾ ਹੋ ਜਾਵੇ। ਦੂਸਰੇ ਪਾਸੇ ਦੇਸ ਦੀ ਸਰਕਾਰ ਵੱਲੋਂ ਪੈਟਰੋਲ ਡੀਜਲ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਪੈਟਰੋਲ ਪੰਪਾਂ ਦੇ ਉੱਤੇ ਰਸ਼ ਦੇਖਣ ਨੂੰ ਮਿਲ ਗਿਆ ਦੀ ਜਾਣਕਾਰੀ ਜਿਸ ਸਬੰਧੀ ਲੁਧਿਆਣਾ ਤੋਂ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਦੇਵਾ ਨੇ ਦਿੱਤੀ ਕੀ ਸਰਕਾਰ ਵੱਲੋਂ ਐਕਸਾਈਜ ਡਿਊਟੀ ਘੱਟ ਕੀਤੀ ਗਈ ਹੈ ਜਿਸ ਦਾ ਸਾਰਾ ਬੋਝ ਦੇਸ ਦੀ ਸਰਕਾਰ ਦੇ ਖਜ਼ਾਨੇ ਤੇ ਪਵੇਗਾ ਜੇਕਰ ਸਰਕਾਰ ਐਕਸਾਈਜ ਡਿਊਟੀ ਨਾ ਘਟਾਉਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਵਿੱਚ 10 ਤੋਂ 15 ਦਾ ਵਾਧਾ ਹੋਣਾ ਸੀ ਪਰ ਹੁਣ ਲੋਕਾਂ ਨੂੰ ਪੁਰਾਣੇ ਰੇਟ ਤੇ ਹੀ ਪੈਟਰੋਲ ਅਤੇ ਡੀਜ਼ਲ ਮਿਲਦਾ ਰਹੇਗਾ ਪੈਟਰੋਲ 98,33 ਪੈਸੇ ਡੀਜ਼ਲ ਦਾ ਰੇਟ ਡੀਜਲ ਦਾ ਰੇਟ 87.78 ਪੈਸੇ ਰੇਟ ਹੀ ਰਹੇਗਾ ਉਹਨਾਂ ਨੇ ਕਿਹਾ ਲੋਕ ਜਿੰਨਾ ਹੋ ਸਕਦਾ ਫਾਲਤੂ ਦੀ ਤੇਲ ਖਰਚ ਦਾ ਬਚਾਓ ਕਰਨ ਤਾਂ ਜੋ ਇਸ ਸਥਿਤੀ ਵਿੱਚ ਅਸੀਂ ਦੇਸ਼ ਦਾ ਸਾਥ ਦੇ ਸਕੀਏ
1063
comment0
Report
Advertisement
Back to top