Back
पंजाब बचाओ मोर्चा ने मालवा नहर के निर्माण का विरोध तेज किया
NSNaresh Sethi
Mar 27, 2026 11:05:36
Kot Kapura, Punjab
ਪੰਜਾਬ ਅੰਦਰ ਮਾਲਵਾ ਕਨਾਲ ਨਹਿਰ ਨਾਮ ਦੀ ਨਵੀਂ ਨਹਿਰ ਦੀ ਉਸਾਰੀ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਬਚਾਓ ਮੋਰਚਾ ਵੱਲੋਂ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਅੰਦਰ ਮਾਲਵਾ ਨਹਿਰ ਦੀ ਉਂਸਾਰੀ ਹੁੰਦੀ ਤਾਂ ਇਸ ਨਾਲ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਵੇਗਾ। ਮੋਰਚੇ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਥਾਂਧੇਵਾਲਾ ਨੇ ਦੱਸਿਆ ਕਿ ਇਸ ਨਹਿਰ ਦੇ ਜਰੀਏ ਪੰਜਾਬ ਸਰਕਾਰ ਆਪਣੇ ਦਿੱਲੀ ਦੇ ਨੇਤਾਵਾਂ ਦੇ ਨਿਰਦੇਸ਼ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਇਹ ਨਹਿਰ ਵਿੱਚ ਸੁੱਟਣਾ ਚਾਹੁੰਦੀ ਹੈ ਜਿਸ ਨਾਲ ਪ੍ਰਦੂਸ਼ित ਪਾਣੀ ਪੰਜਾਬ ਲੋਕਾਂ ਦੇ ਘਰਾਂ ਤੱਕ ਪੁੱਜੇਗਾ। ਉਹਨਾਂ ਕਿਹਾ ਕਿ ਜੋ ਸਰਹੰਦ ਨਹਿਰ ਪੰਜਾਬ ਲਈ ਪਾਣੀ ਸਪਲਾਈ ਕਰਦੀ ਹੈ ਉਸ ਵਿੱਚ ਪਿਛਲੇ ਦਿਨ ਹੀ ਪਾਣੀ ਦੀ ਮਾਤਰਾ ਵਧਾਈ ਗਈ ਹੈ ਅਤੇ ਜੇਕਰ ਇਸੇ ਨਹਿਰ ਨੂੰ ਹੀ ਹੋਰ ਚੌੜਾ ਕਰਕੇ ਪਾਣੀ ਦੀ ਮਾਤਰਾ ਵਧਾਈ ਜਾਵੇ ਤਾਂ ਨਵੀਂ ਨਹਿਰ ਦੀ ਜਰੂਰਤ ਨਹੀਂ ਪਵੇਗੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦੇ ਪਹਿਲਾਂ ਬਣੀਆਂ ਹੋਈਆਂ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦੇ ਚਲਦੇ ਹੋਰ ਭੀੜਾ ਕੀਤਾ ਜਾ ਰਿਹਾ ਤਾਂ ਜੋ ਇੱਕ ਲੋੜ ਪੈਦਾ ਕੀਤੀ ਜਾ ਸਕੇ ਕਿ ਪੰਜਾਬ ਵਿੱਚ ਹੋਰ ਨਹਿਰ ਬਣਨੀ ਚਾਹੀਦੀ ਹੈ,ਪਰ ਸਰਕਾਰ ਦੇ ਮਨਸੂਬੇ ਗਲਤ ਹਨ ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਅੱਜ ਫਰੀਦਕੋਟ ਦੇ ਅੰਦਰ ਇੱਕ ਵੱਡਾ ਇਕੱਠ ਕੀਤਾ गया ਜਿਸ ਵਿੱਚ ਪੰਜਾਬ ਦੇ ਅੱਠ ਵਿਧਾਨ ਸਭਾ ਹਲਕੇ ਜੋ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜਪੁਰ ਜਿਲੇ ਨਾਲ ਸੰਬੰਧਿਤ ਹਨ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਮੋਰਚੇ ਦੀ ਹਮਾਇਤ ਲਈ ਪੁੱਜੇ ਹਨ ਅਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੋਪਿਆ ਜਾਣਾ ਹੈ। ਉਹਨਾਂ ਕਿਹਾ ਕਿ ਲਗਾਤਾਰ ਅਸੀਂ ਇਸ ਨਹਿਰ ਦੇ ਵਿਰੋਧ ਵਿੱਚ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਪੰਜਾਬ ਅੰਦਰ ਕਦੀ ਵੀ ਅਜਿਹੀ ਨਹਿਰ ਨਹੀਂ ਬਣਨ ਦੇਵਾਂਗੇ ਜਿਸ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਮਿਲਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਅਤੇ ਖਤਰਨਾਕ ਬਿਮਾਰੀਆਂ ਲੋਕਾਂ ਦੇ ਘਰਾਂ ਤੱਕ ਪੁੱਜਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 27, 2026 12:36:05Sahibzada Ajit Singh Nagar, Punjab:मोहाली के सेक्टर 69 में कोठी नंबर 1055 जो की 33% बनी हुई है की बजरी कीमत तकरीबन 4 से 5 करोड रुपए हो सकती है।
0
Report
TSTEJINDER SINGH
FollowMar 27, 2026 12:34:470
Report
RMRakesh Malhi
FollowMar 27, 2026 12:33:510
Report
AMAjay Mahajan
FollowMar 27, 2026 12:22:57793
Report
MJManoj Joshi
FollowMar 27, 2026 12:04:181015
Report
ASAnmol Singh Warring
FollowMar 27, 2026 12:00:14Sri Muktsar Sahib, Punjab:श्री मुक्तसर साहिब के हल्का मलोट के देओन खेड़ा गाँव में स्थित पर्ल्स ग्रुप की जमीन के बारे में स्थानीय लोगों ने अनभिज्ञता व्यक्त की। हमें इस जमीन के बारे में कुछ भी पता नहीं लग पाया।
888
Report
GPGYAN PRAKASH
FollowMar 27, 2026 11:50:261093
Report
MSManish Sharma
FollowMar 27, 2026 11:49:55948
Report
NSNavdeep Singh
FollowMar 27, 2026 11:45:14925
Report
KKKIRTIPAL KUMAR
FollowMar 27, 2026 11:35:43991
Report
MSManish Shanker
FollowMar 27, 2026 11:24:28Sahibzada Ajit Singh Nagar, Punjab:Mohali की CGC University द्वारा Global Education Conclave सफलतापूर्णक रूप से करवाया गया जिसमें लगभग 120 विदेशी डेलिगेट्स 60 देशों से हिस्सा लिया। इस सम्बन्धी जानकारी साझा करते हुए CGC University के Managing Director ने बताया कि इस conclave का मुख्य उद्देश्य यह है कि छात्रों को ग्लोबलली शक्तिशाल बनाना है।
1041
Report
BSBHARAT SHARMA
FollowMar 27, 2026 11:24:171008
Report
PSParambir Singh Aulakh
FollowMar 27, 2026 11:23:501055
Report
SSSanjay Sharma
FollowMar 27, 2026 11:03:511088
Report