Back
पंजाब राज्य महिला आयोग चेयरपर्सन का Bathinda दौरा: महिलाओं की समस्याओं का त्वरित निपटान
KBKulbir Beera
Mar 27, 2026 10:49:41
Bathinda, Punjab
ਬਠਿੰਡਾ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਗਿੱਲ ਲਾਲੀ ਪੁੱਜੇ ਸੁੱਨਿਆ ਮਹਿਲਾਵਾਂ ਦੀਆਂ ਸਮੱਸਿਆਵਾਂ
50 ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ਤੇ ਹੀ ਕੀਤਾ ਹੱਲ
ਪੰਜਾਬ ਭਰ ਦੇ ਵੱਖ ਵੱਖ ਜੀਲਿਆਂ ਵਿੱਚ ਅਜਿਹੀ ਲੋਕ ਅਦਾਲਤ ਲਾਈ ਜਾਵੇਗੀ ਮਹਿਲਾਵਾਂ ਦੀਆਂ ਸਮੱਸਿਆ ਸੁਣਨ ਦੇ ਲਈ
ਜਲਦ ਪੰਜਾਬ ਭਰ ਵਿੱਚ ਅਵੇਅਰਨੈਸ ਪ੍ਰੋਗਰਾਮ ਚਲਾਏ ਜਾਣਗੇ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਗਿੱਲ ਲਾਲੀ ਨੇ ਕਿਹਾ ਹੈ ਕਿ ਅੱਜ ਬਠਿੰਡਾ ਪੁੱਜੇ ਹਾਂ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਅਸੀਂ ਦੋਰਾ ਕਰ ਰਹੀ ਹਾਂ ਅਤੇ ਅੱਜ ਬਠਿੰਡਾ ਪੁੱਜਿਆ ਕਿਉਂਕਿ ਬਹੁਤ ਸਾਰੀ ਮਹਿਲਾਵਾਂ ਮੋਹਾਲੀ ਵਿਖੇ ਨਹੀਂ ਪੁੱਜ ਸਕਦੀ ਉਹਨਾਂ ਬਹੁਤ ਸਾਰੀ ਮਹਿਲਾਵਾਂ ਨੂੰ ਅਸੀਂ ਇਥੇ ਮਿਲਣ ਆ ਰਹੇ ਹਾਂ ਇਥੇ ਵੀ ਬਹੁਤ ਸਾਰੇ ਡੋਮੈਸਟਿਕ ਵਾਇਲੇਸ਼ਨ ਕੇਸ ਹਨ ਲਿਵਿੰਗ ਰਿਲੇਸ਼ਨ ਕੇਸ ਹਨ ਸੀਨੀਅਰ ਸਿਟੀਜਨ ਆਪਣੀ ਪ੍ਰੋਪਰਟੀ ਬੱਚਿਆਂ ਨੂੰ ਦੇ ਦਿੰਦੇ ਹਨ ਉਸ ਤੋਂ ਬਾਅਦ ਉਹ ਬੰਦ ਹੋ ਜਾਂਦੇ ਹਨ ਉਸ ਤੋਂ ਬਾਅਦ ਮਾਂ ਪਿਓ ਨੂੰ ਘਰ ਚੋਂ ਬਾਹਰ ਕੱਢ ਦਿੰਦੇ ਹਨ ਸੀਨੀਅਰ ਸਿਟੀਜਨ ਅੱਜ ਅਜਿਹੇ ਕੇਸ ਵੀ ਹਨ ਅਤੇ ਉਹਨਾਂ ਕੇਸਾਂ ਦਾ ਵੀ ਟਾਈਮ ਦਿੱਤਾ ਗਿਆ ਹੈ ਤਾਂ ਜੋ ਉਸ ਤੋਂ ਬਾਅਦ ਉਸਦੇ ਬਾਰੇ ਸੋਚਿਆ ਜਾਵੇ
ਡੋਮੈਸਟਿਕ ਵਾਇਲੇਸ਼ਨ, ਲੀਵਿੰਗ ਰਿਲੇਸ਼ਨ ,ਸੀਨੀਅਰ ਸਿਟੀਜਨ ਅਜਿਹੇ ਕੇਸ ਜੋ ਕਿ ਪਿਛਲੇ ਤਿੰਨ ਚਾਰ ਮਹੀਨੇ ਤੋਂ ਰੁਕੇ ਹੋਏ ਹਨ ਅਜਿਹੇ ਕੇਸ ਹਨ জਿਨਾਂ ਦਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਲਦ ਫੈਸਲਾ ਸੁਣਾਇਆ ਜਾਵੇਗਾ। 35 ਕੇਸ ਜੋ ਸਾਡੇ ਰਜਿਸਟਰੇਸ਼ਨ ਹਨ ਅਤੇ 20 ਕੇਸ ਹੋਰ ਹਨ
ਪੰਜਾਬ ਰਾਜ ਮਹਿਲਾ ਚੇਅਰਪਰਸਨ ਰਾਜ ਗਿੱਲ ਲਾਲੀ ਨੇ ਮਹਿਲਾਵਾਂ ਨੂੰ ਕੀਤੀ ਅਪੀਲ ਜੇਕਰ ਤੁਹਾਡੀ ਕੋਈ ਵੀ ਸਮੱਸਿਆ ਹੈ ਘਰ ਬੈਠ ਕੇ ਰੋਣਾ ਨਹੀਂ ਹੈ ਤੁਹਾਨੂੰ ਮਹਿਲਾ ਕਮਿਸ਼ਨ ਆਉਣਾ ਚਾਹੀਦਾ ਹੈ ਸਾਡੇ ਤੱਕ ਅਪਰੋਚ ਕਰਨੀ ਚਾਹੀਦੀ ਹੈ ਅਤੇ ਸਾਡੇ ਮੋਬਾਇਲ ਨੰਬਰ ਅਤੇ ਸਾਡੇ ਐਡਰਸ ਸਾਰਾ ਕੁੱਝ ਫੈਕਬੂਕ ਅਤੇ ਇੰਟਰਨੈੱਟ ਉਪਰ ਹੈ ਆਪਣੀ ਸਮੱਸਿਆ ਅੱਗੇ ਲੈ ਕੇ ਆਓ ਘਰ ਦੇ ਅੰਦਰ ਹੀ ਤੁਹਾਨੂੰ ਬਹੁਤ ਸਾਰੇ ਰਾਈਟ ਹਨ ਉਹਨਾ ਰਾਈਟ ਬਾਰੇ ਤੁਸੀਂ ਜਾਨਾ ਚਾਹੋ ਅਸੀਂ ਬਹੁਤ ਜਲਦੀ ਅਵੇਅਰਨੈਸ ਪ੍ਰੋਗਰਾਮ ਵੀ ਚਲਾ ਰਹੇ ਹਾਂ ਅਤੇ ਇੱਥੇ ਆ ਕੇ ਵੀ ਤੁਸੀਂ ਅਵੇਅਰਨੈਸ ਪ੍ਰੋਗਰਾਮ ਚਲਾ ਸਕਦੇ ਹੋ
