Back
अमृतसर में अकाली दल का DC दफ्तर धरना, गुरु ग्रंथ साहिब के सम्मान पर चर्चा
PSParambir Singh Aulakh
Mar 27, 2026 11:23:50
Amritsar, Punjab
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਅੰਮ੍ਰਿਤਸਰ ਚ DC ਦਫਤਰ ਵਿਖੇ ਧਰਨਾ ਦਿੱਤਾ ਗਿਆ
ਇਸ ਮੌਕੇ ZEE ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਨਾ ਹੋਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸਬੰਧ ਵਿੱਚ ਅੱਜ ਦਾ ਧਰਨਾ ਰੱਖਿਆ ਗਿਆ ਹੈ।
ਉਹਨਾਂ ਕਿਹਾ ਕਿ ਐਸਸੀਪੀਸੀ ਦੇ ਪ੍ਰਬੰਧ ਬਿਲਕੁਲ ਠੀਕ ਨਹੀਂ ਹਨ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ ਅਤੇ ਸਿਰਫ ਇੱਕ ਸਕੱਤਰ ਨੂੰ ਇਸ ਦਾ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ
ਉਹਨਾਂ ਕਿਹਾ ਕਿ ਬੇਅਦਬੀਆਂ ਨੂੰ ਲੈ ਕੇ ਸਰਕਾਰ ਨੂੰ ਕੋਈ ਕਾਨੂੰਨ ਲੈ ਕੇ ਆਉਣਾ চাইਦਾ ਹੈ। ਜੋ ਜਮੀਨੀ ਪੱਧਰ ਤੇ ਵੀ ਲਾਗੂ ਹੋਵੇ
ਉਹਨਾਂ ਕਿਹਾ ਕਿ ਐਸੀ ਪੀਸੀ ਦੇ ਪ੍ਰਬੰਧ ਬਿਲਕੁਲ ਠੀਕ ਨਹੀਂ ਹਨ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚੀ ਗਈ ਨਾਲ ਸਿਰਫ ਇਲਜ਼ਾਮ ਇੱਕ ਸਕੱਤਰ ਤੇ ਸੁੱਟ ਦਿੱਤਾ ਗਿਆ ਜਦਕਿ ਇਸ ਦੇ ਪਿੱਛੇ ਹੋਰ ਵੀ ਕਈ ਮੈਂਬਰ ਅਤੇ ਲੀਡਰ ਹਨ
ਐਸਜੀਪੀਸੀ ਦੇ ਹੋਣ ਜਾ ਰਹੇ ਬਜਟ ਇਜਲਾਸ ਤੇ ਉਹਨਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਮਤਾ ਪੇਸ਼ ਕਰਨ ਲਈ ਕਿਹਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 27, 2026 12:36:05Sahibzada Ajit Singh Nagar, Punjab:मोहाली के सेक्टर 69 में कोठी नंबर 1055 जो की 33% बनी हुई है की बजरी कीमत तकरीबन 4 से 5 करोड रुपए हो सकती है।
0
Report
TSTEJINDER SINGH
FollowMar 27, 2026 12:34:470
Report
RMRakesh Malhi
FollowMar 27, 2026 12:33:510
Report
AMAjay Mahajan
FollowMar 27, 2026 12:22:57793
Report
MJManoj Joshi
FollowMar 27, 2026 12:04:181015
Report
ASAnmol Singh Warring
FollowMar 27, 2026 12:00:14Sri Muktsar Sahib, Punjab:श्री मुक्तसर साहिब के हल्का मलोट के देओन खेड़ा गाँव में स्थित पर्ल्स ग्रुप की जमीन के बारे में स्थानीय लोगों ने अनभिज्ञता व्यक्त की। हमें इस जमीन के बारे में कुछ भी पता नहीं लग पाया।
888
Report
GPGYAN PRAKASH
FollowMar 27, 2026 11:50:261093
Report
MSManish Sharma
FollowMar 27, 2026 11:49:55948
Report
NSNavdeep Singh
FollowMar 27, 2026 11:45:14925
Report
KKKIRTIPAL KUMAR
FollowMar 27, 2026 11:35:43991
Report
MSManish Shanker
FollowMar 27, 2026 11:24:28Sahibzada Ajit Singh Nagar, Punjab:Mohali की CGC University द्वारा Global Education Conclave सफलतापूर्णक रूप से करवाया गया जिसमें लगभग 120 विदेशी डेलिगेट्स 60 देशों से हिस्सा लिया। इस सम्बन्धी जानकारी साझा करते हुए CGC University के Managing Director ने बताया कि इस conclave का मुख्य उद्देश्य यह है कि छात्रों को ग्लोबलली शक्तिशाल बनाना है।
1041
Report
BSBHARAT SHARMA
FollowMar 27, 2026 11:24:171008
Report
NSNaresh Sethi
FollowMar 27, 2026 11:05:361009
Report
SSSanjay Sharma
FollowMar 27, 2026 11:03:511088
Report