ਬਾਈਟ ਰਾਜ ਲਾਲੀ ਗਿੱਲ ਚੇਅਰਪਰਸਨ ਮਹਿਲਾ ਰਾਜ ਕਮਿਸ਼ਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 27, 2026 12:04:180
Report
ASAnmol Singh Warring
FollowMar 27, 2026 12:00:14Sri Muktsar Sahib, Punjab:श्री मुक्तसर साहिब के हल्का मलोट के देओन खेड़ा गाँव में स्थित पर्ल्स ग्रुप की जमीन के बारे में स्थानीय लोगों ने अनभिज्ञता व्यक्त की। हमें इस जमीन के बारे में कुछ भी पता नहीं लग पाया।
0
Report
GPGYAN PRAKASH
FollowMar 27, 2026 11:50:26913
Report
MSManish Sharma
FollowMar 27, 2026 11:49:55842
Report
NSNavdeep Singh
FollowMar 27, 2026 11:45:14805
Report
KKKIRTIPAL KUMAR
FollowMar 27, 2026 11:35:43971
Report
MSManish Shanker
FollowMar 27, 2026 11:24:28Sahibzada Ajit Singh Nagar, Punjab:Mohali की CGC University द्वारा Global Education Conclave सफलतापूर्णक रूप से करवाया गया जिसमें लगभग 120 विदेशी डेलिगेट्स 60 देशों से हिस्सा लिया। इस सम्बन्धी जानकारी साझा करते हुए CGC University के Managing Director ने बताया कि इस conclave का मुख्य उद्देश्य यह है कि छात्रों को ग्लोबलली शक्तिशाल बनाना है।
1041
Report
BSBHARAT SHARMA
FollowMar 27, 2026 11:24:171008
Report
PSParambir Singh Aulakh
FollowMar 27, 2026 11:23:50997
Report
NSNaresh Sethi
FollowMar 27, 2026 11:05:36997
Report
SSSanjay Sharma
FollowMar 27, 2026 11:03:511059
Report
SSSanjay Sharma
FollowMar 27, 2026 11:00:30935
Report
KPKomlata Punjabi
FollowMar 27, 2026 10:51:10980
Report
RKRAJESH KATARIA
FollowMar 27, 2026 10:49:111081
Report